ਇੰਟਰਨੈਸ਼ਨਲ ਡੈਸਕ (ਬਿਊਰੋ): ਯੂਰਪੀਅਨ ਯੂਨੀਅਨ ਨੇ ਇਕ ਵਿਸ਼ਾਲ ਗਲੋਬਲ ਨਿਵੇਸ਼ ਯੋਜਨਾ ਦਾ ਐਲਾਨ ਕੀਤਾ ਹੈ, ਜਿਸਨੂੰ ਵਿਆਪਕ ਤੌਰ ’ਤੇ ਚੀਨ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ (ਬੀ.ਆਰ.ਆਈ.) ਦੇ ਵਿਰੋਧੀ ਵਜੋਂ ਦੇਖਿਆ ਜਾਂਦਾ ਹੈ।ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੋਨ ਡੇਰ ਲੇਅਨ ਨੇ ਬੁਨਿਆਦੀ ਢਾਂਚੇ, ਡਿਜੀਟਲ ਅਤੇ ਜਲਵਾਯੂ ਪ੍ਰਾਜੈਕਟਾਂ ਵਿਚ 2027 ਤੱਕ ਦੁਨੀਆ ਭਰ ਵਿਚ 300 ਬਿਲੀਅਨ (340 ਬਿਲੀਅਨ ਡਾਲਰ) ਨਿਵੇਸ਼ ਕਰਨ ਲਈ ਯੂਰਪੀਅਨ ਯੂਨੀਅਨ ਦੀ ‘ਗਲੋਬਲ ਗੇਟਵੇ’ ਸਕੀਮ ਦਾ ਪਰਦਾਫਾਸ਼ ਕੀਤਾ।
ਅਮਰੀਕਾ ਦੇ ਕਈ ਰਾਜਾਂ 'ਚ ਓਮੀਕਰੋਨ ਦੇ ਮਾਮਲੇ ਆਏ ਸਾਹਮਣੇ
NEXT STORY