ਵਾਸ਼ਿੰਗਟਨ — ਪਾਕਿਸਤਾਨ ਦੀਆਂ ਤੁਸੀਂ ਇਕ ਤੋਂ ਇਕ ਖੂਬਸੂਰਤ ਅਦਾਕਾਰਾਂ ਦੇਖੀਆਂ ਹੋਣਗੀਆਂ। ਪਰ ਇਹ ਅਦਾਕਾਰਾ ਉਨ੍ਹਾਂ ਸਭ ਤੋਂ ਵੱਖਰੀ ਪਛਾਣ ਰੱਖਦੀ ਹੈ। ਪਾਕਿਸਤਾਨ ਦੀ ਸੋਹਾਈ ਅਲੀ ਅਬਰੋ ਦੇ ਲੱਖਾਂ ਲੋਕ ਦੀਵਾਨੇ ਹਨ।
ਪਾਕਿਸਤਾਨ ਦੀ ਇਸ ਅਦਾਕਾਰਾ ਨੇ ਫਿਲਮ ਇੰਡਸਟਰੀ ਤੋਂ ਇਲਾਵਾ ਟੀ. ਵੀ. ਜਗਤ 'ਚ ਵੀ ਕੰਮ ਕੀਤਾ ਹੈ ਅਤੇ ਸੋਹਾਈ ਦੀ ਖੂਬਸੂਰਤੀ ਦੇ ਲੱਖਾਂ ਦੀਵਾਨੇ ਹਨ।
ਜੇਕਰ ਅਸੀਂ ਸੋਸ਼ਲ ਮੀਡੀਆ ਦੀ ਗੱਲ ਕਰੀਏ ਤਾਂ ਸੋਸ਼ਲ ਮੀਡੀਆ 'ਤੇ ਇਹ ਕਾਫੀ ਚਰਚਾ 'ਚ ਹੈ ਅਤੇ ਆਪਣੀ ਹਰ ਨਵੀਂ ਫੋਟੋ ਨੂੰ ਆਪਣੇ ਫੋਲੋਅਰਜ਼ ਦੇ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਸੋਸ਼ਲ ਮੀਡੀਆ 'ਤੇ ਇਸ ਖੂਬਸੂਰਤ ਮਾਡਲ ਦੇ ਲੱਖਾਂ ਫੋਲੋਅਰਜ਼ ਹਨ।
ਸੋਹਾਈ ਅਲੀ ਅਬਰੋ ਨੇ ਆਪਣੀ ਫਿਲਮੀ ਕਰੀਅਰ ਦੀ ਸ਼ੁਰੂਆਤ ਤੋਂ ਬਾਅਦ ਆਪਣੀ ਐਕਟਿੰਗ ਵੱਲੋਂ ਪਾਕਿਸਤਾਨ ਦਾ ਨਾਂ ਰੋਸ਼ਨ ਕੀਤਾ ਸੀ। ਇਸ ਤੋਂ ਇਲਾਵਾ ਉਸ ਨੇ ਟੀ. ਵੀ. ਜਗਤ 'ਚ ਕਈ ਸੀਰੀਅਲਾਂ 'ਚ ਕੰਮ ਕੀਤਾ।
ਵਿਦਿਆਰਥਣ ਨਾਲ ਹੋਈ ਜਿਸਮਾਨੀ ਛੇੜਛਾੜ ਮਾਮਲੇ 'ਚ ਸ਼ੱਕੀ ਦੀ ਭਾਲ 'ਚ ਪੀਲ ਪੁਲਸ
NEXT STORY