ਮਾਸਕੋ (ਏ.ਐਫ.ਪੀ.)- ਰੂਸ ਦੇ ਇਕ ਫੌਜੀ ਨੇ ਸਾਈਬੇਰੀਆ ਸਥਿਤ ਇਕ ਫੌਜੀ ਟਿਕਾਣੇ 'ਚ ਸ਼ੁੱਕਰਵਾਰ ਨੂੰ ਆਪਣੇ ਹੀ ਸਹਿਯੋਗੀਆਂ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਕਾਰਨ 8 ਫੌਜੀ ਮਾਰੇ ਗਏ ਅਤੇ ਦੋ ਹੋਰ ਜ਼ਖਮੀ ਹੋ ਗਏ। ਦੇਸ਼ ਦੀਆਂ ਨਿਊਜ਼ ਏਜੰਸੀਆਂ ਨੇ ਰੱਖਿਆ ਮੰਤਰਾਲੇ ਦੇ ਹਵਾਲੇ ਤੋਂ ਦੱਸਿਆ ਕਿ ਗੋਲੀਬਾਰੀ ਕਰਨ ਵਾਲੇ ਫੌਜੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ। ਖਬਰਾਂ ਵਿਚ ਦੱਸਿਆ ਗਿਆ ਹੈ ਕਿ ਘਟਨਾ ਲਗਭਗ ਮੁਲਜ਼ਮਾਂ ਦੇ ਮਾਨਸਿਕ ਰੂਪ ਨਾਲ ਪ੍ਰੇਸ਼ਾਨ ਹੋਣ ਦੇ ਚੱਲਦੇ ਵਾਪਰੀ ਹੈ।
ਮਾਸੂਮ ਨੂੰ ਕਿਡਨੈਪ ਕਰ ਦੁਬਈ ਲੈ ਗਿਆ ਪਿਤਾ, ਅਦਾਲਤ ਨੇ ਮਾਂ ਹਵਾਲੇ ਕਰਨ ਦਾ ਸੁਣਾਇਆ ਫੈਸਲਾ
NEXT STORY