Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, JUN 10, 2026

    2:52:12 PM

  • big incident in barnala

    ਪੰਜਾਬ ਦੇ ਇਸ ਇਲਾਕੇ 'ਚ ਹੋਇਆ ਧਮਾਕਾ! ਸਹਿਮ ਗਏ ਲੋਕ

  • new pilot program

    ਅਮਰੀਕਾ ਦਾ ਨਵਾਂ ਪਾਇਲਟ ਪ੍ਰੋਗਰਾਮ, 65,000 ਰੁਪਏ...

  • nitin nabin punjab visit

    ਪੰਜਾਬ ਦੌਰੇ 'ਤੇ ਆਉਣਗੇ ਭਾਜਪਾ ਦੇ ਕੌਮੀ ਪ੍ਰਧਾਨ...

  • meloni congratultes modi

    'Congratulations Modi..!' ਇਟਲੀ ਦੀ PM...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Business News
  • ਦੁਬਈ ਰੀਅਲ ਅਸਟੇਟ ਨੂੰ ਲੱਗ ਸਕਦੈ 20% ਤੱਕ ਦੀ ਗਿਰਾਵਟ ਦਾ ਝਟਕਾ, ਜਾਣੋ ਨਿਵੇਸ਼ਕਾਂ ਦੀ ਰਣਨੀਤੀ

BUSINESS News Punjabi(ਵਪਾਰ)

ਦੁਬਈ ਰੀਅਲ ਅਸਟੇਟ ਨੂੰ ਲੱਗ ਸਕਦੈ 20% ਤੱਕ ਦੀ ਗਿਰਾਵਟ ਦਾ ਝਟਕਾ, ਜਾਣੋ ਨਿਵੇਸ਼ਕਾਂ ਦੀ ਰਣਨੀਤੀ

  • Edited By Harinder Kaur,
  • Updated: 11 May, 2026 04:24 PM
Business
dubai real estate may face a shock of up to 20 decline strategy of investors
  • Share
    • Facebook
    • Tumblr
    • Linkedin
    • Twitter
  • Comment

ਬਿਜ਼ਨੈੱਸ ਡੈਸਕ : ਪੱਛਮੀ ਏਸ਼ੀਆ ਵਿੱਚ ਵਧ ਰਹੇ ਭੂ-ਰਾਜਨੀਤਿਕ ਤਣਾਅ ਦੇ ਵਿਚਕਾਰ ਦੁਬਈ ਦੇ ਰੀਅਲ ਅਸਟੇਟ ਬਾਜ਼ਾਰ ਲਈ ਸਾਲ 2026 ਚੁਣੌਤੀਪੂਰਨ ਰਹਿ ਸਕਦਾ ਹੈ। ਯੂ.ਏ.ਈ. ਦੀਆਂ ਪ੍ਰਮੁੱਖ ਰੀਅਲਟੀ ਕੰਪਨੀਆਂ ਵਿੱਚੋਂ ਇੱਕ, 'ਦਾਨੂਬ ਗਰੁੱਪ' ਅਨੁਸਾਰ ਕੈਲੰਡਰ ਸਾਲ 2026 ਵਿੱਚ ਦੁਬਈ ਦੇ ਪ੍ਰਾਪਰਟੀ ਬਾਜ਼ਾਰ ਵਿੱਚ 20 ਫੀਸਦੀ ਦੀ ਗਿਰਾਵਟ (degrowth) ਦੇਖਣ ਨੂੰ ਮਿਲ ਸਕਦੀ ਹੈ। ਹਾਲਾਂਕਿ, ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਮਜ਼ਬੂਤ ਬੁਨਿਆਦੀ ਢਾਂਚੇ ਦੇ ਦਮ 'ਤੇ ਇਹ ਬਾਜ਼ਾਰ ਦੁਬਾਰਾ ਜ਼ੋਰਦਾਰ ਵਾਪਸੀ ਕਰੇਗਾ।

ਇਹ ਵੀ ਪੜ੍ਹੋ :   ਦੋ ਦਿਨ ਦੀ ਦੇਸ਼ ਵਿਆਪੀ Bank Strike ਦਾ ਐਲਾਨ, ਪ੍ਰਭਾਵਿਤ ਹੋ ਸਕਦੀਆਂ ਹਨ ਬੈਂਕਿੰਗ ਸੇਵਾਵਾਂ
ਇਹ ਵੀ ਪੜ੍ਹੋ :    ਤੁਸੀਂ ਵੀ ਕਰਵਾਉਣਾ ਚਾਹੁੰਦੇ ਹੋ ਆਪਣਾ ਪੂਰਾ ਕਰਜ਼ਾ ਮੁਆਫ਼ ਤਾਂ ਧਿਆਨ ਨਾਲ ਪੜ੍ਹ ਲਓ RBI ਦੀ ਇਹ ਸਲਾਹ

ਖਰੀਦਦਾਰਾਂ ਨੇ ਧਾਰੀ ਚੁੱਪ, ਵਿਕਰੀ ਦੀ ਰਫਤਾਰ ਹੋਈ ਮੱਠੀ 

ਖੇਤਰ ਵਿੱਚ ਤਣਾਅ ਸ਼ੁਰੂ ਹੋਣ ਤੋਂ ਬਾਅਦ ਵਿਕਰੀ ਪ੍ਰਭਾਵਿਤ ਹੋਈ ਹੈ ਅਤੇ ਖਰੀਦਦਾਰ ਹੁਣ 'ਉਡੀਕ ਕਰੋ ਅਤੇ ਦੇਖੋ' (wait-and-watch) ਦੀ ਨੀਤੀ ਅਪਣਾ ਰਹੇ ਹਨ। ਉਨ੍ਹਾਂ ਮੁਤਾਬਕ, "ਜਿਹੜੀਆਂ ਯੂਨਿਟਾਂ ਅਸੀਂ ਪਹਿਲਾਂ ਇੱਕ ਮਹੀਨੇ ਵਿੱਚ ਵੇਚ ਦਿੰਦੇ ਸੀ, ਉਨ੍ਹਾਂ ਨੂੰ ਵੇਚਣ ਵਿੱਚ ਹੁਣ ਤਿੰਨ ਮਹੀਨੇ ਲੱਗ ਰਹੇ ਹਨ"। ਅਜਿਹੀ ਸਥਿਤੀ ਵਿੱਚ, ਡਿਵੈਲਪਰ ਹੁਣ ਨਵੇਂ ਪ੍ਰੋਜੈਕਟ ਲਾਂਚ ਕਰਨ ਦੀ ਬਜਾਏ ਮੌਜੂਦਾ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਉਨ੍ਹਾਂ ਨੂੰ ਵੇਚਣ ਵੱਲ ਜ਼ਿਆਦਾ ਧਿਆਨ ਦੇ ਰਹੇ ਹਨ।

ਇਹ ਵੀ ਪੜ੍ਹੋ :  400 ਕਰੋੜ ਦੀ ਮਾਲਕਣ ਹੈ ਵਿਜੇ ਥਲਪਤੀ ਦੀ ਪਤਨੀ, ਫਿਰ ਹੈ ਕਰਜ਼ਦਾਰ
ਇਹ ਵੀ ਪੜ੍ਹੋ :  ਈਸ਼ਾ ਅੰਬਾਨੀ ਨੇ ਪਹਿਨੀ ਸੋਨੇ ਦੀ ਸਾੜੀ ਤੇ 200 ਕਰੋੜ ਦਾ ਬਲਾਊਜ਼, ਹੱਥ 'ਚ ਫੜਿਆ 'ਅੰਬ' ਬਣਿਆ ਚਰਚਾ ਦਾ ਵਿਸ਼ਾ

ਬਿਲਡਰਾਂ ਵੱਲੋਂ ਡਿਸਕਾਊਂਟ ਦੀ ਪੇਸ਼ਕਸ਼ 

ਬਾਜ਼ਾਰ ਵਿੱਚ ਫੰਡਾਂ ਦੀ ਕਮੀ ਨਾਲ ਜੂਝ ਰਹੇ ਕੁਝ ਬਿਲਡਰ ਪ੍ਰੋਜੈਕਟਾਂ ਨੂੰ ਪੂਰਾ ਕਰਨ ਅਤੇ ਬੈਂਕਾਂ ਦੀਆਂ ਦੇਣਦਾਰੀਆਂ ਨਿਭਾਉਣ ਲਈ ਵਿਸ਼ੇਸ਼ ਛੋਟਾਂ (discounts) ਦੇ ਰਹੇ ਹਨ। ਕੀਮਤਾਂ ਵਿੱਚ ਜੋ 7-8 ਫੀਸਦੀ ਦਾ ਸਾਲਾਨਾ ਵਾਧਾ ਪਹਿਲਾਂ ਦੇਖਿਆ ਜਾਂਦਾ ਸੀ, ਉਹ ਹੁਣ ਰੁਕ ਗਿਆ ਹੈ ਅਤੇ ਕੀਮਤਾਂ ਫਿਲਹਾਲ ਸਥਿਰ ਹਨ। ਚੋਟੀ ਦੇ ਬਿਲਡਰ ਗਾਹਕਾਂ ਨੂੰ ਆਕਰਸ਼ਿਤ ਕਰਨ ਲਈ ਨਵੇਂ ਇਨਸੈਂਟਿਵ ਦੇ ਰਹੇ ਹਨ।

ਇਹ ਵੀ ਪੜ੍ਹੋ :  ਟਰਾਂਸਪੋਰਟ ਸੈਕਟਰ ਨੂੰ ਲੱਗਿਆ ਵੱਡਾ ਝਟਕਾ : 80 ਹਜ਼ਾਰ ਟਰੱਕਾਂ ਦੇ ਪਹੀਏ ਜਾਮ, ਹਰ ਵਰਗ 'ਤੇ ਪੈ ਰਹੀ ਹੈ ਮਾਰ
ਇਹ ਵੀ ਪੜ੍ਹੋ : ਜ਼ਮੀਨ 'ਤੇ ਜਹਾਜ਼ ਚਲਾਉਣ ਲਈ ਏਅਰਲਾਈਨ ਲੱਭ ਰਹੀ ਪਾਇਲਟ, 95 ਲੱਖ ਰੁਪਏ ਮਿਲੇਗੀ ਤਨਖ਼ਾਹ

ਭਾਰਤੀ ਨਿਵੇਸ਼ਕਾਂ ਦਾ ਭਰੋਸਾ ਬਰਕਰਾਰ 

ਇਨ੍ਹਾਂ ਰਿਪੋਰਟਾਂ ਨੂੰ ਪੂਰੀ ਤਰ੍ਹਾਂ ਗੁੰਮਰਾਹਕੁੰਨ ਕਰਾਰ ਦਿੰਦੇ ਹੋਏ ਕਿ ਭਾਰਤੀ ਨਿਵੇਸ਼ਕ ਦੁਬਈ ਦਾ ਪ੍ਰਾਪਰਟੀ ਬਾਜ਼ਾਰ ਛੱਡ ਰਹੇ ਹਨ, ਸਾਜਨ ਨੇ ਕਿਹਾ ਕਿ ਭਾਰਤੀ ਅਜੇ ਵੀ ਉਨ੍ਹਾਂ ਦੇ ਸਭ ਤੋਂ ਵੱਡੇ ਖਰੀਦਦਾਰਾਂ ਵਿੱਚੋਂ ਇੱਕ ਹਨ। ਉਨ੍ਹਾਂ ਮੁਤਾਬਕ, 6-10 ਫੀਸਦੀ ਤੱਕ ਦੀ ਉੱਚ ਰੈਂਟਲ ਯੀਲਡ (ਕਿਰਾਏ ਤੋਂ ਕਮਾਈ) ਅਤੇ ਪ੍ਰਾਪਰਟੀ ਦੀਆਂ ਕੀਮਤਾਂ ਵਿੱਚ ਵਾਧੇ ਦੀ ਉਮੀਦ ਭਾਰਤੀਆਂ ਨੂੰ ਅਜੇ ਵੀ ਦੁਬਈ ਵੱਲ ਖਿੱਚ ਰਹੀ ਹੈ, ਕਿਉਂਕਿ ਉਹ ਇਸ ਨੂੰ ਦੁਨੀਆ ਦਾ ਸਭ ਤੋਂ ਸੁਰੱਖਿਅਤ ਸਥਾਨ ਮੰਨਦੇ ਹਨ।

ਇਹ ਵੀ ਪੜ੍ਹੋ :  ਪਾਸਪੋਰਟ ਬਣਵਾਉਣ ਵਾਲਿਆਂ ਲਈ ਵੱਡੀ ਖ਼ੁਸ਼ਖ਼ਬਰੀ! ਹੁਣ ਸਿਰਫ਼ 5 ਦਿਨਾਂ 'ਚ ਮਿਲੇਗਾ ਪਾਸਪੋਰਟ

2025 ਦਾ ਸ਼ਾਨਦਾਰ ਰਿਕਾਰਡ 

ਦੱਸਣਯੋਗ ਹੈ ਕਿ ਸਾਲ 2025 ਦੁਬਈ ਦੇ ਰੀਅਲ ਅਸਟੇਟ ਸੈਕਟਰ ਲਈ ਹੁਣ ਤੱਕ ਦਾ ਸਭ ਤੋਂ ਵਧੀਆ ਸਾਲ ਰਿਹਾ ਹੈ। ਇਸ ਦੌਰਾਨ 917 ਬਿਲੀਅਨ ਦਿਰਹਾਮ ($250 ਬਿਲੀਅਨ) ਦੇ ਮੁੱਲ ਦੇ 2,70,000 ਤੋਂ ਵੱਧ ਲੈਣ-ਦੇਣ ਹੋਏ, ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 20 ਫੀਸਦੀ ਦਾ ਵਾਧਾ ਸੀ।
ਵਧਦੀ ਲਾਗਤ ਨੇ ਵਧਾਈ ਚਿੰਤਾ ਡਿਵੈਲਪਰਾਂ ਲਈ ਉਸਾਰੀ ਸਮੱਗਰੀ (building material) ਦੀਆਂ ਕੀਮਤਾਂ ਵਿੱਚ ਹੋਇਆ 20 ਫੀਸਦੀ ਦਾ ਵਾਧਾ ਇੱਕ ਵੱਡੀ ਚਿੰਤਾ ਬਣਿਆ ਹੋਇਆ ਹੈ। ਇਸ ਨਾਲ ਉਨ੍ਹਾਂ ਦੇ ਮੁਨਾਫੇ 'ਤੇ 1-1.5 ਫੀਸਦੀ ਤੱਕ ਦਾ ਅਸਰ ਪੈਣ ਦੀ ਸੰਭਾਵਨਾ ਹੈ। ਹਾਲਾਂਕਿ, ਦਾਨੂਬ ਦੇ ਮਟੀਰੀਅਲ ਕਾਰੋਬਾਰ ਲਈ ਅਪ੍ਰੈਲ ਦਾ ਮਹੀਨਾ ਸਭ ਤੋਂ ਵਧੀਆ ਰਿਹਾ ਕਿਉਂਕਿ ਕਈ ਨਵੇਂ ਲਾਂਚ ਹੋਏ ਪ੍ਰੋਜੈਕਟਾਂ ਕਾਰਨ ਸਮੱਗਰੀ ਦੀ ਮੰਗ ਕਾਫੀ ਜ਼ਿਆਦਾ ਸੀ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt

  • Dubai
  • real estate
  • fall
  • investor
  • strategy
  • ਦੁਬਈ
  • ਰੀਅਲ ਅਸਟੇਟ
  • ਗਿਰਾਵਟ
  • ਨਿਵੇਸ਼ਕ
  • ਰਣਨੀਤੀ

ਤਾਸ਼ ਦੇ ਪੱਤਿਆ ਵਾਂਗ ਢਹਿ ਗਿਆ ਸ਼ੇਅਰ ਬਾਜ਼ਾਰ, ਮਸ਼ਹੂਰ ਕੰਪਨੀਆਂ ਦੇ ਸਟਾਕਾਂ 'ਚ ਮਚੀ ਹਾਹਾਕਾਰ

NEXT STORY

Stories You May Like

  • ed action
    ਜ਼ੀਰਕਪੁਰ 'ਚ ਈ. ਡੀ. ਦੀ ਕਾਰਵਾਈ ਨਾਲ ਰੀਅਲ ਅਸਟੇਟ ਖੇਤਰ 'ਚ ਹਲਚਲ
  • ed raids real estate group
    ਰੀਅਲ ਅਸਟੇਟ ਗਰੁੱਪ ’ਤੇ ਈ. ਡੀ. ਦੀ ਦਬਿਸ਼, 2 ਪ੍ਰਮੋਟਰ ਦਿੱਲੀ ਤੋਂ ਗ੍ਰਿਫ਼ਤਾਰ
  • 20 years in saudi arabia jail
    20 ਸਾਲ ਦੀ ਕੈਦ, 34 ਕਰੋੜ ਦਾ ਜੁਰਮਾਨਾ ਦੇ ਕੇ ਸਾਊਦੀ ਅਰਬ ਤੋਂ ਭਾਰਤ ਪਰਤਿਆ ਅਬਦੁਲ ਰਹੀਮ
  • narendra modi  west bengal day  june 20
    20 ਜੂਨ ਨੂੰ 'ਪੱਛਮੀ ਬੰਗਾਲ ਦਿਵਸ' ਪ੍ਰੋਗਰਾਮ 'ਚ ਸ਼ਾਮਲ ਹੋ ਸਕਦੇ ਹਨ PM ਮੋਦੀ
  • free insurance up to 7 lakhs  employees can get the benefit of edli scheme
    ਮਿਲੇਗਾ 7 ਲੱਖ ਤੱਕ ਦਾ ਮੁਫ਼ਤ ਬੀਮਾ, ਜਾਣੋ ਕਿਹੜੇ ਮੁਲਾਜ਼ਮਾਂ ਨੂੰ ਮਿਲ ਸਕਦੈ EDLI Scheme ਦਾ ਲਾਭ
  • trinamool rebels have not yet found 20 mps for rebellion
    ਤ੍ਰਿਣਮੂਲ ਦੇ ਬਾਗੀਆਂ ਨੂੰ ਬਗਾਵਤ ਲਈ ਅਜੇ ਤਕ ਨਹੀਂ ਮਿਲੇ 20 ਸੰਸਦ ਮੈਂਬਰ
  • bjp s big strategy before elections
    ਚੋਣਾਂ ਤੋਂ ਪਹਿਲਾਂ ਭਾਜਪਾ ਦੀ ਵੱਡੀ ਰਣਨੀਤੀ, ਰਵਨੀਤ ਬਿੱਟੂ ਨੂੰ ਲੈ ਕੇ ਵੱਡਾ ਫ਼ੈਸਲਾ ਲੈਣ ਦੀ ਤਿਆਰੀ 'ਚ ਪਾਰਟੀ
  • joint operation by 20 countries in the americas
    ਅਮਰੀਕੀ ਮਹਾਂਦੀਪ 'ਚ 20 ਦੇਸ਼ਾਂ ਦੀ ਸੰਯੁਕਤ ਕਾਰਵਾਈ, 3,300 ਹਥਿਆਰ ਤੇ 56 ਟਨ ਨਸ਼ੀਲੇ ਪਦਾਰਥ ਜ਼ਬਤ
  • sheetal angural met punjab bjp president kewal singh dhillon
    ਕੇਵਲ ਢਿੱਲੋਂ ਦਾ ਬੇਦਾਗ਼, ਹੱਸਮੁੱਖ ਤੇ ਦੋਸਤਾਨਾ ਸੁਭਾਅ ਹਰ ਪੰਜਾਬੀ ਦਾ ਜਿਤੇਗਾ...
  • the tractor overturned while working in the field the farmer died
    Punjab: ਖੇਤਾਂ 'ਚ ਕੰਮ ਕਰਦੇ ਅਚਾਨਕ ਟਰੈਕਟਰ ਹੇਠਾਂ ਆਇਆ ਕਿਸਾਨ! ਤੜਫ਼-ਤੜਫ਼ ਕੇ...
  • big warning for businessmen in italy rules of safety laws changed
    Italy 'ਚ ਕਾਰੋਬਾਰ ਕਰਨ ਵਾਲਿਆਂ ਲਈ ਵੱਡੀ ਚਿਤਾਵਨੀ! ਬਦਲੇ ਸੇਫ਼ਟੀ ਨਿਯਮ, ਇਨ੍ਹਾਂ...
  • controversy escalates over underpass at tanda road railway crossing
    ਟਾਂਡਾ ਰੋਡ ਰੇਲਵੇ ਫਾਟਕ 'ਤੇ ਪ੍ਰਸਤਾਵਿਤ ਅੰਡਰਪਾਸ ਨੂੰ ਲੈ ਕੇ ਫਿਰ ਵਧਿਆ ਵਿਵਾਦ
  • jalandhar bazaar kalan closed from june 26 to 28 due to summer vacations
    ਗਰਮੀਆਂ ਦੀਆਂ ਛੁੱਟੀਆਂ ਦਰਮਿਆਨ ਜਲੰਧਰ ਵਾਸੀਆਂ ਲਈ ਵੱਡਾ ਐਲਾਨ! 26 ਤੋਂ 28 ਜੂਨ...
  • major road accident near eastwood
    ਈਸਟਵੁੱਡ ਨੇੜੇ ਵੱਡਾ ਸੜਕ ਹਾਦਸਾ, ਕੰਟੇਨਰ ਤੇ ਲੋਡਰ ਦੀ ਟੱਕਰ ਨੇ ਮਚਾਈ ਤਬਾਹੀ
  • clash in jalandhar
    ਜਲੰਧਰ ਦੀ ਕਾਲੋਨੀ ਵਿਚ ਕੁੱਤਿਆਂ ਪਿੱਛੇ ਹੋ ਗਈ ਲੜਾਈ, ਭਖਿਆ ਮਾਹੌਲ
  • jalandhar  a massive fire broke out in a house
    ਜਲੰਧਰ: ਇਕ ਘਰ 'ਚ ਲੱਗੀ ਭਿਆਨਕ ਅੱਗ, ਸ਼ਾਰਟ ਸਰਕਟ ਕਾਰਨ ਵਾਪਰੀ ਘਟਨਾ
Trending
Ek Nazar
9 month pregnant woman saree dangerous yoga pose

9 ਮਹੀਨੇ ਦੀ ਗਰਭਵਤੀ ਔਰਤ ਨੇ ਸਾੜੀ 'ਚ ਦਿੱਤੇ ਖ਼ਤਰਨਾਕ ਯੋਗਾ ਪੋਜ਼, 2 ਕਰੋੜ...

shooting in south africa

ਦੱਖਣੀ ਅਫਰੀਕਾ 'ਚ ਹਮਲਾਵਰਾਂ ਨੇ ਬਸਤੀ 'ਚ ਕੀਤੀ ਅੰਨ੍ਹੇਵਾਹ ਗੋਲੀਬਾਰੀ, 12...

famous singer congratulates pm modi

ਹੁਣ ਹਾਲੀਵੁੱਡ 'ਚ ਵੀ ਹੋ ਗਈ 'ਮੋਦੀ-ਮੋਦੀ' ! ਮਸ਼ਹੂਰ ਗਾਇਕਾ ਨੇ ਦਿੱਤੀਆਂ ਵਧਾਈਆਂ

youtuber armaan malik

ਮੁੜ ਚਰਚਾ 'ਚ ਆਇਆ ਯੂਟਿਊਬਰ ਅਰਮਾਨ ਮਲਿਕ ; ਆਪਣੀ ਹੀ ਪਤਨੀ ਬਾਰੇ ਦੇ'ਤਾ ਵਿਵਾਦਤ...

tmc  mamata banerjee  mp  resignation

ਇਕ ਹੋਰ MP ਨੇ ਦੇ'ਤਾ ਅਸਤੀਫ਼ਾ ! ਖ਼ਾਲੀ ਹੁੰਦੀ ਜਾ ਰਹੀ ਮਮਤਾ ਦੀ TMC

sapna choudhary in domestic violence case

ਮਸ਼ਹੂਰ ਅਦਾਕਾਰਾ ਨਾਲ ਪਤੀ ਨੇ ਕੀਤੀ ਕੁੱਟਮਾਰ ! ਸਹੁਰੇ ਛੱਡ ਰਹਿ ਰਹੀ ਪੇਕੇ, ਅਦਾਲਤ...

director bharathiraja passes away

ਸ਼੍ਰੀਦੇਵੀ ਨਾਲ ਕੰਮ ਕਰ ਚੁੱਕੇ ਦਿੱਗਜ ਫਿਲਮ ਨਿਰਦੇਸ਼ਕ ਦਾ ਦੇਹਾਂਤ, ਇੰਡਸਟਰੀ 'ਚ...

rohtak d park market showroom fire  3 people

ਰੋਹਤਕ ਦੇ ਸ਼ੋਅਰੂਮ 'ਚ ਅੱਗ ਨੇ ਮਚਾਏ ਭਾਂਬੜ, 3 ਲੋਕਾਂ ਦੀ ਮੌਤ, 10 ਤੋਂ ਵੱਧ...

young man upset by blackmailing over nude photos

ਨਿਊਡ ਫੋਟੋਆਂ ਦੀ ਬਲੈਕਮੇਲਿੰਗ ਤੋਂ ਪ੍ਰੇਸ਼ਾਨ ਨੌਜਵਾਨ ਨੇ ਚੁੱਕਿਆ ਖੌਫਨਾਕ ਕਦਮ

accident with punjabis in manikaran sahib

ਮਨੀਕਰਨ ਸਾਹਿਬ 'ਚ ਪੰਜਾਬੀਆਂ ਨਾਲ ਵਾਪਰਿਆ ਹਾਦਸਾ ! ਫ਼ੋਟੋ ਖਿਚਵਾਉਂਦਿਆ...

shots fired at private hospital in batala

ਬਟਾਲਾ ਦੇ ਨਿੱਜੀ ਹਸਪਤਾਲ ’ਤੇ ਚਲਾਈਆਂ ਗੋਲੀਆਂ, ਹਸਪਤਾਲ ਦੀ ਸਟਾਫ ਮੈਂਬਰ ਜ਼ਖਮੀ

army chiefs meet

ਲੇਬਨਾਨ ਅਤੇ ਪਾਕਿਸਤਾਨ ਦੇ ਫੌਜ ਮੁਖੀਆਂ ਨੇ ਕੀਤੀ ਮੁਲਾਕਾਤ , ਖੇਤਰੀ ਸੁਰੱਖਿਆ...

rain alert delhi rain

Rain Alert : ਉੱਤਰ ਭਾਰਤ 'ਚ ਬਦਲੇਗਾ ਮੌਸਮ ਦਾ ਮਿਜਾਜ਼, ਦਿੱਲੀ-NCR 'ਚ ਓਰੇਂਜ...

ishq karo party  supreme court  former judge  new party  cjp

'ਇਸ਼ਕ ਕਰੋ ਪਾਰਟੀ' ! 'CJP' ਤੋਂ ਬਾਅਦ ਸੁਪਰੀਮ ਕੋਰਟ ਦੇ ਸਾਬਕਾ ਜੱਜ ਨੇ ਬਣਾ...

trump statement

ਹੋਰਮੁਜ਼ ਸਟ੍ਰੇਟ ਨੇੜੇ ਅਮਰੀਕੀ ਹੈਲੀਕਾਪਟਰ ਕਰੈਸ਼ ਮਗਰੋਂ ਟਰੰਪ ਦਾ ਅਹਿਮ ਬਿਆਨ

women transgender people bus free travel

ਔਰਤਾਂ ਤੇ ਟਰਾਂਸਜੈਂਡਰ ਲੋਕ ਸਰਕਾਰੀ ਬੱਸਾਂ 'ਚ ਕਰਨਗੇ ਮੁਫ਼ਤ ਸਫ਼ਰ, ਕੇਰਲ ਸਰਕਾਰ...

husband wife honeymoon with in laws divorce

ਹਨੀਮੂਨ 'ਤੇ ਪੁੱਜ ਗਿਆ ਪੂਰਾ ਸਹੁਰਾ ਪਰਿਵਾਰ, ਨਵੀਂ ਲਾੜੀ ਦਾ ਚੜ੍ਹਿਆ ਪਾਰਾ, ਫਿਰ...

marriage baraat thar stunt groom fir registered

'ਵਿਆਹ ਵਾਰ-ਵਾਰ ਨਹੀਂ ਹੁੰਦਾ...!' ਬਾਰਾਤ 'ਚ ਥਾਰ 'ਤੇ ਚੜ੍ਹ ਸਟੰਟ ਕਰਨਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਵਪਾਰ ਦੀਆਂ ਖਬਰਾਂ
    • metro bus traveling office 10  extra allowance
      ਮੈਟਰੋ ਜਾਂ ਬੱਸ 'ਚ ਸਫ਼ਰ ਕਰਨ ਵਾਲਿਆਂ ਲਈ ਖ਼ਾਸ ਖ਼ਬਰ, ਮਿਲੇਗਾ 10% ਵਾਧੂ ਭੱਤਾ,...
    • godrej properties sells 1 000 flats
      ਗੋਦਰੇਜ ਪ੍ਰਾਪਰਟੀਜ਼ ਨੇ ਨਵੇਂ ਬੈਂਗਲੁਰੂ ਪ੍ਰੋਜੈਕਟ ਵਿੱਚ 1,000 ਫਲੈਟ ਵੇਚੇ
    • fpis invested 8 795 crores in far securities after tax exemption
      ਟੈਕਸ ਛੋਟ ਤੋਂ ਬਾਅਦ FPIs ਨੇ FAR ਪ੍ਰਤੀਭੂਤੀਆਂ 'ਚ ਕੀਤਾ 8,795 ਕਰੋੜ ਦਾ...
    • zepto  s crisis   ed investigation reveals huge losses draft paper
      Zepto ਦਾ ਵਧਿਆ ਸੰਕਟ : ED ਜਾਂਚ 'ਤੇ ਭਾਰੀ ਘਾਟੇ ਦਾ ਖ਼ੁਲਾਸਾ, ਡਰਾਫਟ ਪੇਪਰ...
    • hardeep singh puri statement on petrol diesel price
      ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਨੂੰ ਲੈ ਕੇ ਆਈ ਖੁਸ਼ਖਬਰੀ! ਹਰਦੀਪ ਪੁਰੀ ਨੇ ਜਾਰੀ...
    • hdfc bank have hike interest rates  emis for houses and cars will expensive
      HDFC ਬੈਂਕ ਦੇ ਖ਼ਾਤਾਧਾਰਕਾਂ ਨੂੰ ਵੱਡਾ ਝਟਕਾ! ਵਧ ਗਈਆਂ ਵਿਆਜ ਦਰਾਂ, ਮਹਿੰਗੀ ਹੋ...
    • sbi customers  changes are going to be made in yono app
      SBI ਦੇ ਲੱਖਾਂ ਗਾਹਕਾਂ ਲਈ ਮਹੱਤਵਪੂਰਨ ਖ਼ਬਰ,  YONO ਐਪ 'ਚ ਹੋਣ ਜਾ ਰਹੇ ਹਨ...
    • salary will increase  companies can increase salaries by 8 6 10 2
      ਸੈਲਰੀ 'ਚ ਹੋਵੇਗਾ ਵਾਧਾ, ਕੰਪਨੀਆਂ ਵਧਾ ਸਕਦੀਆਂ ਹਨ 8.6-10.2% ਤੱਕ ਦੀ ਤਨਖ਼ਾਹ
    • stock market soars on positive global signals nifty closes above 23 200
      ਗਲੋਬਲ ਸਕਾਰਾਤਮਕ ਸੰਕੇਤਾਂ ਦਰਮਿਆਨ ਸ਼ੇਅਰ ਬਾਜ਼ਾਰ ਨੇ ਭਰੀ ਉਡਾਣ, ਨਿਫਟੀ 23,200...
    • if 2 lpg connections in the house action may be taken
      ਘਰ 'ਚ ਹਨ ਦੋ LPG ਕੁਨੈਕਸ਼ਨ ਤਾਂ... ਹੋ ਸਕਦੀ ਹੈ ਕਾਰਵਾਈ, ਜਾਣੋ ਨਿਯਮ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +