Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, APR 09, 2026

    8:59:31 PM

  • big in varinder ghuman  s death case

    ਵਰਿੰਦਰ ਘੁੰਮਣ ਦੀ ਮੌਤ ਮਾਮਲੇ 'ਚ ਵੱਡੀ ਅਪਡੇਟ!...

  • we don t trust pakistan ambassador

    'ਸਾਨੂੰ ਉਸ 'ਤੇ ਭਰੋਸਾ ਨਹੀਂ, ਕਿਉਂਕਿ...',...

  • two youth died of drug overdose on the same day in punjab

    ਮੰਦਭਾਗੀ ਖਬਰ! ਨਸ਼ੇ ਦੀ ਓਵਰਡੋਜ਼ ਕਾਰਨ ਇਕੋ ਪਿੰਡ ਦੇ...

  • kkr vs lsg ipl 2026 lucknow wins the toss

    KKR VS LSG, IPL 2026 : ਲਖਨਊ ਨੇ ਜਿੱਤੀ ਟਾਸ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਕੌਮਾਂਤਰੀ ਮੀਡੀਆ 'ਚ ਵੀ ਸੁਰਖੀਆਂ ਬਟੋਰ ਰਹੀ ਅੱਤਵਾਦ 'ਤੇ ਜੈਸ਼ੰਕਰ-ਬਿਲਾਵਲ ਦੀ ਤਕਰਾਰ

INTERNATIONAL News Punjabi(ਵਿਦੇਸ਼)

ਕੌਮਾਂਤਰੀ ਮੀਡੀਆ 'ਚ ਵੀ ਸੁਰਖੀਆਂ ਬਟੋਰ ਰਹੀ ਅੱਤਵਾਦ 'ਤੇ ਜੈਸ਼ੰਕਰ-ਬਿਲਾਵਲ ਦੀ ਤਕਰਾਰ

  • Edited By Aarti Dhillon,
  • Updated: 18 Dec, 2022 03:08 PM
International
jaishankar bilawal  s argument on terrorism international media
  • Share
    • Facebook
    • Tumblr
    • Linkedin
    • Twitter
  • Comment

ਇੰਟਰਨੈਸ਼ਨਲ ਡੈਸਕ : ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਵੱਲੋਂ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਪਾਕਿਸਤਾਨ ਨੂੰ ਅੱਤਵਾਦ ਦਾ 'ਕੇਂਦਰ' ਦੱਸਣ ਤੋਂ ਬਾਅਦ ਪਾਕਿਸਤਾਨੀ ਵਿਦੇਸ਼ ਮੰਤਰੀ ਬਿਲਾਵਲ ਜ਼ਰਦਾਰੀ ਭੁੱਟੋ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲੈ ਕੇ ਵਿਵਾਦਤ ਬਿਆਨ ਦਿੱਤਾ ਹੈ। ਇਹ ਮੁੱਦਾ ਭਾਰਤ-ਪਾਕਿ 'ਚ ਕਾਫੀ ਸੁਰਖੀਆਂ ਬਟੋਰ ਰਿਹਾ ਹੈ ਪਰ ਅੰਤਰਰਾਸ਼ਟਰੀ ਮੀਡੀਆ 'ਚ ਵੀ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਬਿਲਾਵਲ ਅਤੇ ਜੈਸ਼ੰਕਰ ਵਿਚਾਲੇ ਹੋਈ ਤਕਰਾਰ ਦੀ ਚਰਚਾ ਕਰ ਰਿਹਾ ਹੈ।
ਕਤਰ ਦੇ ਚੈਨਲ ਅਲ-ਜਜ਼ੀਰਾ ਦੀ ਨਿਊਜ਼ ਵੈੱਬਸਾਈਟ 'ਚ ਇਸ ਘਟਨਾ ਦਾ ਜ਼ਿਕਰ ਕੀਤਾ ਗਿਆ ਹੈ। ਅੱਤਵਾਦ ਦੇ ਮੁੱਦੇ 'ਤੇ ਪਾਕਿਸਤਾਨ 'ਤੇ  ਜੈਸ਼ੰਕਰ ਵੱਲੋਂ ਕੀਤੇ ਗਏ ਤਿੱਖੇ ਹਮਲੇ ਤੋਂ ਬਾਅਦ ਜਦੋਂ ਬਿਲਾਵਲ ਨੂੰ ਇਸ 'ਤੇ ਪ੍ਰਤੀਕਿਰਿਆ ਕਰਨ ਲਈ ਕਿਹਾ ਗਿਆ ਤਾਂ ਉਨ੍ਹਾਂ ਕਿਹਾ, 'ਭਾਰਤ ਲਗਾਤਾਰ ਕਹਿੰਦਾ ਆ ਰਿਹਾ ਹੈ ਕਿ ਮੁਸਲਮਾਨ ਅਤੇ ਕੱਟੜਪੰਥੀ ਇਕ ਹਨ।' 'ਵਾਸ਼ਿੰਗਟਨ ਪੋਸਟ' ਨੇ ਇਸ ਖ਼ਬਰ ਨੂੰ ਥਾਂ ਦਿੱਤੀ ਹੈ। ਅਖਬਾਰ ਨੇ ਭੁੱਟੋ ਦੇ ਹਵਾਲੇ ਨਾਲ ਇਹ ਵੀ ਕਿਹਾ, ''ਇਕ ਮੁਸਲਮਾਨ, ਪਾਕਿਸਤਾਨੀ ਅਤੇ ਅੱਤਵਾਦ ਦਾ ਸ਼ਿਕਾਰ ਹੋਣ ਦੇ ਨਾਤੇ, ਮੇਰਾ ਮੰਨਣਾ ਹੈ ਕਿ 11 ਸਤੰਬਰ 2001 ਦੇ ਹਮਲਿਆਂ ਤੋਂ ਬਾਅਦ ਪੈਦਾ ਹੋਏ ਇਸਲਾਮੋਫੋਬੀਆ ਦੇ ਨੈਰੇਟਿਵ ਤੋਂ ਦੂਰੂ ਬਣਾਉਣ ਦਾ ਸਮਾਂ ਆ ਗਿਆ ਹੈ। ਕਿਉਂਕਿ ਅਸੀਂ ਦੇਖਿਆ ਹੈ ਕਿ ਅੱਤਵਾਦ ਦਾ ਕੋਈ ਧਰਮ, ਕੋਈ ਦੇਸ਼ ਅਤੇ ਕੋਈ ਸੀਮਾ ਨਹੀਂ ਹੁੰਦੀ।”
ਉਨ੍ਹਾਂ ਕਿਹਾ, ''ਭਾਰਤ ਨਾਲੋਂ ਜ਼ਿਆਦਾ ਪਾਕਿਸਤਾਨ ਦੇ ਲੋਕਾਂ ਨੇ ਅੱਤਵਾਦ ਦੇ ਹੱਥੋਂ ਜਾਨ ਗੁਆਈ ਹੈ ਪਰ ਭਾਰਤ ਫਿਰ ਵੀ ਕਹਿੰਦਾ ਹੈ ਕਿ ਮੁਸਲਮਾਨ ਅਤੇ ਅੱਤਵਾਦੀ ਇਕ ਹਨ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਗੁਜਰਾਤ ਦੇ ਦੰਗਿਆਂ ਦੇ ਦੌਰਾਨ ਮਾਰੇ ਗਏ ਲੋਕਾਂ ਨੂੰ ਬਚਾਉਣ ਲਈ ਕੁਝ ਨਹੀਂ ਕੀਤਾ।'' 'ਸਾਊਥ ਚਾਈਨਾ ਮਾਰਨਿੰਗ ਪੋਸਟ' ਨੇ ਵੀ ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ ਪਾਕਿਸਤਾਨ ਦੇ ਵਿਦੇਸ਼ ਮੰਤਰੀ ਬਿਲਾਵਲ ਭੁੱਟੋ ਜ਼ਰਦਾਰੀ ਦੇ ਵਿਚਕਾਰ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਚ ਹੋਈ ਤਤਰਾਰ ਨੂੰ ਥਾਂ ਦਿੱਤੀ ਹੈ।
ਅਖਬਾਰ ਨੇ ਲਿਖਿਆ ਕਿ ਜਦੋਂ ਜੈਸ਼ੰਕਰ ਨੇ ਪਾਕਿਸਤਾਨ ਨੂੰ 'ਅੱਤਵਾਦ ਦਾ ਕੇਂਦਰ' ਦੱਸਿਆ ਤਾਂ ਬਿਲਾਵਲ ਭੁੱਟੋ ਨੇ ਪਲਟਵਾਰ ਕੀਤਾ ਅਤੇ ਨਰਿੰਦਰ ਮੋਦੀ 'ਤੇ ਟਿੱਪਣੀ ਕੀਤੀ। ਅਖਬਾਰ ਨੇ ਕਿਹਾ, "ਕਸ਼ਮੀਰ ਨੂੰ ਲੈ ਕੇ ਪਰਮਾਣੂ ਹਥਿਆਰਾਂ ਨਾਲ ਲੈਸ ਭਾਰਤ ਅਤੇ ਪਾਕਿਸਤਾਨ ਦੇ ਰਿਸ਼ਤੇ ਤਣਾਅਪੂਰਨ ਬਣ ਰਹੇ ਹਨ। ਭਾਰਤ 2008 ਦੇ ਮੁੰਬਈ ਹਮਲੇ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾਉਂਦਾ ਹੈ।"

  • Jaishankar-Bilawal
  • argument
  • terrorism
  • international media
  • ਕੌਮਾਂਤਰੀ ਮੀਡੀਆ
  • ਸੁਰਖੀਆਂ
  • ਜੈਸ਼ੰਕਰ
  • ਬਿਲਾਵਲ
  • ਤਕਰਾਰ 

ਕੈਨੇਡੀਅਨ ਮੰਤਰੀ ਨੇ ਪਾਕਿ 'ਚ ਮਨੁੱਖੀ ਅਧਿਕਾਰਾਂ ਦੇ ਮੁੱਦਿਆਂ ਬਾਰੇ WSC ਦੀ ਪਟੀਸ਼ਨ ਦਾ ਦਿੱਤਾ ਜਵਾਬ

NEXT STORY

Stories You May Like

  • stricter social media for children
    ਬੱਚਿਆਂ ਲਈ ਸੋਸ਼ਲ ਮੀਡੀਆ ‘ਤੇ ਸਖ਼ਤੀ, ਯੂਰਪ ਦੇ ਇਸ ਦੇਸ਼ 'ਚ ਵੱਡਾ ਐਲਾਨ
  • india not a dalal nation like pakistan jaishankar
    "ਅਸੀਂ ਕੋਈ ਦਲਾਲ ਦੇਸ਼ ਨਹੀਂ...", ਜੈਸ਼ੰਕਰ ਨੇ ਪਾਕਿਸਤਾਨ ਦੀ ਵਿਚੋਲਗੀ ਦੀ ਤੁਲਨਾ 'ਤੇ ਦਿੱਤਾ ਕਰਾਰਾ ਜਵਾਬ
  • terrorism case  jammu kashmir police
    ਅੱਤਵਾਦ ਮਾਮਲਾ: ਜੰਮੂ-ਕਸ਼ਮੀਰ ਪੁਲਸ ਨੇ 3 ਜ਼ਿਲ੍ਹਿਆਂ 'ਚ ਕੀਤੀ ਛਾਪੇਮਾਰੀ
  • body in canal  punjab canal  abohar police
    ਨਹਿਰ 'ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ, ਹੱਦ ਬੰਦੀ 'ਚ ਉਲਝੀ ਰਹੀ ਪੁਲਸ
  • jammu kashmir  mata vaishno devi  darshan  social media
    ਮਾਤਾ ਵੈਸ਼ਨੋ ਦੇਵੀ ਨੇ ਦਰਬਾਰ 'ਚ ਦਿੱਤੇ 'ਦਰਸ਼ਨ', ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਤਸਵੀਰ
  • henrik klaasen rules out return to international cricket
    ਹੈਨਰਿਕ ਕਲਾਸੇਨ ਨੇ ਕੌਮਾਂਤਰੀ ਕ੍ਰਿਕਟ ’ਚ ਵਾਪਸੀ ਤੋਂ ਕੀਤਾ ਇਨਕਾਰ
  • qatar and iran s jaishankar telephone call
    ਈਰਾਨ ਤੇ ਕਤਰ ਦੇ ਵਿਦੇਸ਼ ਮੰਤਰੀਆਂ ਨੇ ਜੈਸ਼ੰਕਰ ਨਾਲ ਫੋਨ 'ਤੇ ਕੀਤੀ ਗੱਲਬਾਤ
  • voices are growing louder for stricter bans on social media apps
    ਸੋਸ਼ਲ ਮੀਡੀਆ ਐਪਸ ’ਤੇ ਸਖ਼ਤ ਪਾਬੰਦੀ ਨੂੰ ਲੈ ਕੇ ਤੇਜ਼ ਹੁੰਦੀਆਂ ਆਵਾਜ਼ਾਂ
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
  • heavy damage crop destruction to 7 districts in punjab due rain and hailstorm
    ਮੀਂਹ-ਗੜ੍ਹੇਮਾਰੀ ਕਾਰਨ ਪੰਜਾਬ ਦੇ 7 ਜ਼ਿਲ੍ਹਿਆਂ 'ਚ ਭਾਰੀ ਨੁਕਸਾਨ, ਕਿਸਾਨਾਂ ਦੀ...
  • big change in punjab s weather
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 12 ਅਪ੍ਰੈਲ ਤੱਕ ਦੀ ਨਵੀਂ ਅਪਡੇਟ ਜਾਰੀ, 15...
Trending
Ek Nazar
epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

the actor of the world  s most popular web series has passed away

ਦੁਨੀਆ ਦੀ ਸਭ ਤੋਂ ਧਾਕੜ ਵੈੱਬ ਸੀਰੀਜ਼ ਦੇ ਐਕਟਰ ਦਾ ਹੋਇਆ ਦਿਹਾਂਤ ! ਉਮਰ ਸੀ ਸਿਰਫ...

case registered against imran khan s sisters

ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ

boy  live fish  doctor  operation  surgery

ਹੱਸਦੇ ਜਵਾਕ ਦੇ ਮੂੰਹ 'ਚ ਮੱਛੀ ਨੇ ਮਾਰ'ਤੀ ਛਾਲ, ਡਾਕਟਰਾਂ ਨੇ ਮਸਾਂ ਬਚਾਈ ਜਾਨ

deadbody of senior bjp leader pandit shiv sharma found inbjp leader

ਪੰਜਾਬ 'ਚ ਭਾਜਪਾ ਦੇ ਸੀਨੀਅਰ ਆਗੂ ਦੀ ਨਹਿਰ 'ਚੋਂ ਮਿਲੀ ਲਾਸ਼! ਇਲਾਕੇ 'ਚ ਫ਼ੈਲੀ...

dhurandar 2   got into trouble  accused of stealing 37 year old song

'ਧੁਰੰਦਰ-2' ਗਲ ਪੈ ਗਿਆ ਪੰਗਾ ! 37 ਸਾਲ ਪੁਰਾਣਾ ਗਾਣਾ ਚੋਰੀ ਕਰਨ ਦਾ ਲੱਗਾ...

bollywood actress files rs 2 crore case against her ex sister in law

ਬਾਲੀਵੁੱਡ ਅਦਾਕਾਰਾ ਨੇ ਆਪਣੀ Ex-ਭਾਬੀ ਖ਼ਿਲਾਫ਼ ਹੀ ਠੋਕ'ਤਾ 2 ਕਰੋੜ ਦਾ ਕੇਸ !...

airbags deploy in violent two car collision in jalandhar   two women injured

ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਵਿਦੇਸ਼ ਦੀਆਂ ਖਬਰਾਂ
    • pakistan rain
      ਪਾਕਿਸਤਾਨ 'ਚ ਭਾਰੀ ਬਾਰਿਸ਼ ਦਾ ਕਹਿਰ ! 3 ਲੋਕਾਂ ਦੀ ਮੌਤ, ਕਈ ਹੋਰ ਜ਼ਖ਼ਮੀ
    • priya banga honored with gold medal
      ਮਿਸ਼ਨਰੀ ਗਾਇਕਾ ਪ੍ਰਿਆ ਬੰਗਾ ਗੋਲਡ ਮੈਡਲ ਨਾਲ ਸਨਮਾਨਿਤ
    • this is not india
      ''ਇਹ ਇੰਡੀਆ ਨਹੀਂ..!'' ਨੇਪਾਲ 'ਚ ਗੁਟਕਾ ਸੁੱਟਣ 'ਤੇ ਭਾਰਤੀ ਨੌਜਵਾਨ ਦੀ...
    • manohar lal  bhutan visit  energy security  agreements
      ਮਨੋਹਰ ਲਾਲ ਦੀ ਭੂਟਾਨ ਯਾਤਰਾ, ਊਰਜਾ ਸੁਰੱਖਿਆ ਨੂੰ ਲੈ ਕੇ ਹੋਏ ਵੱਡੇ ਸਮਝੌਤੇ
    • hormuz pass tax
      ਹੁਣ ਨਹੀਂ ਚੱਲੇਗਾ 'ਡਾਲਰ' ! ਹੋਰਮੁਜ਼ ਪਾਰ ਕਰਨਾ ਤਾਂ ਦੇਣੀ ਪਵੇਗੀ ਇਹ ਕਰੰਸੀ,...
    • france increase its nuclear power
      ਫਰਾਂਸ ਵਧਾਏਗਾ Nuclear power; 53.6 ਅਰਬ ਡਾਲਰ ਦੇ ਰੱਖਿਆ ਬਜਟ ਦਾ ਐਲਾਨ
    • iran on ceasefire conditions
      ''ਯੂਰੇਨੀਅਮ ਐਨਰਿਚਮੈਂਟ ਤੋਂ ਬਿਨਾਂ ਜੰਗਬੰਦੀ ਨਹੀਂ ਹੋ ਸਕਦੀ..!'' ਇਰਾਨ ਨੇ...
    • iran us peace talks
      ਹੁਣ ਬਣੇਗੀ ਗੱਲ ! ਜੰਗਬੰਦੀ 'ਤੇ ਚਰਚਾ ਲਈ ਅੱਜ ਇਸਲਾਮਾਬਾਦ ਪਹੁੰਚੇਗਾ ਇਰਾਨੀ ਵਫ਼ਦ
    • hezbollah chief s nephew killed
      ਮਾਰਿਆ ਗਿਆ ਹਿਜ਼ਬੁੱਲਾ ਚੀਫ ਦਾ ਭਤੀਜਾ! ਇਜ਼ਰਾਈਲ ਨੇ ਕੀਤਾ ਵੱਡਾ ਦਾਅਵਾ
    • case registered against imran khan s sisters
      ਪਾਕਿਸਤਾਨ : ਇਮਰਾਨ ਖਾਨ ਦੀਆਂ ਭੈਣਾਂ ਸਣੇ 1400 ਹੋਰ 'ਤੇ ਅੱਤਵਾਦ ਦਾ ਕੇਸ ਦਰਜ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +