Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, AUG 25, 2026

    1:51:53 PM

  • august 27  punjab bandh  trade unions

    27 ਅਗਸਤ ਨੂੰ ‘ਪੰਜਾਬ ਬੰਦ’ ਦੀ ਕਾਲ ਦੇ ਵਿਰੋਧ 'ਚ...

  • jin ping may visit india

    ਸਰਹੱਦੀ ਵਿਵਾਦ ਵਿਚਾਲੇ ਭਾਰਤ ਆਉਣਗੇ ਚੀਨੀ ਰਾਸ਼ਟਰਪਤੀ...

  • worrying news from bhakra dam

    ਭਾਖੜਾ ਡੈਮ ਤੋਂ ਆਈ ਚਿੰਤਾ ਭਰੀ ਖ਼ਬਰ! BBMB ਨੇ...

  • pakistan high commission in india enquires about sukhbir singh badal  s condition

    ਭਾਰਤ ਸਥਿਤ ਪਾਕਿਸਤਾਨ ਹਾਈ ਕਮਿਸ਼ਨ ਨੇ ਸੁਖਬੀਰ ਸਿੰਘ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਅੱਖਾਂ ਦਾ ਰੰਗ ਕਿਉਂ ਹੁੰਦਾ ਹੈ ਵੱਖ-ਵੱਖ? ਜਾਣੋ ਕੀ ਹੈ ਇਸ ਦੇ ਪਿੱਛੇ ਦਾ ਵਿਗਿਆਨ

INTERNATIONAL News Punjabi(ਵਿਦੇਸ਼)

ਅੱਖਾਂ ਦਾ ਰੰਗ ਕਿਉਂ ਹੁੰਦਾ ਹੈ ਵੱਖ-ਵੱਖ? ਜਾਣੋ ਕੀ ਹੈ ਇਸ ਦੇ ਪਿੱਛੇ ਦਾ ਵਿਗਿਆਨ

  • Edited By Disha,
  • Updated: 15 Sep, 2025 05:59 PM
International
eyes color different science
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਜਦੋਂ ਅਸੀਂ ਕਿਸੇ ਨਾਲ ਮਿਲਦੇ ਹਾਂ ਤਾਂ ਸਭ ਤੋਂ ਪਹਿਲਾਂ ਅਕਸਰ ਅੱਖਾਂ 'ਤੇ ਧਿਆਨ ਜਾਂਦਾ ਹੈ। ਕਿਸੇ ਦੀਆਂ ਅੱਖਾਂ ਗੂੜ੍ਹੀਆਂ ਭੂਰੀਆਂ, ਹਲਕੀਆਂ ਨੀਲੀਆਂ, ਹਰੀਆਂ ਵੀ ਹੋ ਸਕਦੀਆਂ ਹਨ। ਇਹ ਰੰਗ ਕਈ ਵਾਰ ਰੋਸ਼ਨੀ ਦੇ ਅਸਰ ਨਾਲ ਬਦਲਦੇ ਵੀ ਦਿਖਾਈ ਦਿੰਦੇ ਹਨ। ਦੁਨੀਆ ਭਰ 'ਚ ਅੱਖਾਂ ਦੇ ਰੰਗਾਂ ਦੀ ਵਿਆਪਕ ਵੱਖਰਤਾ ਮਿਲਦੀ ਹੈ। ਭੂਰਾ ਰੰਗ ਸਭ ਤੋਂ ਆਮ ਹੈ, ਖ਼ਾਸ ਕਰਕੇ ਅਫ਼ਰੀਕਾ ਅਤੇ ਏਸ਼ੀਆ 'ਚ। ਨੀਲੀਆਂ ਅੱਖਾਂ ਉੱਤਰੀ ਅਤੇ ਪੂਰਬੀ ਯੂਰਪ 'ਚ ਜ਼ਿਆਦਾ ਪਾਈਆਂ ਜਾਂਦੀਆਂ ਹਨ, ਜਦਕਿ ਹਰ ਰੰਗ ਸਭ ਤੋਂ ਦੁਰਲੱਭ ਹੈ, ਜੋ ਦੁਨੀਆ ਦੀ ਲਗਭਗ 2 ਫੀਸਦੀ ਆਬਾਦੀ 'ਚ ਹੀ ਪਾਇਆ ਜਾਂਦਾ ਹੈ। ਹੇਜ਼ਲ ਰੰਗ ਦੀਆਂ ਅੱਖਾਂ ਹੋਰ ਵੀ ਜਟਿਲ ਹੁੰਦੀਆਂ ਹਨ, ਜੋ ਰੋਸ਼ਨੀ ਮੁਤਾਬਕ ਕਦੇ ਹਰੀਆਂ ਤਾਂ ਕਦੇ ਭੂਰੇ ਰੰਗ ਦੀਆਂ ਦਿਖਾਈ ਦਿੰਦੀਆਂ ਹਨ।

ਇਹ ਵੀ ਪੜ੍ਹੋ : 2 ਦਿਨ ਬਾਅਦ ਇਨ੍ਹਾਂ 3 ਰਾਸ਼ੀਆਂ ਦੀ ਚਮਕੇਗੀ ਕਿਸਮਤ, ਸ਼ੁਰੂ ਹੋ ਜਾਵੇਗਾ ਗੋਲਡਨ ਟਾਈਮ!

ਅੱਖਾਂ ਦੇ ਰੰਗ ਦਾ ਕਾਰਨ – ਮੇਲੇਨਿਨ

ਅੱਖਾਂ ਦਾ ਰੰਗ 'ਆਇਰਿਸ' (ਪੁਤਲੀ ਦੇ ਆਲੇਦੁਆਲੇ ਰੰਗਦਾਰ ਘੇਰਾ) 'ਚ ਮੌਜੂਦ ਮੇਲੇਨਿਨ ਪਿਗਮੈਂਟ ਨਾਲ ਤੈਅ ਹੁੰਦਾ ਹੈ।

ਭੂਰੀਆਂ ਅੱਖਾਂ – ਮੇਲੇਨਿਨ ਵੱਧ ਮਾਤਰਾ 'ਚ ਹੁੰਦਾ ਹੈ, ਜਿਸ ਕਾਰਨ ਰੋਸ਼ਨੀ ਜ਼ਿਆਦਾ ਅਵਸ਼ੋਸ਼ਿਤ ਹੁੰਦੀ ਹੈ।

ਨੀਲੀਆਂ ਅੱਖਾਂ– ਮੇਲੇਨਿਨ ਘੱਟ ਹੁੰਦਾ ਹੈ। ਇਨ੍ਹਾਂ ਦਾ ਰੰਗ ਪਿਗਮੈਂਟ ਕਾਰਨ ਨਹੀਂ, ਸਗੋਂ ਆਈਰਸ ਦੇ ਅੰਦਰ ਰੋਸ਼ਨੀ ਦੇ ਬਿਖਰਨ ਨਾਲ ਆਉਂਦਾ ਹੈ।

ਹਰੀਆਂ ਅੱਖਾਂ- ਅੱਖਾਂ ਦੇ ਹਰੇ ਹੋਣ ਦਾ ਕਾਰਨ ਮੇਲਾਨਿਨ ਦੀ ਮੱਧਮ ਮਾਤਰਾ ਅਤੇ ਰੌਸ਼ਨੀ ਦੇ ਬਿਖਰਾਵ ਨੂੰ ਮੰਨਿਆ ਜਾਂਦਾ ਹੈ।

ਹੇਜ਼ਲ ਅੱਖਾਂ- ਆਇਰਿਸ (ਪੁਤਲੀ) 'ਚ ਮੇਲੇਨਿਨ ਅਸਮਾਨ ਤਰੀਕੇ ਨਾਲ ਫੈਲਿਆ ਹੁੰਦਾ ਹੈ, ਜਿਸ ਨਾਲ ਰੰਗਾਂ ਦਾ ਮੋਜ਼ੈਕ (ਛੋਟੇ ਟੁਕੜਿਆਂ ਤੋਂ ਬਣੀ ਚੀਜ਼) ਬਣਾਉਂਦਾ ਹੈ। ਇਹ ਰੰਗ ਆਲੇ-ਦੁਆਲੇ ਦੀ ਰੌਸ਼ਨੀ ਅਨੁਸਾਰ ਬਦਲ ਸਕਦਾ ਹੈ। 

ਇਹ ਵੀ ਪੜ੍ਹੋ : 9 ਜਾਂ 10 ਅਕਤੂਬਰ, ਕਦੋਂ ਹੈ ਕਰਵਾ ਚੌਥ? ਦੂਰ ਹੋਈ Confusion

ਜਨਮ ਅਤੇ ਜਨੈਟਿਕਸ ਦਾ ਅਸਰ

ਲੰਮੇ ਸਮੇਂ ਤੱਕ ਮੰਨਿਆ ਜਾਂਦਾ ਸੀ ਕਿ ਅੱਖਾਂ ਦਾ ਰੰਗ ਸਿਰਫ਼ ਇਕ ਸਧਾਰਣ ਜਨੈਟਿਕ ਨਿਯਮ ਨਾਲ ਤੈਅ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਭੂਰੀਆਂ ਅੱਖਾਂ ਦਾ ਜੀਨ ਨੀਲੀਆਂ ਅੱਖਾਂ ਦੇ ਜੀਨ 'ਤੇ ਹਾਵੀ ਹੁੰਦਾ ਹੈ। ਪਰ ਹੁਣ ਵਿਗਿਆਨ ਨੇ ਸਾਬਿਤ ਕੀਤਾ ਹੈ ਕਿ ਇਹ ਕਾਫ਼ੀ ਜਟਿਲ ਪ੍ਰਕਿਰਿਆ ਹੈ। ਕਈ ਯੂਰਪੀ ਬੱਚੇ ਨੀਲੀਆਂ ਜਾਂ ਸਲੇਟੀ ਅੱਖਾਂ ਨਾਲ ਜਨਮ ਲੈਂਦੇ ਹਨ, ਕਿਉਂਕਿ ਸ਼ੁਰੂਆਤ 'ਚ ਮੇਲੇਨਿਨ ਘੱਟ ਹੁੰਦਾ ਹੈ। ਸਮੇਂ ਨਾਲ ਇਹ ਰੰਗ ਭੂਰਾ ਜਾਂ ਹਰਾ ਹੋ ਸਕਦਾ ਹੈ।

ਬਾਲਗ ਅਵਸਥਾ 'ਚ ਰੰਗ ਕਾਫ਼ੀ ਹੱਦ ਤੱਕ ਸਥਿਰ ਹੋ ਜਾਂਦਾ ਹੈ, ਪਰ ਰੌਸ਼ਨੀ, ਕੱਪੜਿਆਂ ਜਾਂ ਪੁਤਲੀ ਦੇ ਆਕਾਰ ਦੇ ਆਧਾਰ 'ਤੇ ਦਿੱਖ ਵਿਚ ਮਾਮੂਲੀ ਬਦਲਾਅ ਆਮ ਹੈ।  ਦੇ ਫੈਲਾਅ ਨਾਲ ਛੋਟੇ-ਮੋਟੇ ਬਦਲਾਅ ਦਿਖਦੇ ਹਨ। ਉਦਾਹਰਣ ਵਜੋਂ, ਨੀਲੀਆਂ-ਸਲੇਟੀ ਅੱਖਾਂ ਬਹੁਤ ਨੀਲੀਆਂ, ਬਹੁਤ ਸਲੇਟੀ ਜਾਂ ਥੋੜ੍ਹੀਆਂ ਹਰੀਆਂ ਵੀ ਦਿਖਾਈ ਦੇ ਸਕਦੀਆਂ ਹਨ, ਜੋ ਕਿ ਆਲੇ ਦੁਆਲੇ ਦੀ ਰੌਸ਼ਨੀ ਦੇ ਅਧਾਰ 'ਤੇ ਹਨ। ਵਧੇਰੇ ਸਥਾਈ ਤਬਦੀਲੀਆਂ ਬਹੁਤ ਘੱਟ ਹੁੰਦੀਆਂ ਹਨ, ਪਰ ਉਮਰ ਵਧਣ ਦੇ ਨਾਲ ਜਾਂ ਕੁਝ ਡਾਕਟਰੀ ਸਥਿਤੀਆਂ ਦੇ ਨਾਲ ਹੋ ਸਕਦੀਆਂ ਹਨ ਜੋ ਆਇਰਿਸ 'ਚ ਮੇਲਾਨਿਨ ਨੂੰ ਪ੍ਰਭਾਵਿਤ ਕਰਦੀਆਂ ਹਨ।

ਹੇਟਰੋਕ੍ਰੋਮੀਆ- ਜਦੋਂ ਅੱਖਾਂ ਦਾ ਰੰਗ ਵੱਖਰਾ ਹੁੰਦਾ ਹੈ

ਕੁਝ ਲੋਕਾਂ 'ਚ ਦੋਵੇਂ ਅੱਖਾਂ ਦੇ ਰੰਗ ਵੱਖਰੇ ਹੁੰਦੇ ਹਨ ਜਾਂ ਇਕੋ ਅੱਖ 'ਚ ਦੋ ਰੰਗ ਦਿਖਦੇ ਹਨ। ਇਹ ਜਨਮਜਾਤ ਵੀ ਹੋ ਸਕਦਾ ਹੈ, ਸੱਟ ਜਾਂ ਕੁਝ ਬੀਮਾਰੀਆਂ ਕਾਰਨ ਵੀ। ਹਾਲੀਵੁਡ ਅਭਿਨੇਤਰੀਆਂ ਕੇਟ ਬੋਸਵਰਥ ਅਤੇ ਮੀਲਾ ਕੁਨਿਸ ਇਸ ਦੇ ਪ੍ਰਸਿੱਧ ਉਦਾਹਰਣ ਹਨ।

ਨਤੀਜਾ

ਅੱਖਾਂ ਦਾ ਰੰਗ ਸਿਰਫ਼ ਜੈਨੇਟਿਕਸ ਅਤੇ ਭੌਤਿਕ ਵਿਗਿਆਨ ਦਾ ਸੁਮੇਲ ਨਹੀਂ ਹੈ। ਇਹ ਇਸ ਗੱਲ ਦੀ ਯਾਦ ਦਿਵਾਉਂਦਾ ਹੈ ਕਿ ਜੀਵ ਵਿਗਿਆਨ ਅਤੇ ਸੁੰਦਰਤਾ ਕਿੰਨੀ ਨੇੜਿਓਂ ਜੁੜੀਆਂ ਹੋਈਆਂ ਹਨ। ਅੱਖਾਂ ਸਾਨੂੰ ਸਿਰਫ਼ ਦੁਨੀਆਂ ਹੀ ਨਹੀਂ ਦਿਖਾਉਂਦੀਆਂ, ਉਹ ਸਾਨੂੰ ਇੱਕ ਦੂਜੇ ਨਾਲ ਵੀ ਜੋੜਦੀਆਂ ਹਨ। ਭਾਵੇਂ ਉਹ ਨੀਲੇ, ਹਰੇ, ਭੂਰੇ, ਜਾਂ ਇਨ੍ਹਾਂ ਰੰਗਾਂ ਦਾ ਇਕ ਅਜੀਬ ਸੁਮੇਲ ਹੋਵੇ, ਹਰੇਕ ਅੱਖ ਇਕ ਕਹਾਣੀ ਦੱਸਦੀ ਹੈ। ਇਕ ਕਹਾਣੀ ਜੋ ਸਾਡੇ ਵੰਸ਼, ਸ਼ਖਸੀਅਤ ਅਤੇ ਮਨੁੱਖ ਹੋਣ ਦੀ ਡੂੰਘੀ ਸੁੰਦਰਤਾ ਨੂੰ ਦਰਸਾਉਂਦੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

  • Eyes
  • Color
  • Different
  • Science
  • ਅੱਖਾਂ
  • ਰੰਗ
  • ਵੱਖਰਾ
  • ਵਿਗਿਆਨ

ਇਟਲੀ 'ਚ ਹਜ਼ੂਰ ਨਾਭ ਕੰਵਲ ਰਾਜਾ ਸਾਹਿਬ ਜੀ 85ਵੀਂ ਬਰਸੀ 'ਤੇ ਸਮਾਗਮ ਆਯੋਜਿਤ

NEXT STORY

Stories You May Like

  • 4 fugitives arrested in various criminal cases
    ਵੱਖ-ਵੱਖ ਅਪਰਾਧਿਕ ਮਾਮਲਿਆਂ 4 ਭਗੌੜੇ ਕਾਬੂ
  • rice water is a treasure of health
    ਸਿਹਤ ਦਾ ਖਜ਼ਾਨਾ ਹੈ 'ਚੌਲਾਂ ਦਾ ਪਾਣੀ'! ਜਾਣੋ ਇਸ ਦੇ ਚਮਤਕਾਰੀ ਫਾਇਦੇ
  • eight accused arrested with weapons in fazilka  1 5 kg heroin also recovered
    ਫਾਜ਼ਿਲਕਾ ਵਿਖੇ ਵੱਖ-ਵੱਖ ਮਾਮਲਿਆਂ 'ਚ ਅਸਲੇ ਸਣੇ 8 ਮੁਲਜ਼ਮ ਗ੍ਰਿਫ਼ਤਾਰ, ਡੇਢ ਕਿਲੋ ਹੈਰੋਇਨ ਵੀ ਬਰਾਮਦ
  • this iphone  is available at half price
    ਅੱਧੀ ਕੀਮਤ 'ਤੇ ਮਿਲ ਰਿਹਾ ਆਈਫੋਨ ਦਾ ਇਹ ਮਾਡਲ !  ਜਾਣੋ ਕੀ ਹੈ ਪੂਰਾ Offer
  • black coffee is a food of virtues
    ਗੁਣਾਂ ਦੀ ਖਾਣ ਹੈ 'ਬਲੈਕ ਕਾਫੀ' ! ਜਾਣੋ ਇਸ ਦੇ ਹੈਰਾਨੀਜਨਕ ਫਾਇਦੇ
  • the secret to becoming rich is hidden in the flour in the kitchen
    ਰਸੋਈ ਦੇ ਆਟੇ 'ਚ ਲੁਕਿਆ ਹੈ ਅਮੀਰ ਬਣਨ ਦਾ ਰਾਜ਼ ! ਬੱਸ ਕਰ ਲਵੋ ਇਹ ਛੋਟਾ ਜਿਹਾ ਕੰਮ
  • the marriage of a famous punjabi singer is about to break up
    ਟੁੱਟਣ ਵਾਲਾ ਹੈ ਮਸ਼ਹੂਰ ਪੰਜਾਬੀ ਗਾਇਕ ਦਾ ਵਿਆਹ ! ਸੋਸ਼ਲ ਮੀਡੀਆ ਹਲਚਲ ਨੇ ਖੜ੍ਹੇ ਕੀਤੇ ਸਵਾਲ
  • sarfaraz khan joins team india ahead of first test against sri lanka
    ਸਰਫਰਾਜ਼ ਖਾਨ ਸ਼੍ਰੀਲੰਕਾ ਖਿਲਾਫ ਪਹਿਲੇ ਟੈਸਟ ਤੋਂ ਪਹਿਲਾਂ ਟੀਮ ਇੰਡੀਆ ਨਾਲ ਜੁੜੇ, ਦੇਖੋ ਕਿੰਝ ਦਾ ਹੈ ਰਿਕਾਰਡ
  • randhawa masandan murder case
    ਰੰਧਾਵਾ-ਮਸੰਦਾਂ ਕਤਲ ਕਾਂਡ: ਪੱਥਰਾਂ ਨਾਲ ਕੁਚਲ ਕੇ ਬਜ਼ੁਰਗ ਦੀ ਹੱਤਿਆ, ਮਹਿਜ਼ 10...
  • anu mata withdrew from the nomination for the gymkhana elections
    ਬੀਮਾਰੀ ਕਾਰਨ ਅਨੂ ਮਾਟਾ ਨੇ ਜਿਮਖਾਨਾ ਚੋਣ ਤੋਂ ਨਾਮਜ਼ਦਗੀ ਲਈ ਵਾਪਸ, ਹਰਪ੍ਰੀਤ...
  • increased risk of diseases in punjab doctors issue advisory
    ਪੰਜਾਬ: ਇਨ੍ਹਾਂ ਬੀਮਾਰੀਆਂ ਦਾ ਵਧਿਆ ਖ਼ਤਰਾ! ਜਾਰੀ ਕੀਤੀ ਗਈ ਐਡਵਾਈਜ਼ਰੀ
  • unexpected happened to young man video reveals big secrets about girlfriend
    ਮੰਮੀ-ਡੈਡੀ ਮੈਨੂੰ ਮੁਆਫ਼ ਕਰ ਦੇਣਾ...ਨਾਜਾਇਜ਼ ਸੰਬੰਧਾਂ ਨੇ ਉਜਾੜਿਆ ਘਰ, ਵੀਡੀਓ...
  • 100 year old trees in punjab will become heritage trees
    ਪੰਜਾਬ 'ਚ 100 ਸਾਲ ਪੁਰਾਣੇ ਪਿੱਪਲ ਤੇ ਬੋਹੜ ਦੇ ਰੁੱਖਾਂ ਨੂੰ ਲੈ ਕੇ ਲਿਆ ਵੱਡਾ...
  • big from the meteorological department after rain in punjab
    ਪੰਜਾਬ 'ਚ ਮੀਂਹ ਤੋਂ ਬਾਅਦ ਮੌਸਮ ਵਿਭਾਗ ਦੀ ਵੱਡੀ Update ! ਜਾਣੋ ਆਉਣ ਵਾਲੇ...
  • woamn dead on road accident
    ਐਕਟਿਵਾ ਸਵਾਰ ਔਰਤ ਨੂੰ ਤੇਜ਼ ਰਫ਼ਤਾਰ ਟਰੱਕ ਨੇ ਮਾਰੀ ਟੱਕਰ, ਹੋਈ ਦਰਦਨਾਕ ਮੌਤ
  • relief news for jalandhar residents  sanitation workers   strike ends
    ਜਲੰਧਰ ਵਾਸੀਆਂ ਲਈ ਰਾਹਤ ਭਰੀ ਖ਼ਬਰ! ਸਫ਼ਾਈ ਕਰਮਚਾਰੀਆਂ ਦੀ ਹੜਤਾਲ ਹੋਈ ਖ਼ਤਮ
Trending
Ek Nazar
pakistani women need justice

ਪਾਕਿਸਤਾਨ 'ਚ ਔਰਤਾਂ ਨੂੰ ਸਿਰਫ਼ ਕਾਨੂੰਨ ਨਹੀਂ, ਸਗੋਂ ਨਿਆਂ ਦੀ ਲੋੜ

kangana ranaut on kriti sanon s ad

"ਕੋਈ ਕੁੜੀ ਬਿਕਨੀ ਪਾ ਕੇ ਭਰਾ ਨੂੰ ਰੱਖੜੀ ਕਿਉਂ ਬੰਨ੍ਹੇਗੀ?" ਕੰਗਨਾ ਰਣੌਤ ਨੇ...

hopes for rain

ਇੰਡੋਨੇਸ਼ੀਆ: ਜੰਗਲੀ ਅੱਗ ਵਿਚਕਾਰ ਮੀਂਹ ਦੀ ਆਸ 'ਚ ਹਜ਼ਾਰਾਂ ਮੁਸਲਮਾਨਾਂ ਨੇ...

karare laddus amritsar

‘ਕਰਾਰੇ ਲੱਡੂ’ ਖਾਣ ਵਾਲੇ ਹੋ ਜਾਣ ਸਾਵਧਾਨ ! ਛਾਪਾ ਮਾਰਨ ਗਏ ਸਿਹਤ ਵਿਭਾਗ ਦੇ ਵੀ...

canada us tariff announcement

ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ

famous tv couple announces separation after 11 years of marriage

ਟੁੱਟਿਆ TV ਦੇ ਇਕ ਹੋਰ ਮਸ਼ਹੂਰ ਜੋੜੇ ਦਾ ਘਰ, ਵਿਆਹ ਦੇ 11 ਸਾਲ ਬਾਅਦ ਕੀਤਾ ਵੱਖ...

kashmera shah backs sunita ahuja amid govinda feud

'ਕੁਝ ਤਾਂ ਗ਼ਲਤ ਹੋਇਐ..!' ਮਾਮਾ ਗੋਵਿੰਦਾ ਨੂੰ ਛੱਡ ਸੁਨੀਤਾ ਦੇ ਹੱਕ 'ਚ ਨਿੱਤਰੀ...

diversity of sarees at times square

'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...

himanshi khurana says she has proof against asim riaz

'ਮੈਂ ਖੋਲ੍ਹ ਦਿਆਂ 27 ਨਵੰਬਰ ਦੀ ਸਵੇਰ ਦੇ ਰਾਜ਼..?' ਆਸਿਮ ਦੇ ਦਾਅਵਿਆਂ 'ਤੇ...

70 year old producer  s dirty act with famous actress

'ਮੇਰੇ ਨਾਲ ਰਹੋ, ਮਾਲਾਮਾਲ ਕਰ ਦਿਆਂਗਾ...'; ਮਸ਼ਹੂਰ ਅਦਾਕਾਰਾ ਨਾਲ 70 ਸਾਲਾ...

horoscope astrology

ਅਗਲੇ ਮਹੀਨੇ ਬਣਨਗੇ 3 ਰਾਜਯੋਗ! ਇਨ੍ਹਾਂ 4 ਰਾਸ਼ੀਆਂ ਵਾਲਿਆਂ ਦੀ ਚਮਕੇਗੀ ਕਿਸਮਤ

order to journalists

ਬੰਗਲਾਦੇਸ਼ ਦੇ ਤਿੰਨ ਪੱਤਰਕਾਰਾਂ ਨੂੰ ਜੇਲ੍ਹ 'ਚ ਰਹਿਣ ਦਾ ਹੁਕਮ

women in pakistan

ਪਾਕਿਸਤਾਨ 'ਚ 6.8 ਕਰੋੜ ਔਰਤਾਂ ਰੁਜ਼ਗਾਰ ਬਾਜ਼ਾਰ ਤੋਂ ਬਾਹਰ

mecca pact

ਕੀ ਬੰਗਲਾਦੇਸ਼ ਨੂੰ ਮੱਕਾ ਪੈਕਟ 'ਚ ਸ਼ਾਮਲ ਹੋਣਾ ਚਾਹੀਦਾ ਹੈ?

groom bride wedding instagram social media

ਸਜ-ਧਜ ਮੰਡਪ 'ਚ ਉਡੀਕਦੇ ਰਹਿ ਗਏ ਲਾੜੇ ! ਪਿੱਛੋਂ 'ਲਾੜੀਆਂ' ਮਾਰ ਗਈਆਂ ਉਡਾਰੀ,...

hindu family in rangpur

ਬੰਗਲਾਦੇਸ਼ 'ਚ ਹਿੰਦੂ ਪਰਿਵਾਰ ਦੇ 4 ਜੀਆਂ ਦੇ ਕਤਲ ਮਾਮਲੇ 'ਚ 2 ਨੌਜਵਾਨ...

yoga guru ramdev on kangana ranaut

"ਮੈਂ ਅਜਿਹੇ ਲੋਕਾਂ ਬਾਰੇ ਗੱਲ ਨਹੀਂ ਕਰਨਾ ਚਾਹੁੰਦਾ..!" ਬਾਬਾ ਰਾਮਦੇਵ ਨੇ ਕੰਗਨਾ...

pakistani worker in italy

17-18 ਦਿਨਾਂ ਤੋਂ ਲਾਪਤਾ ਪਾਕਿਸਤਾਨੀ ਕਿਰਤੀ ਦੀ ਮਿਲੀ ਲਾਸ਼, ਭਾਈਚਾਰੇ 'ਚ ਸਨਸਨੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • pakistan hormuz iran
      ਹੁਣ ਹੋਰਮੁਜ਼ ਖੁਲ੍ਹਵਾਏਗਾ ਪਾਕਿਸਤਾਨ ! ਮੁਨੀਰ ਤੇ ਨਕਵੀ 'ਵਿਚੋਲੇ' ਬਣ ਪਹੁੰਚੇ...
    • canada us tariff announcement
      ਕੈਨੇਡਾ ਅੱਜ ਕਰੇਗਾ ਅਮਰੀਕਾ ਵਿਰੁੱਧ ਜਵਾਬੀ ਟੈਰਿਫ ਦਾ ਐਲਾਨ
    • punjabi family in canada
      ਕੈਨੇਡਾ 'ਚ ਪੰਜਾਬੀ ਪਰਿਵਾਰ ਦੇ ਘਰ 'ਚ ਲੱਗੀ ਲੱਗ, ਸਭ ਕੁਝ ਹੋਇਆ ਸੁਆਹ
    • diversity of sarees at times square
      'ਟਾਈਮਜ਼ ਸਕੁਏਅਰ' 'ਤੇ ਭਾਰਤੀ ਪ੍ਰਵਾਸੀ ਔਰਤਾਂ ਨੇ ਸਾੜ੍ਹੀਆਂ ਦੀ ਵਿਭਿੰਨਤਾ ਕੀਤੀ...
    • putin jaishankar meeting
      ਭਾਰਤ ਆਉਣਗੇ ਵਲਾਦੀਮੀਰ ਪੁਤਿਨ ! ਜੈਸ਼ੰਕਰ ਨੇ ਬ੍ਰਿਕਸ 'ਚ ਸ਼ਾਮਲ ਹੋਣ ਦਾ ਦਿੱਤਾ...
    • us visas
      ਵੱਡੀ ਖ਼ਬਰ : 2,00,000 ਵਿਦੇਸ਼ੀ ਨਾਗਰਿਕਾਂ ਦੇ ਅਮਰੀਕੀ ਵੀਜ਼ਿਆਂ 'ਤੇ ਚੱਲੇਗੀ...
    • pakistan ministers
      ਪਾਕਿਸਤਾਨ ਦੀ ਸਰਕਾਰ ਤੇ ਮੰਤਰੀਆਂ ਵਿਚਾਲੇ ਪਈ ਫਿੱਕ ! ਆਸਿਫ਼ ਤੇ ਨਕਵੀ ਨੇ ਦਿੱਤੇ...
    • maulana rehman
      1971 ਦੀ ਜੰਗ 'ਚ ਮਿਲੀ ਹਾਰ ਨੂੰ ਨਾ ਭੁੱਲੇ ਪਾਕਿਸਤਾਨ ! ਮੌਲਾਨਾ ਰਹਿਮਾਨ ਨੇ...
    • iran threat trump son
      ਟਰੰਪ ਦੇ ਜਿਗਰ ਦੇ ਟੋਟੇ 'ਤੇ ਰੱਖ'ਤਾ 95 ਕਰੋੜ ਦਾ ਇਨਾਮ ! ਸਬਕ ਸਿਖਾਉਣ ਦੀ ਤਿਆਰੀ...
    • iran to join mecca pact
      'ਮੱਕਾ ਪੈਕਟ' 'ਚ ਸ਼ਾਮਲ ਹੋਵੇਗਾ ਇਰਾਨ ! ਪਾਕਿ, ਤੁਰਕੀ ਤੇ ਸਾਊਦੀ ਦਾ ਬਣੇਗਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +