ਸ਼ਾਦੀ ਦੇ ਪਹਿਲੇ ਸਾਲ ਹਰ ਲੜਕੀ ਦੇ ਮਨ 'ਚ ਬਹੁਤ ਸਾਰੇ ਸਵਾਲ ਹੁੰਦੇ ਹਨ। ਉਹ ਇਨ੍ਹਾਂ ਸਵਾਲਾਂ ਨੂੰ ਖੁੱਲ੍ਹ ਕੇ ਕਿਸੇ ਨੂੰ ਦੱਸ ਨਹੀਂ ਪਾਉਂਂਦੀਆਂ। ਸ਼ਾਦੀ ਦਾ ਪਹਿਲਾ ਸਾਲ ਲੜਕੀ ਲਈ ਬਹੁਤ ਹੀ ਖਾਸ ਹੁੰਦਾ ਹੈ ਕਿਉਂਕਿ ਪਹਿਲੇ ਸਾਲ 'ਚ ਹੀ ਉਹ ਆਪਣੇ ਸਸੁਰਾਲ ਵਾਲਿਆਂ ਅਤੇ ਪਤੀ ਦੇ ਬਾਰੇ 'ਚ ਜਾਣਦੀ ਹੈ। ਇਸ ਪਹਿਲੇ ਸਾਲ 'ਚ ਲੜਕੀ ਦੇ ਦਿਮਾਗ ਦੇ ਬਹੁਤ ਕੁਝ ਚਲ ਰਿਹਾ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸ਼ਾਦੀ ਦੇ ਪਹਿਲੇ ਸਾਲ ਲੜਕੀ ਦੇ ਮਨ 'ਚ ਕੀ ਸਵਾਲ ਆਉਂਦੇ ਹਨ।
1. ਕੁਝ ਲੜਕੀਆਂ ਸ਼ਾਦੀ ਦੇ ਬਾਅਦ ਵੀ ਨੌਕਰੀ ਕਰਦੀਆਂ ਹਨ ਪਰ ਉਨ੍ਹਾਂ ਦੇ ਮਨ 'ਚ ਇਹ ਸਵਾਲ ਆਉਂਦਾ ਹੈ ਕਿ ਇਨ੍ਹਾਂ ਪੈਸਿਆਂ ਨੂੰ ਪਤੀ ਨਾਲ ਸ਼ੇਅਰ ਕਰੇ ਜਾਂ ਨਹੀਂ। ਸ਼ਾਦੀ ਦੇ ਪਹਿਲੇ ਉਹ ਸਾਰਾ ਪੈਸਾ ਖੁਦ ਹੀ ਖਰਚ ਕਰਦੀ ਸੀ।
2. ਸ਼ਾਦੀ ਦੇ ਬਾਅਦ ਪਤੀ ਦੀ ਅਜੀਬ ਹਰਕਤਾਂ ਬਾਰੇ ਜਾਣ ਕੇ ਸੋਚਦੀ ਹੈ ਕਿ ਕੀ ਸੋਚ ਕੇ ਮੈਂ ਸ਼ਾਦੀ ਕੀਤੀ।
3. ਕੁਝ ਲੜਕਿਆਂ ਦੀ ਆਦਤ ਬਾਥਰੂਮ ਗੰਦਾ ਕਰਨ ਦੀ ਹੁੰਦੀ ਹੈ। ਜ਼ਿਆਦਾਤਰ ਲੜਕੀਆਂ ਨੂੰ ਬਾਥਰੂਮ ਸ਼ੇਅਰ ਕਰਨਾ ਪਸੰਦ ਨਹੀਂ ਹੁੰਦਾ।
4. ਕੁਝ ਲੜਕਿਆਂ ਦਾ ਸੁਭਾਅ ਬਹੁਤ ਹੀ ਗੁੱਸੇ ਵਾਲਾ ਅਤੇ ਕੰਮਕਾਜ਼ੀ ਵਾਲਾ ਹੁੰਦਾ ਹੈ। ਟਾਇਮ ਨਾ ਦੇਣ ਕਾਰਨ ਲੜਕੀਆਂ ਸੋਚਦੀਆਂ ਹਨ ਕਿ ਕੀ ਸੋਚ ਕਿ ਇਸ ਦੇ ਨਾਲ ਸ਼ਾਦੀ ਕੀਤੀ।
5. ਜੇਕਰ ਲੜਕੀ ਦੀ ਲਵ ਮੈਰਿਜ਼ ਹੋਈ ਹੋਵੇ ਅਤੇ ਬਾਅਦ 'ਚ ਲੜਕੀ ਨੂੰ ਲੜਕੇ ਦੀ ਕੋਈ ਗਲਤ ਆਦਤ ਦਾ ਪਤਾ ਚਲਦਾ ਹੈ ਤਾਂ ਉਸ ਨੂੰ ਆਪਣੇ ਆਪ 'ਤੇ ਬਹੁਤ ਗੁੱਸਾ ਆਉਂਦਾ ਹੈ।
ਪੁਰਾਣੇ ਗਹਿਣਿਆਂ ਨੂੰ ਨਵਾਂ ਬਣਾਉਣ ਲਈ ਅਪਣਾਓ ਇਹ ਟਿੱਪਸ
NEXT STORY