ਕੋਲੰਬੋ- ਸ਼੍ਰੀਲੰਕਾ ਦੇ ਸਿਹਤ ਮੰਤਰੀ ਕੇਹੇਲਿਆ ਰਾਮਬੁਕਵੇਲਾ ਨੇ ਕਿਹਾ ਕਿ ਦੇਸ਼ ਵਿਆਪੀ ਕੁਆਰੰਟੀਨ ਕਰਫਿਊ ਅਗਸਤ ਦੇ ਅਖ਼ੀਰ ਵਿਚ ਲਾਗੂ ਹੋਇਆ ਸੀ, ਜਿਸ ਨੂੰ ਕੋਵਿਡ-19 ਨੂੰ ਵਧਣ ਤੋਂ ਰੋਕਣ ਦੀ ਕੋਸ਼ਿਸ਼ ਵਿਚ 1 ਅਕਤੂਬਰ ਤੱਕ ਵਧਾ ਦਿੱਤਾ ਗਿਆ ਹੈ। ਰਿਪੋਰਟ ਮੁਤਾਬਕ ਸ਼ੁੱਕਰਵਾਰ ਨੂੰ ਰਾਸ਼ਟਰਪਤੀ ਗੋਟਾਬਯਾ ਰਾਜਪਕਸ਼ੇ ਨੇ ਕੋਵਿਡ-19 ਕਾਰਨ ਤਾਲਾਬੰਦੀ ਦਾ ਫੈਸਲਾ ਕੀਤਾ ਹੈ। ਰਾਮਬੁਕਵੇਲਾ ਨੇ ਹਾਲਾਂਕਿ ਕਿਹਾ ਕਿ ਆਰਥਿਕਤਾ ਨੂੰ ਪ੍ਰਭਾਵਿਤ ਕਰਨ ਵਾਲੀਆਂ ਸਰਕਾਰੀ ਜ਼ਰੂਰੀ ਸੇਵਾਵਾਂ ਨੂੰ ਕਰਫਿਊ ਦੌਰਾਨ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਏਗੀ।
SpaceX : 3 ਦਿਨ ਤੱਕ ਪੁਲਾੜ ਦੀ ਸੈਰ ਕਰ ਕੇ ਧਰਤੀ 'ਤੇ ਪਰਤੇ ਪੁਲਾੜ ਯਾਤਰੀ
NEXT STORY