Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, MAY 14, 2026

    8:59:24 AM

  • prateek yadav  postmortem report

    ਫੇਫੜਿਆਂ 'ਚ ਖੂਨ ਜੰਮਣ ਕਾਰਨ ਹੋਈ ਪ੍ਰਤੀਕ ਯਾਦਵ ਦੀ...

  • prateik yadav  s last rites

    ਪ੍ਰਤੀਕ ਯਾਦਵ ਦਾ ਅੱਜ 11 ਵਜੇ ਹੋਵੇਗਾ ਅੰਤਿਮ...

  • milk price hike

    ਮਹਿੰਗਾ ਹੋ ਗਿਆ ਦੁੱਧ! ਸਵੇਰ ਤੋਂ ਲਾਗੂ ਹੋ ਜਾਣਗੇ...

  • roadways bus and activa collide youth dies in tragic accident

    ਰੋਡਵੇਜ਼ ਦੀ ਬੱਸ ਤੇ ਐਕਟਿਵਾ ਦੀ ਟੱਕਰ! ਦਰਦਨਾਕ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਲੱਗੀ ਪਾਬੰਦੀ 'ਚ ਦਿੱਤੀ ਢਿੱਲ

INTERNATIONAL News Punjabi(ਵਿਦੇਸ਼)

ਪਾਕਿ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਲੱਗੀ ਪਾਬੰਦੀ 'ਚ ਦਿੱਤੀ ਢਿੱਲ

  • Edited By Vandana,
  • Updated: 16 May, 2021 05:22 PM
Pakistan
pakistan  covid sanctions  relaxation
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ (ਭਾਸ਼ਾ): ਪਾਕਿਸਤਾਨ ਨੇ ਆਵਾਜਾਈ ਅਤੇ ਵਪਾਰਕ ਗਤੀਵਿਧੀਆਂ 'ਤੇ ਲਗਾਈਆਂ ਗਈਆਂ ਕੋਵਿਡ ਪਾਬੰਦੀਆਂ ਵਿਚ ਐਤਵਾਰ ਤੋਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ। ਈਦ ਦੀਆਂ ਛੁੱਟੀਆਂ ਦੌਰਾਨ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਨਾਂ ਗਤੀਵਿਧੀਆਂ 'ਤੇ ਇਕ ਹਫ਼ਤੇ ਤੱਕ ਪਾਬੰਦੀ ਲੱਗੀ ਹੋਈ ਸੀ। ਪਾਬੰਦੀਆਂ ਵਿਚ ਇਹ ਰਿਆਇਤ ਉਦੋਂ ਵੀ ਦਿੱਤੀ ਜਾ ਰਹੀ ਹੈ ਜਦੋਂ ਦੇਸ਼ ਵਿਚ ਕੋਰੋਨਾ ਵਾਇਰਸ ਨਾਲ ਇਨਫੈਕਸ਼ਨ ਦਰ ਐਤਵਾਰ ਨੂੰ ਵੱਧ ਕੇ 7.83 ਫੀਸਦੀ ਹੋ ਗਈ ਜੋ ਇਕ ਦਿਨ ਪਹਿਲਾਂ ਘੱਟ ਕੇ ਕਰੀਬ 5 ਫੀਸਦੀ ਤੱਕ ਆ ਗਈ ਸੀ।

ਦੋ ਮਹੀਨਿਆਂ ਵਿਚ ਇਹ ਪਹਿਲਾ ਮੌਕਾ ਸੀ ਜਦੋਂ ਇਨਫੈਕਸ਼ਨ ਦਰ ਇੰਨੀ ਘੱਟ ਦਰਜ ਕੀਤੀ ਗਈ। ਵਾਇਰਸ ਦੀ ਰੋਕਥਾਮ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਦੌਰਾਨ ਲੋਕਾਂ ਦੀ ਆਵਾਜਾਈ ਰੋਕਣ ਦੇ ਉਦੇਸ਼ ਨਾਲ ਸਾਰੇ ਕਾਰੋਬਾਰਾਂ ਅਤੇ ਜਨਤਕ ਆਵਾਜਾਈ 'ਤੇ 10 ਤੋਂ 16 ਮਈ ਤੱਕ ਰੋਕ ਲਗਾ ਦਿੱਤੀ ਗਈ ਸੀ। ਨੈਸ਼ਨਲ ਕਮਾਂਡ ਐਂਡ ਆਪਰੇਸ਼ਨ ਥੀਏਟਰ (ਐੱਨ.ਸੀ.ਓ.ਸੀ.) ਨੇ ਐਤਵਾਰ ਨੂੰ ਜਨਤਕ ਆਵਾਜਾਈ ਨੂੰ ਮੁੜ ਸ਼ੁਰੂ ਕਰਨ ਦਾ ਫ਼ੈਸਲਾ ਲਿਆ। ਆਵਾਜਾਈ 'ਤੇ ਪਾਬੰਦੀਆਂ ਵਿਚ ਢਿੱਲ ਇਸ ਲਈ ਦਿੱਤੀ ਗਈ ਤਾਂ ਦੂਰ-ਦੁਰਾਡੇ ਗਏ ਲੋਕ ਪਰਤ ਕੇ ਸੋਮਵਾਰ ਤੋਂ ਦਫਤਰ ਅਤੇ ਹੋਰ ਡਿਊਟੀਆਂ 'ਤੇ ਜਾਣਾ ਸ਼ੁਰੂ ਕਰ ਸਕਣ। 

ਪੜ੍ਹੋ ਇਹ ਅਹਿਮ ਖਬਰ - ਪਾਕਿ : ਦੋ ਕਬਾਇਲੀ ਸਮੂਹਾਂ 'ਚ ਗੋਲੀਬਾਰੀ, 9 ਦੀ ਮੌਤ

ਵਾਇਰਸ ਨੂੰ ਰੋਕਣ ਦੇ ਲਿਹਾਜ ਨਾਲ ਤਾਲਾਬੰਦੀ ਕਾਰਗਰ ਸਾਬਤ ਹੋਈ ਹੈ। ਕਿਉਂਕਿ ਸ਼ਨੀਵਾਰ ਨੂੰ ਸਿਰਫ 1531 ਨਵੇਂ ਮਾਮਲੇ ਸਾਹਮਣੇ ਆਏ ਅਤੇ ਇਨਫੈਕਸ਼ਨ ਦਰ ਸਿਰਫ 5.8  ਫੀਸਦੀ ਸੀ ਜੋ 8 ਮਾਰਚ ਦੇ ਬਾਅਦ ਤੋਂ ਸਭ ਤੋਂ ਘੱਟ ਹੈ ਪਰ ਪਿਛਲੇ 24 ਘੰਟਿਆਂ ਵਿਚ 2379 ਮਾਮਲੇ ਸਾਮਹਣੇ ਆਉਣ ਦੇ ਬਾਅਦ ਦੇਸ਼ ਵਿਚ ਕੋਵਿਡ-19 ਮਾਮਲੇ 8,77,130 ਹੋ ਗਏ ਹਨ। ਰਾਸ਼ਟਰੀ ਸਿਹਤ ਸੇਵਾ ਮੰਤਰਾਲੇ ਦੇ ਮੁਤਾਬਕ ਮ੍ਰਿਤਕਾਂ ਦੀ ਗਿਣਤੀ ਵੱਧ ਕੇ 19.43 ਹੋ ਗਈ ਹੈ। ਸਰਕਾਰ ਨੇ 30 ਸਾਲ ਅਤੇ ਉਸ ਤੋਂ ਵੱਧ ਉਮਰ ਦੇ ਲੋਕਾਂ ਦੇ ਟੀਕਾਕਰਨ ਲਈ ਰਜਿਸਟ੍ਰੇਸ਼ਨ ਵੀ ਸ਼ੁਰੂ ਕਰ ਦਿੱਤੀ ਹੈ।

  • Pakistan
  • Covid sanctions
  • relaxation
  • cases
  • ਪਾਕਿਸਤਾਨ
  • ਕੋਵਿਡ ਪਾਬੰਦੀਆਂ
  • ਢਿੱਲ
  • ਮਾਮਲੇ

ਪਾਕਿ : ਦੋ ਕਬਾਇਲੀ ਸਮੂਹਾਂ 'ਚ ਗੋਲੀਬਾਰੀ, 9 ਦੀ ਮੌਤ

NEXT STORY

Stories You May Like

  • pakistan opens 6 land trade routes to iran
    ਟਰੰਪ ਦੀ ਨਾਕਾਬੰਦੀ ਨੂੰ ਪਾਕਿਸਤਾਨ ਨੇ ਦਿੱਤੀ ਚੁਣੌਤੀ! ਈਰਾਨ ਲਈ ਖੋਲ੍ਹੇ 6 ਜ਼ਮੀਨੀ ਵਪਾਰਕ ਮਾਰਗ
  • complete ban on sale and storage of liquor
    ਸ਼ਹਿਰ ਦੀ ਚਾਰਦੀਵਾਰੀ ਅੰਦਰ ਸ਼ਰਾਬ, ਮੀਟ ਅਤੇ ਨਸ਼ੀਲੇ ਪਦਾਰਥਾਂ ਦੀ ਵਿਕਰੀ ਤੇ ਸਟੋਰੇਜ 'ਤੇ ਮੁਕੰਮਲ ਪਾਬੰਦੀ
  • nawanshahr district magistrate issues orders for complete ban on blocking roads
    ਪੰਜਾਬ ਦੇ ਇਸ ਜ਼ਿਲ੍ਹੇ 'ਚ 4 ਜੁਲਾਈ ਤੱਕ ਲੱਗੀ ਵੱਡੀ ਪਾਬੰਦੀ! DC ਵੱਲੋਂ ਸਖ਼ਤ ਹੁਕਮ ਜਾਰੀ, ਸੜਕਾਂ ਤੇ ਚੌਂਕਾਂ 'ਚ...
  • complete ban on liquor and meat shops in this district of punjab
    ਪੰਜਾਬ ਦੇ ਇਸ ਜ਼ਿਲ੍ਹੇ 'ਚ ਸ਼ਰਾਬ ਤੇ ਮੀਟ ਦੀਆਂ ਦੁਕਾਨਾਂ 'ਤੇ ਮੁਕੰਮਲ ਪਾਬੰਦੀ
  • us marines  commercial ship  arabian sea
    ਅਰਬ ਸਾਗਰ 'ਚ ਅਮਰੀਕੀ ਮਰੀਨਾਂ ਦੀ ਵੱਡੀ ਕਾਰਵਾਈ! ਵਪਾਰਕ ਜਹਾਜ਼ 'ਤੇ ਮਾਰਿਆ ਛਾਪਾ
  • us military activity increased near cuba
    ਨਵੀਂ ਜੰਗ ਦੀ ਤਿਆਰੀ 'ਚ ਟਰੰਪ! ਕਿਊਬਾ ਨੇੜੇ ਵਧੀਆਂ ਅਮਰੀਕੀ ਫੌਜੀ ਗਤੀਵਿਧੀਆਂ
  • commercial gas cylinder  expensive
    ਵਪਾਰਕ ਗੈਸ ਸਿਲੰਡਰ ਮਹਿੰਗਾ: ਗੁੱਸੇ 'ਚ ਸ਼ਿਮਲਾ ਦੇ ਰੈਸਟੋਰੈਂਟ ਮਾਲਕ, ਕਿਹਾ-ਕਾਰੋਬਾਰ ਹੋਵੇਗਾ ਪ੍ਰਭਾਵਿਤ
  • tata motors   vehicle sales increased by 28 percent
    ਟਾਟਾ ਮੋਟਰਜ਼ ਦੀ ਵਪਾਰਕ ਵਾਹਨਾਂ ਦੀ ਵਿਕਰੀ ਅਪ੍ਰੈਲ 'ਚ 28 ਪ੍ਰਤੀਸ਼ਤ ਵਧੀ
  • grandmother of 2 grandchildren passes 10th
    ਜਲੰਧਰ: 2 ਪੋਤਰਿਆਂ ਦੀ ਦਾਦੀ ਨੇ ਪਾਸ ਕੀਤੀ ਦਸਵੀਂ, ਲਏ 77 ਫ਼ੀਸਦੀ ਅੰਕ
  • punjab weather raining imd yellow alert
    ਪੰਜਾਬ ਦੇ ਮੌਸਮ 'ਚ ਵੱਡਾ ਬਦਲਾਅ! 13 ਤੇ 14 ਨੂੰ ਭਾਰੀ ਮੀਂਹ, 12 ਜ਼ਿਲ੍ਹਿਆਂ 'ਚ...
  • boy and a girl got married at the police station in jalandhar
    ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...
  • power cut in punjab
    ਲੱਗਣ ਜਾ ਰਿਹਾ ਲੰਬਾ POWER CUT! ਇਨ੍ਹਾਂ ਇਲਾਕਿਆਂ 'ਚ ਬੰਦ ਰਹੇਗੀ ਬੱਤੀ
  • theft from creta car on the highway in broad daylight
    ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...
  • person used bad language against bjp councilor on social media
    ਭਾਜਪਾ ਕੌਂਸਲਰ ਨੂੰ ਸੋਸ਼ਲ ਮੀਡੀਆ 'ਤੇ ਇਕ ਵਿਅਕਤੀ ਨੇ ਵਰਤੀ ਮਾੜੀ ਸ਼ਬਦਾਵਲੀ,...
  • sunil jakhar meets captain amarinder singh
    ਹਸਪਤਾਲ ’ਚ ਦਾਖ਼ਲ ਹੋਏ ਕੈਪਟਨ ਅਮਰਿੰਦਰ ਸਿੰਘ ਦਾ ਜਾਖੜ ਨੇ ਪੁੱਛਿਆ ਹਾਲ
  • garbage and junk catch fire every day in qazi mandi
    ਕਾਜ਼ੀ ਮੰਡੀ ’ਚ ਰੋਜ਼ ਲੱਗ ਜਾਂਦੀ ਹੈ ਕੂੜੇ ਤੇ ਕਬਾੜ ਨੂੰ ਅੱਗ, ਸੂਰਿਆ ਐਨਕਲੇਵ ਤੇ...
Trending
Ek Nazar
ipl 2026 controversy arshdeep singh

IPL ਵਿਚਾਲੇ ਮੁੜ ਵਿਵਾਦਾਂ 'ਚ ਘਿਰੇ ਅਰਸ਼ਦੀਪ ਸਿੰਘ! ਵਾਇਰਲ ਤਸਵੀਰ ਨੇ ਵਧਾਈਆਂ...

thunderstorm heavy rain fall

ਹਨ੍ਹੇਰੀ-ਤੂਫ਼ਾਨ ਨੇ ਮਚਾਈ ਤਬਾਹੀ! 56 ਲੋਕਾਂ ਦੀ ਮੌਤ, 38 ਜ਼ਿਲ੍ਹਿਆਂ 'ਚ ਭਾਰੀ...

boy and a girl got married at the police station in jalandhar

ਜਲੰਧਰ ਤੋਂ ਹੈਰਾਨ ਕਰਦਾ ਮਾਮਲਾ! ਪਹਿਲਾਂ ਮੁੰਡੇ ਦੀ ਕੀਤੀ ਛਿੱਤਰ-ਪਰੇਡ, ਫਿਰ ਥਾਣੇ...

motorola razr fold

ਭਾਰਤ 'ਚ ਮੋਟੋਰੋਲਾ ਦਾ ਪਹਿਲਾ ਫੋਲਡੇਬਲ ਫੋਨ ਲਾਂਚ, ਜਾਣੋ ਕੀਮਤ ਤੇ ਖੂਬੀਆਂ

new york governor honors indian chef vikas khanna

ਨਿਊਯਾਰਕ ਦੇ ਗਵਰਨਰ ਨੇ ਭਾਰਤੀ ਸ਼ੈੱਫ ਵਿਕਾਸ ਖੰਨਾ ਨੂੰ ਕੀਤਾ ਸਨਮਾਨਿਤ,...

season begins on mount everest

ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...

theft from creta car on the highway in broad daylight

ਜਲੰਧਰ 'ਚ ਦਿਨ-ਦਿਹਾੜੇ ਹਾਈਵੇਅ 'ਤੇ ਵੱਡੀ ਵਾਰਦਾਤ! ਕ੍ਰੇਟਾ ਕਾਰ ਕੋਲ ਆਇਆ ਮੁੰਡਾ...

mango heavy fine

ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...

fixed deposit at pnb interest

PNB ਦੀ 444 ਦਿਨਾਂ ਦੀ ਸ਼ਾਨਦਾਰ ਸਕੀਮ! 2 ਲੱਖ ਰੁਪਏ ਜਮ੍ਹਾ ਕਰਨ 'ਤੇ ਮਿਲੇਗਾ...

liquor has become cheaper

ਸਸਤੀ ਹੋ ਗਈ ਸ਼ਰਾਬ, 100 ਤੋਂ ਵੱਧ ਬ੍ਰਾਂਡਾਂ ਦੀਆਂ ਕੰਪਨੀਆਂ ਨੇ ਲਿਆ ਫੈਸਲਾ, ਕੇਰਲ...

famous comedian shares first glimpse of newborn daughter

ਮਸ਼ਹੂਰ ਕਾਮੇਡੀਅਨ ਨੇ ਦਿਖਾਈ ਨਵਜਨਮੀ ਧੀ ਦੀ ਪਹਿਲੀ ਝਲਕ, ਰੱਖਿਆ ਇਹ ਪਿਆਰਾ ਨਾਂ

imd rain alert next 48 hours

ਅਗਲੇ 48 ਘੰਟੇ ਅਹਿਮ, ਹਨ੍ਹੇਰੀ-ਝੱਖੜ ਦੇ ਨਾਲ-ਨਾਲ ਪਵੇਗਾ ਭਾਰੀ ਮੀਂਹ, ਇਨ੍ਹਾਂ...

actor dileep raj dies of heart attack

ਫਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖਬਰ ; ਮਸ਼ਹੂਰ ਅਦਾਕਾਰ ਦਿਲੀਪ ਨੂੰ ਆਇਆ ਹਾਰਟ ਅਟੈਕ

putin became driver

ਇਸ ਮਹਿਲਾ ਲਈ ਡਰਾਈਵਰ ਬਣੇ ਪੁਤਿਨ, ਕਾਰ ਚਲਾ ਕੇ ਡਿਨਰ ਲਈ ਪੁੱਜੇ ਕ੍ਰੇਮਲਿਨ

was trisha s tattoo the reason for vijay thalapathy s victory

ਕੀ ਤ੍ਰਿਸ਼ਾ ਦਾ 'ਟੈਟੂ' ਬਣਿਆ ਵਿਜੇ ਥਾਲਾਪਤੀ ਦੀ ਜਿੱਤ ਦਾ ਕਾਰਨ? ਸੋਸ਼ਲ ਮੀਡੀਆ...

power cut in punjab

ਬੁੱਧਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

virat kohli

'ਕੋਹਲੀ ਨੂੰ ਬਦਨਾਮ ਕਰਨ ਲਈ ਮੈਨੂੰ ਪੈਸਿਆਂ ਦੀ ਪੇਸ਼ਕਸ਼ ਕੀਤੀ ਗਈ', ਜਰਮਨ ਮਾਡਲ...

punjabi origin man arrested in canada for  700 000 fraud

ਕੈਨੇਡਾ ’ਚ 7 ਲੱਖ ਡਾਲਰ ਦੀ ਧੋਖਾਦੇਹੀ ਦੇ ਮਾਮਲੇ ’ਚ ਪੰਜਾਬੀ ਮੂਲ ਦਾ ਵਿਅਕਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • season begins on mount everest
      ਮਾਊਂਟ ਐਵਰੈਸਟ 'ਤੇ 2026 ਦੀ ਚੜ੍ਹਾਈ ਦਾ ਸੀਜ਼ਨ ਸ਼ੁਰੂ, ਸਿਖਰ 'ਤੇ ਪਹੁੰਚੇ 11...
    • trump s golden dome project
      ਟਰੰਪ ਦੇ 'ਗੋਲਡਨ ਡੋਮ' ਪ੍ਰੋਜੈਕਟ ਦੀ ਲਾਗਤ 100 ਲੱਖ ਕਰੋੜ ਰੁਪਏ!
    • putin big announcement
      ਨਹੀਂ ਬਚੇਗਾ ਦੁਨੀਆ ਦਾ ਕੋਈ ਵੀ ਦੇਸ਼ ! ਰੂਸ ਨੇ ਬਣਾ ਲਿਆ ਸਭ ਤੋਂ ਘਾਤਕ ਹਥਿਆਰ,...
    • uae s big move
      ਯੂਏਈ ਨੇ 16 ਵਿਅਕਤੀਆਂ ਅਤੇ ਪੰਜ ਸੰਸਥਾਵਾਂ ਨੂੰ ਅੱਤਵਾਦੀ ਸੂਚੀ 'ਚ ਕੀਤਾ ਸ਼ਾਮਲ
    • mango heavy fine
      ਜ਼ਮੀਨ 'ਤੇ ਡਿੱਗਿਆ ਅੰਬ ਚੁੱਕਣ 'ਤੇ ਲੱਗੇਗਾ ਭਾਰੀ ਜੁਰਮਾਨਾ!  'ਫਾਈਨ ਸਿਟੀ' ਦਾ...
    • russia ukraine
      ਜੰਗਬੰਦੀ ਦੀਆਂ ਚਰਚਾਵਾਂ ਵਿਚਾਲੇ ਰੂਸ ਨੇ ਯੂਕ੍ਰੇਨ 'ਤੇ ਮੁੜ ਦਾਗੇ ਡਰੋਨ ! 8...
    • pakistan  s burial crisis  inflation turns final rites into a luxury for poor
      ਮਹਿੰਗਾਈ ਦੀ ਮਾਰ! ਪਾਕਿ 'ਚ ਗਰੀਬਾਂ ਲਈ ਅੰਤਿਮ ਸੰਸਕਾਰ ਕਰਨਾ ਵੀ ਹੋਇਆ ਮੁਸ਼ਕਲ
    • pr in canada
      ਕੈਨੇਡਾ ਨੇ ਐਕਸਪ੍ਰੈਸ ਐਂਟਰੀ ਰਾਹੀਂ ਖੋਲ੍ਹ'ਤਾ PR ਦਾ ਰਾਹ; ਪੰਜਾਬੀਆਂ ਦੀਆਂ...
    • australia hikes budget outlay to boost ties with india to  25 3 million
      ਆਸਟ੍ਰੇਲੀਆ ਨੇ ਭਾਰਤ ਨਾਲ ਸਬੰਧ ਮਜ਼ਬੂਤ ਕਰਨ ਲਈ ਬਜਟ 'ਚ 25.3 ਮਿਲੀਅਨ ਡਾਲਰ ਦਾ...
    • floods in turkey
      ਤੁਰਕੀ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, 12 ਲੋਕ ਦਾਖਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +