ਬੇਰੂਤ— ਸੀਰੀਆ ਦੇ ਉੱਤਰ ਪੱਛਮੀ ਸੂਬੇ ਇਦਲਿਬ 'ਚ ਰੂਸੀ ਜਹਾਜ਼ਾਂ ਵਲੋਂ ਕੀਤੇ ਹਵਾਈ ਹਮਲੇ 'ਚ ਸ਼ਨੀਵਾਰ ਨੂੰ 9 ਜਿਹਾਦੀਆਂ ਦੀ ਮੌਤ ਹੋ ਗਈ। ਬ੍ਰਿਟੇਨ ਦੀ 'ਸੀਰੀਅਨ ਆਬਜ਼ਰਵੇਟਰੀ ਫਾਰ ਹਿਊਮਨ ਰਾਈਟਸ' ਨੇ ਦੱਸਿਆ ਕਿ ਅੱਜ ਸਵੇਰੇ ਲੜਾਕੂ ਜਹਾਜ਼ਾਂ ਨੇ ਪੂਰਬੀ ਇਦਲਿਬ 'ਚ ਹੁਰਾਜ ਅਲ ਦੀਨ ਸਮੂਹ ਤੇ ਅੰਸਾਰ ਅਲ-ਤੌਹੀਦ ਨੂੰ ਨਿਸ਼ਾਨਾ ਬਣਾਇਆ। ਨਿਗਰਾਨੀ ਸਮੂਹ ਨੇ ਦੱਸਿਆ ਕਿ ਹਮਲੇ ' 9 ਜਿਹਾਦੀਆਂ ਦੀ ਮੌਤ ਹੋÂਤੀ ਤੇ ਹੋਰ 8 ਲੋਕ ਇਸ ਦੌਰਾਨ ਜ਼ਖਮੀ ਹੋਏ ਹਨ।
ਹੁਣ ਸਾਊਦੀ ਅਰਬ 'ਚ ਵਿਦੇਸ਼ੀ ਮਹਿਲਾ-ਪੁਰਸ਼ ਇੱਕਠੇ ਲੈ ਸਕਣਗੇ ਹੋਟਲ ਰੂਮ 'ਚ ਐਂਟਰੀ
NEXT STORY