ਯੇਰੂਸ਼ਲਮ- ਇਜ਼ਰਾਇਲ ਦੇ ਆਵਾਜਾਈ ਮੰਤਰਾਲੇ ਨੇ ਐਤਵਾਰ ਨੂੰ 16 ਅਗਸਤ ਤੋਂ ਕੌਮਾਂਤਰੀ ਜਹਾਜ਼ ਸੇਵਾਵਾਂ ਬਹਾਲ ਕਰਨ ਦੀ ਘੋਸ਼ਣਾ ਕੀਤੀ ਹੈ।
ਇਜ਼ਰਾਇਲ ਵਿਚ ਗੰਭੀਰ ਰੂਪ ਨਾਲ ਜੂਝ ਰਹੇ ਕੋਰੋਨਾ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਨਾ ਹੋਣ ਕਾਰਨ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਕੌਮਾਂਤਰੀ ਜਹਾਜ਼ ਸੇਵਾਵਾਂ ਬਹਾਲ ਕਰਨ ਦਾ ਫੈਸਲਾ ਕੀਤਾ ਹੈ।
ਆਵਾਜਾਈ ਮੰਤਰੀ ਮਿਰੀ ਰੇਗੇਵ ਮੁਤਾਬਕ ਹਵਾਈ ਅੱਡਾ ਪ੍ਰਸ਼ਾਸਨ ਜਹਾਜ਼ਾਂ ਦੀਆਂ ਸੇਵਾਵਾਂ ਬਹਾਲ ਕਰਨ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਘੱਟ ਮੌਤਾਂ ਦੀ ਗਿਣਤੀ ਵਾਲੇ ਦੇਸ਼ਾਂ ਨਾਲ ਇਜ਼ਰਾਇਲ ਆਉਣ ਵਾਲੇ ਯਾਤਰੀਆਂ ਨੂੰ ਇਕਾਂਤਵਾਸ ਵਿਚ ਨਹੀਂ ਰਹਿਣਾ ਪਵੇਗਾ।
ਕੋਰੋਨਾ ਆਫਤ : ਵਿਕਟੋਰੀਆ 'ਚ 650 ਨਵੇਂ ਮਾਮਲੇ ਤੇ ਕਈ ਮੌਤਾਂ
NEXT STORY