Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, JUL 06, 2026

    3:08:23 AM

  • building collapses during heavy rains in mumbai

    ਮੁੰਬਈ 'ਚ ਭਾਰੀ ਬਾਰਿਸ਼ ਦਾ ਕਹਿਰ: ਚਾਰ ਮੰਜ਼ਿਲਾ...

  • australia wins women  s t20 world cup

    ਆਸਟ੍ਰੇਲੀਆ ਦੇ ਸਿਰ ਸਜਿਆ ਮਹਿਲਾ T20 ਵਰਲਡ ਕੱਪ ਦਾ...

  • punjab election results

    ਨਗਰ ਨਿਗਮ ਤੇ ਕੌਂਸਲ ਚੋਣਾਂ: ਜਾਣੋ ਕਿੱਥੋਂ ਕਿਸ...

  • voting for hoshiarpur municipal corporation continues

    ਹੁਸ਼ਿਆਰਪੁਰ ਨਗਰ ਨਿਗਮ ਚੋਣਾਂ: ਕੁੱਲ 60.5 ਫ਼ੀਸਦੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • ਇਸ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਸ਼ੇਅਰ ਕੀਤੀ ਅਜੀਬੋ-ਗਰੀਬ ਪ੍ਰੇਮ ਕਹਾਣੀ

INTERNATIONAL News Punjabi(ਵਿਦੇਸ਼)

ਇਸ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਸ਼ੇਅਰ ਕੀਤੀ ਅਜੀਬੋ-ਗਰੀਬ ਪ੍ਰੇਮ ਕਹਾਣੀ

  • Edited By Vandana,
  • Updated: 17 Dec, 2020 12:30 PM
International
russia  24 year old woman  briefcase
  • Share
    • Facebook
    • Tumblr
    • Linkedin
    • Twitter
  • Comment

ਮਾਸਕੋ (ਬਿਊਰੋ): ਹਰੇਕ ਇਨਸਾਨ ਦੀ ਆਪਣੀ ਪਸੰਦ ਹੁੰਦੀ ਹੈ। ਜੇਕਰ ਕੋਈ ਆਪਣੀ ਪਸੰਦੀਦਾ ਚੀਜ਼ ਨੂੰ ਹੀ ਜੀਵਨਸਾਥੀ ਬਣਾ ਲਵੇ ਤਾਂ ਹੈਰਾਨੀ ਹੋਣਾ ਲਾਜ਼ਮੀ ਹੈ। ਅਜਿਹਾ ਹੀ ਇਕ ਮਾਮਲਾ ਰੂਸ ਦਾ ਸਾਹਮਣੇ ਆਇਆ ਹੈ।ਰੂਸ ਦੀ ਇਕ 24 ਸਾਲਾ ਬੀਬੀ ਦਾ ਕਹਿਣਾ ਹੈ ਕਿ ਉਹ ਇਨਸਾਨਾਂ ਵੱਲ ਨਹੀਂ ਸਗੋਂ ਵੱਖ-ਵੱਖ ਬੇਜ਼ਾਨ ਚੀਜ਼ਾਂ ਵੱਲ ਆਕਰਸ਼ਿਤ ਹੁੰਦੀ ਹੈ। ਹੈਰਾਨੀ ਦੀ ਗੱਲ ਹੈ ਕਿ ਇਸ ਆਕਰਸ਼ਣ ਦੇ ਕਾਰਨ ਉਹ ਇਕ ਬ੍ਰੀਫਕੇਸ ਨਾਲ ਵਿਆਹ ਕਰਾ ਚੁੱਕੀ ਹੈ। ਰੇਨ ਗਾਰਡਨ ਨਾਮ ਦੀ ਇਸ ਬੀਬੀ ਦਾ ਕਹਿਣਾ ਹੈ ਕਿ ਉਹ ਇਸ ਬ੍ਰੀਫਕੈਸ ਦੇ ਨਾਲ ਜਿੰਨਾਂ ਕੁਨੈਕਸ਼ਨ ਮਹਿਸੂਸ ਕਰਦੀ ਹੈ ਉਨਾਂ ਕਿਸੇ ਇਨਸਾਨ ਦੇ ਨਾਲ ਨਹੀਂ ਕਰ ਪਾਈ ਹੈ।

PunjabKesari

ਰੇਨ ਨਰਸਰੀ ਸਕੂਲ ਟੀਚਰ ਹੈ ਅਤੇ ਉਹ ਬਚਪਨ ਤੋਂ ਹੀ ਮੰਨਦੀ ਆਈ ਹੈ ਕਿ ਜਿਉਂਦੀਆਂ ਚੀਜ਼ਾਂ ਤੋਂ ਲੈਕੇ ਬੇਜ਼ਾਨ ਚੀਜ਼ਾਂ ਵਿਚ ਵੀ ਆਤਮਾ ਹੁੰਦੀ ਹੈ। ਉਹ ਜਾਨਵਰਾਂ ਦੇ ਕੰਨਸੈਪਟ ਵਿਚ ਵੀ ਵਿਸ਼ਵਾਸ ਕਰਦੀ ਹੈ। ਜਿਸ ਦਾ ਮਤਲਬ ਹੁੰਦਾ ਹੈ ਕਿ ਹਰ ਚੀਜ਼ ਵਿਚ ਜ਼ਿੰਦਗੀ ਹੁੰਦੀ ਹੈ। ਰੇਨ ਨੇ 'ਦੀ ਮਿਰਰ' ਦੇ ਨਾਲ ਗੱਲਬਾਤ ਵਿਚ ਕਿਹਾ ਕਿ ਪਹਿਲਾਂ ਉਸ ਨੂੰ ਵੱਖ-ਵੱਖ ਚੀਜ਼ਾਂ ਨੂੰ ਲੈ ਕੇ ਉਤਸੁਕਤਾ ਹੁੰਦੀ ਸੀ ਅਤੇ ਹੁਣ ਉਸ ਦੀ ਇਹ ਉਤਸੁਕਤਾ ਰੁਮਾਂਟਿਕ ਆਕਰਸ਼ਣ ਵਿਚ ਬਦਲ ਚੁੱਕੀ ਹੈ। 

PunjabKesari

ਰੇਨ ਨੇ ਆਪਣੇ ਭਵਿੱਖ ਦੇ ਪਤੀ ਨੂੰ ਸਾਲ 2015 ਵਿਚ ਖਰੀਦਿਆ ਸੀ। ਉਸ ਨੇ ਇਸ ਬ੍ਰੀਫਕੇਸ ਨੂੰ ਇਕ ਹਾਰਡਵੇਅਰ ਦੁਕਾਨ ਤੋਂ ਖਰੀਦਿਆ ਸੀ। ਇਸ ਬਾਰੇ ਵਿਚ ਰੇਨ ਨੇ ਗੱਲ ਕਰਦਿਆਂ ਕਿਹਾ ਕਿ ਮੈਨੂੰ ਕੋਈ ਅੰਦਾਜ਼ਾ ਨਹੀਂ ਸੀਕਿ ਅਸੀਂ ਵਿਆਹ ਕਰ ਲਵਾਂਗੇ। ਮੈਨੂੰ ਉਸ ਨੂੰ ਦੇਖਣਾ ਬਹੁਤ ਚੰਗਾ ਲੱਗਦਾ ਸੀ। ਅਸੀਂ ਸ਼ਾਮ ਅਤੇ ਰਾਤ ਨੂੰ ਇਕੱਠੇ ਸਮਾਂ ਬਿਤਾਉਂਦੇ ਸੀ ਅਤੇ ਅਸੀਂ ਫਲਸਫੇ ਨਾਲ ਜੁੜੀਆਂ ਕਾਫੀ ਗੱਲਾਂ ਕਰਦੇ ਸੀ।

PunjabKesari

ਫਿਰ ਹੌਲੀ-ਹੌਲੀ ਮੈਨੂੰ ਅਹਿਸਾਸ ਹੋਇਆ ਕਿ ਮੈਂ ਇਸ ਬ੍ਰੀਫਕੇਸ ਨੂੰ ਪਸੰਦ ਕਰਨ ਲੱਗੀ ਹਾਂ। ਉਸ ਨੇ ਕਿਹਾ ਕਿ ਗਿਡਿਯਾਨ (ਬ੍ਰੀਫਕੇਸ ਦਾ ਨਾਮ) ਸਿਰਫ ਮੇਰਾ ਪਾਰਟਨਰ ਨਹੀਂ ਹੈ ਸਗੋਂ ਉਹ ਮੇਰਾ ਪਤੀ ਹੈ, ਦੋਸਤ ਹੈ ਅਤੇ ਸਲਾਹਕਾਰ ਵੀ ਹੈ। ਮੈਨੂੰ ਕਦੇ-ਕਦੇ ਲੱਗਦਾ ਹੈਕਿ ਉਹ ਮੈਨੂੰ ਮੇਰੇ ਨਾਲੋਂ ਬਿਹਤਰ ਢੰਗ ਨਾਲ ਸਮਝ ਪਾਉਂਦਾ ਹੈ। 

PunjabKesari

ਪੜ੍ਹੋ ਇਹ ਅਹਿਮ ਖਬਰ- ਚੰਨ ਦੀ ਸਤਹਿ ਤੋਂ ਨਮੂਨੇ ਲੈ ਕੇ ਧਰਤੀ 'ਤੇ ਪਰਤੀ ਚੀਨ ਦੀ ਪੁਲਾੜ ਗੱਡੀ

ਸਾਡਾ ਰੂਹਾਨੀ ਕੁਨੈਕਸ਼ਨ ਅਤੇ ਕਮਿਊਨੀਕੇਸ਼ਨ ਟੇਲੀਪੈਥੀ ਦੇ ਜ਼ਰੀਏ ਸੰਭਵ ਹੋ ਪਾਉਂਦਾ ਹੈ। ਮੈਂ ਉਸ ਨੂੰ ਸੁਣਦੀ ਹਾਂ ਅਤੇ ਉਹ ਮੇਰੀ ਗੱਲ ਸੁਣਦਾ ਹੈ ਪਰ ਆਮ ਲੋਕਾਂ ਨੂੰ ਸਿਰਫ ਮੇਰੀ ਗੱਲ ਸੁਣਾਈ ਦਿੰਦੀ ਹੈ। ਰੇਨ ਨੇ ਕਿਹਾ ਕਿ ਮੈਂ ਸਾਲ 2017 ਵਿਚ ਇਕ ਸ਼ਖਸ ਨੂੰ ਡੇਟ ਕਰ ਰਹੀ ਸੀ ਅਤੇ ਇਹ ਰਿਸ਼ਤਾ 2 ਸਾਲ ਤੱਕ ਚੱਲਿਆ ਪਰ ਇਸ ਰਿਸ਼ਤੇ ਦਾ ਅੰਤ ਠੀਕ ਨਹੀਂ ਹੋਇਆ। ਉਸ ਨੂੰ ਪਤਾ ਸੀ ਕਿ ਮੈਨੂੰ ਬੇਜ਼ਾਨ ਚੀਜ਼ਾਂ ਪਸੰਦ ਹਨ ਅਤੇ ਇਹ ਸਾਡੇ ਬ੍ਰੇਕਅੱਪ ਦਾ ਇਕ ਮਹੱਤਵਪੂਰਣ ਕਾਰਨ ਸੀ। ਮੈ ਉਸ ਦੇ ਨਾਲ ਕੁਨੈਕਟ ਨਹੀਂ ਕਰ ਪਾਈ ਸੀ। ਜਦੋਂ ਮੈਨੂੰ ਇਨਸਾਨ ਅਤੇ ਗਿਡਿਯਾਨ ਵਿਚੋਂ ਕਿਸੇ ਇਕ ਨੂੰ ਚੁਣਨਾ ਪਿਆ ਤਾਂ ਮੈਂ ਗਿਡਿਯਾਨ ਨੂੰ ਚੁਣਿਆ।ਮੇਰਾ ਮੰਨਣਾ ਹੈ ਕਿ ਇਨਸਾਨਾਂ ਨਾਲੋਂ ਬਿਹਤਰ ਵਸਤਾਂ ਹੁੰਦੀਆਂ ਹਨ। ਰੇਨ ਆਪਣੇ ਇਸ ਰਿਸ਼ਤੇ ਦੇ ਬਾਰੇ ਵਿਚ ਪਰਿਵਾਰ ਨੂੰ ਵੀ ਦੱਸ ਚੁੱਕੀ ਹੈ ਅਤੇ ਉਹ ਵੀ ਇਸ ਰਿਸ਼ਤੇ ਨੂੰ ਸਵੀਕਾਰ ਕਰ ਚੁੱਕੇ ਹਨ।

ਨੋਟ- 24 ਸਾਲਾ ਬੀਬੀ ਨੇ 'ਬ੍ਰੀਫਕੇਸ' ਨਾਲ ਕੀਤਾ ਵਿਆਹ, ਖ਼ਬਰ ਬਾਰੇ ਦੱਸੋ ਆਪਣੀ ਰਾਏ।

  • Russia
  • 24 year old Woman
  • briefcase
  • love story
  • ਰੂਸ
  • 24 ਸਾਲਾ ਬੀਬੀ
  • ਬ੍ਰੀਫਕੇਸ
  • ਪ੍ਰੇਮ ਕਹਾਣੀ

ਜੋਅ ਬਾਈਡੇਨ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਇਕੱਠੀ ਹੋਵੇਗੀ ਭੀੜ

NEXT STORY

Stories You May Like

  • amazon ceo meets modi  announces investment of  48 billion in 5 years
    Amazon ਦੇ CEO ਨੇ ਮੋਦੀ ਨਾਲ ਕੀਤੀ ਮੁਲਾਕਾਤ, 5 ਸਾਲਾਂ 'ਚ 48 ਅਰਬ ਡਾਲਰ ਦੇ ਨਿਵੇਸ਼ ਦਾ ਕੀਤਾ ਐਲਾਨ
  • famous actress got married secretly
    ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਵਿਆਹ ! ਡੇਢ ਸਾਲ ਬਾਅਦ ਤਸਵੀਰਾਂ ਸ਼ੇਅਰ ਕਰ ਕੀਤਾ ਖੁਲਾਸਾ
  • nilesh kumar  anamika samant  marriage  aliganj  fire
    ਵਿਆਹ ਦੇ ਸੁਪਨਿਆਂ ਤੋਂ ਲੈ ਕੇ 'ਰਾਖ਼' ਤੱਕ ਦਾ ਸਫ਼ਰ ! ਅੱਖਾਂ ਨਮ ਕਰ ਦੇਵੇਗੀ ਨੀਲੇਸ਼ ਤੇ ਅਨਾਮਿਕਾ ਦੀ ਕਹਾਣੀ
  • widow  visa consultant office  rape
    ਪ੍ਰੇਮ ਜਾਲ ’ਚ ਫਸਾ ਕੇ ਵਿਧਵਾ ਔਰਤ ਨੂੰ ਦਿੱਤਾ ਵਿਆਹ ਦਾ ਝਾਂਸਾ, ਕਈ ਵਾਰ ਜਬਰ-ਜ਼ਨਾਹ
  • love affair  deadly  expert  violent crime  mental stress
    ਆਖ਼ਰ ਕਿਉਂ ਜਾਨਲੇਵਾ ਬਣ ਰਹੇ ਹਨ ਪ੍ਰੇਮ ਸੰਬੰਧ ? ਮਾਹਿਰ ਨੇ ਦੱਸੇ ਅਸਲ ਕਾਰਨ
  • famous actor got married to his   sister
    ਮਸ਼ਹੂਰ ਅਦਾਕਾਰ ਨੇ 'ਭੈਣ' ਨਾਲ ਹੀ ਕਰਵਾ ਲਿਆ ਵਿਆਹ ! ਇੰਟਰਵਿਊ 'ਚ ਕੀਤਾ ਕਬੂਲ
  • pinkoo tv dada ji video teaches the importance of relationships
    Pinkoo TV ਨੇ ਸ਼ੇਅਰ ਕੀਤੀ ਰਿਸ਼ਤਿਆਂ ਦੀ ਅਹਿਮੀਅਤ ਸਿਖਾਉਂਦੀ ਨਵੀਂ ਵੀਡੀਓ! ਵੇਖੋ ਦਾਦੇ-ਪੋਤੇ ਦਾ ਪਿਆਰ
  • bank officials  stock market  investment  cyber fraud
    ਬੈਂਕ ਅਧਿਕਾਰੀ ਨਾਲ ਸ਼ੇਅਰ ਬਾਜ਼ਾਰ 'ਚ ਨਿਵੇਸ਼ ਦੇ ਨਾਂ 'ਤੇ 46.41 ਲੱਖ ਰੁਪਏ ਦੀ ਠੱਗੀ
  • bjp president kewal singh dhillons sharp attack on the government
    ਹੁਸ਼ਿਆਰਪੁਰ ਜੇਲ੍ਹ ਮਾਮਲੇ 'ਤੇ ਭਾਜਪਾ ਪ੍ਰਧਾਨ ਕੇਵਲ ਸਿੰਘ ਢਿੱਲੋਂ ਦਾ ਸਰਕਾਰ...
  • kewal dhillon in jalandhar
    ਡੇਰਾ ਸੱਚਖੰਡ ਬੱਲਾਂ ਵਿਖੇ ਨਤਮਸਤਕ ਹੋਏ ਪੰਜਾਬ ਭਾਜਪਾ ਪ੍ਰਧਾਨ, ਪਦਮ ਸ਼੍ਰੀ ਸੰਤ...
  • big warning of rain and thunderstorm in punjab
    ਪੰਜਾਬ 'ਚ ਮੀਂਹ-ਹਨੇਰੀ ਦੀ ਵੱਡੀ ਚਿਤਾਵਨੀ, ਅਗਲੇ 5 ਦਿਨਾਂ ਦਾ ਜਾਣੋ ਮੌਸਮ ਦਾ...
  • haryana chief minister naib singh saini reached jalandhar
    ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪਹੁੰਚੇ ਜਲੰਧਰ, ਪੀਯੂਸ਼ ਮੁਨੀ ਜੀ...
  • punjabi boy in italy
    ਇਟਲੀ 'ਚ ਪੰਜਾਬੀ ਮੂਲ ਦੇ ਹੋਣਹਾਰ ਵਿਦਿਆਰਥੀ ਜਸਮੀਤ ਪਾਲ "ਜੋਬਨ" ਨੇ ਰਚਿਆ ਇਤਿਹਾਸ
  • punjabi girl in italiy
    ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
  • man murdered in jalandhar deadbody found covered in blood in fields
    ਲੁਧਿਆਣੇ ਦੇ ਵਿਅਕਤੀ ਦਾ ਜਲੰਧਰ 'ਚ ਕਤਲ! ਖੇਤਾਂ 'ਚ ਖ਼ੂਨ ਨਾਲ ਲਥਪਥ ਮਿਲੀ ਲਾਸ਼
  • pinkoo tv rainy day video
    'ਰੱਬਾ-ਰੱਬਾ ਮੀਂਹ ਵਰਸਾ...' Pinkoo TV ਦੀ ਨਵੀਂ ਵੀਡੀਓ ਵੇਖ ਤੁਹਾਨੂੰ ਵੀ...
Trending
Ek Nazar
all schools and colleges will remain closed tomorrow

ਸਾਰੇ ਸਕੂਲ-ਕਾਲਜ ਭਲਕੇ ਰਹਿਣਗੇ ਬੰਦ ! ਭਾਰੀ ਬਾਰਿਸ਼ ਦੀ ਚਿਤਾਵਨੀ ਕਾਰਨ BMC ਵੱਲੋਂ...

boy face trial

ਹੈਰਾਨੀਜਨਕ! ਪਾਕਿਸਤਾਨ 'ਚ 72 ਲੋਕਾਂ ਦੀ ਮੌਤ ਦੇ ਮਾਮਲੇ 'ਚ ਜਵਾਕ 'ਤੇ ਚੱਲੇਗਾ...

tribute to ayatollah ali khamenei

ਅਯਾਤੁੱਲਾ ਅਲੀ ਖਮੇਨੀ ਦੀ ਹੋਈ ਅੰਤਿਮ ਅਰਦਾਸ, ਲੱਖਾਂ ਲੋਕਾਂ ਨੇ ਦਿੱਤੀ ਸ਼ਰਧਾਂਜਲੀ

sister  brother  killed  police  arrested

ਭਰਾ ਹੀ ਬਣ ਗਿਆ ਹੈਵਾਨ ! ਸੁੱਤੀ ਪਈ ਭੈਣ ਦੇ ਮਾਰ'ਤੀ ਗੋਲ਼ੀ, ਹੋਸ਼ ਉਡਾਏਗਾ ਪੂਰਾ...

european kabaddi federation

ਯੂਰਪੀਅਨ ਕਬੱਡੀ ਫੈਡਰੇਸ਼ਨ ਦੀ ਵਿਸ਼ੇਸ਼ ਮੀਟਿੰਗ ਓਸਲੋ (ਨਾਰਵੇ) 'ਚ ਸੰਪੰਨ

america 250th anniversary

ਜ਼ੇਲੇਂਸਕੀ ਅਤੇ ਪੁਤਿਨ ਨੇ ਅਮਰੀਕਾ ਦੀ 250ਵੀਂ ਵਰ੍ਹੇਗੰਢ 'ਤੇ ਟਰੰਪ ਨੂੰ ਦਿੱਤੀ...

india australia relations

ਭਾਰਤ-ਆਸਟ੍ਰੇਲੀਆ ਸਬੰਧ ਪਹਿਲਾਂ ਕਦੇ ਇੰਨੇ ਮਜ਼ਬੂਤ ਨਹੀਂ ਰਹੇ : ਅਲਬਾਨੀਜ਼

bollywood veteran actor becomes groom for the third time

ਤੀਜੀ ਵਾਰ ਲਾੜਾ ਬਣਿਆ ਬਾਲੀਵੁੱਡ ਦਾ ਦਿੱਗਜ ਅਦਾਕਾਰ ! ਪਹਿਲੀ ਤਸਵੀਰ ਆਈ ਸਾਹਮਣੇ

sole of branded shoes fell off in 1 month commission imposes fine

'ਰੱਦੀ' ਨਿਕਲੇ ਹਜ਼ਾਰਾਂ ਦੇ ਬ੍ਰਾਂਡਿਡ ਸ਼ੂਜ਼ ! 1 ਮਹੀਨੇ 'ਚ ਹੀ ਉੱਖੜ ਗਈ ਸੋਲ,...

famous couple of the industry has announced their separation

ਇਕ ਹੋਰ ਰਿਸ਼ਤਾ ਹੋਇਆ ਖਤਮ ! ਮਾਂ-ਪਿਓ ਬਣਨ ਮਗਰੋਂ ਇੰਡਸਟਰੀ ਦੇ ਮਸ਼ਹੂਰ ਜੋੜੇ ਨੇ...

famous singer receives threat

'5 ਕਰੋੜ ਦੇ, ਨਹੀਂ ਤਾਂ ਚੱਲਦੇ ਸ਼ੋਅ 'ਚ ਮਾਰ ਦਿਆਂਗੇ ਗੋਲ਼ੀ..!' ਮਸ਼ਹੂਰ ਸਿੰਗਰ...

i have been in relationships with some girls actress makes big revelation

'ਮੇਰੇ ਕੁੱਝ ਕੁੜੀਆਂ ਨਾਲ ਰਿਲੇਸ਼ਨ ਰਹੇ ਹਨ...'; ਮਸ਼ਹੂਰ ਅਦਾਕਾਰਾ ਦਾ ਵੱਡਾ...

saif ali khan sent a letter to ex amrita before his wedding to kareena

ਜਦੋਂ ਕਰੀਨਾ ਦਾ ਹੱਥ ਫੜਨ ਤੋਂ ਪਹਿਲਾਂ ਸੈਫ਼ ਨੇ ਅੰਮ੍ਰਿਤਾ ਸਿੰਘ ਨੂੰ ਭੇਜਿਆ ਸੀ...

meteorological department has issued an alert in these states

ਅਗਲੇ 15 ਘੰਟਿਆਂ 'ਚ ਹੋਵੇਗੀ ਭਾਰੀ ਬਾਰਿਸ਼ ! ਮੌਸਮ ਵਿਭਾਗ ਨੇ ਇਨ੍ਹਾਂ ਸੂਬਿਆਂ...

15 year old vaibhav suryavanshi creates history

ਵੈਭਵ ਸੂਰਿਆਵੰਸ਼ੀ ਨੇ ਰਚਿਆ ਇਤਿਹਾਸ ! 15 ਸਾਲ ਦੀ ਉਮਰ 'ਚ ਕੀਤਾ ਡੈਬਿਊ, ਤੋੜ 'ਤਾ...

amarnath yatra administration advisory registration pilgrims

ਅਮਰਨਾਥ ਯਾਤਰਾ ਨੂੰ ਲੈ ਕੇ ਪ੍ਰਸ਼ਾਸਨ ਨੇ ਜਾਰੀ ਕੀਤੀ ਐਡਵਾਇਜ਼ਰੀ, ਬਿਨਾਂ...

labour dies under suspicious circumstances in sultanpur lodhi

ਸ਼ੱਕੀ ਹਾਲਾਤ 'ਚ ਮਜ਼ਦੂਰ ਦੀ ਮੌਤ! ਅੰਤਿਮ ਸੰਸਕਾਰ ਤੋਂ ਪਹਿਲਾਂ ਖੁੱਲ੍ਹਿਆ ਵੱਡਾ...

another famous couple is separating after 8 years of marriage

ਵਿਆਹ ਦੇ 8 ਸਾਲ ਬਾਅਦ ਵੱਖ ਹੋ ਰਿਹੈ ਇਕ ਹੋਰ ਮਸ਼ਹੂਰ ਜੋੜਾ ! ਇੱਕ-ਦੂਜੇ ਨੂੰ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਿਦੇਸ਼ ਦੀਆਂ ਖਬਰਾਂ
    • punjabi girl in italiy
      ਖਟਕੜ ਕਲਾਂ ਦੀ ਧੀ ਇਟਲੀ ਪੁਲਿਸ 'ਚ ਨਿਭਾਏਗੀ ਅਹਿਮ ਸੇਵਾਵਾਂ, ਭਾਈਚਾਰੇ 'ਚ ਖੁਸ਼ੀ...
    • h 1b visa renewals
      2.73 ਲੱਖ ਤੋਂ ਵੱਧ H-1B ਰਿਨਿਊਅਲ ਅਰਜ਼ੀਆਂ ਨੂੰ ਮਿਲੀ ਹਰੀ ਝੰਡੀ ! ਟਰੰਪ ਦੀਆਂ...
    • poet threat trump
      'ਟਰੰਪ ਨੂੰ ਮਾਰ ਦਿਓ..!' ਖਮੇਨੀ ਦੇ ਅੰਤਿਮ ਸੰਸਕਾਰ 'ਚ ਪੇਸ਼ਕਾਰੀ ਦੇ ਰਹੇ ਕਵੀ ਨੇ...
    • us iran talks
      ਮੰਨ ਜਾਣਗੇ ਅਮਰੀਕਾ-ਈਰਾਨ! ਗੱਲਬਾਤ ਦਾ ਅਗਲਾ ਦੌਰ 11 ਜੁਲਾਈ ਨੂੰ
    • indian student in canada
      ਕੈਨੇਡਾ 'ਚ ਭਾਰਤੀ ਵਿਦਿਆਰਥੀ ਦੀ ਮੌਤ, ਸਦਮੇ 'ਚ ਪਰਿਵਾਰ
    • big announcement for pok
      PoK 'ਚ ਹੋਣ ਜਾ ਰਿਹੈ ਕੁਝ ਵੱਡਾ ! ਲੋਕਾਂ ਨੂੰ ਘਰਾਂ ਤੋਂ ਬਾਹਰ ਨਿਕਲਣ ਦੀ ਅਪੀਲ
    • venezuela earthquake
      ਹੁਣ ਤੱਕ ਭੂਚਾਲ ਦੇ 942 ਝਟਕਿਆਂ ਨਾਲ ਕੰਬਿਆ ਵੈਨੇਜ਼ੁਏਲਾ ! ਮੌਤਾਂ ਦੀ ਗਿਣਤੀ...
    • trump independence day speech
      US ਪੂਰੀ ਦੁਨੀਆ ਲਈ ਉਮੀਦ, ਵਿਸ਼ਵਾਸ ਤੇ ਮਾਣ ਦਾ ਪ੍ਰਤੀਕ, ਆਜ਼ਾਦੀ ਦਿਹਾੜੇ ਦੇ ਜਸ਼ਨ...
    • paksitan bla
      ਗਵਾਦਰ 'ਚ BLA ਨੇ ਕੀਤਾ ਆਤਮਘਾਤੀ ਹਮਲਾ ! 30 ਪਾਕਿਸਤਾਨੀ ਸੁਰੱਖਿਆ ਕਰਮਚਾਰੀ ਢੇਰ
    • usa 250 years
      ਅਮਰੀਕਾ ਨੇ ਮਨਾਇਆ 250ਵਾਂ ਆਜ਼ਾਦੀ ਦਿਹਾੜਾ ! ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +