Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    THU, JUN 18, 2026

    7:18:36 PM

  • 30 second whirlwind wreaks havoc in machhiwara

    ਪੰਜਾਬ 'ਚ ਬਦਲਿਆ ਮੌਸਮ! ਵਾਵਰੋਲੇ ਦੀ ਐਂਟਰੀ,...

  • online challan

    ਪੰਜਾਬ: ਕੈਮਰਿਆਂ ਰਾਹੀਂ ਹੋਣ ਵਾਲੇ ਈ-ਚਾਲਾਨਾਂ ਨਾਲ...

  • kewal dhillon and tarun chugh s press conference

    '117 ਸੀਟਾਂ 'ਤੇ ਚੋਣ ਲੜੇਗੀ ਭਾਜਪਾ', ਕੇੇਵਲ ਸਿੰਘ...

  • nitin nabin punjab visit

    ਭਾਜਪਾ ਕੌਮੀ ਪ੍ਰਧਾਨ ਦੇ ਪੰਜਾਬ ਦੌਰੇ ਦਾ ਸ਼ਡਿਊਲ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਰੱਖਿਆ ਬਜਟ ’ਚ 100 ਅਰਬ ਦਾ ਵਾਧਾ ਕਰੇਗਾ ਪਾਕਿ

INTERNATIONAL News Punjabi(ਵਿਦੇਸ਼)

ਰੱਖਿਆ ਬਜਟ ’ਚ 100 ਅਰਬ ਦਾ ਵਾਧਾ ਕਰੇਗਾ ਪਾਕਿ

  • Edited By Inder Prajapati,
  • Updated: 17 May, 2026 02:19 AM
International
pakistan to increase defense budget by 100 billion
  • Share
    • Facebook
    • Tumblr
    • Linkedin
    • Twitter
  • Comment

ਇਸਲਾਮਾਬਾਦ – ਪਾਕਿਸਤਾਨ ਸਰਕਾਰ ਅਗਲੇ ਵਿੱਤੀ ਵਰ੍ਹੇ ’ਚ ਰੱਖਿਆ ਬਜਟ ਵਿਚ ਲੱਗਭਗ 100 ਅਰਬ ਪਾਕਿਸਤਾਨੀ ਰੁਪਏ ਦਾ ਵਾਧਾ ਕਰ ਸਕਦੀ ਹੈ। ਸਰਕਾਰ ਕੌਮਾਂਤਰੀ ਮੁਦਰਾ ਫੰਡ (ਆਈ. ਐੱਮ. ਐੱਫ.) ਦੀ ਹਮਾਇਤ ਵਾਲੇ ਸੁਧਾਰ ਪ੍ਰੋਗਰਾਮ ਤਹਿਤ ਆਪਣਾ ਬਜਟ ਤਿਆਰ ਕਰ ਰਹੀ ਹੈ, ਜਿਸ ਵਿਚ ਮਾਲੀਏ ’ਚ ਭਾਰੀ ਵਾਧੇ ਦਾ ਅਨੁਮਾਨ ਲਾਇਆ ਗਿਆ ਹੈ। ਇਕ ਮੀਡੀਆ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ ਹੈ।

ਜ਼ਿਕਰਯੋਗ ਹੈ ਕਿ ਪਾਕਿਸਤਾਨ ਨੇ ਪਿਛਲੇ ਸਾਲ ਭਾਰਤ ਖ਼ਿਲਾਫ਼ ਵੱਡੀ ਜੰਗ ਹਾਰੀ ਹੈ। ‘ਆਪ੍ਰੇਸ਼ਨ ਸਿੰਧੂਰ’ ਦੌਰਾਨ ਭਾਰਤ ਨੇ ਪਾਕਿਸਤਾਨੀ ਫ਼ੌਜ ਨੂੰ ਬੁਰੀ ਤਰ੍ਹਾਂ ਹਰਾਉਂਦੇ ਹੋਏ ਕਈ ਟਿਕਾਣਿਆਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਸਨ। ਇਸ ਟਕਰਾਅ ਦੌਰਾਨ ਪਾਕਿਸਤਾਨ ਭਾਰਤ ਹੱਥੋਂ ਬੁਰੀ ਤਰ੍ਹਾਂ ਹਾਰਿਆ ਸੀ।

ਅਖ਼ਬਾਰ ‘ਡਾਨ’ ਨੇ ਕੌਮਾਂਤਰੀ ਮੁਦਰਾ ਫੰਡ ਦੀ ਰਿਪੋਰਟ ਦੇ ਹਵਾਲੇ ਨਾਲ ਦੱਸਿਆ ਕਿ 2026-27 ਲਈ ਰੱਖਿਆ ਖਰਚਾ 2.66 ਲੱਖ ਕਰੋੜ ਪਾਕਿਸਤਾਨੀ ਰੁਪਏ ਰਹਿਣ ਦਾ ਅਨੁਮਾਨ ਹੈ, ਜੋ ਚਾਲੂ ਵਿੱਤੀ ਵਰ੍ਹੇ ਵਿਚ 2.56 ਲੱਖ ਕਰੋੜ ਰੁਪਏ ਹੈ। ਰਿਪੋਰਟ ਅਨੁਸਾਰ ਆਈ. ਐੱਮ. ਐੱਫ. ਨੇ 2026-27 ਵਿਚ ਪਾਕਿਸਤਾਨ ਦੀ ਕੁੱਲ ਸੰਘੀ ਆਮਦਨ 17.14 ਲੱਖ ਕਰੋੜ ਪਾਕਿਸਤਾਨੀ ਰੁਪਏ ਰਹਿਣ ਦਾ ਅਨੁਮਾਨ ਲਾਇਆ ਹੈ। ਇਹ ਮੌਜੂਦਾ ਵਿੱਤੀ ਵਰ੍ਹੇ ਦੀ ਤੁਲਨਾ ਵਿਚ 2 ਲੱਖ ਕਰੋੜ ਰੁਪਏ ਤੋਂ ਵੱਧ ਅਤੇ ਲੱਗਭਗ 13.5 ਫੀਸਦੀ ਜ਼ਿਆਦਾ ਹੈ।
 

  • Pakistan
  • defense budget

ਕਾਂਗੋ 'ਚ 'ਇਬੋਲਾ' ਨਾਲ ਹੁਣ ਤੱਕ 80 ਲੋਕਾਂ ਦੀ ਮੌਤ, ਨਵਾਂ ਸਟ੍ਰੇਨ ਮਿਲਣ ਨਾਲ ਵਧੀ ਚਿੰਤਾ

NEXT STORY

Stories You May Like

  • narendra modi  12 years  100 foreign trips  prime minister
    12 ਸਾਲਾਂ 'ਚ 100 ਵਿਦੇਸ਼ੀ ਫੇਰੀਆਂ ! ਤੀਜੇ ਕਾਰਜਕਾਲ ਦੀ 24ਵੀਂ ਯਾਤਰਾ 'ਤੇ ਗਏ PM ਮੋਦੀ
  • number of 5g subscribers in india expected to reach 1 1 billion
    ਭਾਰਤ ’ਚ 2031 ਤੱਕ 5-ਜੀ ਗਾਹਕਾਂ ਦੀ ਗਿਣਤੀ 1.1 ਅਰਬ ਤੱਕ ਪਹੁੰਚਣ ਦਾ ਅੰਦਾਜ਼ਾ : ਰਿਪੋਰਟ
  • bilateral trade with india increase
    ਭਾਰਤ ਨਾਲ 100 ਅਰਬ ਡਾਲਰ ਤੱਕ ਪਹੁੰਚੇਗਾ ਦੁਵੱਲਾ ਵਪਾਰ! ਪੁਤਿਨ ਦਾ ਵੱਡਾ ਐਲਾਨ
  • stock market surges as us iran war calms down  investors gain rs 10 lakh crore
    ਅਮਰੀਕਾ-ਈਰਾਨ ਜੰਗ ਸ਼ਾਂਤ ਹੋਣ ਨਾਲ ਸ਼ੇਅਰ ਬਾਜ਼ਾਰ 'ਚ ਭਾਰੀ ਵਾਧਾ, ਨਿਵੇਸ਼ਕਾਂ ਨੂੰ 10 ਲੱਖ ਕਰੋੜ ਦਾ ਫਾਇਦਾ
  • telegram founder pavel is the father of more than 100 children net worth
    100 ਤੋਂ ਵਧ ਬੱਚਿਆਂ ਦੇ ਪਿਤਾ ਹਨ Telegram ਦੇ Founder Pavel Durov, ਜਾਣੋ ਕਿੰਨੀ ਹੈ ਨੈੱਟਵਰਥ
  • gold smuggling may reach 100 tonnes with increase in import duty
    ਇੰਪੋਰਟ ਡਿਊਟੀ ਵਧਣ ਨਾਲ 100 ਟਨ ਤੱਕ ਪਹੁੰਚ ਸਕਦੀ ਹੈ ਸੋਨੇ ਦੀ ਸਮੱਗਲਿੰਗ
  • bumper growth in country  s exports  trade deficit widens
    ਦੇਸ਼ ਦੀ ਬਰਾਮਦ  ’ਚ ਬੰਪਰ ਵਾਧਾ, ਕੱਚੇ ਤੇਲ ਦੀ ਵਜ੍ਹਾ ਨਾਲ ਵਧਿਆ ਵਪਾਰ ਘਾਟਾ
  • smriti mandhana is in time magazine s list
    ਟਾਈਮ ਮੈਗਜ਼ੀਨ 'ਤੇ ਸਮ੍ਰਿਤੀ ਮੰਧਾਨਾ ! 100 ਖਿਡਾਰੀਆਂ ਦੀ ਲਿਸਟ 'ਚ ਇਕਲੌਤੀ ਭਾਰਤੀ
  • warning of thunderstorms and rain in punjab
    ਪੰਜਾਬ 'ਚ ਪਵੇਗਾ ਮੀਂਹ, ਜਾਣੋ ਮੌਸਮ ਨਾਲ ਜੁੜੀ ਵੱਡੀ ਅਪਡੇਟ
  • woman was running a government job scam in jalandhar heights 3
    ਜਲੰਧਰ ਹਾਈਟਸ-3 'ਚ ਔਰਤ ਚਲਾ ਰਹੀ ਸੀ ਕਿ ਸਰਕਾਰੀ ਨੌਕਰੀ ਦਾ ਫਰੀਜ਼ਵਾੜਾ, ਇੰਝ...
  • major revelations in firing case jalandhar
    ਜਲੰਧਰ 'ਚ ਗੋਲ਼ੀਆਂ ਚੱਲਣ ਦੇ ਮਾਮਲੇ 'ਚ ਵੱਡੇ ਖ਼ੁਲਾਸੇ! ਦੁਸ਼ਮਣ ਨਾਲ ਦੋਸਤ ਨੂੰ...
  • reshuffle in the police department officers have been transferred
    ਪੰਜਾਬ ਪੁਲਸ ਵਿਭਾਗ 'ਚ ਫੇਰਬਦਲ! ਇਨ੍ਹਾਂ ਤਿੰਨ ਅਧਿਕਾਰੀਆਂ ਦੇ ਕੀਤੇ ਗਏ ਤਬਾਦਲੇ
  • man dies after being hit by vande bharat train
    ਵੰਦੇ ਭਾਰਤ ਟਰੇਨ ਦੀ ਲਪੇਟ ’ਚ ਆਉਣ ਨਾਲ ਵਿਅਕਤੀ ਦੀ ਮੌਤ
  • arms supplier arrested
    ਅੰਮ੍ਰਿਤਸਰ ਦਿਹਾਤੀ ਪੁਲਸ ਦਾ ਵੱਡਾ ਐਕਸ਼ਨ: ਵੱਖ-ਵੱਖ ਆਪ੍ਰੇਸ਼ਨਾਂ ਦੌਰਾਨ 5 ਮੁਲਜ਼ਮ...
  • woman arrested for sacrilege of gutka sahib at gurdwara sahib in jalandhar
    ਜਲੰਧਰ ਦੇ ਗੁਰਦੁਆਰਾ ਸਾਹਿਬ 'ਚ ਮਹਿਲਾ ਵੱਲੋਂ ਗੁਟਕਾ ਸਾਹਿਬ ਦੀ ਬੇਅਦਬੀ
  • new political party in punjab
    ਪੰਜਾਬ ਦੀ ਸਿਆਸਤ 'ਚ ਨਵੀਂ ਪਾਰਟੀ ਦੀ ਐਂਟਰੀ! 117 ਸੀਟਾਂ ਤੋਂ ਚੋਣ ਲੜਣ ਦਾ ਐਲਾਨ
Trending
Ek Nazar
this record in indian cricket has not been broken for 15 years

ਭਾਰਤੀ ਕ੍ਰਿਕਟ 'ਚ 15 ਸਾਲਾਂ ਤੋਂ ਨਹੀਂ ਟੁੱਟਾ ਇਹ ਰਿਕਾਰਡ, ਗਿੱਲ-ਕੋਹਲੀ ਤੋਂ...

court sentenced

ਲਹਿੰਦੇ ਪੰਜਾਬ 'ਚ ਅੱਤਵਾਦੀ ਹਮਲੇ ਦੇ ਸਾਜਿਸ਼ਕਰਤਾ ਨੂੰ 31 ਸਾਲ ਦੀ ਸਜ਼ਾ

mediator pakistan signed

ਵਿਚੋਲਗੀ ਕਰਨ ਵਾਲੇ ਪਾਕਿਸਤਾਨ ਨੇ ਅਮਰੀਕਾ-ਈਰਾਨ ਸ਼ਾਂਤੀ ਸਮਝੌਤੇ 'ਤੇ ਕੀਤੇ...

russian oil refinery

ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ, ਵਪਾਰਕ ਉਡਾਣਾਂ ਮੁਅੱਤਲ

agniveer  police recruitment  reservation  delhi government

ਅਗਨੀਵੀਰਾਂ ਨੂੰ ਪੁਲਸ ਭਰਤੀ 'ਚ ਮਿਲੇਗਾ Reservation ! ਦਿੱਲੀ ਸਰਕਾਰ ਨੇ...

bank of india  bank  locker  gold missing

ਬੈਂਕ ਦੇ ਲਾਕਰ 'ਚ ਰੱਖਿਆ ਸੋਨਾ ਹੋ ਗਿਆ 'ਗ਼ਾਇਬ', BOI ਦੇ 3 ਮੁਲਾਜ਼ਮਾਂ...

motorcyclist dies after being hit by truck parked on roadside

ਤਰਨਤਾਰਨ: ਸੜਕ ਕਿਨਾਰੇ ਖੜ੍ਹੇ ਟਰੱਕ 'ਚ ਮੋਟਰਸਾਈਕਲ ਸਵਾਰ ਦੀ ਜ਼ੋਰਦਾਰ ਟੱਕਰ,...

historic indian restaurant

ਬ੍ਰਿਟੇਨ ਦੇ ਇਤਿਹਾਸਕ ਭਾਰਤੀ ਰੈਸਟੋਰੈਂਟ ਨੇ ਬੇਦਖ਼ਲੀ ਖ਼ਿਲਾਫ਼ ਭਾਰਤ ਸਰਕਾਰ ਤੋਂ...

appeal to trump

ਨਾ ਵਧਾਈ ਜਾਵੇ ਛੋਟ, ਰੂਸੀ ਤੇਲ 'ਤੇ ਪਾਬੰਦੀਆਂ ਨੂੰ ਲੈ ਟਰੰਪ ਨੂੰ ਅਪੀਲ

rs 6 carry bag costed bata 10000 rupee

Bata ਨੂੰ ਮਹਿੰਗਾ ਪਿਆ 6 ਰੁਪਏ ਦਾ ਕੈਰੀ ਬੈਗ! ਅਦਾਲਤ ਨੇ ਠੋਕਿਆ 10,000 ਦਾ...

indian sailors

ਅਮਰੀਕੀ ਹਮਲੇ 'ਚ ਮਾਰੇ ਗਏ ਦੋ ਭਾਰਤੀ ਮਲਾਹਾਂ ਦੀਆਂ ਲਾਸ਼ਾਂ ਲਿਆਂਦੀਆਂ ਗਈਆਂ...

electrical shops will remain closed from 25th to 28th in jalandhar

ਜਲੰਧਰ ਵਾਸੀਆਂ ਲਈ ਅਹਿਮ ਖ਼ਬਰ! 4 ਦਿਨ ਬੰਦ ਰਹਿਣਗੀਆਂ ਇਹ ਦੁਕਾਨਾਂ

incident in hospital

ਅਮਰੀਕਾ ਦੇ ਹਸਪਤਾਲ 'ਚ ਹੋਈ ਗੋਲੀਬਾਰੀ, ਹਮਲਾਵਰ ਫ਼ਰਾਰ

12 ias officers transfers

ਵੱਡਾ ਪ੍ਰਸ਼ਾਸਨਿਕ ਫੇਰਬਦਲ: ਮਹਾਰਾਸ਼ਟਰ 'ਚ 12 IAS ਅਧਿਕਾਰੀਆਂ ਦੇ ਹੋਏ ਤਬਾਦਲੇ

how to determine a car actual age

ਸ਼ੋਅਰੂਮ 'ਚ ਖੜ੍ਹੀ ਕਾਰ ਵੀ ਹੋ ਸਕਦੀ ਹੈ ਪੁਰਾਣੀ! ਖਰੀਦਣ ਤੋਂ ਪਹਿਲਾਂ ਇੰਝ ਕਰੋ...

investors money gone tutd

ਡੁੱਬ ਗਿਆ ਲੱਖਾਂ ਨਿਵੇਸ਼ਕਾਂ ਦਾ ਪੈਸਾ! ਸ਼ੇਅਰ ਬਾਜ਼ਾਰ 'ਚੋਂ ਡੀਲਿਸਟ ਹੋਵੇਗਾ ਇਹ...

good news for farmers

ਕਿਸਾਨਾਂ ਲਈ Good News ! ਇਸ ਦਿਨ ਖਾਤਿਆਂ 'ਚ ਆਉਣਗੇ 2,000-2,000 ਰੁਪਏ

rashifal mars in taurus zodiac signs

ਮੰਗਲ ਗੋਚਰ 4 ਰਾਸ਼ੀਆਂ ਨੂੰ ਕਰੇਗਾ ਮਾਲੋਮਾਲ! 21 ਜੂਨ ਤੋਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • russian oil refinery
      ਯੂਕਰੇਨ ਨੇ ਰੂਸੀ ਤੇਲ ਰਿਫਾਇਨਰੀ ਨੂੰ ਬਣਾਇਆ ਨਿਸ਼ਾਨਾ, ਵਪਾਰਕ ਉਡਾਣਾਂ ਮੁਅੱਤਲ
    • indian youth in us
      ਅਮਰੀਕਾ : ਮਾਂ ਨੂੰ ਬਚਾਉਂਦੇ ਹੋਏ ਭਾਰਤੀ ਨੌਜਵਾਨ ਦੀ ਮੌਤ, ਬੇਕਾਬੂ ਹੋਈ ਬੱਘੀ ਨੇ...
    • refinery targeted
      ਡਰੋਨ ਦਾਗ ਉਡਾ'ਤੀ ਰਿਫਾਈਨਰੀ ! ਯੂਕ੍ਰੇਨ ਨੇ ਰੂਸ 'ਤੇ ਢਾਹਿਆ ਕਹਿਰ, ਕਈ ਥਾਂਈਂ...
    • punjabi youth in canada
      ਕੈਨੇਡਾ ਗਿਆ ਲੁਧਿਆਣਾ ਦਾ ਨੌਜਵਾਨ ਹੋਇਆ ਸੀ ਲਾਪਤਾ, ਹੁਣ ਆਈ ਦਿਲ ਨੂੰ ਝੰਜੋੜ ਦੇਣ...
    • ban on smartphone usage
      ਇਸ ਦੇਸ਼ ਨੇ smartphones ਵਰਤਣ 'ਤੇ ਲਾ'ਤੀ ਪਾਬੰਦੀ!
    • india uk trade agreement
      ਭਾਰਤ ਤੇ ਇੰਗਲੈਂਡ ਵਿਚਾਲੇ ਇਤਿਹਾਸਕ ਡੀਲ, PM ਮੋਦੀ ਤੇ ਸਟਾਰਮਰ ਦੀ ਮੀਟਿੰਗ ਮਗਰੋਂ...
    • punjabis in canada
      ਕੈਨੇਡਾ 'ਚ ਕਿਰਾਏ ਦਾ ਮਕਾਨ ਛੱਡ 'ਆਪਣਾ ਘਰ' ਖਰੀਦ ਰਹੇ ਪੰਜਾਬੀ, ਅੰਕੜੇ ਕਰ ਦੇਣਗੇ...
    • trump big u turn
      ਸਮਝੌਤਾ ਹੁੰਦੇ ਹੀ ਟਰੰਪ ਦਾ ਵੱਡਾ 'ਯੂ-ਟਰਨ'! ਈਰਾਨ ਨੂੰ ਮਿਜ਼ਾਈਲਾਂ ਰੱਖਣ ਦੀ...
    • rich people ready to migrate
      ਆਪਣੇ ਹੀ ਦੇਸ਼ ਤੋਂ ਮੂੰਹ ਮੋੜਨ ਲੱਗੇ ਅਮੀਰ ! ਮੁਲਕ ਛੱਡਣ ਦੀ ਤਿਆਰੀ 'ਚ 1.65 ਲੱਖ...
    • agreement between us and iran
      60 ਦਿਨਾਂ ਤੱਕ ਹੋਰਮੁਜ਼ ਰਹੇਗਾ ਫ੍ਰੀ ! ਅਮਰੀਕਾ-ਈਰਾਨ ਵਿਚਾਲੇ ਸਮਝੌਤੇ ਮਗਰੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +