ਬੀਜਿੰਗ— ਚੀਨ ਦੇ ਹੈਨਾਨ ਸੂਬੇ ਵਿਚ ਬਰਡ ਫਲੂ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ। ਉਹ ਕਈ ਦਿਨਾਂ ਤੱਕ ਬੁਖਾਰ ਅਤੇ ਖਾਂਸੀ ਨਾਲ ਪੀੜਤ ਸੀ। ਹੈਨਾਨ ਸੂਬੇ ਦੇ ਸਿਹਤ ਮੰਤਰੀ ਅਤੇ ਪਰਿਵਾਰ ਯੋਜਨਾ ਕਮਿਸ਼ਨ ਨੇ ਇਕ ਬਿਆਨ ਵਿਚ ਦੱਸਿਆ ਕਿ ਮ੍ਰਿਤਕ ਦੀ ਪਛਾਣ 36 ਸਾਲਾ ਝਾਂਗ ਦੇ ਰੂਪ ਵਿਚ ਹੋਈ ਹੈ। ਉਸ ਦੀ ਮੌਤ 11 ਜਨਵਰੀ ਨੂੰ ਹੋਈ। ਇਹ ਵਿਅਕਤੀ ਯੋਂਗਚੇਂਗ ਸ਼ਹਿਰ ਦਾ ਰਹਿਣ ਵਾਲਾ ਸੀ ਅਤੇ 25 ਦਸੰਬਰ ਤੋਂ ਬੁਖਾਰ ਅਤੇ ਖਾਂਸੀ ਨਾਲ ਪੀੜਤ ਸੀ।
ਦਿਲ-ਵਾਕ ਫਾਊਂਡੇਸ਼ਨ ਕਮਿਊਨਿਟੀ ਦੀ ਸੇਵਾ ਲਈ ਹਮੇਸ਼ਾ ਤਤਪਰ ਰਹਾਂਗਾ: ਮਨਦੀਪ ਦੁੱਗਲ
NEXT STORY