ਇਸਲਾਮਾਬਾਦ— ਇਕ ਪਾਸੇ ਜਿੱਥੇ ਬਲਿਊ ਵ੍ਹੇਲ ਗੇਮ ਲੋਕਾਂ ਦੀ ਜਾਨ ਲੈ ਰਹੀ ਹੈ, ਉਥੇ ਹੀ 90 ਦੇ ਦਸ਼ਕ ਦਾ ਫੇਮਸ ਗੇਮ ਲੂਡੋ ਮੋਬਾਇਲ ਉੱਤੇ ਖੂਬ ਖੇਡਿਆ ਜਾ ਰਿਹਾ ਹੈ ਪਰ ਹੁਣ ਇਹ ਗੇਮ ਮੋਬਾਇਲ ਤੋਂ ਬਾਹਰ ਨਿਕਲ ਰਿਅਲ ਲਾਈਫ ਵਿਚ ਆ ਗਈ ਹੈ। ਪਾਕਿਸਤਾਨ ਵਿਚ ਇਕ ਵੀਡੀਓ ਕਲਿੱਪ ਅਪਲੋਡ ਹੋਈ ਹੈ ਜਿਸ ਵਿਚ ਕੁਝ ਲੋਕ ਇਸ ਮੋਬਾਇਲ ਗੇਮ ਨੂੰ ਰਿਅਲ ਲਾਈਫ ਵਿਚ ਖੇਡ ਰਹੇ ਹਨ।
ਰੇਗਿਸਤਾਨ ਵਿਚ ਬਣਾਇਆ ਗੇਮ ਬੋਰਡ
ਵੀਡੀਓ ਵਿਚ ਦਿਖਾਈ ਦੇ ਰਿਹਾ ਹੈ ਕਿ ਲੋਕਾਂ ਨੇ ਰੇਗਿਸਤਾਨ ਵਿਚ ਲੂਡੋ ਦਾ ਬੋਰਡ ਬਣਾਇਆ ਹੈ ਜਿਸ ਵਿਚ ਹਰ ਸ਼ਖਸ ਇਕ ਪਿਆਦਾ ਬਣਿਆ ਹੋਇਆ ਖੜ੍ਹਾ ਹੈ। ਉਥੇ ਹੀ ਇਕ ਆਦਮੀ ਗੇਮ ਦੇ ਵਿਚ ਬੈਠ ਕੇ ਆਰਾਮ ਕਰ ਰਿਹਾ ਹੈ ਜਿਵੇਂ ਗੇਮ ਵਿਚ ਪਿਆਦਾ ਘਰ ਪੱਜਣ ਦੇ ਬਾਅਦ ਕਰਦਾ ਹੈ।
ਕੈਨੇਡਾ 'ਚ ਨੇ ਰਿਸ਼ਤੇਦਾਰ, ਤਾਂ ਹੈ ਖੁਸ਼ਖਬਰੀ! ਇਸ ਮਹਿਕਮੇ 'ਚ ਲੈ ਸਕਣਗੇ ਨੌਕਰੀ!
NEXT STORY