ਸੋਚੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਸੋਚੀ 'ਚ ਬੋਚਾਰੇਵ ਕ੍ਰੀਕ ਤੋਂ ਓਲੰਪਿਕ ਪਾਰਕ ਵਿਚਾਲੇ ਕਿਸ਼ਤੀ 'ਚ ਸੈਰ ਕੀਤੀ। ਇਸ ਤੋਂ ਪਹਿਲਾਂ ਦੋਵਾਂ ਨੇਤਾਵÎ ਨੇ ਰਸਮੀ ਸੰਮੇਲਨ ਕੀਤਾ। ਦੋਵੇਂ ਨੇਤਾ ਆਪਣੇ ਪਹਿਲੇ ਰਸਮੀ ਸੰਮੇਲਨ ਲਈ ਕਾਲਾ ਸਾਗਰ ਦੇ ਤੱਟ 'ਤੇ ਸਥਿਤ ਇਸ ਸ਼ਹਿਰ 'ਚ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਵੀਸ਼ ਕੁਮਾਰ ਨੇ ਟਵੀਟ ਕੀਤਾ ਕਿ ਕਾਲਾ ਸਾਗਰ 'ਚ ਕਿਸ਼ਤੀ ਦੀ ਸੈਰ!
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰੂਸ ਦੇ ਰਾਸ਼ਟਰਪਤੀ ਦੇ ਨਾਲ ਆਪਣੀ ਚਰਚਾ ਦੌਰਾਨ ਦੋਵਾਂ 'ਰਣਨੀਤਿਕ ਸਾਂਝੀਦਾਰਾਂ' ਵਿਚਾਲੇ ਇਕ ਮਜ਼ਬੂਤ ਰਿਸ਼ਤੇ 'ਤੇ ਜ਼ੋਰ ਦਿੱਤਾ।
ਲੰਡਨ 'ਚ ਸੰਪਤੀਆਂ ਦੀ ਖਰੀਦ 'ਚ ਕਦੇ ਸ਼ਾਮਲ ਨਹੀਂ ਰਿਹਾ : ਸ਼ਰੀਫ
NEXT STORY