helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
FRI, MAR 21, 2025
ਡਰਾਈਵਿੰਗ ਲਾਈਸੈਂਸ ਨੂੰ ਲੈ ਕੇ ਚੰਗੀ ਖ਼ਬਰ, ਵਿਧਾਨ...
ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਹੰਗਾਮਾ ਭਰਪੂਰ,...
26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ...
ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ...
ਪੰਜਾਬ
ਮਨੋਰੰਜਨ
Photos
Videos
ਓਟਾਵਾ- ਕਿਊਬਿਕ ਸੂਬੇ ਦੇ ਗੈਟੀਨੀਊ ਖੇਤਰ ਵਿਚ ਬਣੇ ਸ਼ੇਕਰ ਕੁਇਜ਼ਨ ਐਂਡ ਮਿਕਸੋਲੋਜੀ ਰੈਸਟੋਰੈਂਟ ਨੇ ਜਾਣਕਾਰੀ ਦਿੱਤੀ ਹੈ ਕਿ ਉਨ੍ਹਾਂ ਦੇ 5 ਤੋਂ ਵਧੇਰੇ ਕਾਮੇ ਕੋਰੋਨਾ ਵਾਇਰਸ ਦੀ ਲਪੇਟ ਵਿਚ ਆ ਚੁੱਕੇ ਹਨ। ਉਨ੍ਹਾਂ ਨੇ ਫੇਸਬੁੱਕ 'ਤੇ ਜਾਣਕਾਰੀ ਦਿੱਤੀ ਕਿ ਉਹ ਅਜੇ ਕੁਝ ਦਿਨਾਂ ਤੱਕ ਰੈਸਟੋਰੈਂਟ ਨੂੰ ਬੰਦ ਰੱਖਣਗੇ। ਉਨ੍ਹਾਂ ਦੱਸਿਆ ਕਿ 24 ਅਗਸਤ ਤੋਂ ਬਾਅਦ ਇਹ 5 ਕਾਮੇ ਕੰਮ 'ਤੇ ਨਹੀਂ ਆਏ। ਕੋਈ ਵੀ ਗਾਹਕ ਸਿੱਧਾ ਉਨ੍ਹਾਂ ਦੇ ਸੰਪਰਕ ਵਿਚ ਨਹੀਂ ਆਇਆ ਸੀ। ਇਸ ਲਈ ਲੋਕਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਹੈ। ਜਿਹੜੇ ਹੋਰ ਕਾਮੇ ਇਨ੍ਹਾਂ 5 ਕਾਮਿਆਂ ਦੇ ਸੰਪਰਕ ਵਿਚ ਆਏ ਸਨ, ਉਨ੍ਹਾਂ ਨੂੰ ਵੱਖਰੇ ਰੱਖਿਆ ਗਿਆ ਹੈ ਤੇ ਉਹ ਇਕਾਂਤਵਾਸ ਦੇ ਨਿਯਮਾਂ ਦੀ ਪਾਲਣਾ ਕਰ ਰਹੇ ਹਨ। ਉਨ੍ਹਾਂ ਨੂੰ 10 ਦਿਨਾਂ ਲਈ ਅਜੇ ਵੱਖਰੇ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਆਪਣੇ ਕਾਮਿਆਂ ਅਤੇ ਗਾਹਕਾਂ ਦੀ ਸਿਹਤ ਨੂੰ ਉਹ ਪਹਿਲ ਦਿੰਦੇ ਹਨ, ਇਸੇ ਲਈ ਉਨ੍ਹਾਂ ਨੇ ਰੈਸਟੋਰੈਂਟ ਬੰਦ ਰੱਖਣ ਦਾ ਫੈਸਲਾ ਕੀਤਾ ਹੈ। ਹਾਲਾਂਕਿ ਇਸ ਨਾਲ ਉਨ੍ਹਾਂ ਨੂੰ ਵਿੱਤੀ ਘਾਟਾ ਸਹਿਣ ਕਰਨਾ ਪਵੇਗਾ ਪਰ ਸਿਹਤ ਸਭ ਤੋਂ ਵੱਧ ਜ਼ਰੂਰੀ ਹੈ। ਇਸ ਦੇ ਨਾਲ ਸਾਡੇ ਕਾਮੇ ਆਰਾਮ ਕਰਨ ਮਗਰੋਂ ਤੰਦਰੁਸਤ ਹੋ ਕੇ ਹੋਰ ਵੀ ਜੋਸ਼ ਨਾਲ ਕੰਮ ਕਰਨ ਲਈ ਆਉਣਗੇ ਤੇ ਅਸੀਂ ਉਨ੍ਹਾਂ ਦਾ ਨਿੱਘਾ ਸਵਾਗਤ ਕਰਾਂਗੇ। ਸਿਹਤ ਅਧਿਕਾਰੀਆਂ ਮੁਤਾਬਕ ਓਟਾਉਇਸ ਖੇਤਰ ਵਿਚ ਕੋਰੋਨਾ ਦੇ ਮਾਮਲੇ 821 ਹੋ ਚੁੱਕੇ ਹਨ ਤੇ ਇਨ੍ਹਾਂ ਵਿਚੋਂ 93 ਮਾਮਲੇ ਕਿਰਿਆਸ਼ੀਲ ਹਨ।
ਸਕੂਲਾਂ 'ਚ ਸਿਹਤ ਸੁਰੱਖਿਆ ਨੂੰ ਲੈ ਅਧਿਆਪਕ ਸੰਗਠਨ ਤੇ ਓਂਟਾਰੀਓ ਸਰਕਾਰ ਵਿਚਕਾਰ ਖੜਕੀ
Stories You May Like
ਕੈਨੇਡਾ ਬਾਰਡਰ 'ਤੇ 108 ਕਿਲੋ ਕੋਕੀਨ ਜ਼ਬਤ, ਅਰਸ਼ਦੀਪ ਸਿੰਘ ਗ੍ਰਿਫ਼ਤਾਰ
26 ਮਾਰਚ ਦੇ ਚੰਡੀਗੜ੍ਹ ਕੂਚ ਨੂੰ ਲੈ ਕੇ ਕਿਸਾਨਾਂ ਨੇ ਕਰ ਦਿੱਤਾ ਵੱਡਾ ਐਲਾਨ
ਪੰਜਾਬ ਸਰਕਾਰ ਨਾਲ ਕਿਸਾਨਾਂ ਦੀ ਮੀਟਿੰਗ ਤੋਂ ਪਹਿਲਾਂ ਮੰਤਰੀ ਹਰਪਾਲ ਚੀਮਾ ਦਾ ਵੱਡਾ...
'ਅਸੀਂ ਕੂੜੇਦਾਨ ਨਹੀਂ ਹਾਂ' : ਜੱਜ ਵਰਮਾ ਦੇ ਟਰਾਂਸਫਰ 'ਤੇ ਬਾਰ ਐਸੋਸੀਏਸ਼ਨ
ਇੰਡੋਨੇਸ਼ੀਆ 'ਚ ਤਿੰਨ ਭਾਰਤੀ ਨਾਗਰਿਕਾਂ ਨੂੰ ਹੋ ਸਕਦੀ ਹੈ ਮੌਤ ਦੀ ਸਜ਼ਾ
ਜਲੰਧਰ ਨਗਰ ਨਿਗਮ ਦੇ ਕੌਂਸਲਰ ਹਾਊਸ ਦੀ ਮੀਟਿੰਗ ਦੌਰਾਨ ਹੋਏ ਵੱਡੇ ਐਲਾਨ, 531 ਕਰੋੜ...
ਇਜ਼ਰਾਈਲੀ ਹਮਲਿਆਂ 'ਚ ਮਾਰੇ ਗਏ 200 ਤੋਂ ਵੱਧ ਬੱਚੇ
'ਗੈਰੋਂ ਕੇ ਬਿਸਤਰ ਪੇ...',ਚਾਹਲ ਨਾਲ ਤਲਾਕ ਮਗਰੋਂ ਧਨਸ਼੍ਰੀ ਦਾ ਗਾਣਾ ਰਿਲੀਜ਼, ਲੋਕ...
ਮਸ਼ਹੂਰ ਅਦਾਕਾਰਾ ਖਿਲਾਫ ਗੈਰ ਜ਼ਮਾਨਤੀ ਵਾਰੰਟ ਜਾਰੀ, ਕਿਸੇ ਵੀ ਸਮੇਂ ਹੋ ਸਕਦੀ ਹੈ...
ਪੰਜਾਬ ਸਰਕਾਰ ਦਾ ਵੱਡਾ ਐਕਸ਼ਨ, ਇਸ ਅਫ਼ਸਰ 'ਤੇ ਡਿੱਗੀ ਗਾਜ
ਹੀਥਰੋ ਹਵਾਈ ਅੱਡਾ ਅਪਡੇਟ : ਹੁਣ ਤੱਕ ਘੱਟੋ-ਘੱਟ 1,351 ਉਡਾਣਾਂ ਰੱਦ
ਤਾਲਿਬਾਨ ਨੇ ਇਕ ਹੋਰ ਅਮਰੀਕੀ ਨਾਗਰਿਕ ਕੀਤਾ ਰਿਹਾਅ
ਅਮਰੀਕਾ ਤੋਂ ਹੁਣ ਤੱਕ 588 ਪੁਰਾਤਨ ਵਸਤਾਂ ਲਿਆਂਦੀਆਂ ਗਈਆਂ ਵਾਪਸ
CM ਭਗਵੰਤ ਮਾਨ ਦੇ ਯਤਨ ਲਾਜਵਾਬ, ਦਿਨ ਰਾਤ ਮਾਨ ਸਰਕਾਰ ਬਣਾ ਰਹੀ ਰੰਗਲਾ ਪੰਜਾਬ
ਪੁਤਿਨ ਦਾ ਯੂਕ੍ਰੇਨੀਆਂ ਨੂੰ ਅਲਟੀਮੇਟਮ; 10 ਸਤੰਬਰ ਤੱਕ ਛੱਡ ਦੇਣ ਰੂਸ
ਇਜ਼ਰਾਈਲੀ ਹਵਾਈ ਹਮਲਿਆਂ 'ਚ ਹਿਜ਼ਬੁੱਲਾ ਦਾ ਹਥਿਆਰ ਡਿਪੂ ਤਬਾਹ
Punjab: YouTuber ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ 'ਚ ਨਵਾਂ ਮੋੜ,...
ਸਰੋਂ ਵੱਢਣ ਗਿਆ ਸੀ ਪਰਿਵਾਰ, ਘਰ ਪਰਤਿਆ ਤਾਂ ਅੰਦਰਲਾ ਹਾਲ ਵੇਖ ਰਹਿ ਗਿਆ ਹੈਰਾਨ
Subscribe Now!