Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 08, 2023

    6:35:35 PM

  • boy suicide in hoshiarpur

    'ਲਵ ਮੈਰਿਜ' ਦਾ ਖ਼ੌਫ਼ਨਾਕ ਅੰਜਾਮ, ਨੌਜਵਾਨ ਨੇ ਕੀਤੀ...

  • after the increase in the msp of crops the inflation bomb may explode

    ਫਸਲਾਂ ਦੇ MSP 'ਚ ਵਾਧੇ ਮਗਰੋਂ ਵੀ ਫਟ ਸਕਦੈ...

  • ayurvedic physical illness treament by roshan health care

    ਪੁਰਸ਼ਾਂ ਦੀਆਂ ਮਰਦਾਨਾ ਸਮੱਸਿਆਵਾਂ ਸਬੰਧੀ ਜਾਣਕਾਰੀ...

  • as soon as you step on the land of ayodhya you will see the ram temple

    ਅਯੁੱਧਿਆ ਦੀ ਧਰਤੀ 'ਤੇ ਪੈਰ ਧਰਦੇ ਹੀ ਹੋਣਗੇ ਰਾਮ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • BBC News
  • ਦਰਸ਼ਨ ਟੀ.ਵੀ.
  • ਖੇਤੀਬਾੜੀ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper
  • BBC News Punjabi
  • Corona Virus

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Pakistan
  • ਪਾਕਿਸਤਾਨ : ਕਰਾਚੀ 'ਚ ਅਨਾਜ ਵੰਡ ਕੇਂਦਰ ਵਿੱਚ ਮਚੀ ਭਾਜੜ 'ਚ 11 ਲੋਕਾਂ ਦੀ ਮੌਤ

INTERNATIONAL News Punjabi(ਵਿਦੇਸ਼)

ਪਾਕਿਸਤਾਨ : ਕਰਾਚੀ 'ਚ ਅਨਾਜ ਵੰਡ ਕੇਂਦਰ ਵਿੱਚ ਮਚੀ ਭਾਜੜ 'ਚ 11 ਲੋਕਾਂ ਦੀ ਮੌਤ

  • Edited By Mukesh,
  • Updated: 31 Mar, 2023 10:50 PM
Pakistan
pakistan 11 killed in stampede at food grain distribution center in karachi
  • Share
    • Facebook
    • Tumblr
    • Linkedin
    • Twitter
  • Comment

ਕਰਾਚੀ : ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਰਮਜ਼ਾਨ ਦੇ ਭੋਜਨ ਵੰਡ ਕੇਂਦਰ ਵਿੱਚ ਮਚੀ ਭਾਜੜ ਵਿੱਚ ਬੱਚਿਆਂ ਅਤੇ ਔਰਤਾਂ ਸਮੇਤ ਘੱਟੋ-ਘੱਟ 11 ਲੋਕਾਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਘਟਨਾ ਉਦੋਂ ਵਾਪਰੀ, ਜਦੋਂ ਕੁਝ ਲੋਕਾਂ ਨੇ ਭੋਜਨ ਵੰਡਣ ਸਮੇਂ ਅਣਜਾਣੇ 'ਚ ਬਿਜਲੀ ਦੀ ਤਾਰ ’ਤੇ ਪੈਰ ਰੱਖ ਦਿੱਤਾ, ਜਿਸ ਤੋਂ ਬਾਅਦ ਲੋਕ ਇਕ ਦੂਜੇ ਨੂੰ ਧੱਕਾ ਮਾਰ ਕੇ ਭੱਜਣ ਲੱਗੇ ਅਤੇ ਕੁਝ ਲੋਕ ਨੇੜਲੇ ਨਾਲੇ ਵਿੱਚ ਜਾ ਡਿੱਗੇ। ਅਧਿਕਾਰੀਆਂ ਨੇ ਦੱਸਿਆ ਕਿ ਭਾਜੜ 'ਚ ਔਰਤਾਂ ਤੇ ਬੱਚਿਆਂ ਸਮੇਤ 11 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ : ਮਾਸਕੋ 'ਚ ਅਮਰੀਕੀ ਰਿਪੋਰਟਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਾਈਡੇਨ ਦਾ ਰੂਸ ਨੂੰ ਸੰਦੇਸ਼

ਸੀਨੀਅਰ ਪੁਲਸ ਸੁਪਰਡੈਂਟ ਅਮੀਰੁੱਲਾ ਨੇ ਮੀਡੀਆ ਨੂੰ ਦੱਸਿਆ, ''ਸ਼ੁਰੂਆਤ 'ਚ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ 2 ਲੋਕਾਂ ਦੀ ਮੌਤ ਹੋਈ, ਜਿਸ ਨਾਲ ਹਫੜਾ-ਦਫੜੀ ਅਤੇ ਭਾਜੜ ਦਾ ਮਾਹੌਲ ਬਣ ਗਿਆ।'' ਇਨ੍ਹਾਂ ਦੱਸਿਆ, ਭੀੜ ਕਾਰਨ ਨਾਲੇ ਦੀ ਕੰਧ ਢਹਿ ਗਈ ਤੇ 2 ਬੱਚੇ ਅਤੇ 2 ਔਰਤਾਂ ਉਸ ਵਿੱਚ ਡਿੱਗ ਗਈਆਂ। ਕਰਾਚੀ ਦੀ ਘਟਨਾ ਤੋਂ ਬਾਅਦ ਪਾਕਿਸਤਾਨ ਵਿੱਚ ਅਨਾਜ ਵੰਡ ਕੇਂਦਰਾਂ 'ਚ ਮਚੀ ਭਾਜੜ ਵਿੱਚ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 22 ਹੋ ਗਈ ਹੈ। ਗੰਭੀਰ ਆਰਥਿਕ ਸੰਕਟ 'ਚੋਂ ਲੰਘ ਰਹੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਪਿਛਲੇ ਹਫ਼ਤੇ ਮੁਫ਼ਤ ਅਨਾਜ ਵੰਡਣ ਦੀ ਯੋਜਨਾ ਸ਼ੁਰੂ ਕੀਤੀ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

  • Pakistan
  • Karachi
  • Grain Distribution Centre
  • Chaos
  • ਪਾਕਿਸਤਾਨ
  • ਕਰਾਚੀ
  • ਅਨਾਜ ਵੰਡ ਕੇਂਦਰ
  • ਭਗਦੜ

ਮਾਸਕੋ 'ਚ ਅਮਰੀਕੀ ਰਿਪੋਰਟਰ ਨੂੰ ਹਿਰਾਸਤ ਵਿੱਚ ਲਏ ਜਾਣ ਤੋਂ ਬਾਅਦ ਬਾਈਡੇਨ ਦਾ ਰੂਸ ਨੂੰ ਸੰਦੇਸ਼

NEXT STORY

Stories You May Like

  • junior asia cup  india beat chinese taipei  made it to the semi finals
    ਜੂਨੀਅਰ ਏਸ਼ੀਆ ਕੱਪ : ਭਾਰਤ ਨੇ ਚੀਨੀ ਤਾਈਪੇ ਨੂੰ ਹਰਾ ਕੇ ਸੈਮੀਫਾਈਨਲ ਵਿੱਚ ਬਣਾਈ ਜਗ੍ਹਾ
  • raghav chadha plea hearing in bungalow allotment case on july 10
    ਬੰਗਲਾ ਅਲਾਟਮੈਂਟ ਮਾਮਲੇ ’ਚ ਰਾਘਵ ਚੱਢਾ ਦੀ ਪਟੀਸ਼ਨ ’ਤੇ ਅਦਾਲਤ 10 ਜੁਲਾਈ ਨੂੰ ਲਵੇਗੀ ਫ਼ੈਸਲਾ
  • bikram majithia statement on cabinet minister  lalchand kataruchak issue
    ਮੰਤਰੀ ਕੱਟਾਰੂਚੱਕ ਦੇ ਮਾਮਲੇ 'ਤੇ ਮਜੀਠੀਆ ਨੇ ਘੇਰੀ ਪੰਜਾਬ ਸਰਕਾਰ, ਆਖੀਆਂ ਇਹ ਗੱਲਾਂ
  • know what is a brain tumor  if such symptoms appear  contact the doctor
    ਜਾਣੋ ਕੀ ਹੁੰਦੈ ਬ੍ਰੇਨ ਟਿਊਮਰ, ਅਜਿਹੇ ਲੱਛਣ ਦਿਸਣ 'ਤੇ ਸਾਵਧਾਨੀ ਵਰਤਦਿਆਂ ਤੁਰੰਤ ਕਰੋ ਡਾਕਟਰ ਨਾਲ ਸੰਪਰਕ
  • many greedy people have made infanticide a means of earning
    ਅਜੇ ਵੀ ਭਰੂਣ ਹੱਤਿਆ ਨੂੰ ਕਮਾਈ ਦਾ ਸਾਧਨ ਬਣਾਈ ਬੈਠੇ ਹਨ ਕਈ ਲਾਲਚੀ ਲੋਕ
  • the dead body of the young man was recovered from the kohali canal
    ਭੇਜਭਰੀ ਹਾਲਤ 'ਚ ਮਿਲੀ ਨੌਜਵਾਨ ਦੀ ਲਾਸ਼, ਇਲਾਕੇ 'ਚ ਫੈਲੀ ਸਨਸਨੀ
  • srishti  s breath stopped in the borewell
    ਬੋਰਵੈੱਲ 'ਚ ਡਿੱਗੀ ਸ੍ਰਿਸ਼ਟੀ ਹਾਰੀ ਜ਼ਿੰਦਗੀ ਦੀ ਜੰਗ, 52 ਘੰਟਿਆਂ ਬਾਅਦ ਢਾਈ ਸਾਲਾ ਬੱਚੀ ਨੂੰ ਕੱਢਿਆ ਬਾਹਰ
  • new york city  s 1st public health vending machine
    ਨਿਊਯਾਰਕ ਸਿਟੀ ਦੀ ਪਹਿਲੀ ਜਨਤਕ ਸਿਹਤ ਵੈਂਡਿੰਗ ਮਸ਼ੀਨ, ਓਵਰਡੋਜ਼ ਸੰਕਟ ਨਾਲ ਲੜਨ 'ਚ ਕਰੇਗੀ ਮਦਦ
  • female male impotence is increasing rapidly in punjab
    ਖ਼ਤਰੇ ਦੀ ਦਹਿਲੀਜ਼ 'ਤੇ ਪੰਜਾਬ! ਔਰਤਾਂ-ਪੁਰਸ਼ਾਂ 'ਚ ਤੇਜ਼ੀ ਨਾਲ ਵਧ ਰਹੀ...
  • it has become difficult for punjabis living in canada to buy a house
    ਕੈਨੇਡਾ 'ਚ ਰਹਿੰਦੇ ਪੰਜਾਬੀਆਂ ਲਈ ਘਰ ਖਰੀਦਣਾ ਹੋਇਆ ਔਖਾ, ਬੈਂਕ ਆਫ ਕੈਨੇਡਾ ਨੇ...
  • rahul began to distance from rara waring
    ਰਾਜਾ ਵੜਿੰਗ ਲਈ ਸਿਰਦਰਦ ਬਣੀ ਅਮਰੀਕਾ ਫੇਰੀ, ਰਾਹੁਲ ਗਾਂਧੀ ਵੀ ਛੁਡਾਉਣ ਲੱਗੇ ਪੱਲਾ!
  • canada opens schooling visa for young children
    ਕੈਨੇਡਾ ਨੇ ਛੋਟੇ ਬੱਚਿਆਂ ਲਈ ਖੋਲ੍ਹਿਆ ਸਕੂਲਿੰਗ ਵੀਜ਼ਾ, ਮਾਤਾ-ਪਿਤਾ ਵੀ ਜਾ ਸਕਦੇ...
  • power  disrupted by wind
    ਹਨੇਰੀ ਨਾਲ ਅਸਤ-ਵਿਅਸਤ ਹੋਇਆ ਪਾਵਰ ਸਿਸਟਮ: ਦਰੱਖ਼ਤ ਡਿੱਗਣ ਨਾਲ ਟੁੱਟੀਆਂ ਹਾਈ...
  • how will they finalize the prime ministerial candidate
    ਭਾਜਪਾ ਦਾ ਨਿਤੀਸ਼ ’ਤੇ ਤੰਜ, ਕਿਹਾ-ਜੋ ਮੀਟਿੰਗ ਫਾਈਨਲ ਨਹੀਂ ਕਰ ਸਕੇ, ਉਹ PM...
  • punjabis are carrying diseases from generation to generation
    ਬੀਮਾਰੀਆਂ ਢੋਅ ਰਹੇ ਪੰਜਾਬੀ! ਗਰਭ ’ਚੋਂ ਬੀਮਾਰੀ ਲੈ ਕੇ ਜਨਮਿਆ ਬੱਚਾ ਅਗਲੇ ਵੰਸ਼...
  • 8 members arrested for dacoity in noormahal
    ਮਨੀਲਾ ਤੋਂ ਚੱਲ ਰਿਹਾ ਸੀ ਡਕੈਤੀ ਗੈਂਗ, 8 ਮੈਂਬਰ ਚੜ੍ਹੇ ਪੁਲਸ ਹੱਥੇ, ਹੋਏ...
Trending
Ek Nazar
shraman health care ayurvedic physical illness treatment

ਮਰਦਾਨਾ ਤਾਕਤ ਵਧਾਉਣ ਲਈ ਬੂਸਟਰ ਡੋਜ਼ ਨੇ ਇਹ ਨੁਸਖ਼ੇ

wash your feet before bed at night  many benefits to relieve joint pain

Health Tips: ਰਾਤ ਨੂੰ ਸੌਣ ਤੋਂ ਪਹਿਲਾਂ ਜ਼ਰੂਰ ਧੋਵੋ ਪੈਰ, ਜੋੜਾਂ ਦੇ ਦਰਦ ਤੋਂ...

noisefit vortex smartwatch launched in india

ਘੱਟ ਕੀਮਤ 'ਚ ਸ਼ਾਨਦਾਰ ਡਿਸਪਲੇਅ ਵਾਲੀ ਸਮਾਰਟਵਾਚ, ਕਾਲਿੰਗ ਸਣੇ ਮਿਲਣਗੇ ਕਈ...

after 17 days of marriage the husband murder his wife in mp

ਵਿਆਹ ਦੇ 17 ਦਿਨ ਬਾਅਦ ਪਤੀ ਬਣਿਆ ਹੈਵਾਨ, ਅਜਿਹਾ ਕਰੇਗਾ ਹਸ਼ਰ ਪਤਨੀ ਨੇ ਕਦੇ ਸੋਚਿਆ...

the wait is over the 5 door maruti jimny has arrived

ਇੰਤਜ਼ਾਰ ਹੋਇਆ ਖ਼ਤਮ, 12.74 ਲੱਖ ਦੀ ਸ਼ੁਰੂਆਤੀ ਕੀਮਤ ’ਤੇ ਲਾਂਚ ਹੋਈ 5-ਡੋਰ ਜਿਮਨੀ

sara ali khan statement on marrying a cricketer

ਕ੍ਰਿਕਟਰ ਨਾਲ ਵਿਆਹ ਕਰੇਗੀ ਸਾਰਾ ਅਲੀ ਖ਼ਾਨ? ਸ਼ੁਭਮਨ ਗਿੱਲ ਨਾਲ ਅਫੇਅਰ ਦੀਆਂ...

follow these ayurvedic nuskhe to remove heat

ਗਰਮੀਆਂ ’ਚ ਸਰੀਰ ਨੂੰ ਮਿਲੇਗੀ ਅੰਦਰੂਨੀ ਠੰਡਕ, ਗਰਮੀ ਦੂਰ ਕਰਨ ਲਈ ਅਪਣਾਓ ਇਹ...

vicky kaushal congratulated ammy virk for the film   maurh

ਵਿੱਕੀ ਕੌਸ਼ਲ ਨੇ ਐਮੀ ਵਿਰਕ ਨੂੰ ‘ਮੌੜ’ ਫ਼ਿਲਮ ਲਈ ਦਿੱਤੀਆਂ ਵਧਾਈਆਂ

maurh releasing worldwide tomorrow

ਕੱਲ ਦੁਨੀਆ ਭਰ ’ਚ ਰਿਲੀਜ਼ ਹੋਵੇਗੀ ਐਮੀ ਵਿਰਕ ਤੇ ਦੇਵ ਖਰੌੜ ਦੀ ਫ਼ਿਲਮ ‘ਮੌੜ’

pankaj tripathi start second schedule of main atal hoon

ਪੰਕਜ ਤ੍ਰਿਪਾਠੀ ਨੇ ‘ਮੈਂ ਅਟਲ ਹੂੰ’ ਦਾ ਦੂਸਰਾ ਸ਼ੈਡਿਊਲ ਕੀਤਾ ਸ਼ੁਰੂ

work from home fraud in punjab

Work From Home ਰਾਹੀਂ ਰੋਜ਼ਾਨਾ ਹਜ਼ਾਰਾਂ ਰੁਪਏ ਕਮਾਉਣ ਆਫ਼ਰ ਦੇ ਕੇ ਮਾਰੀ ਠੱਗੀ,...

sri dharmaraja draupadi amman temple sealed

ਤਾਮਿਲਨਾਡੂ : ਮੰਦਰ 'ਚ ਅਨੁਸੂਚਿਤ ਜਾਤੀ ਮੈਂਬਰਾਂ ਦੇ ਦਾਖ਼ਲ ਹੋਣ 'ਤੇ ਹੰਗਾਮਾ,...

bsnl will run at the speed of 5g

5ਜੀ ਦੀ ਸਪੀਡ ਨਾਲ ਦੌੜੇਗਾ BSNL, ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ

struggle continues to save srishti who fell in borewell

ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ, ਰੈਸਕਿਊ ਲਈ ਬੁਲਾਈ ਗਈ...

adani again becomes asia  s second richest person

ਅਡਾਨੀ ਨੇ ਗੁਆਇਆ ਰੁਤਬਾ ਮੁੜ ਕੀਤਾ ਹਾਸਲ, ਬਣੇ ਏਸ਼ੀਆ ਦੇ ਦੂਸਰੇ ਸਭ ਤੋਂ ਅਮੀਰ...

ndia is winning on all fronts world should learn from it prominent

ਭਾਰਤ ਹਰ ਮੋਰਚੇ 'ਤੇ ਜਿੱਤ ਰਿਹਾ ਹੈ, ਦੁਨੀਆ ਨੂੰ ਇਸ ਤੋਂ ਸਿੱਖਣਾ ਚਾਹੀਦਾ ਹੈ:...

odisha train accident father says son was buried under dead bodies

ਓਡੀਸ਼ਾ ਰੇਲ ਹਾਦਸਾ: ਜਦੋਂ ਮੁਰਦਾਘਰ 'ਚ ਲਾਸ਼ਾਂ ਦੇ ਢੇਰ 'ਚੋਂ ਜ਼ਿੰਦਾ ਮਿਲਿਆ ਪੁੱਤ,...

pope francis arrives at hospital to undergo bowel surgery

ਪੋਪ ਫ੍ਰਾਂਸਿਸ ਪਹੁੰਚੇ ਹਸਪਤਾਲ, ਕੀਤੀ ਜਾਵੇਗੀ ਸਰਜਰੀ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • shraman health care ayurvedic physical illness treatment
      ਮਰਦਾਨਾ ਤਾਕਤ ਵਧਾਉਣ ਲਈ ਬੂਸਟਰ ਡੋਜ਼ ਨੇ ਇਹ ਨੁਸਖ਼ੇ
    • prostitution foreign girls police
      ਚੰਡੀਗੜ੍ਹ ’ਚ ਚੱਲ ਰਹੇ ਵੱਡੇ ਦੇਹ ਵਪਾਰ ਦੇ ਅੱਡੇ ਦਾ ਪਰਦਾਫਾਸ਼, ਵਿਦੇਸ਼ੀ ਕੁੜੀਆਂ...
    • ind vs aus wtc final brilliant innings from travis and steve score 327 3
      IND vs AUS, WTC Final : ਪਹਿਲੇ ਦਿਨ ਟ੍ਰੇਵਿਸ ਤੇ ਸਟੀਵ ਦੀਆਂ ਸ਼ਾਨਦਾਰ ਪਾਰੀਆਂ,...
    • punjab government calls for job applications
      ਪੰਜਾਬ ਸਰਕਾਰ ਵੱਲੋਂ ਇਸ ਅਹੁਦੇ ਲਈ ਅਰਜ਼ੀਆਂ ਦੀ ਮੰਗ, 21 ਜੂਨ ਤੋਂ ਪਹਿਲਾਂ ਕਰੋ...
    • moga politics mayor
      ਮੋਗਾ ਦੀ ਸਿਆਸਤ ਵਿਚ ਆਇਆ ਵੱਡਾ ਭੂਚਾਲ, ਤਖ਼ਤਾ ਪਲਟਣ ਦੀ ਤਿਆਰੀ
    • students punjab vidya channels
      ਵਿਦਿਆਰਥੀਆਂ ਲਈ ਅਹਿਮ ਖ਼ਬਰ, ਪੰਜਾਬ ਨੂੰ ਮਿਲੇ 5 ਪੀ. ਐੱਮ. ਈ-ਵਿੱਦਿਆ ਚੈਨਲ
    • struggle continues to save srishti who fell in borewell
      ਬੋਰਵੈੱਲ 'ਚ ਡਿੱਗੀ ਬੱਚੀ ਨੂੰ ਬਚਾਉਣ ਲਈ ਜੱਦੋ-ਜਹਿਦ ਜਾਰੀ, ਰੈਸਕਿਊ ਲਈ ਬੁਲਾਈ ਗਈ...
    • father  activa  daughter  death
      ਪਿਤਾ ਨਾਲ ਐਕਟਿਵਾ ’ਤੇ ਜਾ ਰਹੀ 16 ਸਾਲਾ ਕੁੜੀ ਦੀ ਭਿਆਨਕ ਹਾਦਸੇ ਵਿਚ ਮੌਤ
    • husband killed wife  s lover  buried body in forest
      ਪਤੀ ਨੇ ਪਤਨੀ ਦੇ ਪ੍ਰੇਮੀ ਦਾ ਕੀਤਾ ਕਤਲ, ਫਿਰ ਲਾਸ਼ ਜੰਗਲ 'ਚ ਦਫ਼ਨਾਈ
    • an unidentified body was found on the national highway
      ਨਡਾਲਾ ਵਿਖੇ ਨੈਸ਼ਨਲ ਹਾਈਵੇਅ ’ਤੇ ਮਿਲੀ ਅਣਪਛਾਤੀ ਲਾਸ਼
    • bsnl will run at the speed of 5g
      5ਜੀ ਦੀ ਸਪੀਡ ਨਾਲ ਦੌੜੇਗਾ BSNL, ਸਰਕਾਰ ਨੇ ਦਿੱਤਾ 89,000 ਕਰੋੜ ਦਾ ਪੈਕੇਜ
    • ਵਿਦੇਸ਼ ਦੀਆਂ ਖਬਰਾਂ
    • us embassy in india issues over 1 25 000 student visas
      ਭਾਰਤੀਆਂ ਨੇ ਅਮਰੀਕਾ ਵੱਲ ਘੱਤੀਆਂ ਵਹੀਰਾਂ, ਵਿਦਿਆਰਥੀਆਂ ਨੂੰ ਦਿਲ ਖੋਲ੍ਹ ਕੇ ਮਿਲੇ...
    • atrocities on hindus increased in pakistan bhil s house burnt
      ਪਾਕਿਸਤਾਨ 'ਚ ਹਿੰਦੂਆਂ 'ਤੇ ਅੱਤਿਆਚਾਰ ਵਧੇ, ਗੁੰਡਿਆਂ ਨੇ ਗਰੀਬ ਭੀਲ ਦਾ ਘਰ...
    • two men arrested  8 mln usd drugs seized in australia
      ਆਸਟ੍ਰੇਲੀਆ 'ਚ 2 ਵਿਅਕਤੀ ਗ੍ਰਿਫ਼ਤਾਰ, 12 ਮਿਲੀਅਨ ਡਾਲਰ ਦੇ ਨਸ਼ੀਲੇ ਪਦਾਰਥ ਜ਼ਬਤ
    • will evaluate each case trudeau on indian students facing deportation
      ਕੈਨੇਡਾ ਤੋਂ ਡਿਪੋਰਟ ਕੀਤੇ ਜਾ ਰਹੇ ਪੰਜਾਬੀ ਵਿਦਿਆਰਥੀਆਂ ਨੂੰ ਲੈ ਕੇ PM ਟਰੂਡੋ ਦਾ...
    • passengers evacuated from train after tunnel fire in austria
      ਆਸਟ੍ਰੀਆ 'ਚ 370 ਯਾਤਰੀਆਂ ਨੂੰ ਲਿਜਾ ਰਹੀ ਟਰੇਨ ਨੂੰ ਸੁਰੰਗ 'ਚ ਲੱਗੀ ਅੱਗ
    • new yorkers suffer from smoke haze due to canadian wildfires
      ਕੈਨੇਡਾ ਦੇ ਜੰਗਲਾਂ 'ਚ ਲੱਗੀ ਭਿਆਨਕ ਅੱਗ ਕਾਰਨ ਤਪਿਆ ਨਿਊਯਾਰਕ, ਛਾਇਆ ਹਨੇਰਾ
    • ranjeev puri introduces bill to identify defacing place of worship as hate crime
      ਮੰਦਰ ਜਾਂ ਗੁਰਦੁਆਰੇ ’ਚ ਭੰਨਤੋੜ ਨੂੰ ਵੀ ਅਮਰੀਕਾ ’ਚ ਹੁਣ ਮੰਨਿਆ ਜਾਵੇਗਾ ‘ਨਫ਼ਰਤ...
    • president draupadi murmu on 3 day visit to serbia
      ਰਾਸ਼ਟਰਪਤੀ ਦ੍ਰੌਪਦੀ ਮੁਰਮੂ ਸਰਬੀਆ ਦੇ 3 ਦਿਨਾ ਦੌਰੇ 'ਤੇ, ਰਾਜਧਾਨੀ ਬੇਲਗ੍ਰੇਡ...
    • mini bus crashes in northern afghanistan 25 people killed
      ਉੱਤਰੀ ਅਫਗਾਨਿਸਤਾਨ 'ਚ ਮਿੰਨੀ ਬੱਸ ਹਾਦਸਾਗ੍ਰਸਤ, 9 ਬੱਚਿਆਂ ਸਮੇਤ 25 ਲੋਕਾਂ ਦੀ...
    • first punjabi become judge of body building union
      ਨੈਚੁਲਰ ਬਾਡੀ ਬਿਲਡਿੰਗ ਯੂਨੀਅਨ ਇੰਟਰਨੈਸ਼ਨਲ ਦਾ ਜੱਜ ਬਣਿਆ ਪਹਿਲਾ ਪੰਜਾਬੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +