ਲੰਡਨ— 19 ਮਈ ਨੂੰ ਪ੍ਰਿੰਸ ਹੈਰੀ ਤੇ ਅਮਰੀਕੀ ਅਦਾਕਾਰਾ ਮੇਗਨ ਮਾਰਕਲ ਦਾ ਵਿਆਹ ਹੋਣ ਵਾਲਾ ਹੈ। ਦੋਹਾਂ ਦੀ ਸਗਾਈ ਨਵੰਬਰ 2017 'ਚ ਹੋਈ ਸੀ, ਜਿਸ ਤੋਂ ਬਾਅਦ ਲੋਕ ਪ੍ਰਿੰਸ ਹੈਰੀ ਦੀ ਹੋਣ ਵਾਲੀ ਪਤਨੀ ਮੇਗਨ ਮਾਰਕਲ ਬਾਰੇ ਜਾਨਣ ਲਈ ਕਾਫੀ ਉਤਸੁਕ ਨਜ਼ਰ ਆਏ। ਲੋਕਾਂ ਨੇ ਉਨ੍ਹਾਂ ਬਾਰੇ ਗੂਗਲ 'ਤੇ ਸਰਚ ਕਰਨਾ ਵੀ ਸ਼ੁਰੂ ਕਰ ਦਿੱਤਾ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਪਿਛਲੇ ਕੁਝ ਦਿਨਾਂ 'ਚ ਲੋਕ ਮੇਗਨ ਮਾਰਕਲ ਬਾਰੇ ਅਡਲਟ ਸਾਈਟਾਂ 'ਤੇ ਕਾਫੀ ਸਰਚ ਕਰ ਰਹੇ ਹਨ। ਪੋਰਨ ਸਾਈਟ ਪੋਰਨ ਹਬ ਮੁਤਾਬਕ ਲੋਕ ਪ੍ਰਿੰਸ ਹੈਰੀ ਦੀ ਹੋਣ ਵਾਲੀ ਪਤਨੀ ਮੇਗਨ ਮਾਰਕਲ ਦੇ ਵੀਡੀਓਜ਼ ਸਰਚ ਕਰ ਰਹੇ ਹਨ।

ਉਸ ਨੇ ਆਪਣੀ ਰਿਪੋਰਟ 'ਚ ਦਾਅਵਾ ਕੀਤਾ ਹੈ ਕਿ ਨਵੰਬਰ 2017 'ਚ ਪ੍ਰਿੰਸ ਹੈਰੀ ਤੇ ਮੇਗਨ ਮਾਰਕਲ ਦੇ ਵਿਆਹ ਦੇ ਐਲਾਨ ਤੋਂ ਬਾਅਦ ਲੋਕ ਇੰਟਰਨੈੱਟ 'ਤੇ ਮਾਰਕਲ ਦੇ ਅਡਲਟ ਵੀਡੀਓਜ਼ ਸਰਚ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਰਚ 'ਚ ਕਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ। ਸਭ ਤੋਂ ਜ਼ਿਆਦਾ ਸਰਚ ਮਾਰਕਲ ਦੇ ਦੇਸ਼ ਅਮਰੀਕਾ 'ਚ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਯੂ.ਕੇ., ਸਪੇਨ, ਜਰਮਨੀ, ਬੇਲਜੀਅਮ, ਆਇਰਲੈਂਡ, ਅਰਜਨਟੀਨਾ ਤੋਂ ਇਲਾਵਾ ਭਾਰਤ 'ਚ ਵੀ ਲੋਕ ਮਾਰਕਲ ਦੇ ਅਡਲਟ ਵੀਡੀਓਜ਼ ਸਰਚ ਕਰ ਰਹੇ ਹਨ। ਸਿਰਫ ਭਾਰਤ 'ਚ ਹੀ ਮੇਗਨ ਮਾਰਕਲ ਨੂੰ ਲੈ ਕੇ ਕਰੀਬ 1108 ਫੀਸਦੀ ਲੋਕਾਂ ਨੇ ਸਰਚ ਕੀਤਾ ਹੈ।

ਜਿਨਸੀ ਸ਼ੋਸ਼ਣ ਪੀੜਤਾਂ ਨੂੰ ਅਮਰੀਕਾ ਦੀ ਇਹ ਯੂਨੀਵਰਸਿਟੀ ਦੇਵੇਗੀ 3400 ਕਰੋੜ ਦਾ ਮੁਆਵਜ਼ਾ
NEXT STORY