Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, JUL 06, 2025

    6:00:20 PM

  • heavy rains for the next 3 hours for these districts in punjab

    ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ...

  • congress leader zorawar singh sodhi has been removed from the party

    ਪੰਜਾਬ 'ਚ ਇਸ ਕਾਂਗਰਸੀ ਆਗੂ 'ਤੇ ਵੱਡੀ ਕਾਰਵਾਈ,...

  • vaibhav suryavanshi broke the world record because of shubman

    ਸ਼ੁਭਮਨ ਗਿੱਲ ਦੀ ਵਜ੍ਹਾ ਕਰਕੇ ਵੈਭਵ ਸੂਰਿਆਵੰਸ਼ੀ ਨੇ...

  • another big scene

    ਇਕ ਵਾਰ ਫ਼ਿਰ ਹੋ ਗਿਆ ਧਮਾਕਾ ! 33 ਲੋਕਾਂ ਦੀ ਗਈ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਸਿਹਤ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • England
  • ਸਕਾਟਲੈਂਡ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ, ਅਰਥਵਿਵਵਸਥਾ 'ਚ ਲਗਭਗ 5 ਬਿਲੀਅਨ ਪੌਂਡ ਦਾ ਵਾਧਾ

INTERNATIONAL News Punjabi(ਵਿਦੇਸ਼)

ਸਕਾਟਲੈਂਡ ਬਣਿਆ ਵਿਦਿਆਰਥੀਆਂ ਦੀ ਪਹਿਲੀ ਪਸੰਦ, ਅਰਥਵਿਵਵਸਥਾ 'ਚ ਲਗਭਗ 5 ਬਿਲੀਅਨ ਪੌਂਡ ਦਾ ਵਾਧਾ

  • Edited By Vandana,
  • Updated: 19 May, 2023 04:32 PM
England
scotland became choice of students  increaset 5 billion pounds in economy
  • Share
    • Facebook
    • Tumblr
    • Linkedin
    • Twitter
  • Comment

ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ): ਵਿਦੇਸ਼ਾਂ 'ਚ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਦੇ ਪਸੰਦੀਦਾ ਸਥਾਨਾਂ ਵਿੱਚ ਸਕਾਟਲੈਂਡ ਦਾ ਨਾਂ ਵੀ ਸ਼ੁਮਾਰ ਹੋਇਆ ਹੈ। ਸਕਾਟਲੈਂਡ ਦੀਆਂ ਯੂਨੀਵਰਸਿਟੀਆਂ ਵਿੱਚ ਪਹਿਲੇ ਸਾਲ ਦੇ ਇੱਕ ਤਿਹਾਈ ਤੋਂ ਵੱਧ ਅੰਡਰਗਰੈਜੂਏਟ ਵਿਦੇਸ਼ਾਂ ਤੋਂ ਹਨ। ਇੱਕ ਅਧਿਐਨ ਵਿੱਚ ਇਹ ਜਾਣਕਾਰੀ ਸਾਹਮਣੇ ਆਈ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀ ਪੜ੍ਹਾਈ ਕਰਨ ਆਉਣ ਦੇ ਨਾਲ-ਨਾਲ ਅਰਥਵਿਵਸਥਾ ਲਈ ਬਿਲੀਅਨਾਂ ਪੌਂਡ ਲਿਆ ਰਹੇ ਹਨ। 2021-22 ਅਕਾਦਮਿਕ ਸਾਲ ਵਿੱਚ ਵਿਦੇਸ਼ੀ ਵਿਦਿਆਰਥੀਆਂ ਦੇ ਦਾਖਲੇ ਵਿੱਚ ਅਥਾਹ ਵਾਧਾ ਹੋਇਆ ਹੈ। ਗਲਾਸਗੋ, ਐਡਿਨਬਰਾ, ਐਬਰਡੀਨ ਅਤੇ ਡੰਡੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨਾਲ ਸਕਾਟਿਸ਼ ਅਰਥਵਿਵਸਥਾ ਵਿੱਚ £4.75 (ਪੌਣੇ ਪੰਜ) ਬਿਲੀਅਨ ਪੌਂਡ ਦਾ ਵਾਧਾ ਹੋਇਆ ਹੈ।

ਯੂਨੀਵਰਸਿਟੀਜ਼ ਯੂਕੇ ਇੰਟਰਨੈਸ਼ਨਲ, ਹਾਇਰ ਐਜੂਕੇਸ਼ਨ ਪਾਲਿਸੀ ਇੰਸਟੀਚਿਊਟ ਅਤੇ ਕੈਪਲਨ ਇੰਟਰਨੈਸ਼ਨਲ ਦੁਆਰਾ ਲੰਡਨ ਇਕਨਾਮਿਕਸ ਦੇ ਸਹਿਯੋਗ ਨਾਲ ਪ੍ਰਕਾਸ਼ਿਤ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ ਅਕਾਦਮਿਕ ਸਾਲ ਵਿੱਚ ਸਕਾਟਲੈਂਡ ਵਿੱਚ 44,085 ਪਹਿਲੇ ਸਾਲ ਦੇ ਅੰਤਰਰਾਸ਼ਟਰੀ ਵਿਦਿਆਰਥੀ ਸਨ, ਜਿਸਦਾ ਮਤਲਬ ਹੈ ਕਿ 2021-22 ਦੇ ਦਾਖਲੇ ਵਿੱਚੋਂ 34 ਫੀਸਦੀ ਵਿਦੇਸ਼ੀ ਵਿਦਿਆਰਥੀ ਸਨ। ਜਦਕਿ 2018-19 ਦੇ ਸਾਲ ਦੌਰਾਨ ਇਹ ਅੰਕੜਾ 29730 ਸੀ। ਯੂਕੇ ਦੀ ਔਸਤ 2021-22 ਵਿੱਚ ਵਿਦੇਸ਼ਾਂ ਤੋਂ ਆਏ ਪਹਿਲੇ ਸਾਲ ਦੇ ਵਿਦਿਆਰਥੀਆਂ ਦਾ 30 ਪ੍ਰਤੀਸ਼ਤ ਹੈ, ਪਰ ਲੰਡਨ ਵਿੱਚ ਇਹ 40 ਪ੍ਰਤੀਸ਼ਤ ਸੀ ਅਤੇ ਉੱਤਰੀ ਆਇਰਲੈਂਡ ਵਿੱਚ 36 ਪ੍ਰਤੀਸ਼ਤ ਨਵੇਂ ਅੰਡਰਗਰੈਜੂਏਟ ਅੰਤਰਰਾਸ਼ਟਰੀ ਸਨ। 

ਪੜ੍ਹੋ ਇਹ ਅਹਿਮ ਖ਼ਬਰ-ਇਹ ਹੈ ਦੁਨੀਆ ਦੀ ਸਭ ਤੋਂ ਮਹਿੰਗੀ 'ਆਈਸਕ੍ਰੀਮ', ਕੀਮਤ ਕਰ ਦੇਵੇਗੀ ਹੈਰਾਨ

89 ਸਫਿਆਂ ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਇਸ ਵਿੱਚ ਜ਼ਿਕਰਯੋਗ ਵਾਧਾ ਹੋਇਆ ਹੈ। ਸਕਾਟਲੈਂਡ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ਅਨੁਪਾਤ ਆਪਣੇ ਆਪ ਵਿੱਚ ਹੈਰਾਨ ਕਰਨ ਵਾਲਾ ਵੀ ਹੈ। ਮਾਹਿਰਾਂ ਦਾ ਇਹ ਵੀ ਮੰਨਣਾ ਹੈ ਕਿ ਅੰਤਰਰਾਸ਼ਟਰੀ ਵਿਦਿਆਰਥੀਆਂ ਦੀਆਂ ਫੀਸਾਂ ਜ਼ਰੀਏ ਘਰੇਲੂ ਵਿਦਿਆਰਥੀਆਂ ਨੂੰ ਸਿੱਖਿਅਤ ਕਰਨ ਲਈ ਹੋਰ ਵਧੇਰੇ ਸਹੂਲਤਾਂ ਮੁਹੱਈਆ ਕਰਵਾਉਣ ਦੇ ਵਸੀਲੇ ਪੈਦਾ ਹੋਣਗੇ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਕੇ ਦੇ 59 ਸੰਸਦੀ ਹਲਕਿਆਂ ਵਿੱਚੋਂ ਹਰ ਇੱਕ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਕਾਰਨ £71 ਮਿਲੀਅਨ ਪੌਂਡ ਜਾਂ ਪ੍ਰਤੀ ਵਿਦਿਆਰਥੀ ਲਗਭਗ £750 ਪੌਂਡ ਦਾ ਫ਼ਾਇਦਾ ਹੋਇਆ ਹੈ। ਰਿਪੋਰਟ ਵਿੱਚ ਸਕਾਟਲੈਂਡ ਦਾ ਜ਼ਿਕਰ ਕਰਦਿਆਂ ਕਿਹਾ ਗਿਆ ਹੈ ਕਿ ਗਲਾਸਗੋ ਸੈਂਟਰਲ, ਐਡਿਨਬਰਾ ਈਸਟ, ਏਬਰਡੀਨ ਉੱਤਰੀ, ਗਲਾਸਗੋ ਉੱਤਰੀ ਅਤੇ ਡੰਡੀ ਵੈਸਟ ਵਿੱਚ ਰਹਿਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀ ਸਭ ਤੋਂ ਵੱਡਾ ਵਿੱਤੀ ਯੋਗਦਾਨ ਪਾ ਰਹੇ ਹਨ। 

ਇਕੱਲੇ ਗਲਾਸਗੋ ਸੈਂਟਰਲ ਦੀ ਗੱਲ ਕਰੀਏ ਤਾਂ 2021-22 ਦੇ ਪੜ੍ਹਨ ਆਏ ਗਰੁੱਪ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਵਿੱਤੀ ਲਾਭ ਨੇ ਲਗਭਗ £292 ਮਿਲੀਅਨ ਪੌਂਡ ਦਾ ਯੋਗਦਾਨ ਪਾਇਆ ਹੈ। ਇਹ ਰਾਸ਼ੀ ਇਸ ਖੇਤਰ ਵਿੱਚ ਰਹਿਣ ਵਾਲੇ ਹਰੇਕ ਵਿਅਕਤੀ ਵੱਲੋਂ ਔਸਤਨ ਪਾਏ ਜਾਣ ਵਾਲੇ £2,720 ਦੇ ਯੋਗਦਾਨ ਦੇ ਬਰਾਬਰ ਹੈ। ਰਿਪੋਰਟ ਦੇ ਲੇਖਕਾਂ ਨੇ ਕਿਹਾ ਕਿ ਹਰ ਨੌ ਯੂਰਪੀ ਸੰਘ ਵਿਦਿਆਰਥੀ ਅਤੇ ਹਰ 11 ਗੈਰ ਯੂਰਪੀਅਨ ਵਿਦਿਆਰਥੀਆਂ ਨੇ ਆਪਣੇ ਕੋਰਸਾਂ ਦੀ ਮਿਆਦ ਦੌਰਾਨ ਯੂਕੇ ਦੀ ਆਰਥਿਕਤਾ ਲਈ £1 ਮਿਲੀਅਨ ਪੌਂਡ ਦਾ ਸ਼ੁੱਧ ਆਰਥਿਕ ਯੋਗਦਾਨ ਪਾਇਆ ਹੈ। ਅੰਤਰਰਾਸ਼ਟਰੀ ਵਿਦਿਆਰਥੀਆਂ ਸਿਰੋਂ ਆਰਥਿਕ ਵਿਕਾਸ ਦਰ ਦਾ ਉੱਪਰ ਵੱਲ ਜਾਣਾ ਕੋਈ ਲੁਕੀ ਛੁਪੀ ਗੱਲ ਨਹੀਂ ਹੈ। ਵਿਦਿਆਰਥੀਆਂ ਨੂੰ ਪੜ੍ਹਾਈ ਕਰਨ ਲਈ ਸੱਦਣ ਵਾਲੇ ਮੁਲਕ ਸਿਰਫ ਫੀਸਾਂ, ਰਿਹਾਇਸ਼ ਜਾਂ ਖਾਣ ਪੀਣ ਦੀਆਂ ਵਸਤਾਂ ਜਰੀਏ ਹੀ ਉਹਨਾਂ ਦੀਆਂ ਜੇਬਾਂ 'ਚੋਂ ਮਾਇਆ ਨਹੀਂ ਕਢਵਾਉਂਦੇ, ਬਲਕਿ ਉਮਰ ਭਰ ਲਈ ਆਪਣੇ ਕਾਮੇ ਪੈਦਾ ਵੀ ਕਰਦੇ ਹਨ। ਬਹੁਤ ਥੋੜ੍ਹੇ ਵਿਦਿਆਰਥੀ ਹੁੰਦੇ ਹਨ ਜੋ ਵਾਪਸ ਆਪਣੇ ਮੁਲਕਾਂ ਨੂੰ ਪਰਤਦੇ ਹਨ, ਨਹੀਂ ਤਾਂ ਜ਼ਿਆਦਾਤਰ ਵਿਦਿਆਰਥੀ ਉਹਨਾਂ ਮੁਲਕਾਂ ਵਿੱਚ ਹੀ ਨੌਕਰੀਆਂ ਲੱਭ ਕੇ ਰਹਿਣ ਨੂੰ ਤਰਜੀਹ ਦਿੰਦੇ ਹਨ। ਨੌਕਰੀਆਂ 'ਤੇ ਲੱਗੇ ਸਿੱਖਿਅਤ ਕਾਮੇ (ਜੋ ਵਿਦਿਆਰਥੀ ਬਣ ਕੇ ਆਏ ਸਨ) ਰਿਟਾਇਰਮੈਂਟ ਤੱਕ ਕਮਾਊ ਨਾਗਰਿਕ ਬਣ ਕੇ ਟੈਕਸ ਰਾਹੀਂ ਉਸੇ ਮੁਲਕ ਦੀ ਅਰਥ ਵਿਵਸਥਾ ਨੂੰ ਕਾਇਮ ਰੱਖਣ ਵਿੱਚ ਲੱਗੇ ਰਹਿੰਦੇ ਹਨ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।

  • Scotland
  • international students
  • economy
  • ਸਕਾਟਲੈਂਡ
  • ਅੰਤਰਰਾਸ਼ਟਰੀ ਵਿਦਿਆਰਥੀ
  • ਅਰਥਵਿਵਵਸਥਾ

ਸਿਡਨੀ : ਹਿੱਟ ਐਂਡ ਰਨ ਮਾਮਲੇ 'ਚ ਭਾਰਤੀ ਮੂਲ ਦੇ 18 ਸਾਲਾ ਨੌਜਵਾਨ 'ਤੇ ਮਾਮਲਾ ਦਰਜ

NEXT STORY

Stories You May Like

  • pharma exports increase by  5 billion in april may
    ਅਪ੍ਰੈਲ-ਮਈ 'ਚ ਫਾਰਮਾ ਬਰਾਮਦ 'ਚ 5 ਬਿਲੀਅਨ ਡਾਲਰ ਦਾ ਵਾਧਾ : ਫਾਰਮੇਕਸਿਲ
  • rules made stricter
    ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...
  • over 5 5 crore devotees visited ayodhya  s ram temple since consecration  up govt
    ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਮਗਰੋਂ ਹੁਣ ਤੱਕ ਲਗਭਗ ਸਾਢੇ 5 ਕਰੋੜ ਸ਼ਰਧਾਲੂ ਪੁੱਜੇ ਅਯੁੱਧਿਆ
  • mobile exports reached  5 5 billion in april may of fy26  ashwini vaishnav
    ਵਿੱਤੀ ਸਾਲ 2026 'ਚ ਅਪ੍ਰੈਲ-ਮਈ 'ਚ ਮੋਬਾਈਲ ਨਿਰਯਾਤ 5.5 ਬਿਲੀਅਨ ਡਾਲਰ ਤਕ ਪੁੱਜਾ :  ਅਸ਼ਵਨੀ ਵੈਸ਼ਨਵ
  • india  s top 100 brands combined value reaches us  236 5 billion  report
    ਭਾਰਤ ਦੇ ਟਾਪ 100 ਬ੍ਰਾਂਡਾਂ ਦਾ ਸੰਯੁਕਤ ਮੁੱਲ 236.5 ਬਿਲੀਅਨ ਅਮਰੀਕੀ ਡਾਲਰ ਤੱਕ ਪਹੁੰਚਿਆ : ਰਿਪੋਰਟ
  • residents of punjab should be careful for the next 5 days
    ਪੰਜਾਬ ਵਾਸੀ ਅਗਲੇ 5 ਦਿਨ ਰਹੋ ਸਾਵਧਾਨ, ਭਾਰੀ ਮੀਂਹ ਦੀ ਲਪੇਟ 'ਚ ਆਇਆ ਸੂਬੇ ਦਾ ਅੱਧਾ ਹਿੱਸਾ
  • 5 arrested with heroin and drugs
    ਹੈਰੋਇਨ ਅਤੇ ਨਸ਼ੇ ਵਾਲੇ ਪਦਾਰਥਾਂ ਸਮੇਤ 5 ਲੋਕ ਗ੍ਰਿਫ਼ਤਾਰ
  • narendra modi india brics 5 countries
    PM ਮੋਦੀ 5 ਦੇਸ਼ਾਂ ਦੀ ਯਾਤਰਾ 'ਤੇ ਰਵਾਨਾ, ਬ੍ਰਿਕਸ ਸੰਮੇਲਨ 'ਚ ਲੈਣਗੇ ਹਿੱਸਾ
  • heavy rains for the next 3 hours for these districts in punjab
    ਪੰਜਾਬ 'ਚ ਇਨ੍ਹਾਂ ਜ਼ਿਲ੍ਹਿਆਂ ਲਈ ਅਗਲੇ 3 ਘੰਟੇ ਭਾਰੀ! ਵੱਜਣ ਲੱਗੀ ਫੋਨਾਂ ਦੀ...
  • congress leader zorawar singh sodhi has been removed from the party
    ਪੰਜਾਬ 'ਚ ਇਸ ਕਾਂਗਰਸੀ ਆਗੂ 'ਤੇ ਵੱਡੀ ਕਾਰਵਾਈ, ਪਾਰਟੀ 'ਚੋਂ ਕੱਢਿਆ ਬਾਹਰ
  • woman who ran away with lover returns home husband scolds her
    Punjab: ਪ੍ਰੇਮੀ ਨਾਲ ਭੱਜੀ 2 ਬੱਚਿਆਂ ਦੀ ਮਾਂ ਮੁੜ ਪਰਤੀ ਪੇਕੇ ਘਰ, ਜਦ ਪਤੀ ਨੂੰ...
  • heavy rains cause havoc in many districts of punjab
    ਪੰਜਾਬ 'ਚ ਬਦਲਿਆ ਮੌਸਮ, ਕਈ ਜ਼ਿਲ੍ਹਿਆਂ 'ਚ ਮੀਂਹ ਨਾਲ ਭਾਰੀ ਤਬਾਹੀ! 8...
  • alert for electricity thieves in punjab
    ਪੰਜਾਬ 'ਚ ਬਿਜਲੀ ਚੋਰੀ ਕਰਨ ਵਾਲਿਆਂ ਲਈ Alert! ਪਾਵਰਕਾਮ ਵਿਭਾਗ ਕਰ ਰਿਹੈ ਵੱਡਾ...
  • cm mann announces formation of joint committee to resolve biogas plant issue
    CM ਮਾਨ ਵੱਲੋਂ ਅਖਾੜਾ ਪਿੰਡ ਦੇ ਬਾਇਓਗੈਸ ਪਲਾਂਟ ਮਸਲੇ ਦੇ ਹੱਲ ਲਈ ਸਾਂਝੀ ਕਮੇਟੀ...
  • power cut today
    ਸਵੇਰੇ-ਸਵੇਰੇ ਹੀ ਨਿਪਟਾ ਲਓ ਘਰ ਦੇ ਕੰਮ, ਅੱਜ ਬਿਜਲੀ ਰਹੇਗੀ ਬੰਦ
  • latest punjab weather update
    ਪੰਜਾਬ 'ਚ 6, 7, 8 ਤੇ 9 ਨੂੰ ਵਿਗੜੇਗਾ ਮੌਸਮ, ਪੜ੍ਹੋ ਵਿਭਾਗ ਦੀ ਤਾਜ਼ਾ ਅਪਡੇਟ
Trending
Ek Nazar
woman who ran away with lover returns home husband scolds her

Punjab: ਪ੍ਰੇਮੀ ਨਾਲ ਭੱਜੀ 2 ਬੱਚਿਆਂ ਦੀ ਮਾਂ ਮੁੜ ਪਰਤੀ ਪੇਕੇ ਘਰ, ਜਦ ਪਤੀ ਨੂੰ...

major accident near radha swami satsang ghar in hoshiarpur

Punjab: ਰਾਧਾ ਸੁਆਮੀ ਸਤਿਸੰਗ ਘਰ ਨੇੜੇ ਵੱਡਾ ਹਾਦਸਾ, ਬੱਸ ਤੇ ਟਿੱਪਰ ਦੀ ਭਿਆਨਕ...

a devotee who visited sachkhand sri harmandir sahib as usual died

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਆਏ ਸ਼ਰਧਾਲੂ ਦੀ ਮੌਤ

punjab on high alert due to heavy rains in the mountains

ਪਹਾੜਾਂ ’ਚ ਪਏ ਭਾਰੀ ਮੀਂਹ ਕਾਰਨ ਪੰਜਾਬ ਪੂਰੀ ਤਰ੍ਹਾਂ ਚੌਕਸ, ਡੈਮਾਂ ਤੇ ਦਰਿਆਵਾਂ...

important news for residents of red lines in punjab

ਪੰਜਾਬ 'ਚ ਲਾਲ ਲਕੀਰ ਵਾਲੇ ਵਸਨੀਕਾਂ ਲਈ ਅਹਿਮ ਖ਼ਬਰ, ਸਰਕਾਰ ਨੇ ਕਰ 'ਤਾ ਵੱਡਾ...

border police arrest over 350 illegal residents

ਬਾਰਡਰ ਪੁਲਸ ਦੀ ਵੱਡੀ ਕਾਰਵਾਈ, 350 ਤੋਂ ਵੱਧ ਗੈਰ-ਕਾਨੂੰਨੀ ਨਿਵਾਸੀ ਗ੍ਰਿਫ਼ਤਾਰ

alarm bell for punjab residents water level rises in pong dam

ਪੰਜਾਬ ਵਾਸੀਆਂ ਲਈ ਖ਼ਤਰੇ ਦੀ ਘੰਟੀ! ਪੌਂਗ ਡੈਮ 'ਚ ਵਧਿਆ ਪਾਣੀ, ਖੋਲ੍ਹੇ ਗਏ ਫਲੱਡ...

this country paying for having grandchildren

ਇਹ ਦੇਸ਼ ਪੋਤਾ-ਪੋਤੀ ਬਣਨ 'ਤੇ ਦੇ ਰਿਹਾ ਹੈ ਪੈਸੇ!

three people died in house fire

ਘਰ 'ਚ ਲੱਗੀ ਅੱਗ, ਮਾਂ ਸਣੇ ਧੀ ਅਤੇ ਜਵਾਈ ਜ਼ਿੰਦਾ ਸੜੇ

heavy rains cause havoc in many districts of punjab

ਪੰਜਾਬ 'ਚ ਬਦਲਿਆ ਮੌਸਮ, ਕਈ ਜ਼ਿਲ੍ਹਿਆਂ 'ਚ ਮੀਂਹ ਨਾਲ ਭਾਰੀ ਤਬਾਹੀ! 8...

khamenei appeared in public for first time

ਈਰਾਨ-ਇਜ਼ਰਾਈਲ ਯੁੱਧ ਤੋਂ ਬਾਅਦ ਪਹਿਲੀ ਵਾਰ ਖਮੇਨੀ ਜਨਤਕ ਤੌਰ 'ਤੇ ਆਏ ਸਾਹਮਣੇ

punjab government s big gift for punjabis

ਪੰਜਾਬ ਸਰਕਾਰ ਦਾ ਪੰਜਾਬੀਆਂ ਲਈ ਵੱਡਾ ਤੋਹਫ਼ਾ, ਮੁੜ ਸ਼ੁਰੂ ਕੀਤੀ ਇਹ ਬੱਸ

terrorists belonging to taliban killed in pak

ਪਾਕਿਸਤਾਨ 'ਚ ਛੇ ਤਾਲਿਬਾਨੀ ਅੱਤਵਾਦੀ ਢੇਰ

pope leo 14th  child abuse

ਪੋਪ ਲਿਓ XIV ਬੱਚਿਆਂ ਨਾਲ ਬਦਸਲੂਕੀ ਵਿਰੁੱਧ ਲੜਾਈ ਰੱਖਣਗੇ ਜਾਰੀ

sant seechewal receives warm welcome at vancouver airport

ਸੰਤ ਸੀਚੇਵਾਲ ਦਾ ਵੈਨਕੂਵਰ ਏਅਰਪੋਰਟ 'ਤੇ ਨਿੱਘਾ ਸਵਾਗਤ

russia fierce air strike on ukraine

ਰੂਸ ਦਾ ਯੂਕ੍ਰੇਨ 'ਤੇ ਭਿਆਨਕ ਹਵਾਈ ਹਮਲਾ; ਇੱਕ ਦੀ ਮੌਤ, 26 ਜ਼ਖਮੀ

45 opposition party members arrested in turkey

ਭ੍ਰਿਸ਼ਟਾਚਾਰ ਦੇ ਦੋਸ਼ਾਂ 'ਚ ਵਿਰੋਧੀ ਪਾਰਟੀ ਦੇ 45 ਮੈਂਬਰ ਗ੍ਰਿਫ਼ਤਾਰ

israeli leaders slam attacks targetting jewish places in australia

ਆਸਟ੍ਰੇਲੀਆ 'ਚ ਯਹੂਦੀ ਧਾਰਮਿਕ ਸਥਾਨਾਂ 'ਤੇ ਹਮਲੇ, ਇਜ਼ਰਾਈਲੀ ਆਗੂਆਂ ਨੇ ਕੀਤੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • atrocities on cowherds are worrisome in a country where cow is worshipped
      ‘ਗਊ ਮਾਤਾ ਨੂੰ ਪੂਜਨ ਵਾਲੇ ਦੇਸ਼ ’ਚ’ ਗਊਵੰਸ਼ ’ਤੇ ਅੱਤਿਆਚਾਰ ਚਿੰਤਾਜਨਕ!
    • libra people will have good business and work conditions
      ਤੁਲਾ ਰਾਸ਼ੀ ਵਾਲਿਆਂ ਦੀ ਵਪਾਰ ਅਤੇ ਕੰਮਕਾਜ ਦੀ ਦਸ਼ਾ ਚੰਗੀ ਰਹੇਗੀ, ਤੁਸੀਂ ਵੀ ਦੇਖੋ...
    • congress expelled senior leader
      ਕਾਂਗਰਸ ਨੇ ਸੀਨੀਅਰ ਲੀਡਰ ਨੂੰ 6 ਸਾਲਾਂ ਲਈ ਪਾਰਟੀ 'ਚੋਂ ਕੱਢਿਆ
    • major incident  shot dead of a famous businessman
      ਵੱਡੀ ਵਾਰਦਾਤ: ਮਸ਼ਹੂਰ ਕਾਰੋਬਾਰੀ ਦਾ ਕਤਲ, ਬਦਮਾਸ਼ਾਂ ਨੇ ਕਾਰ 'ਚੋਂ ਉਤਰਦਿਆਂ ਹੀ...
    • alberta independence
      'ਅਲਬਰਟਾ ਦੀ ਆਜ਼ਾਦੀ ਲਈ ਅਮਰੀਕੀ ਸਰਕਾਰ ਦੇਵੇਗੀ ਸਮਰਥਨ... ' ; ਜੈਫਰੀ ਰੈਥ
    • pm modi to receive grand welcome in argentina
      PM ਮੋਦੀ ਦਾ ਅਰਜਨਟੀਨਾ 'ਚ ਸ਼ਾਨਦਾਰ ਸਵਾਗਤ, ਤੇਲ-ਗੈਸ, ਵਪਾਰ ਤੇ ਹੋਰ ਅਹਿਮ...
    • school bus overturned
      ਬੇਕਾਬੂ ਹੋ ਕੇ ਪਲਟੀ ਬੱਚਿਆਂ ਨਾਲ ਭਰੀ ਸਕੂਲ ਬੱਸ, ਪੈ ਗਿਆ ਚੀਕ-ਚਿਹਾੜਾ ; 8 ਸਾਲਾ...
    • canada mla on khalistani extremist
      ਕੈਨੇਡੀਅਨ MLA ਵੱਲੋਂ ਖ਼ਾਲਿਸਤਾਨੀ ਕੱਟੜਪੰਥੀਆਂ ਖ਼ਿਲਾਫ਼ ਜਾਂਚ ਦੀ ਮੰਗ
    • firing case on punjabi actress  s father  this demand made by tania
      ਪੰਜਾਬੀ ਅਦਾਕਾਰਾ ਦੇ ਪਿਤਾ 'ਤੇ ਫਾਇਰਿੰਗ ਮਾਮਲਾ, Tania ਵੱਲੋਂ ਕੀਤੀ ਗਈ ਇਹ ਮੰਗ
    • flood after heavy rain in american state
      ਅਮਰੀਕੀ ਸੂਬੇ 'ਚ ਭਾਰੀ ਮੀਂਹ ਮਗਰੋਂ ਆਇਆ ਹੜ੍ਹ, 24 ਮੌਤਾਂ; 20 ਤੋਂ ਵੱਧ ਬੱਚੇ...
    • new orders issued during the rainy season in punjab
      ਪੰਜਾਬ 'ਚ ਬਰਸਾਤ ਦੇ ਮੌਸਮ ਦੌਰਾਨ ਨਵੇਂ ਹੁਕਮ ਜਾਰੀ! ਸੂਬਾ ਵਾਸੀ ਹੋ ਜਾਣ ALERT
    • ਵਿਦੇਸ਼ ਦੀਆਂ ਖਬਰਾਂ
    • ransom demand from family of indian man kidnapped in mali
      ਮਾਲੀ 'ਚ ਅਗਵਾ ਕੀਤੇ ਭਾਰਤੀ ਵਿਅਕਤੀ ਦੇ ਪਰਿਵਾਰ ਤੋਂ ਫਿਰੌਤੀ ਦੀ ਮੰਗ
    • border police arrest over 350 illegal residents
      ਬਾਰਡਰ ਪੁਲਸ ਦੀ ਵੱਡੀ ਕਾਰਵਾਈ, 350 ਤੋਂ ਵੱਧ ਗੈਰ-ਕਾਨੂੰਨੀ ਨਿਵਾਸੀ ਗ੍ਰਿਫ਼ਤਾਰ
    • trump tariff applicable on 100 countries from august 1
      1 ਅਗਸਤ ਤੋਂ 100 ਦੇਸ਼ਾਂ 'ਤੇ ਲਾਗੂ ਹੋਵੇਗਾ ਟਰੰਪ ਟੈਰਿਫ! ਜਾਣੋ ਭਾਰਤ 'ਤੇ ਅਸਰ
    • this country paying for having grandchildren
      ਇਹ ਦੇਸ਼ ਪੋਤਾ-ਪੋਤੀ ਬਣਨ 'ਤੇ ਦੇ ਰਿਹਾ ਹੈ ਪੈਸੇ!
    • three people died in house fire
      ਘਰ 'ਚ ਲੱਗੀ ਅੱਗ, ਮਾਂ ਸਣੇ ਧੀ ਅਤੇ ਜਵਾਈ ਜ਼ਿੰਦਾ ਸੜੇ
    • khamenei appeared in public for first time
      ਈਰਾਨ-ਇਜ਼ਰਾਈਲ ਯੁੱਧ ਤੋਂ ਬਾਅਦ ਪਹਿਲੀ ਵਾਰ ਖਮੇਨੀ ਜਨਤਕ ਤੌਰ 'ਤੇ ਆਏ ਸਾਹਮਣੇ
    • big breach in trump security
      Trump ਦੀ ਸੁਰੱਖਿਆ 'ਚ ਵੱਡੀ ਚੂਕ, ਗੋਲਫ ਕਲੱਬ ਨੇੜਿਓਂ ਲੰਘਿਆ ਸਿਵਲੀਅਨ ਜਹਾਜ਼
    • rain and floods wreak havoc in western punjab
      ਲਹਿੰਦੇ ਪੰਜਾਬ 'ਚ ਮੀਂਹ ਅਤੇ ਹੜ੍ਹ ਦਾ ਕਹਿਰ, 66 ਲੋਕਾਂ ਦੀ ਮੌਤ, 127 ਜ਼ਖਮੀ
    • lebanon  s president aoun appeal
      ਇਜ਼ਰਾਇਲੀ ਹਮਲਿਆਂ ਤੋਂ ਪਰੇਸ਼ਾਨ ਲੇਬਨਾਨ ਦੇ ਰਾਸ਼ਟਰਪਤੀ ਔਨ ਨੇ ਕੀਤੀ ਅਪੀਲ
    • good news for indian students this country eases visa rules
      ਭਾਰਤੀ ਵਿਦਿਆਰਥੀਆਂ ਲਈ ਖੁਸ਼ਖ਼ਬਰੀ, ਇਸ ਦੇਸ਼ ਨੇ visa rules ਕੀਤੇ ਸੌਖੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +