ਹੁਆਨ— ਜੇਕਰ ਤੁਸੀਂ ਸਿੰਗਲ ਹੋ ਜਾਂ ਕੋਈ ਕੁੜੀ ਆਕੜੀ ਫਿਰਦੀ ਹੈ ਤਾਂ ਪ੍ਰੇਸ਼ਾਨ ਹੋਣ ਦੀ ਲੋੜ ਨਹੀਂ ਹੈ ਕਿਉਂਕਿ ਹੁਣ ਗਰਲਫ੍ਰੈਂਡ ਕਿਰਾਏ 'ਤੇ ਵੀ ਮਿਲ ਰਹੀ ਹੈ। ਬਸ ਇਸਦੇ ਲਈ ਤੁਹਾਨੂੰ ਆਪਣੀ ਜੇਬ ਜ਼ਰਾ ਜਿਹੀ ਢਿੱਲੀ ਕਰਨੀ ਹੋਵੇਗੀ ਅਤੇ ਇਕ ਸ਼ਰਤ ਮੰਨਣੀ ਹੋਵੇਗੀ। ਸ਼ਰਤ ਇਹ ਹੈ ਕਿ ਤੁਸੀਂ ਕੁੜੀ ਨੂੰ ਜ਼ਰਾ ਵੀ ਟੱਚ ਨਹੀਂ ਕਰੋਗੇ। ਦਰਅਸਲ, ਦੱਖਣੀ ਚੀਨ ਦੇ ਸ਼ਹਿਰ ਹੁਆਨ ਵਿਚ ਇਕ ਸ਼ਾਪਿੰਗ ਸੈਂਟਰ ਨੇ 15 ਕੁੜੀਆਂ ਨੂੰ ਕਿਰਾਏ 'ਤੇ ਮੁਹੱਈਆ ਕਰਵਾਇਆ ਹੈ। ਵਾਈਟੈਲਿਟੀ ਸਿਟੀ ਸ਼ਾਪਿੰਗ ਕੰਪਲੈਕਸ ਦੀ ਐਂਟਰੈਂਸ 'ਤੇ ਤੁਹਾਨੂੰ ਕਈ ਕੁੜੀਆਂ ਖੜ੍ਹੀਆਂ ਮਿਲ ਜਾਣਗੀਆਂ। ਇਨ੍ਹਾਂ ਵਿਚੋਂ ਤੁਸੀਂ ਜਿਸ ਨੂੰ ਚਾਹੋ ਚੁਣ ਸਕਦੇ ਹੋ ਅਤੇ ਬਦਲੇ ਵਿਚ ਉਸ ਦੇ ਲਈ ਸਿਰਫ 13.75 ਰੁਪਏ (11 ਫਿਲੀਪੀਨੋ ਪੀਸੋ) ਚੁਕਾਉਣੇ ਹੋਣਗੇ।
ਧਰਤੀ 'ਤੇ ਕਿਥੇ ਹੈ ਸਪੇਸ ਕ੍ਰਾਫਟ ਦਾ ਕਬਰਿਸਤਾਨ, ਕੀ ਤੁਸੀਂ ਜਾਣਦੇ ਹੋ?
NEXT STORY