Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAR 28, 2026

    11:34:21 AM

  • new income tax law to be implemented from april 1 salaried employees

    1 ਅਪ੍ਰੈਲ ਤੋਂ ਲਾਗੂ ਹੋਵੇਗਾ ਨਵਾਂ ਇਨਕਮ ਟੈਕਸ...

  • gold silver prices fall  silver breaks through 11 000  gold becomes cheaper

    Gold-Silver ਦੀਆਂ ਕੀਮਤਾਂ 'ਚ ਭਾਰੀ ਗਿਰਾਵਟ!...

  • navratri 6 5 lakh devotees temple crores rupees

    ਨਰਾਤਿਆਂ ਦੌਰਾਨ ਮਾਤਾ ਚਿੰਤਪੁਰਨੀ ਸਣੇ ਇਨ੍ਹਾਂ 3...

  • shiromani akali dal new appointments

    ਸ਼੍ਰੋਮਣੀ ਅਕਾਲੀ ਦਲ ਨੇ ਕੀਤੀਆਂ ਨਵੀਆਂ ਨਿਯੁਕਤੀਆਂ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Latest News News
  • ਪਟਿਆਲਾ
  • ਪੰਜਾਬ 'ਚ ਰਾਈਸ ਮਿੱਲਰਾਂ ਦੀ ਰਾਇ ਨਾਲ ਹੀ ਬਣਾਈ ਜਾਵੇਗੀ ਨਵੀਂ ਪਾਲਿਸੀ : ਭਰਤ ਭੂਸ਼ਨ ਆਸ਼

LATEST News Punjabi(Latest News)

ਪੰਜਾਬ 'ਚ ਰਾਈਸ ਮਿੱਲਰਾਂ ਦੀ ਰਾਇ ਨਾਲ ਹੀ ਬਣਾਈ ਜਾਵੇਗੀ ਨਵੀਂ ਪਾਲਿਸੀ : ਭਰਤ ਭੂਸ਼ਨ ਆਸ਼

  • Updated: 01 Jun, 2018 12:20 AM
ਪਟਿਆਲਾ
bharat bhushan ashu
  • Share
    • Facebook
    • Tumblr
    • Linkedin
    • Twitter
  • Comment

ਪਟਿਆਲਾ(ਬਲਜਿੰਦਰ)-ਰਾਈਸ ਮਿੱਲਰ ਐਸੋਸੀਏਸ਼ਨ ਪੰਜਾਬ ਦਾ ਇਕ ਵਫਦ ਕੈਬਨਿਟ ਮੰਤਰੀ ਫੂਡ ਅਤੇ ਸਿਵਲ ਸਪਲਾਈ ਭਰਤ ਭੂਸ਼ਣ ਆਸ਼ੁ ਨੂੰ ਮਿਲਿਆ। ਵਫਦ ਵੱਲੋਂ ਪੰਜਾਬ ਦੇ ਜਨਰਲ ਸਕੱਤਰ ਗੁਰਦੀਪ ਸਿੰਘ ਚੀਮਾ, ਮੀਤ ਪ੍ਰਧਾਨ ਪ੍ਰਮੋਦ ਬਸੰਤ ਰਾਏ, ਸੀਨੀਅਰ ਮੀਤ ਪ੍ਰਧਾਨ ਨੇ ਕੈਬਨਿਟ ਮੰਤਰੀ ਨੂੰ ਦੱਸਿਆ ਕਿ ਮਾਰਕਫੈੱਡ ਖਰੀਦ ਏਜੰਸੀ ਵੱਲੋਂ ਸਾਲ 2013-14 ਦੀ 7 ਰੁਪਏ 56 ਪੈਸੇ ਪ੍ਰਤੀ ਕੁਇੰਟਲ ਡਰਾਈਜ਼ ਦੀ ਰਿਕਵਰੀ ਕੱਢੀ ਹੈ, ਜੋ ਕਿ ਸਰਾਸਰ ਗਲਤ ਹੈ। ਰਾਈਸ ਮਿੱਲਰਾਂ ਵੱਲੋਂ ਐਗਰੀਮੈਂਟ ਮੁਤਾਬਕ 100 ਫੀਸਦੀ ਚਾਵਲ ਸਰਕਾਰ ਨੂੰ ਮਿਲਿੰਗ ਤੋਂ ਬਾਅਦ ਦੇ ਦਿੱਤਾ ਗਿਆ ਹੈ। ਇਸ ਕਰ ਕੇ ਹੁਣ ਇਸ ਰਿਕਵਰੀ ਦੀ ਕੋਈ ਤੁਕ ਨਹੀਂ ਬਣਦੀ। ਜੇਕਰ ਕੋਈ ਕੇਂਦਰ ਵੱਲੋਂ ਕੋਈ ਗਲਤ ਨਿਰਦੇਸ਼ ਆਏ ਹੋਣ ਤਾਂ ਉਸ ਬਾਰੇ ਪੰਜਾਬ ਸਰਕਾਰ ਕੇਂਦਰ ਨਾਲ ਗੱਲ ਕਰੇ, ਨਾ ਕਿ ਮਿੱਲਰਾਂ ਨੂੰ ਪਰੇਸ਼ਾਨ ਕੀਤਾ ਜਾਵੇ। ਵਫਦ ਦੇ ਆਗੂਆਂ ਨੇ ਦੱਸਿਆ ਕਿ ਪਨਗੇਨ ਏਜੰਸੀ ਸੀ. ਐੈੱਮ. ਆਰ. ਸਕਿਓਰਿਟੀ ਜਿਹੜੀ ਬਿੱਲਾਂ ਵਿਚ ਐਡਜਸਟ ਕਰਨੀ ਹੁੰਦੀ ਹੈ, ਉਹ ਐਡਜਸਟ ਨਹੀਂ ਕਰਦੀ ਅਤੇ ਮਿੱਲਰਾਂ ਤੋਂ ਰਿਕਵਰੀਆਂ ਮੰਗਦੀ ਰਹਿੰਦੀ ਹੈ। ਇਸ ਸਬੰਧੀ ਮੰਤਰੀ ਵੱਲੋਂ ਮੌਕੇ 'ਤੇ ਮੌਜੂਦ ਡਾਇਰੈਕਟਰ ਫੂਡ ਸ਼੍ਰੀਮਤੀ ਅਨੰਦਿੱਤਾ ਮਿੱਤਰਾ ਨੂੰ ਇਸ ਮਸਲੇ ਦੀ ਹੱਲ ਕਰਨ ਦੇ ਨਿਰਦੇਸ਼ ਜਾਰੀ ਕੀਤੇ। ਕੈਬਨਿਟ ਮੰਤਰੀ ਨੇ ਵਫਦ ਨੂੰ ਭਰੋਸਾ ਦਿੰਦੇ ਹੋਏ ਕਿਹਾ ਸ਼ੈਲਰ ਇੰਡਸਟਰੀ ਪੰਜਾਬ ਦੀ ਸਭ ਤੋਂ ਅਹਿਮ ਇੰਡਸਟਰੀ ਹੈ। ਇਸ ਨਾਲ ਜੁੜੇ ਸਮੁੱਚੇ ਮਸਲੇ ਪਹਿਲ ਦੇ ਆਧਾਰ 'ਤੇ ਹੱਲ ਕੀਤੇ ਜਾਣਗੇ ਅਤੇ ਭਵਿੱਖ ਵਿਚ ਇਸ ਸਬੰਧੀ ਨੀਤੀਆਂ ਵੀ ਸ਼ੈਲਰ ਐਸੋਸੀਏਸ਼ਨ ਨਾਲ ਰਾਏ ਮਸ਼ਵਰੇ ਤੋਂ ਬਾਅਦ ਹੀ ਬਣਾਈ ਜਾਵੇਗੀ। ਵਫਦ ਵਿਚ ਦਿਲਬਾਗ ਸਿੰਘ, ਮੁਲਖ ਰਾਜ, ਅਮਰਜੀਤ ਸਿੰਘ ਬਖਸ਼ੀਵਾਲ, ਸੁਰੇਸ਼ ਕੁਮਾਰ ਸਿੰਗਲਾ, ਅਮਰਜੀਤ ਸੰਘ ਪੰਜਰਥ, ਰਾਹੁਲ ਸਿੰਗਲਾ (ਅਨੁ) ਰਾਜਿੰਦਰ ਕੁਮਾਰ ਪੱਪੂ, ਦਵਿੰਦਰ ਕੁਮਾਰ, ਰਾਕੇਸ਼ ਬਾਂਸਲ ਤੇ ਅਭਿਸ਼ੇਕ ਆਦਿ ਵੀ ਸ਼ਾਮਲ ਸਨ। 

  • ਭਰਤ ਭੂਸ਼ਨ ਆਸ਼
  • ਰਾਈਸ ਮਿੱਲਰ
  • bharat bhushan ashu

ਆਖਿਰ ਕਦੋਂ ਜਾਗੇਗਾ ਦਲਿਤ ਸਮਾਜ

NEXT STORY

Stories You May Like

  • new excise policy 2026 27  32 out of 44 liquor vends in ludhiana renewed
    ਨਵੀਂ ਐਕਸਾਈਜ਼ ਪਾਲਿਸੀ 2026-27: ਲੁਧਿਆਣਾ ਦੇ 44 ’ਚੋਂ 32 ਸ਼ਰਾਬ ਦੇ ਠੇਕੇ ਰੀਨਿਊ, ਲਾਇਸੈਂਸ ਫੀਸ 'ਚ ਵਾਧਾ
  • eid prayers will be offered only inside mosques
    ਸਿਰਫ਼ ਮਸਜਿਦਾਂ ਦੇ ਅੰਦਰ ਹੀ ਅਦਾ ਕੀਤੀ ਜਾਵੇਗੀ ਈਦ ਦੀ ਨਮਾਜ਼ ! ਜਾਣੋ ਵਜ੍ਹਾ
  • the department  s new forecast for punjab  s weather
    ਪੰਜਾਬ ਦੇ ਮੌਸਮ ਨੂੰ ਲੈ ਕੇ ਵਿਭਾਗ ਦੀ ਨਵੀਂ ਭਵਿੱਖਬਾਣੀ, ਜਾਣੋ ਅਗਲੇ ਦਿਨਾਂ ਦੌਰਾਨ ਕਿਹੋ ਜਿਹਾ ਰਹੇਗਾ
  • punjab weather raining imd yellow alert
    ਪੰਜਾਬ ਦੇ ਮੌਸਮ ਦੀ 30 ਮਾਰਚ ਤੱਕ ਨਵੀਂ ਅਪਡੇਟ ਜਾਰੀ, 5 ਦਿਨਾਂ ਲਈ ਭਾਰੀ ਮੀਂਹ ਤੇ ਹਨ੍ਹੇਰੀ-ਝੱਖੜ ਦਾ Alert
  • parcel delivery will be guaranteed within 24 hours  full refund for delay
    24 ਘੰਟਿਆਂ ’ਚ ਗਾਰੰਟੀ ਨਾਲ ਮਿਲੇਗੀ ਪਾਰਸਲ ਦੀ ਡਲਿਵਰੀ, ਦੇਰੀ ਹੋਣ ’ਤੇ ਮਿਲੇਗਾ ਪੂਰਾ ਪੈਸਾ
  • death of a student of cambridge school in jalandhar cctv viral
    ਜਲੰਧਰ ਦੇ ਕੈਂਬ੍ਰਿਜ ਸਕੂਲ ਦੀ ਵਿਦਿਆਰਥਣ ਦੀ ਮੌਤ ਦੇ ਮਾਮਲੇ 'ਚ ਨਵੀਂ ਅਪਡੇਟ! ਕੁੜੀ ਦੀ CCTV ਨੇ ਖੋਲ੍ਹਿਆ ਵੱਡਾ ਰਾਜ਼
  • schools in punjab  schools in moga
    ਪੰਜਾਬ 'ਚ ਇਨ੍ਹਾਂ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਪੇਪਰ ਰੱਦ
  • psl 2026 matches will be held in only two cities
    PSL 2026 ਦੇ ਮੁਕਾਬਲੇ ਸਿਰਫ਼ ਦੋ ਸ਼ਹਿਰਾਂ ਵਿੱਚ ਹੀ ਹੋਣਗੇ, ਦਰਸ਼ਕਾਂ ਦੇ ਬਿਨਾਂ ਖੇਡੀ ਜਾਵੇਗੀ ਲੀਗ
  • farmers will face fertilizer shortage if the gulf war lasts longer
    ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ...
  • amid the war dollar increased in punjab after rupee fall
    ਜੰਗ ਵਿਚਾਲੇ ਪੰਜਾਬ 'ਤੇ ਪਿਆ ਡਾਲਰਾਂ ਦਾ ਮੀਂਹ! ਦੋਆਬਾ ਵਾਲਿਆਂ ਦਾ ਵਧਿਆ ਬੈਂਕ...
  • pump shuts down in jalandhar salesman issues statement
    ਜਲੰਧਰ ਵਾਸੀ ਦੇਣ ਧਿਆਨ! ਇਹ ਪੈਟਰੋਲ ਪੰਪ ਹੋਇਆ ਬੰਦ, ਸੇਲਸਮੈਨ ਦਾ ਆਇਆ ਬਿਆਨ
  • important news for devotees going to dera beas
    ਡੇਰਾ ਬਿਆਸ ਜਾਣ ਵਾਲੇ ਸ਼ਰਧਾਲੂਆਂ ਲਈ ਅਹਿਮ ਖ਼ਬਰ! ਲਿਆ ਗਿਆ ਵੱਡਾ ਫ਼ੈਸਲਾ
  • jalandhar  businessman lifter stole money from his bag
    ਜਲੰਧਰ : ਇਨਸਾਨੀਅਤ ਦਿਖਾਉਣੀ ਕਾਰੋਬਾਰੀ ਨੂੰ ਪਈ ਭਾਰੀ, ਲਿਫਟ ਲੈਣ ਵਾਲੇ ਨੇ ਬੈਗ...
  • punjab weather update
    ਪੰਜਾਬ 'ਚ 28, 29 ਤੇ 30 ਮਾਰਚ ਨੂੰ ਹਨੇਰੀ-ਤੂਫ਼ਾਨ ਨਾਲ ਪਵੇਗਾ ਮੀਂਹ! ਮੌਸਮ...
  • bodybuilder ghuman death case
    ਬਾਡੀ ਬਿਲਡਰ ਘੁੰਮਣ ਦੇ ਮੌਤ ਮਾਮਲੇ 'ਚ ਸਰਕਾਰ ਵੱਲੋਂ ਨਵੀਂ ਕਮੇਟੀ ਦਾ ਗਠਨ, 15...
  • police have released the owner of dips school
    ਤੜਕਸਾਰ ਗ੍ਰਿਫ਼ਤਾਰ ਕੀਤੇ ਗਏ ਸਕੂਲ ਦੇ ਮਾਲਕ ਨੂੰ ਪੁਲਸ ਨੇ ਪੁੱਛਗਿੱਛ ਤੋਂ ਬਾਅਦ...
Trending
Ek Nazar
rrr fame actor  s brother passes away

RRR ਫੇਮ ਅਦਾਕਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਭਰਾ ਦੀ ਹੋਈ ਮੌਤ

rajshri deshpande opens up about  breaking down  after breast cancer diagnosis

ਮਸ਼ਹੂਰ ਅਦਾਕਾਰਾ ਨੂੰ ਹੋਇਆ ਬ੍ਰੈਸਟ ਕੈਂਸਰ ! ਹਸਪਤਾਲ 'ਚ ਹੀ ਫੁੱਟ-ਫੁੱਟ ਰੋਈ...

world s tallest building hit by lightning as dubai suffers flooding

ਦੁਬਈ 'ਚ ਕੁਦਰਤ ਦਾ ਕਹਿਰ! 'ਬੁਰਜ ਖਲੀਫਾ' 'ਤੇ ਡਿੱਗੀ ਅਸਮਾਨੀ ਬਿਜਲੀ, ਭਾਰੀ ਮੀਂਹ...

ashok kharat hiv test report

ਢੋਂਗੀ ਬਾਬਾ ਖਰਾਤ ਦੀ ਆ ਗਈ HIV ਟੈਸਟ ਰਿਪੋਰਟ, 100 ਤੋਂ ਵਧੇਰੇ ਔਰਤਾਂ ਨੂੰ...

ipl 2026 rcb

ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ

ipl 2026 rcb

ਵਾਲ-ਵਾਲ ਬਚਿਆ RCB ਦਾ ਸਟਾਰ ਖਿਡਾਰੀ! ਅਭਿਆਸ ਦੌਰਾਨ ਵਾਪਰਿਆ ਵੱਡਾ ਹਾਦਸਾ

ipl 2026prediction punjab kings

'31 ਮਈ ਨੂੰ ਪੰਜਾਬ ਕਿੰਗਜ਼ ਚੁੱਕੇਗੀ IPL ਦੀ ਟਰਾਫੀ', ਸਟਾਰ ਬੱਲੇਬਾਜ਼ ਨੇ ਕੀਤੀ...

odi world cup 2027

ODI World Cup 2027 'ਚ ਨਹੀਂ ਨਜ਼ਰ ਆਉਣਗੇ TEAM INDIA ਦੇ 5 ਧਾਕੜ ਖਿਡਾਰੀ!

nawanshahr district magistrate gulpreet singh aulakh issues new orders

ਨਵਾਂਸ਼ਹਿਰ ਜ਼ਿਲ੍ਹੇ 'ਚ ਲੱਗੀ ਵੱਡੀ ਪਾਬੰਦੀ! 20 ਮਈ ਤੱਕ ਨਵੇਂ ਹੁਕਮ ਜਾਰੀ, ਰਾਤ...

spoiled curd on vande bharat

ਵੰਦੇ ਭਾਰਤ 'ਚ ਖਰਾਬ ਦਹੀ ਪਰੋਸਣ 'ਤੇ ਵੱਡੀ ਕਾਰਵਾਈ: IRCTC ਨੇ ਅਮੂਲ ਨੂੰ...

time change in europe

29 ਮਾਰਚ ਤੋਂ ਯੂਰਪ ਦੀਆਂ ਘੜੀਆਂ ਹੋਣਗੀਆਂ ਇੱਕ ਘੰਟਾ ਅੱਗੇ , ਇਟਲੀ ਸਰਕਾਰ ਕਰ...

trump  tsa officers

TSA ਅਧਿਕਾਰੀਆਂ ਦੀ ਚਾਂਦੀ! ਰਾਸ਼ਟਰਪਤੀ ਟਰੰਪ ਤੁਰੰਤ ਭੁਗਤਾਨ ਲਈ ਜਾਰੀ ਕਰਨਗੇ...

snowstorm in j k travelers vehicles trapped under snow

ਵੱਡੀ ਖ਼ਬਰ: JK ਦੇ ਜ਼ੋਜੀਲਾ ਪਾਸ 'ਤੇ ਆਇਆ ਬਰਫੀਲਾ ਤੂਫਾਨ, ਕਈ ਗੱਡੀਆਂ ਬਰਫ਼ ਹੇਠ...

oil spill ingulf of mexico

ਮੈਕਸੀਕੋ ਦੀ ਖਾੜੀ 'ਚ ਤੇਲ ਰਿਸਾਅ ਦਾ ਕਹਿਰ ! ਸੈਂਕੜੇ ਮੀਲ ਤੱਕ ਫੈਲਿਆ; ਸਮੁੰਦਰੀ...

gurpreet ghuggi breaks silence on social media controversy

ਸੋਸ਼ਲ ਮੀਡੀਆ 'ਤੇ ਚੱਲ ਰਹੇ ਵਿਵਾਦ 'ਤੇ ਗੁਰਪ੍ਰੀਤ ਘੁੱਗੀ ਨੇ ਤੋੜੀ ਚੁੱਪ; 'ਪੇਡ...

us museum idols india

ਅਮਰੀਕੀ ਮਿਊਜ਼ੀਅਮ ਤਾਮਿਲਨਾਡੂ ਮੰਦਰ ਤੋਂ ਚੋਰੀ ਹੋਈਆਂ ਤਿੰਨ ਮੂਰਤੀਆਂ ਕਰੇਗਾ ਵਾਪਸ

big news for sidhu moosewala fans

ਯੂਟਿਊਬ 'ਤੇ ਦੁਨੀਆ ਭਰ 'ਚ ਦੂਜੇ ਨੰਬਰ 'ਤੇ ਛਾਇਆ ਮੂਸੇਵਾਲਾ ਦਾ 'ਬਰੋਟਾ', ਜਲਦ...

time change in australia

ਆਸਟ੍ਰੇਲੀਆ 'ਚ ਸਮਾਂ ਤਬਦੀਲੀ 5 ਅਪ੍ਰੈਲ ਨੂੰ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • Latest News ਦੀਆਂ ਖਬਰਾਂ
    • ipl 2026 big blow to csk bad news about ms dhoni
      IPL 2026 : CSK ਨੂੰ ਵੱਡਾ ਝਟਕਾ; MS ਧੋਨੀ ਬਾਰੇ ਆਈ ਬੁਰੀ ਖਬਰ
    • rent dispute  girl  police  encounter  accused
      ਕਿਰਾਏ ਦੇ ਵਿਵਾਦ 'ਚ ਕੁੜੀ ਦਾ ਕਤਲ ਕਰਨ ਵਾਲੇ 'ਦਰਿੰਦੇ' ਦਾ ਪੁਲਸ ਨੇ ਕੀਤਾ...
    • 10 people arrested with drugs
      ਨਸ਼ੇ ਵਾਲੇ ਪਦਾਰਥਾਂ ਸਣੇ 10 ਵਿਅਕਤੀ ਗ੍ਰਿਫ਼ਤਾਰ
    • farmers will face fertilizer shortage if the gulf war lasts longer
      ਵੱਡੀ ਮੁਸੀਬਤ 'ਚ ਘਿਰ ਸਕਦੇ ਨੇ ਕਿਸਾਨ! ਖਾੜੀ ਜੰਗ ਲੰਬੀ ਚੱਲਣ ਦਾ ਹੋਵੇਗਾ ਡੂੰਘਾ...
    • man beaten up for stopping him from doing drugs
      ਨਸ਼ਾ ਕਰਨ ਤੋਂ ਰੋਕਿਆ ਤਾਂ ਵਿਅਕਤੀ ਦੀ ਕੀਤੀ ਕੁੱਟਮਾਰ
    • there will be no separate teams for world cup and asian games
      ਵਿਸ਼ਵ ਕੱਪ ਤੇ ਏਸ਼ੀਆਈ ਖੇਡਾਂ ਲਈ ਵੱਖ-ਵੱਖ ਟੀਮਾਂ ਨਹੀਂ ਹੋਣਗੀਆਂ : ਹਾਕੀ ਕੋਚ...
    • the results of class 5 will be declared today in government schools of punjab
      ਪੰਜਾਬ ਦੇ ਸਰਕਾਰੀ ਸਕੂਲਾਂ 'ਚ ਅੱਜ ਐਲਾਨਿਆ ਜਾਵੇਗਾ 5ਵੀਂ ਜਮਾਤ ਦਾ ਨਤੀਜਾ,...
    • this home remedy is no less than a boon for eyesight
      ਅੱਖਾਂ ਦੀ ਰੌਸ਼ਨੀ ਲਈ ਕਿਸੇ 'ਵਰਦਾਨ' ਤੋਂ ਘੱਟ ਨਹੀਂ ਇਹ ਘਰੇਲੂ ਉਪਾਅ, ਅੱਜ ਹੀ...
    • domestic flights to operate 10 percent less in summer
      ਗਰਮੀਆਂ 'ਚ 10 ਫੀਸਦੀ ਘੱਟ ਚੱਲਣਗੀਆਂ ਘਰੇਲੂ ਉਡਾਣਾਂ, ਏਅਰਲਾਈਨਜ਼ ਕੰਪਨੀਆਂ ਨੇ...
    • big jump in vehicle sales despite war  cars may become expensive from april
      ਇਰਾਨ-ਇਜ਼ਰਾਈਲ ਜੰਗ ਦੇ ਬਾਵਜੂਦ ਵਾਹਨਾਂ ਦੀ ਵਿਕਰੀ 'ਚ ਵੱਡਾ ਉਛਾਲ, ਅਪ੍ਰੈਲ ਤੋਂ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +