ਸਿੰਗਾਪੁਰ (ਏਜੰਸੀ)- ਸਿੰਗਾਪੁਰ ਪੁਲਸ ਨੇ 20 ਤੋਂ 27 ਜੂਨ ਤੱਕ ਇਕ ਆਪਰੇਸ਼ਨ ਦੌਰਾਨ 40 ਸ਼ੱਕੀ ਬੈਂਕ ਖਾਤੇ ਬਲਾਕ ਕੀਤੇ ਹਨ। ਇਸ ਦੇ ਨਾਲ ਹੀ 1.28 ਮਿਲੀਅਨ ਸਿੰਗਾਪੁਰ ਡਾਲਰ (945,000 ਅਮਰੀਕੀ ਡਾਲਰ) ਤੋਂ ਵੱਧ ਜ਼ਬਤ ਕੀਤੇ।
ਸਮਾਚਾਰ ਏਜੰਸੀ ਸਿੰਹੁਆ ਦੀ ਰਿਪੋਰਟ ਅਨੁਸਾਰ, ਡੀਬੀਐੱਸ ਬੈਂਕ ਵਲੋਂ ਦਿੱਤੀ ਗਈ ਜਾਣਕਾਰੀ ਦੇ ਆਧਾਰ 'ਤੇ ਪੁਲਸ ਨੇ ਘਪਲੇ ਨਾਲ ਸੰਬੰਧਤ ਗਤੀਵਿਧੀਆਂ 'ਚ ਸ਼ਾਮਲ ਹੋਣ ਲਈ ਤਿੰਨ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ। ਪੁਲਸ ਨੇ ਹੋਰ 37 ਸ਼ੱਕੀ ਘਪਲੇਬਾਜ਼ਾਂ ਨੂੰ ਆਪਣੀ ਪਛਾਣ ਨਾਲ ਬੈਂਕ ਖਾਤੇ ਖੋਲ੍ਹਣ ਦੀ ਮਨਜ਼ੂਰੀ ਦੇਣ ਲਈ ਜਾਂਚ 'ਚ ਮਦਦ ਕਰ ਰਹੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਨਾਟੋ ਜਨਰਲ ਸਕੱਤਰ ਨੇ ਚੀਨ 'ਤੇ ਫ਼ੌਜ ਸੰਘਰਸ਼ ਭੜਕਾਉਣ ਦਾ ਲਗਾਇਆ ਦੋਸ਼
NEXT STORY