Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 31, 2026

    4:05:04 PM

  • union minister ravneet singh bittu apologized for controversial statement

    SC ਭਾਈਚਾਰੇ ਬਾਰੇ ਵਿਵਾਦਤ ਬਿਆਨ ਨੂੰ ਲੈ ਕੇ ਕੇਂਦਰੀ...

  • punjab police arrested akali leader

    ਨਗਰ ਕੌਂਸਲ ਚੋਣਾਂ ਜਿੱਤੇ ਅਕਾਲੀ ਆਗੂ ਨੂੰ ਪੁਲਸ ਨੇ...

  • punjabis in kasaul

    ਕਸੌਲ ਘੁੰਮਣ ਗਏ ਪੰਜਾਬੀਆਂ ਦਾ ਪੈ ਗਿਆ ਪੰਗਾ ! ਚੱਲ...

  • pregnant woman dies in horrific road accident in noormehal

    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਖੂਬਸੂਰਤ ਤੇ ਬੇਸ਼ਕੀਮਤੀ ‘ਹੀਰੇ’ ਦੇਣਗੇ ਸਟਾਈਲਿਸ਼ ਲੁੱਕ

LIFE-STYLE News Punjabi(ਲਾਈਫ ਸਟਾਈਲ)

ਖੂਬਸੂਰਤ ਤੇ ਬੇਸ਼ਕੀਮਤੀ ‘ਹੀਰੇ’ ਦੇਣਗੇ ਸਟਾਈਲਿਸ਼ ਲੁੱਕ

  • Author Tarsem Singh,
  • Updated: 10 Aug, 2024 11:19 AM
Jalandhar
beautiful and precious   diamonds   will give a stylish look
  • Share
    • Facebook
    • Tumblr
    • Linkedin
    • Twitter
  • Comment

ਜਲੰਧਰ- ਬਦਲਦੇ ਟ੍ਰੈਂਡਸ ਨਾਲ ਜਿਊਲਰੀ ਦਾ ਫੈਸ਼ਨ ਵੀ ਕਾਫੀ ਬਦਲ ਗਿਆ ਹੈ। ਸੋਨੇ ਅਤੇ ਮੋਤੀ ਦੀ ਥਾਂ ਹੁਣ ਡਾਇਮੰਡ ਜਿਊਲਰੀ ਨੇ ਲਈ ਹੈ। ਡਾਇਮੰਡ ਹੁਣ ਫੈਸ਼ਨ ਦਾ ਇਕ ਅਨਿੱਖੜਵਾਂ ਅੰਗ ਬਣ ਚੁੱਕਾ ਹੈ। ਸਾਡੇ ਸੱਭਿਆਚਾਰ ’ਚ, ਹੀਰਿਆਂ ਨੂੰ ਚੰਗੀ ਕਿਸਮਤ ਅਤੇ ਖੁਸ਼ਹਾਲੀ ਲਿਆਉਣ ਲਈ ਮੰਨਿਆ ਜਾਂਦਾ ਹੈ। ਇਸ ਦੀ ਖਾਸ ਗੱਲ ਇਹ ਹੈ ਕਿ ਹੁਣ ਇਸ ਦੀ ਵਰਤੋਂ ਸਿਰਫ ਰਿੰਗਾਂ ਜਾਂ ਹਾਰਾਂ ’ਚ ਹੀ ਨਹੀਂ, ਸਗੋਂ ਕਈ ਤਰ੍ਹਾਂ ਦੇ ਸਮਾਨ ’ਚ ਵੀ ਕੀਤੀ ਜਾ ਸਕਦੀ ਹੈ। ਤੁਸੀਂ ਹੀਰਿਆਂ ’ਤੇ ਭਰੋਸਾ ਕਰ ਕੇ ਵੀ ਆਪਣੀ  ਪਰਸਨੈਲਿਟੀ ਨੂੰ ਹੋਰ ਸਟਾਈਲਿਸ਼ ਬਣਾ ਸਕਦੇ ਹੋ।

ਬ੍ਰੇਸਲੈੱਟਸ
ਡਾਇਮੰਡ  ਬ੍ਰੇਸਲੈੱਟਸ ਜਾਂ ਕੰਗਨ ਨੂੰ ਸਟਾਈਲ ਕਰ ਕੇ ਤੁਸੀਂ ਹੋਰ ਵੀ ਆਕਰਸ਼ਕ ਬਣ ਸਕਦੇ ਹੋ। ਇਸ ਨੂੰ ਕਿਸੇ ਵੀ ਵੈਸਟਰਨ ਜਾਂ ਟ੍ਰੈਡੀਸ਼ਨਲ ਡ੍ਰੈੱਸ  ਨਾਲ ਆਸਾਨੀ ਨਾਲ ਕੈਰੀ ਕਰ ਸਕਦੇ ਹੋ।

ਬ੍ਰੋਚ
ਡਾਇਮੰਡ ਬ੍ਰੋਚ ਦੀ ਵਰਤੋਂ ਖਾਸ ਕਰਕੇ ਈਵੈਂਟਸ ਅਤੇ ਫਾਰਮਲ ਮੌਕਿਆਂ ’ਤੇ ਕੀਤੀ ਜਾਂਦੀ ਹੈ। ਅੱਜਕਲ ਲੜਕੇ ਵੀ ਬ੍ਰੋਚ ਕੈਰੀ ਕਰਕੇ ਆਪਣੇ ਲਗਜ਼ਰੀ ਲਾਈਫਸਟਾਈਲ  ਨੂੰ ਫਲਾਂਟ ਕਰਦੇ ਹਨ।

ਡਾਇਮੰਡ ਹੈੱਡਪੀਸ
ਹਾਲ ਹੀ ’ਚ  ਈਸ਼ਾ ਅੰਬਾਨੀ ਨੇ ਆਪਣੇ ਵਾਲਾਂ ਨੂੰ ਡਾਇਮੰਡ ਜੜੇ  ਹੈੱਡਪੀਸ ਨਾਲ ਸਜਾਇਆ ਸੀ, ਜੋ ਕਿਸੇ ਹਾਰ ਦੀ ਤਰ੍ਹਾਂ ਲੱਗ ਰਿਹਾ ਸੀ। ਇਸ  ਹੈੱਡਪੀਸ ’ਤੇ ਲੱਗਾ ਹੀਰਾ ਵੱਖ-ਵੱਖ ਸੀ।

ਐਂਕਲੇਟਸ
ਡਾਇਮੰਡ ਐਂਕਲੇਟਸ ਦੇਖਣ ’ਚ ਤਾਂ ਖੂਬਸੂਰਤ ਹੁੰਦੇ ਹੀ ਹਨ, ਨਾਲ ਹੀ ਇਹ ਸਟਾਈਲ ਕਰਨ ’ਚ ਵੀ ਬਹੁਤ ਚੰਗੇ ਹੁੰਦੇ ਹਨ। ਇਹ ਰਵਾਇਤੀ ਅਤੇ ਆਧੁਨਿਕ ਦੋਵਾਂ ਤਰ੍ਹਾਂ ਦੇ ਫੈਸ਼ਨ ’ਚ ਟ੍ਰੈਂਡੀ ਹੈ।

ਨੈੱਕਲੇਸ
ਡਾਇਮੰਡ ਨੈੱਕਲੇਸ ਕਿਸੇ ਵੀ ਖਾਸ ਮੌਕੇ ਲਈ ਪਰਫੈਕਟ ਹੁੰਦੇ ਹਨ। ਪ੍ਰਿਅੰਕਾ ਚੋਪੜਾ ਦਾ ਇਹ ਡ੍ਰਾਪ ਸ਼ੇਪ ਦਾ ਖੂਬਸੂਰਤ ਚਮਚਮਾਉਂਦਾ ਨੈੱਕਲੇਸ ਵੀ ਖੂਬ ਚਰਚਾ ’ਚ ਰਿਹਾ ਸੀ। ਇਸ ਜਿਊਲਰੀ ਨੇ ਉਨ੍ਹਾਂ ਦੀ ਖੂਬਸੂਰਤੀ ’ਚ ਚਾਰ ਚੰਨ ਲਗਾਉਣ ਦਾ ਕੰਮ ਕੀਤਾ ਸੀ।

ਰਿੰਗਸ
ਰਿੰਗਸ ਜਿਊਲਰੀ ਦਾ ਖਾਸ ਹਿੱਸਾ ਹੁੰਦੀ ਹੈ, ਹੱਥਾਂ ਦੀ ਖੂਬਸੂਰਤੀ ਨੂੰ ਡਿਫਾਈਨ ਕਰਨ ਦਾ ਕੰਮ ਰਿੰਗ ਹੀ ਕਰਦੀ ਹੈ। ਇਨ੍ਹੀਂ ਦਿਨੀਂ ਡਾਇਮੰਡ ਰਿੰਗ ਲੜਕੀਆਂ ਦੀ ਪਹਿਲੀ ਪਸੰਦ ਬਣ ਚੁੱਕੀ ਹੈ। ਇਹ ਰਾਊਂਡ ਕੱਟ, ਪ੍ਰਿੰਸੈੱਸ ਕੱਟ, ਕੁਸ਼ਨ ਕੱਟ, ਏਮਰਾਲਡ ਕੱਟ ਵਰਗੀਆਂ ਕਈ ਸ਼ੇਪਸ ’ਚ ਮਿਲ ਜਾਂਦੀਆਂ ਹਨ।

ਈਅਰਰਿੰਗਸ 
ਡਾਇਮੰਡ ਈਅਰਰਿੰਗਸ  ਦਾ ਪੇਅਰ ਕਿਸੇ ਵੀ ਆਉਟਫਿਟ ਨੂੰ ਗਲੈਮਰਸ ਬਣਾ ਸਕਦਾ ਹੈ। ਸਟੱਡਸ, ਹੂਪਸ ਅਤੇ ਚਾਂਦਬਾਲੀ ਈਅਰਰਿੰਗਸ ’ਚ ਡਾਇਮੰਡ ਦੀ ਵਰਤੋਂ ਵੀ ਬਹੁਤ ਪਾਪੂਲਰ ਹੈ।

ਡਾਇਮੰਡ ਪਹਿਨਣ ਦੇ ਫਾਇਦੇ
ਡਾਇਮੰਡ ਜਿਊਲਰੀ ਕਿਸੇ ਵੀ ਆਊਟਫਿਟ ਨੂੰ ਗਲੈਮਰਸ ਬਣਾ ਦਿੰਦੀ ਹੈ ਅਤੇ ਇਸ ਨੂੰ ਪਹਿਨਣ ਨਾਲ ਤੁਹਾਨੂੰ ਇਕ ਰਾਇਲ ਅਤੇ ਐਲੀਗੈਂਟ ਲੁੱਕ ਮਿਲਦੀ ਹੈ।
ਡਾਇਮੰਡ ਬਹੁਤ ਹੀ ਟਿਕਾਊ ਹੁੰਦੇ ਹਨ ਅਤੇ ਲੰਬੇ ਸਮੇਂ ਤਕ ਚੱਲਣ ਵਾਲੇ ਹੁੰਦੇ ਹਨ। ਇਹ ਇਕ ਚੰਗਾ ਨਿਵੇਸ਼ ਮੰਨਿਆ ਜਾਂਦਾ ਹੈ।
ਡਾਇਮੰਡ ਜਿਊਲਰੀ ਕਈ ਸੱਭਿਆਚਾਰਕ ਅਤੇ ਰਵਾਇਤੀ ਮੌਕਿਆਂ ’ਤੇ ਪਹਿਨੀ ਜਾਂਦੀ ਹੈ, ਜੋ ਤੁਹਾਡੇ ਸਟਾਈਲ ਸਟੇਟਮੈਂਟ ਨੂੰ ਹੋਰ ਵੀ ਵਧਾਉਂਦੀ ਹੈ।
ਡਾਇਮੰਡ ਪਹਿਨਣ ਨਾਲ ਆਤਮਵਿਸ਼ਵਾਸ ’ਚ ਵਾਧਾ ਹੁੰਦਾ ਹੈ ਅਤੇ ਤੁਸੀਂ ਜ਼ਿਆਦਾ ਆਤਮਨਿਰਭਰ ਮਹਿਸੂਸ ਕਰਦੇ ਹੋ।

  • Diamond jewellery
  • beautiful
  • stylish look
  • ਡਾਇਮੰਡ ਜਿਊਲਰੀ
  • ਖੂਬਸੂਰਤ
  • ਸਟਾਈਲਿਸ਼ ਲੁੱਕ

ਪਤੀ ਨਾਲ ਹਮੇਸ਼ਾ ਬਣਾਈ ਰੱਖੋ ‘ਦੋਸਤਾਨਾ ਸੰਬੰਧ’

NEXT STORY

Stories You May Like

  • aishwarya rai opts for white structured suit on closing ceremony of cannes
    ਕਾਨਸ 2026: ਐਸ਼ਵਰਿਆ ਰਾਏ ਦੀ ਇਕ ਹੋਰ ਲੁੱਕ ਆਈ ਸਾਹਮਣੇ, ਸਫੈਦ ਆਊਟਫਿੱਟ 'ਚ ਦਿਸੀ ਬੇਹੱਦ ਖੂਬਸੂਰਤ
  • young women  royal look  long kurti suit
    ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ‘ਲਾਂਗ ਕੁੜਤੀ’ ਸੂਟ
  • look cool and stylish in the scorching heat
    ਤੇਜ਼ ਗਰਮੀ ਵਿਚ ਪਾਓ ਕੂਲ ਅਤੇ ਸਟਾਈਲਿਸ਼ ਦਿਖ
  • siddaramaiah will give shivakumar and the high command sleepless nights
    ਸ਼ਿਵਕੁਮਾਰ ਤੇ ਹਾਈਕਮਾਨ ਦੀਆਂ ਰਾਤਾਂ ਦੀ ਨੀਂਦ ਉਡਾ ਦੇਣਗੇ ਸਿੱਧਰਮਈਆ
  • trendy look  chikankari short kurti  young women
    ਕੰਫਰਟ ਦੇ ਨਾਲ ਟ੍ਰੈਂਡੀ ਲੁੱਕ ਦਾ ਰਾਜ਼ ਬਣੀ ਚਿਕਨਕਾਰੀ ਸ਼ਾਰਟ ਕੁੜਤੀ
  • priyanka chopra shares captivating photos
    ਪ੍ਰਿਯੰਕਾ ਚੋਪੜਾ ਨੇ ਸਾਂਝੀਆਂ ਕੀਤੀਆਂ ਖੂਬਸੂਰਤ ਫੋਟੋਆਂ
  • tvs jupiter 125 launched with new colors and attractive looks
    TVS Jupiter 125 ਨਵੇਂ ਰੰਗਾਂ ਅਤੇ ਦਿਲਕਸ਼ ਲੁੱਕ ਨਾਲ ਲਾਂਚ, ਜਾਣੋ ਕੀਮਤ ਤੇ ਸ਼ਾਨਦਾਰ ਫੀਚਰਸ
  • first look of the film   biwi ho toh aisi   launched
    ਫਿਲਮ 'ਬੀਵੀ ਹੋ ਤੋ ਐਸੀ' ਦਾ ਪਹਿਲਾ ਲੁੱਕ ਪੋਸਟਰ ਲਾਂਚ
  • pregnant woman dies in horrific road accident in noormehal
    ਪੰਜਾਬ: ਪੈਦਲ ਜਾ ਰਹੀਆਂ 3 ਔਰਤਾਂ ਨੂੰ ਵਾਹਨ ਨੇ ਦਰੜਿਆ, ਗਰਭਵਤੀ ਮਹਿਲਾ ਦੀ...
  • haryana cm naib saini meets dera beas chief gurinder singh dhillon
    ਹਰਿਆਣਾ ਦੇ CM ਨਾਇਬ ਸੈਣੀ ਨੇ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਨਾਲ ਕੀਤੀ...
  • major in the case of firing at the house of the owner of kanda jewelers
    ਕੰਡਾ ਜਿਊਲਰਜ਼ ਦੇ ਮਾਲਕ ਦੇ ਘਰ ’ਤੇ ਹੋਈ ਫਾਇਰਿੰਗ ਦੇ ਮਾਮਲੇ 'ਚ ਵੱਡੀ ਅਪਡੇਟ,...
  • pspcl accountant caught red handed taking bribe of rs 15 000
    PSPCL ਦਾ ਮੁਲਾਜ਼ਮ ਗ੍ਰਿਫ਼ਤਾਰ! ਕਾਰਨਾਮਾ ਜਾਣ ਹੋਵੋਗੇ ਹੈਰਾਨ
  • father and son attacked with sharp weapons in jalandhar
    ਜਲੰਧਰ 'ਚ ਪੁਰਾਣੀ ਰੰਜਿਸ਼ ਦੇ ਤਹਿਤ ਪਿਓ-ਪੁੱਤ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
  • kewal singh dhillon interview
    ਸਾਡੀ ਤਿਆਰੀ 117 ਸੀਟਾਂ ਦੀ ਹੈ, ਗੱਠਜੋੜ ਦਾ ਫ਼ੈਸਲਾ ਹਾਈਕਮਾਂਡ ਦੇ ਹੱਥ : ਕੇਵਲ...
  • police conduct major raid on mobile shop in jalandhar
    ਜਲੰਧਰ 'ਚ ਮੋਬਾਈਲ ਸ਼ਾਪ 'ਤੇ ਪੁਲਸ ਦੀ ਵੱਡੀ ਛਾਪੇਮਾਰੀ, ਕ੍ਰਿਕਟ ਮੈਚਾਂ 'ਤੇ...
  • big revelation in rti activist simranjit murder case main accused arrested
    RTI ਐਕਟੀਵਿਸਟ ਸਿਮਰਨਜੀਤ ਕਤਲ ਮਾਮਲੇ 'ਚ ਵੱਡਾ ਖੁਲਾਸਾ, ਮੁੱਖ ਮੁਲਜ਼ਮ ਗ੍ਰਿਫਤਾਰ...
Trending
Ek Nazar
big success for israeli army

ਇਜ਼ਰਾਇਲੀ ਫੌਜ ਨੂੰ ਵੱਡੀ ਸਫਲਤਾ, ਲੇਬਨਾਨ ਦੇ ਬੋਫੋਟਰ ਕਿਲ੍ਹੇ 'ਤੇ ਕੀਤਾ ਕਬਜ਼ਾ

putin  s secret project

ਪੁਤਿਨ ਦੀ 'ਅਮਰ' ਹੋਣ ਦੀ ਤਿਆਰੀ! 120 ਸਾਲ ਜਿਊਣ ਲਈ ਸ਼ੁਰੂ ਕੀਤਾ ਕਰੋੜਾਂ ਦਾ ਗੁਪਤ...

famous actress seen begging on the streets of mumbai

ਮੁੰਬਈ ਦੀਆਂ ਸੜਕਾਂ 'ਤੇ ਭੀਖ ਮੰਗਦੀ ਦਿਸੀ ਮਸ਼ਹੂਰ ਅਦਾਕਾਰਾ, ਪਛਾਣਨਾ ਵੀ ਹੋਇਆ...

river  girl  people  drowned

ਨਦੀ 'ਚ ਡੁੱਬਦੀ ਕੁੜੀ ਨੂੰ ਬਚਾਉਣ ਪਾਣੀ 'ਚ ਉਤਰੇ 5 ਨੌਜਵਾਨ ! ਕੁੜੀ ਤਾਂ ਬਚ...

sbi  recruitment  state bank of india

SBI 'ਚ ਨਿਕਲੀ ਭਰਤੀ ! 93,000 ਤੱਕ ਮਿਲੇਗੀ ਨੌਕਰੀ, ਇੰਝ ਕਰੋ ਅਪਲਾਈ

rs 3000 for women

ਔਰਤਾਂ ਦੇ ਖਾਤਿਆਂ ’ਚ 3 ਜੂਨ ਨੂੰ ਆਉਣਗੇ 3000 ਰੁਪਏ! CM ਸ਼ੁਭੇਂਦੂ ਨੇ ਕੀਤਾ ਐਲਾਨ

ipl 2026 final rain rule rcb vs gt

ਮੀਂਹ ਕਾਰਨ ਰੱਦ ਹੋ ਗਿਆ IPL ਦਾ ਫਾਈਨਲ ਤਾਂ RCB ਜਾਂ GT 'ਚੋਂ ਕੌਣ ਬਣੇਗਾ...

dk shivakumar elected leader of the legislative party

ਕਾਂਗਰਸ ਵਿਧਾਇਕ ਦਲ ਦੇ ਨੇਤਾ ਚੁਣੇ ਗਏ DK ਸ਼ਿਵਕੁਮਾਰ, ਬਣਨਗੇ ਕਰਨਾਟਕ ਦੇ ਨਵੇਂ CM

the roof of the house collapsed due to rain

ਬਾਰਿਸ਼ ਕਾਰਨ ਡਿੱਗੀ ਘਰ ਦੀ ਛੱਤ, ਮਾਂ ਨੇ ਆਪਣੀ ਜਾਨ 'ਤੇ ਖੇਡ ਕੇ ਬੱਚਿਆਂ ਨੂੰ...

yograj singh speaks on the web series controversy

"ਮੇਰਾ ਕੀ ਕਸੂਰ, ਮੈਂ ਤਾਂ ਸਿਰਫ਼ ਡਾਇਰੈਕਟਰ ਦੀ ਲਿਖੀ ਸਕ੍ਰਿਪਟ ਪੜ੍ਹੀ": ਵੈੱਬ...

student attacks teacher with knife  video also posted on social media

ਵਿਦਿਆਰਥੀ ਵੱਲੋਂ ਅਧਿਆਪਕ 'ਤੇ ਚਾਕੂ ਹਮਲਾ! ਸੋਸ਼ਲ ਮੀਡੀਆ 'ਤੇ ਵੀ ਪਾਈ ਵੀਡੀਓ

famous actor  s mother passes away

ਮਨੋਰੰਜਨ ਇੰਡਸਟਰੀ 'ਚ ਛਾਇਆ ਮਾਤਮ, ਮਸ਼ਹੂਰ ਅਦਾਕਾਰ ਦੇ ਘਰ ਵਿਛੇ ਸੱਥਰ

a pair of snakes were seen having fun in gurdaspur after the rain

ਬਾਰਿਸ਼ ਮਗਰੋਂ ਗੁਰਦਾਸਪੁਰ 'ਚ ਨਾਗਾਂ ਦਾ ਜੋੜਾ ਮਸਤੀ ਕਰਦਾ ਆਇਆ ਨਜ਼ਰ, ਲੋਕਾਂ ਨੇ...

famous bollywood actress rents out luxurious house for rs 1 92 crore

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਨੇ 1.92 ਕਰੋੜ 'ਚ ਕਿਰਾਏ 'ਤੇ ਦਿੱਤਾ ਆਲੀਸ਼ਾਨ ਘਰ,...

divyanka tripathi arrives home with newborn twins

ਨਵਜੰਮੇ ਜੁੜਵਾ ਬੱਚਿਆਂ ਨੂੰ ਲੈ ਕੇ ਘਰ ਪਹੁੰਚੀ ਦਿਵਯੰਕਾ ਤ੍ਰਿਪਾਠੀ, ਅਦਾਕਾਰਾ ਦੀ...

congress president raja warring s statement came after the municipal elections

ਮਿਊਂਸਪਲ ਚੋਣਾਂ ਮਗਰੋਂ ਆ ਗਿਆ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਬਿਆਨ

long power cut on saturday in punjab

ਸ਼ਨੀਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਜਾਣੋ ਕਦੋਂ ਆਏਗੀ ਬੱਤੀ

mean to have sexual intercourse in a dream

ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • people are spending lakhs of rupees to look tanned abroad
      ਭਾਰਤ 'ਚ ਗੋਰੇ ਹੋਣ ਦੀ ਹੋੜ, ਪਰ ਵਿਦੇਸ਼ਾਂ 'ਚ ਸਾਂਵਲੇ ਦਿਖਣ ਲਈ ਲੱਖਾਂ ਰੁਪਏ...
    • mean to have sexual intercourse in a dream
      ਸੁਪਨੇ 'ਚ ਕਿਸੇ ਨਾਲ ਨਿੱਜੀ ਪਲਾਂ ਦਾ ਕੀ ਹੈ ਮਤਲਬ? ਜਾਣੋਂ ਕਿਸ ਗੱਲ ਦਾ ਹੈ ਸੰਕੇਤ
    • don  t make these mistakes while applying a face pack
      ਸਾਵਧਾਨ! ਫੇਸ ਪੈਕ ਲਗਾਉਂਦੇ ਸਮੇਂ ਨਾ ਕਰੋ ਇਹ ਗਲਤੀਆਂ, ਚਮੜੀ ਨੂੰ ਹੋ ਸਕਦਾ ਹੈ...
    • benefits of applying curd to hair
      ਮਹਿੰਗੇ ਹੇਅਰ ਟ੍ਰੀਟਮੈਂਟ ਛੱਡੋ! ਰਸੋਈ 'ਚ ਮੌਜੂਦ ਇਹ ਚੀਜ਼ਾਂ ਬਣਾ ਦੇਣਗੀਆਂ...
    • benefits of applying curd to hair
      ਵਾਲਾਂ 'ਚ ਦਹੀਂ ਲਗਾਉਣ ਦੇ ਫਾਇਦੇ ਅਤੇ ਵਰਤਣ ਦਾ ਸਹੀ ਤਰੀਕਾ
    • how to make a banana shake
      ਘਰ 'ਚ ਬਹੁਤ ਹੀ ਆਸਾਨ ਤਰੀਕੇ ਨਾਲ ਇੰਝ ਬਣਾਓ ਟੇਸਟੀ Banana Shake
    • how to make watermelon juice
      ਘਰ 'ਚ ਇਸ ਆਸਾਨ ਤਰੀਕੇ ਨਾਲ ਬਣਾਓ ਬਾਜ਼ਾਰ ਵਰਗਾ 'Watermelon juice'
    • look cool and stylish in the scorching heat
      ਤੇਜ਼ ਗਰਮੀ ਵਿਚ ਪਾਓ ਕੂਲ ਅਤੇ ਸਟਾਈਲਿਸ਼ ਦਿਖ
    • sania mirza celebrated eid wearing a designer suit
      ਸਾਨੀਆ ਮਿਰਜ਼ਾ ਨੇ ਡਿਜ਼ਾਈਨਰ ਸੂਟ ਪਹਿਨ ਕੇ ਮਨਾਈ ਈਦ, ਕੀਮਤ ਜਾਣ ਕੇ ਹੋ ਜਾਵੋਗੇ...
    • symptoms that could mean you re dehydrated
      ਗਰਮੀ 'ਚ ਸਿਰਫ ਪਾਣੀ ਪੀਣਾ ਹੀ ਕਾਫੀ ਨਹੀਂ! Dehydration ਦੇ ਲੱਛਣਾਂ ਨੂੰ ਨਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +