ਦੁਨੀਆਂ 'ਚ ਬਹੁਤ ਸਾਰੇ ਪਾਰਟਨਰ ਹਨ ਜੋ ਇਕ-ਦੂਜੇ ਦੀ ਕਮੀਆਂ ਨੂੰ ਜਾਣਦੇ ਹੋਏ ਵੀ ਜ਼ਿੰਦਗੀ ਭਰ ਸਾਥ ਨਿਭਾਉਂਦੇ ਹਨ। ਅੱਜ ਅਸੀਂ ਤੁਹਾਨੂੰ ਇਕ ਅਜਿਹੀ ਜੋੜੀ ਦੇ ਬਾਰੇ ਦੱਸਾਂਗੇ ਜੋ ਆਪਣੇ ਯੂਨਿਕ ਲਵ ਸਟੋਰੀ ਦੇ ਕਾਰਨ ਸੋਸ਼ਲ ਮੀਡੀਆ 'ਤੇ ਛਾ ਗਏ ਹਨ। ਸੋਸ਼ਲ ਮੀਡੀਆ 'ਤੇ ਇਕ ਅਜਿਹੀ ਸ਼ਾਦੀ ਦੀ ਚਰਚਾ ਚੱਲ ਰਹੀ ਹੈ ਜਿਸ 'ਚ ਦੁਲਹਣ 5 ਫੁੱਟ ਅਤੇ ਦੁਲਹਾ 3 ਫੁੱਟ ਦਾ ਹੈ। ਅਸੀਂ ਅਕਸਰ ਦੇਖਦੇ ਹਾਂ ਕਿ ਲੋਕ ਸ਼ਾਦੀ ਕਰਨ ਦੇ ਲਈ ਅਜਿਹਾ ਵਿਅਕਤੀ ਲੱÎਭਦੇ ਹਨ ਪਰ ਕਲੋ ਰੋਬਰਟਸ ਨੇ ਇਕ ਬੌਣੇ ਨਾਲ ਸ਼ਾਦੀ ਕੀਤੀ ਹੈ।
ਦੁਲਹਣ ਪੰਜ ਫੁੱਟ ਸੱਤ ਇੰਚ ਦੀ ਹੈ ਪਰ ਜੇਮਸ ਦੀ ਲੰਬਾਈ 3 ਫੁੱਟ ਹੈ। ਜਦੋਂ ਦੋਵਾਂ ਨੇ ਆਪਣੇ ਪਰਿਵਾਰ ਵਾਲਿਆਂ ਨਾਲ ਸ਼ਾਦੀ ਕਰਨ ਦੇ ਬਾਰੇ ਦੱਸਿਆ ਤਾਂ ਦੁਲਹਣ ਦੇ ਮਾਤਾ-ਪਿਤਾ ਖੁਸ਼ ਨਹੀਂ ਸਨ। ਘਰ ਵਾਲਿਆਂ ਦੇ ਖਿਲਾਫ ਜਾ ਕੇ ਦੋਵਾਂ ਨੇ ਸ਼ਾਦੀ ਕਰਨ ਦਾ ਫੈਸਲਾ ਕੀਤਾ। ਸ਼ਾਦੀ 'ਚ ਜੇਮਸ ਨੇ ਸਟੂਲ 'ਤੇ ਖੜ੍ਹੇ ਹੋ ਕੇ ਆਪਣੀ ਪਤਨੀ ਨੂੰ ਅੰਗੂਠੀ ਪਹਿਨਾਈ ਅਤੇ ਕਿਸ ਵੀ ਕੀਤੀ। ਜੇਮਸ ਕਿਸੀ ਬੀਮਾਰੀ ਨਾਲ ਪੀੜਿਤ ਹੈ। ਜਿਸ ਦੇ ਕਾਰਨ ਉਸ ਦੀ ਹਾਇਟ ਛੋਟੀ ਹੈ ਪਰ ਇਸ ਨਾਲ ਉਸ ਦੀ ਪਤਨੀ ਨੂੰ ਕੋਈ ਫਰਕ ਨਹੀਂ ਪੈਂਦਾ।
ਇਨ੍ਹਾਂ ਚੀਜ਼ਾਂ ਦੀ ਵਰਤੋਂ ਕਰਕੇ ਹੋ ਸਕਦਾ ਹੈ ਤੁਹਾਡੀ ਸਿਹਤ ਨੂੰ ਨੁਕਸਾਨ
NEXT STORY