ਕਾਹਿਰਾ — ਸਾਊਦੀ ਵਿਦੇਸ਼ ਮੰਤਰੀ ਆਦੇਲ ਅਲ ਜ਼ੁਬੈਰ ਨੇ ਬੁੱਧਵਾਰ ਨੂੰ ਕਿਹਾ ਕਿ ਕਤਰ ਵੱਲੋਂ ਡਿਪਲੋਮੈਟ ਸੰਕਟ ਦੇ ਹੱਲ ਲਈ ਰੱਖੀਆਂ ਗਈਆਂ ਸ਼ਰਤਾਂ ਨੂੰ ਨਾ ਮੰਨਣ ਤੋਂ ਬਾਅਦ ਉਸ ਦਾ ਬਾਈਕਾਟ ਜਾਰੀ ਰਹੇਗਾ। ਜ਼ੁਬੈਰ ਨੇ ਕਾਹਿਰਾ 'ਚ ਮਿਸ਼ਰ, ਬਹਿਰੀਨ ਅਤੇ ਸੰਯੁਕਤ ਅਰਬ ਅਮੀਰਾਤ ਦੇ ਆਪਣੇ ਮੰਤਰੀਆਂ ਨਾਲ ਮੁਲਾਕਾਤ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਿਹਾ, ''ਬਾਈਕਾਟ ਜਾਰੀ ਰਹੇਗਾ।''
ਪਾਕਿਸਤਨਾ ਨੇ ਘੱਟ ਦੂਰੀ ਵਾਲੇ ਬੈਲਿਸਟਿਕ ਮਿਜ਼ਾਇਲ 'ਨਸਰ' ਦਾ ਕੀਤਾ ਸਫਲ ਪ੍ਰੀਖਣ
NEXT STORY