ਇੰਟਰਨੈਸ਼ਨਲ ਡੈਸਕ— ਅਰਜਨਟੀਨਾ 'ਚ ਚੱਲ ਰਹੇ ਦੋ ਦਿਨਾਂ ਜੀ-20 ਸਮਾਗਮ ਅੱਜ ਖਤਮ ਹੋ ਗਿਆ। 2022 'ਚ ਹੋਣ ਵਾਲੇ ਜੀ-20 ਸਮਾਗਮ ਦੀ ਮੇਜ਼ਬਾਨੀ ਭਾਰਤ ਕਰੇਗਾ। ਇਹ ਸਮਾਗਮ ਪਹਿਲਾਂ ਇਟਲੀ 'ਚ ਹੋਣ ਵਾਲਾ ਸੀ। ਪੀ.ਐੱਮ. ਮੋਦੀ ਦੇ ਇਸ ਕਦਮ ਨੂੰ ਰਾਜਨੀਤਕ ਕੂਟਨੀਤੀ ਦੇ ਤੌਰ 'ਤੇ ਦੇਖਿਆ ਜਾ ਰਿਹਾ ਹੈ।
ਦੱਸ ਦਈਏ ਕਿ ਭਾਰਤ ਦੇ 75ਵੇਂ ਸੁਤੰਤਰਤਾ ਦਿਵਸ ਨੂੰ ਖਾਸ ਬਣਾਉਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਟਲੀ ਨੂੰ ਅਪੀਲ ਕੀਤੀ ਕਿ ਉਹ ਭਾਰਤ ਨੂੰ ਇਸ ਮੌਕੇ 'ਤੇ ਜੀ-20 ਸਮਾਗਮ ਦੀ ਮੇਜ਼ਬਾਨੀ ਕਰਨ ਦਾ ਮੌਕਾ ਦਿਓ। ਜਿਸ ਨੂੰ ਇਟਲੀ ਨੇ ਸਵੀਕਾਰ ਕਰਦੇ ਹੋਏ ਭਾਰਤ ਨੂੰ ਮੇਜ਼ਬਾਨੀ ਕਰਨ ਦਾ ਸੱਦਾ ਦਿੱਤਾ ਹੈ।
ਅਮਰੀਕੀ ਕਾਂਗਰਸ ਦੀ ਸ਼ਕਤੀਸ਼ਾਲੀ ਕਮੇਟੀ 'ਚ ਭਾਰਤੀ ਮੂਲ ਦੇ 2 ਲੋਕ ਸ਼ਾਮਲ
NEXT STORY