Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, JUL 19, 2025

    11:12:18 AM

  • bhagwant maan statement

    ਨਸ਼ਾ ਸਮੱਗਲਿੰਗ ਦੇ ਵੱਡੇ 'ਜਰਨੈਲਾਂ' ਨਾਲ ਕੋਈ ਰਹਿਮ...

  • australia work permit

    ਆਸਟ੍ਰੇਲੀਆ ਜਾਣ ਦੇ ਚਾਹਵਾਨਾਂ ਲਈ ਚੰਗੀ ਖ਼ਬਰ, ਇੰਝ...

  • notice sent to google and meta

    ਈਡੀ ਦੀ ਵੱਡੀ ਕਾਰਵਾਈ ! Google ਅਤੇ Meta ਨੂੰ...

  • holiday declared in punjab on thursday

    ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • ਅਜਬ ਗਜਬ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • International News
  • Canada
  • 73 ਸਾਲਾ ਬੇਬੇ ਨੇ ਬਾਡੀ ਬਿਲਡਿੰਗ 'ਚ ਕੀਤੀ ਕਮਾਲ, Transformation ਦੇਖ ਰਹਿ ਜਾਓਗੇ ਦੰਗ

INTERNATIONAL News Punjabi(ਵਿਦੇਸ਼)

73 ਸਾਲਾ ਬੇਬੇ ਨੇ ਬਾਡੀ ਬਿਲਡਿੰਗ 'ਚ ਕੀਤੀ ਕਮਾਲ, Transformation ਦੇਖ ਰਹਿ ਜਾਓਗੇ ਦੰਗ

  • Updated: 12 Mar, 2020 04:39 PM
Canada
this 73 year old woman s incredible transformation
  • Share
    • Facebook
    • Tumblr
    • Linkedin
    • Twitter
  • Comment

ਟੋਰਾਂਟੋ- ਉਮਰ ਸਿਰਫ ਇਕ ਨੰਬਰ ਹੈ। ਇਹ ਗੱਲ ਅਕਸਰ ਉਦਾਹਰਨਾਂ ਦੇ ਰਾਹੀਂ ਸਾਹਮਣੇ ਆਉਂਦੀ ਹੈ, ਜਦੋਂ ਕੋਈ ਬਜ਼ੁਰਗ ਉਹ ਕੰਮ ਕਰ ਜਾਂਦਾ ਹੈ ਜਿਹੜਾ ਕਈ ਵਾਰ ਨੌਜਵਾਨ ਵੀ ਨਹੀਂ ਕਰ ਪਾਉਂਦੇ। ਇਕ ਵਾਰ ਮੁੜ ਇਸ ਗੱਲ ਨੂੰ ਸਾਬਿਤ ਕੀਤਾ ਹੈ ਕੈਨੇਡਾ ਦੀ 73 ਸਾਲਾ ਮਹਿਲਾ ਨੇ। 

PunjabKesari

ਓਨਟਾਰੀਓ ਦੀ ਰਹਿਣ ਵਾਲੀ ਜੋਨ ਮੈਕਡਾਨਲਡ ਨੇ ਇਸ ਉਮਰ ਵਿਚ ਬਾਡੀ ਬਿਲਡਿੰਗ ਕਰਕੇ ਆਪਣੇ ਸਰੀਰ ਨੂੰ ਨਾ ਸਿਰਫ ਬਹੁਤ ਚੰਗੀ ਤਰ੍ਹਾਂ ਤਰਾਸ਼ਿਆ ਹੈ ਬਲਕਿ ਇਸੇ ਕਾਰਨ ਉਹਨਾਂ ਦੀ ਸਿਹਤ ਦੀ ਹਰ ਪਾਸੇ ਸ਼ਲਾਘਾ ਹੋ ਰਹੀ ਹੈ।

 
 
 
 
 
View this post on Instagram
 
 
 
 
 
 
 
 
 

I tried these for the first time since @yourhealthyhedonista put them into my program. They are hard! 😅 Reverse Hack Squats: you wont need a lot of weight. Position yourself with your feet flat so that you can drop down nice and low. I have pretty banged up knees (one knee was replaced a few years back). Michelle wants me training my legs with as much deep knee bending as I can handle as she believes that this will improve my knee health and keep my range of motion high. I have to admit it’s been working! 3 years ago I could never have done this kind of movement. It’s not over til it’s over kiddies! I’m also using some knee sleeves to help give my old joints some cushion and boy these are amazing! They are hard to put on but once they are on I feel like I have brand new knees (almost 😅). . Have a happy holiday season!! I just looked at the e-book that @jeanjacquesbarrett is working on for us and it is looking great! It will be available in January. . #bodybuilding #glutes #fitover70 #inspo #girlswholift #girlswhosquat #girlswithmuscle.

A post shared by Joan MacDonald (@trainwithjoan) on Dec 26, 2019 at 5:55pm PST

ਉਹ ਦੁਨੀਆਭਰ ਦੇ ਲੋਕਾਂ ਲਈ ਪ੍ਰੇਰਣਾ ਬਣ ਰਹੀ ਹੈ, ਜੋ ਕਹਿੰਦੇ ਹਨ ਕਿ ਉਹਨਾਂ ਦੇ ਕੋਲ ਸਮਾਂ ਨਹੀਂ ਹੈ। ਹੁਣ ਉਮਰ ਵਧ ਗਈ ਹੈ, ਸਰੀਰ ਬਣਾਉਣ ਦਾ ਕੀ ਫਾਇਦਾ? ਵਧਦੀ ਉਮਰ ਦੇ ਕਾਰਨ ਸਰੀਰ ਕਮਜ਼ੋਰ ਹੋ ਰਿਹਾ ਹੈ। ਹੁਣ ਜਿਮ ਕਿਵੇਂ ਜਾਵਾਂਗੇ?

 

 
 
 
 
 
View this post on Instagram
 
 
 
 
 
 
 
 
 

Romanian Deadlifts! 😅😅 I do these to help strengthen my backside and really tone up my muscles. These are very hard, no doubt about it, and they aren’t easy to do right so I do recommend working with a professional. 🙏 I know I am very lucky to have a daughter and a son-in-law who are at the top of their fields. Every time I come down to Tulum to their gym I learn something new. 👵🏼 Here are my tips for mastering this exercise: 1) think of really tightening up your back and squeeze the back of your armpits, just like you are trying to stop someone from tickling you ☺️ 2) get a nice, tight tummy and fill it up with air before you begin. I hold my breath as I lift the weight and only take a quick sip when I’m at the top 3)keep that bar on your legs! @jeanjacquesbarrett and @yourhealthyhedonista are really strict on that. If the bar starts leaving my legs, I can start to feel it in my back. 😬 4) really keep the back from rounding. I am thinking of keeping a “proud chest”. I have a naturally rounded back from old age but I’m hoping that with this exercise and others I can prevent it from getting worse. My own mother had a real “dowagers” back so I guess it’s partly hereditary. I’m no expert. Like you guys I’m trying to keep learning and to keep getting better. I work with people who really know what they are doing and I trust them to have my health as a top priority. I recommend that you also work with professionals. I know it is so hard to find reliable help theses days but word of mouth is a wonderful thing. If you want to tag someone who you feel would be a good coach or trainer for people, please do so and list the area they work in and the gym they work at. A little community effort can go a long way. 💕💕 . My favorite @womensbest pink seamless outfit Knee sleeves are by @sbdapparel . #girlswholift #girlswhopowerlift #bodybuilding #fitover70

A post shared by Joan MacDonald (@trainwithjoan) on Mar 3, 2020 at 4:17am PST

 

ਇਹਨਾਂ ਸਾਰੇ ਬਹਾਨਿਆਂ ਦਾ ਇਕ ਹੀ ਜਵਾਬ ਹੈ, ਜੋਨ ਮੈਕਡਾਨਲਡ ਜਿਹਨਾਂ ਨੇ 73 ਸਾਲ ਦੀ ਉਮਰ ਵਿਚ ਆਪਣੇ ਸਰੀਰ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ ਹੈ। ਜਦੋਂ ਉਹ ਇੰਨੀ ਉਮਰ ਵਿਚ ਆਪਣੇ ਸਰੀਰ ਨੂੰ ਸਿਹਤਮੰਦ ਰੱਖ ਸਕਦੀ ਹੈ ਤਾਂ ਅਜਿਹਾ ਕੋਈ ਵੀ ਕਰ ਸਕਦਾ ਹੈ।

PunjabKesari

ਦੱਸ ਦਈਏ ਕਿ ਇਸ ਤੋਂ ਪਹਿਲਾਂ ਜੋਨ ਨੂੰ ਹਮੇਸ਼ਾ ਤੋਂ ਹੀ ਸਰੀਰ ਦੇ ਵਧੇਰੇ ਭਾਰ ਦੇ ਨਾਲ ਸੰਘਰਸ਼ ਕਰਨਾ ਪਿਆ ਸੀ ਤੇ ਉਹਨਾਂ ਨੂੰ ਹਾਈ ਬਲੱਡ ਪ੍ਰੈਸ਼ਰ, ਕੋਲੈਸਟ੍ਰਾਲ ਸਣੇ ਕਈ ਪਰੇਸ਼ਾਨੀਆਂ ਸਨ। ਇਸ ਦੇ ਲਈ ਉਹ ਲੰਬੇ ਸਮੇਂ ਤੋਂ ਦਵਾਈਆਂ ਵੀ ਲੈ ਰਹੀ ਸੀ।

 

 
 
 
 
 
View this post on Instagram
 
 
 
 
 
 
 
 
 

Here is my everyday stretch that I do and it’s called The World’s Greatest Stretch. (Outfit is by @womensbest ) 🌸🌸 I do one set on each side and it takes me about a minute per side. I started doing this stretch when I had lost the first 30 lbs and my vertigo was in check. 💕💕 Now that I’ve been practicing for a couple of years I can really see the change in my agility. It just goes to show you, all you need to do is keep chipping away at the block and “miracles” will occur. When you see my videos now, always remember that I started from a very challenging place: overweight, old, and exhausted. I never thought much about the end result. I honestly think that might have overwhelmed me. Instead I just kept my head down and focused on the task at hand. In this case I started out with simple stretches like the calf wall stretch and the simple runners stretch. As the weight came off and I could move a little better, my coach @yourhealthyhedonista graduated me to this stretch (which was still very very awkward and difficult when I started out). So please if you are in a bad state right now, don’t get overwhelmed by how far you have to go. Rest assured that with daily effort and consistency it will all come together for you. Get to work on focusing on the small, daily improvements that are the essential early steps on this long journey. Enjoy each step of the way. 🙏 Keys to this stretch: 1) keep a tight core and even breathing 2) keep your feet in alignment and move slowly really allowing yourself to get balanced 3) take the stretch to where it is uncomfortable but not painful. That may mean many things to different people but I always aim to push myself myself just a little bit further each day, as long as my breath and awareness are calm 💕💕 . Gym: @tulumstrengthclub . #womensbestwear #womensbest #yoga #stretching #mobility #fitover70.

A post shared by Joan MacDonald (@trainwithjoan) on Mar 8, 2020 at 7:34am PDT

ਜੋਨ ਬੀਤੇ ਤਿੰਨ ਸਾਲ ਤੋਂ ਜਿਮ ਵਿਚ ਪਸੀਨਾ ਵਹਾ ਰਹੀ ਹੈ ਤੇ ਇਸ ਦੇ ਕਾਰਨ ਉਹਨਾਂ ਦਾ ਭਾਰ ਤਕਰੀਬਨ 69 ਕਿਲੋ ਹੋ ਗਿਆ ਹੈ, ਜੋ ਕਿ ਪਹਿਲਾਂ 90 ਕਿਲੋ ਸੀ।

PunjabKesari

ਇਸ ਦੇ ਨਾਲ ਹੀ ਉਹਨਾਂ ਨੇ ਹੈਰਾਨੀਜਨਕ ਰੂਪ ਨਾਲ ਮਾਸਪੇਸ਼ੀਆਂ ਨੂੰ ਸਹੀ ਆਕਾਰ ਦਿੱਤਾ ਹੈ। ਇਹ ਬਜ਼ੁਰਗ ਬਾਡੀ ਬਿਲਡਰ ਹੁਣ ਕੁਝ ਹੱਦ ਤੱਕ ਸੋਸ਼ਲ ਮੀਡੀਆ ਸੈਲੇਬ੍ਰਿਟੀ ਬਣ ਗਈ ਹੈ, ਜਿਸ ਦੇ ਪੰਜ ਲੱਖ ਤੋਂ ਵਧੇਰੇ ਫਾਲੋਅਰਸ ਹਨ।

  • ਜੋਨ ਮੈਕਡਾਨਲਡ
  • ਬਾਡੀ ਬਿਲਡਿੰਗ
  • ਉਮਰ

ਪਾਕਿ ਫੈਡਰਲ ਸਰਕਾਰ 'ਚ 81,000 ਤੋਂ ਵੱਧ ਅਸਾਮੀਆਂ ਖਾਲੀ

NEXT STORY

Stories You May Like

  • children  s feat  people were stunned to see a rocket made from coke bottles
    ਬੱਚਿਆਂ ਦਾ ਕਾਰਨਾਮਾ: ਕੋਕ ਦੀਆਂ ਬੋਤਲਾਂ ਨਾਲ ਬਣਾਇਆ ਰਾਕੇਟ, ਟੇਕਆਫ ਅਤੇ ਲੈਂਡਿੰਗ ਦੇਖ ਦੰਗ ਰਹਿ ਗਏ ਲੋਕ
  • anaya bangar  transformed  surgery
    ਮੁੰਡੇ ਤੋਂ ਕੁੜੀ ਬਣੀ ਅਨਾਇਆ ਬਾਂਗਰ ਦਾ ਸਰਜਰੀ ਤੋਂ ਬਾਅਦ ਹੋਇਆ ਅਜਿਹਾ ਹਾਲ, ਖੁਦ ਬਿਆਨ ਕੀਤਾ ਦਰਦ
  • silambarasan loses nearly 10 kgs in ten days for vetrimaaran  s upcoming movie
    ਇਸ ਸੁਪਰਸਟਾਰ ਨੇ 10 ਦਿਨਾਂ 'ਚ ਘਟਾਇਆ 10 ਕਿੱਲੋ ਭਾਰ, ਟ੍ਰਾਂਸਫਾਰਮੇਸ਼ਨ ਵੇਖ ਰਹਿ ਜਾਓਗੇ ਹੈਰਾਨ
  • man tresspasses residence bollywood
    ਮਸ਼ਹੂਰ ਅਭਿਨੇਤਰੀਆਂ ਦੀ ਬਿਲਡਿੰਗ 'ਚ ਦਾਖ਼ਲ ਹੋਇਆ ਅਣਜਾਣ ਸ਼ਖਸ, ਕੈਮਰੇ ਨੂੰ ਦੇਖ ਕੀਤੇ ਅਸ਼ਲੀਲ ਇਸ਼ਾਰੇ
  • married women search google
    ਵਿਆਹੁਤਾ ਔਰਤਾਂ Google 'ਤੇ ਸਭ ਤੋਂ ਜ਼ਿਆਦਾ ਕੀ ਸਰਚ ਕਰਦੀਆਂ ਹਨ? ਜਾਣ ਰਹਿ ਜਾਓਗੇ ਹੈਰਾਨ
  • meteorite that came to earth from mars is now ready for auction
    ਮੰਗਲ ਗ੍ਰਹਿ ਦਾ ਸਭ ਤੋਂ ਵੱਡਾ ਉਲਕਾਪਿੰਡ ਨਿਲਾਮੀ ਲਈ ਤਿਆਰ! ਕੀਮਤ ਜਾਣ ਰਹਿ ਜਾਓਗੇ ਹੈਰਾਨ
  • pakistan girl
    ਸੋਸ਼ਲ ਮੀਡੀਆ 'ਤੇ ਛਾਈ ਪਾਕਿਸਤਾਨੀ ਕੁੜੀ, ਖ਼ੂਬਸੂਰਤ ਅਦਾਵਾਂ ਦੇਖ ਤੁਸੀਂ ਹੋ ਜਾਓਗੇ ਦੀਵਾਨੇ
  • building inspector suspended
    ਗੈਰ-ਕਾਨੂੰਨੀ ਉਸਾਰੀਆਂ ਰੋਕਣ 'ਚ ਅਸਫਲ ਰਹਿਣ ਤੇ ਡਿਊਟੀ 'ਚ ਅਣਗਹਿਲੀ 'ਤੇ ਬਿਲਡਿੰਗ ਇੰਸਪੈਕਟਰ ਮੁਅੱਤਲ
  • bhagwant maan statement
    ਨਸ਼ਾ ਸਮੱਗਲਿੰਗ ਦੇ ਵੱਡੇ 'ਜਰਨੈਲਾਂ' ਨਾਲ ਕੋਈ ਰਹਿਮ ਨਹੀਂ : ਮੁੱਖ ਮੰਤਰੀ ਭਗਵੰਤ...
  • holiday declared in punjab on thursday
    ਪੰਜਾਬ 'ਚ ਆ ਗਈ ਇਕ ਹੋਰ ਸਰਕਾਰੀ ਛੁੱਟੀ, ਸਕੂਲ ਤੇ ਦਫ਼ਤਰ ਰਹਿਣਗੇ ਬੰਦ
  • if children beg in punjab  parents will be punished
    ਬੱਚਿਆਂ ਨੇ ਪੰਜਾਬ ’ਚ ਭੀਖ ਮੰਗੀ ਤਾਂ ਮਾਪਿਆਂ ਨੂੰ ਮਿਲੇਗੀ ਸਜ਼ਾ
  • bjp is starting to turn back towards hindu vote bank in punjab
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...
  • important news for those taking the driving test
    Punjab: ਡਰਾਈਵਿੰਗ ਟੈਸਟ ਦੇਣ ਵਾਲੇ ਪੜ੍ਹ ਲੈਣ ਇਹ ਖ਼ਬਰ, ਹੋਵੇਗਾ ਟੋਕਨ ਸਿਸਟਮ...
  • schools closed in adampur electricity supply also stopped
    ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...
  • big weather forecast in punjab
    ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...
  • brother attacked for helping sister in agricultural work at home
    ਭੈਣ ਦੇ ਘਰ ਖੇਤੀਬਾੜੀ ਦੇ ਕੰਮ 'ਚ ਮਦਦ ਕਰਨ ਗਏ ਭਰਾ 'ਤੇ ਜਾਨਲੇਵਾ ਹਮਲਾ
Trending
Ek Nazar
bjp is starting to turn back towards hindu vote bank in punjab

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਐਕਸਪੈਰੀਮੈਂਟਸ ਪਿੱਛੋਂ ਕੀ ਹਿੰਦੂ ਵੋਟ ਬੈਂਕ...

schools closed in adampur electricity supply also stopped

ਵੇਖਦੇ ਹੀ ਵੇਖਦੇ ਪੰਜਾਬ ਦੇ ਇਸ ਇਲਾਕੇ 'ਚ ਸਕੂਲ ਕਰ 'ਤੇ ਬੰਦ, ਬਿਜਲੀ ਸਪਲਾਈ ਵੀ...

big weather forecast in punjab

ਪੰਜਾਬ 'ਚ ਮੌਸਮ ਦੀ ਵੱਡੀ ਭਵਿੱਖਬਾਣੀ! 22 ਤਾਰੀਖ਼ ਤੱਕ ਲਗਾਤਾਰ ਭਾਰੀ ਮੀਂਹ,...

the leave of these employees of punjab has been cancelled

ਪੰਜਾਬ ਦੇ ਇਨ੍ਹਾਂ ਮੁੁਲਾਜ਼ਮਾਂ ਦੀ ਛੁੱਟੀ ਹੋਈ ਰੱਦ, ਹੁਣ Holiday ਵਾਲੇ ਦਿਨ ਵੀ...

2 arrested for running a prostitution business

ਦੇਹ ਵਪਾਰ ਦਾ ਧੰਦਾ ਚਲਾਉਣ ਵਾਲਿਆਂ 'ਤੇ ਪੁਲਸ ਦੀ ਵੱਡੀ ਕਾਰਵਾਈ, 2 ਜਣੇ...

china issues safety warning to its students

ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ

trump decides to give relief to coal  chemical industries

Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ

north korea bans foreign tourists

ਉੱਤਰੀ ਕੋਰੀਆ ਨੇ ਨਵੇਂ ਰਿਜ਼ੋਰਟ 'ਚ ਵਿਦੇਸ਼ੀ ਸੈਲਾਨੀਆਂ ਦੇ ਦਾਖਲੇ 'ਤੇ ਲਾਈ...

security forces arrest is suspects

ਸੁਰੱਖਿਆ ਬਲਾਂ ਨੇ ਹਿਰਾਸਤ 'ਚ ਲਏ 153 ਆਈ.ਐਸ ਸ਼ੱਕੀ

afghan citizens taliban

ਹਜ਼ਾਰਾਂ ਅਫਗਾਨ ਨਾਗਰਿਕਾਂ ਨੂੰ ਰਾਹਤ, ਤਾਲਿਬਾਨ ਨਹੀਂ ਚਲਾਏਗਾ ਮੁਕੱਦਮਾ

man hijacked plane

ਹੈਰਾਨੀਜਨਕ! ਵਿਅਕਤੀ ਨੇ ਹਾਈਜੈਕ ਕਰ ਲਿਆ ਜਹਾਜ਼ ਤੇ ਫਿਰ....

wreckage of missing plane found

ਲਾਪਤਾ ਜਹਾਜ਼ ਦਾ ਮਲਬਾ ਮਿਲਿਆ, ਪਾਇਲਟ ਦਾ ਕੋਈ ਸੁਰਾਗ ਨਹੀਂ

big news gas leaked in adampur jalandhar

ਵੱਡੀ ਖ਼ਬਰ: ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਸਕੂਲ ਕੀਤੇ ਗਏ ਬੰਦ, ਬਿਜਲੀ...

indian navy to participate in simbex exercise

ਭਾਰਤੀ ਜਲ ਸੈਨਾ ਸਿੰਗਾਪੁਰ 'ਚ SIMBEX ਅਭਿਆਸ 'ਚ ਲਵੇਗੀ ਹਿੱਸਾ

chinese university expels female student

ਮਾਮੂਲੀ ਜਿਹੀ ਗੱਲ 'ਤੇ ਯੂਨੀਵਰਸਿਟੀ ਨੇ ਵਿਦਿਆਰਥਣ ਨੂੰ ਕੱਢਿਆ

important news for those getting registries in punjab big decision taken

ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਲਿਆ ਗਿਆ ਵੱਡਾ ਫ਼ੈਸਲਾ

indian origin man arrested in canada

ਕੈਨੇਡਾ 'ਚ ਭਾਰਤੀ ਮੂਲ ਦਾ ਵਿਅਕਤੀ ਗ੍ਰਿਫ਼ਤਾਰ, ਬਰੈਂਪਟਨ ਮੇਅਰ ਨੂੰ ਦਿੱਤੀ ਸੀ...

indian doctor convicted of drug offense in us

ਅਮਰੀਕਾ 'ਚ ਭਾਰਤੀ ਡਾਕਟਰ ਸੰਜੇ ਮਹਿਤਾ ਸੰਘੀ ਡਰੱਗ ਅਪਰਾਧ ਦਾ ਦੋਸ਼ੀ ਕਰਾਰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • new zealand australia work visas
      New zeland ਅਤੇ Australia 'ਚ ਕਾਮਿਆਂ ਦੀ ਭਾਰੀ ਮੰਗ, ਤੁਰੰਤ ਮਿਲੇਗਾ ਵਰਕ ਵੀਜ਼ਾ
    • shubman gill lords test
      ਲਾਰਡਜ਼ ਦੀ ਹਾਰ ਤੋਂ ਬਾਅਦ ਰੋਣ ਲੱਗੇ ਸ਼ੁਭਮਨ ਗਿੱਲ? ਸਾਹਮਣੇ ਆਇਆ ਵੀਡੀਓ
    • recruitment in hindustan aeronautics limited
      ਹਿੰਦੁਸਤਾਨ ਏਅਰੋਨਾਟਿਕਸ ਲਿਮਟਿਡ 'ਚ ਨਿਕਲੀ ਭਰਤੀ, ITI ਪਾਸ ਨੌਜਵਾਨਾਂ ਲਈ...
    • 6 6 6 6 6 5 sixes in an over strike rate of 390
      6,6,6,6,6,... : ਇਕ ਓਵਰ 'ਚ 5 ਛੱਕੇ, 390 ਦਾ ਸਟ੍ਰਾਈਕ ਰੇਟ, ਧਾਕੜ ਬੱਲੇਬਾਜ਼...
    • this rule will shake up t20 cricket
      ਪਹਿਲੀ ਗੇਂਦ 'ਤੇ ਡਿੱਗਾ ਵਿਕਟ ਤਾਂ ਦੂਜਾ ਬੱਲੇਬਾਜ਼ ਫ੍ਰੀ 'ਚ ਆਊਟ, T20 ਕ੍ਰਿਕਟ...
    • drink curry leaves water
      ਸਿਹਤ ਲਈ ਬੇਹੱਦ ਗੁਣਕਾਰੀ ਹਨ ਇਹ ਪੱਤੇ, ਪਾਣੀ 'ਚ ਉਬਾਲ ਕੇ ਪੀਣ ਨਾਲ ਹੋਣਗੇ...
    • women cervical cancer
      ਹਰ ਸਾਲ 80,000 ਔਰਤਾਂ ਦੀ ਮੌਤ ਦਾ ਕਾਰਨ ਬਣ ਰਿਹੈ ਸਰਵਾਈਕਲ ਕੈਂਸਰ
    • congress mlas suspended
      ਵੱਡੀ ਖ਼ਬਰ ; ਵਿਧਾਨ ਸਭਾ 'ਚੋਂ ਕਾਂਗਰਸ ਦੇ 30 ਵਿਧਾਇਕ ਮੁਅੱਤਲ
    • cm mann gift
      ਲੋਕਾਂ ਨੂੰ ਵੱਡਾ ਤੋਹਫ਼ਾ ਦੇਣ ਜਾ ਰਹੇ CM ਮਾਨ!
    • five amarnath pilgrims injured as truck collides with cab in udhampur
      ਅਮਰਨਾਥ ਜਾ ਰਹੇ ਸ਼ਰਧਾਲੂਆਂ ਨਾਲ ਵੱਡਾ ਹਾਦਸਾ, ਟਰੱਕ 'ਚ ਵੱਜੀ ਗੱਡੀ
    • bollywood actor discharged hospital
      ਝੂਠੀ ਨਿਕਲੀ ਅਦਾਕਾਰ ਨੂੰ 'ਹਾਰਟ ਅਟੈਕ' ਦੀ ਖ਼ਬਰ, ਜਾਣੋ ਕੀ ਹੈ ਪੂਰੀ ਸੱਚਾਈ
    • ਵਿਦੇਸ਼ ਦੀਆਂ ਖਬਰਾਂ
    • children  s feat  people were stunned to see a rocket made from coke bottles
      ਬੱਚਿਆਂ ਦਾ ਕਾਰਨਾਮਾ: ਕੋਕ ਦੀਆਂ ਬੋਤਲਾਂ ਨਾਲ ਬਣਾਇਆ ਰਾਕੇਟ, ਟੇਕਆਫ ਅਤੇ ਲੈਂਡਿੰਗ...
    • foreign ministry  s response to eu sanctions
      'ਭਾਰਤ ਇਕਪਾਸੜ ਪਾਬੰਦੀਆਂ ਦਾ ਸਮਰਥਨ ਨਹੀਂ ਕਰਦਾ', ਯੂਰਪੀ ਸੰਘ ਦੀਆਂ ਪਾਬੰਦੀਆਂ...
    • explosion at los angeles sheriff s department training center
      ਵੱਡੀ ਖ਼ਬਰ: ਸ਼ੈਰਿਫ ਡਿਪਾਰਟਮੈਂਟ ਦੇ ਟ੍ਰੇਨਿੰਗ ਸੈਂਟਰ 'ਚ ਧਮਾਕਾ, 3 ਅਧਿਕਾਰੀਆਂ...
    • monks 102 crore scam
      ਬੌਧ ਭਿਕਸ਼ੂਆਂ ਦੇ 80,000 ਤੋਂ ਵੱਧ ਅਸ਼ਲੀਲ ਵੀਡੀਓ, ਬਲੈਕਮੇਲ ਕਰ ਕੇ ਕਮਾਏ 102...
    • today s top 10 news
      ਪੰਜਾਬ ਆਉਣਗੇ PM ਮੋਦੀ ਤੇ ਜਲੰਧਰ ਦੇ ਆਦਮਪੁਰ 'ਚ ਗੈਸ ਹੋਈ ਲੀਕ, ਪੜ੍ਹੋ ਅੱਜ...
    • germany deport 81 afghan nationals
      ਜਰਮਨੀ ਨੇ 81 ਅਫਗਾਨ ਨਾਗਰਿਕਾਂ ਨੂੰ ਕੀਤਾ ਡਿਪੋਰਟ
    • libyan national arrested in germany
      ਜਰਮਨੀ 'ਚ ਦੋਸ਼ੀ ਲੀਬੀਆਈ ਨਾਗਰਿਕ ਗ੍ਰਿਫ਼ਤਾਰ
    • china issues safety warning to its students
      ਚੀਨ ਨੇ ਆਪਣੇ ਵਿਦਿਆਰਥੀਆਂ ਲਈ ਸੁਰੱਖਿਆ ਚੇਤਾਵਨੀ ਕੀਤੀ ਜਾਰੀ
    • trump decides to give relief to coal  chemical industries
      Trump ਨੇ ਕੋਲਾ, ਲੋਹਾ ਧਾਤ, ਰਸਾਇਣਕ ਉਦਯੋਗਾਂ ਨੂੰ ਰਾਹਤ ਦੇਣ ਦਾ ਕੀਤਾ ਫੈਸਲਾ
    • farmers threaten collective action in south korea
      ਅਮਰੀਕਾ ਲਈ ਖੇਤੀਬਾੜੀ ਬਾਜ਼ਾਰ ਖੋਲ੍ਹਣ 'ਤੇ ਕਿਸਾਨਾਂ ਨੇ ਕਾਰਵਾਈ ਦੀ ਦਿੱਤੀ ਧਮਕੀ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +