ਨਵੀਂ ਦਿੱਲੀ— ਜ਼ਿਆਦਾਤਰ ਲੜਕੀਆਂ ਆਪਣੇ ਸਾਥੀ ਦੇ ਵਿਵਹਾਰ 'ਚ ਹੋਣ ਵਾਲੇ ਬਦਲਾਅ ਤੋਂ ਪਰੇਸ਼ਾਨ ਹੋ ਜਾਂਦੀਆਂ ਹਨ। ਉਹ ਅਚਾਨਕ ਤੋਂ ਹੋਏ ਇਸ ਬਦਲਾਅ ਨੂੰ ਸਮਝ ਨਹੀਂ ਪਾਉਂਦੀਆਂ । ਲੜਕਿਆਂ 'ਚ ਅਜਿਹਾ ਉਸ ਸਮੇਂ ਦੇਖਣ ਨੂੰ ਮਿਲਦਾ ਹੈ ਜਦੋਂ ਉਨ੍ਹਾਂ ਦੀ ਜਿੰਦਗੀ 'ਚ ਤੁਹਾਡੇ ਇਲਾਵਾ ਕੋਈ ਹੋਰ ਆ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਅਜਿਹੀਆਂ ਹੀ ਕੁਝ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ ਜੋ ਮਰਦ ਆਪਣੀ ਜਿੰਦਗੀ 'ਚ ਕਿਸੇ ਹੋਰ ਦੇ ਆਉਂਣ ਤੇ ਕਰਦੇ ਹਨ।
1. ਲੁੱਕ ਕੇ ਫੋਨ ਤੇ ਗੱਲ ਕਰਨਾ
ਅਕਸਰ ਲੜਕੇ ਫੋਨ ਆਉਂਣ ਤੇ ਇਕੱਲੇ ਜਾ ਕੇ ਗੱਲਾਂ ਕਰਨ ਲੱਗਦੇ ਹਨ ਜਾਂ ਆਪਣੇ ਸਾਥੀ ਤੋਂ ਦੂਰ ਜਾ ਕੇ ਗੱਲ ਕਰਦੇ ਹਨ ਤਾਂ ਕਿ ਉਸ ਦੇ ਸਾਥੀ ਨੂੰ ਕਿਸੇ ਗੱਲ ਦਾ ਸ਼ੱਕ ਨਾ ਹੋਵੇ।
2. ਪਾਸਵਰਡ
ਜਦੋਂ ਲੜਕਿਆਂ ਦੀ ਜਿੰਦਗੀ 'ਚ ਉਨ੍ਹਾਂ ਦੇ ਸਾਥੀ ਦੇ ਇਲਾਵਾ ਕੋਈ ਹੋਰ ਆ ਜਾਂਦਾ ਹੈ ਤਾਂ ਇਸ ਲਈ ਉਹ ਸ਼ੋਸ਼ਲ ਮੀਡੀਆ 'ਤੇ ਕੀ ਅਕਾਊਂਟ ਬਣਾ ਲੈਂਦੇ ਹਨ ਅਤੇ ਪਾਸਵਰਡ ਲੱਗਾ ਲੈਂਦੇ ਹਨ।
3. ਹਿਸਟਰੀ ਡਿਲੀਟ
ਲੜਕੇ ਆਪਣੇ ਫੋਨ 'ਚੋਂ ਕਾਲ ਅਤੇ ਮੈਸੇਜ਼ ਡਿਟੇਲ ਡਿਲੀਟ ਕਰ ਦਿੰਦੇ ਹਨ ਤਾਂ ਕਿ ਉਨ੍ਹਾਂ ਦਾ ਸਾਥੀ ਪੜ ਨਾ ਸਕੇ ਅਤੇ ਨਾ ਹੀ ਉਸਨੂੰ ਸ਼ੱਕ ਹੋਵੇ।
4. ਗੱਲਾਂ ਲਕਾਉਂਣਾ
ਲੜਕੇ ਆਪਣੇ ਸਾਥੀ ਤੋਂ ਹਰ ਗੱਲ ਲਕਾਉਂਦੇ ਦੀ ਕੋਸ਼ਿਸ਼ ਕਰਨ ਲੱਗਦੇ ਹਨ ਅਤੇ ਗੱਲ-ਗੱਲ 'ਤੇ ਝੂਠ ਬੋਲਣ ਲੱਗਦੇ ਹਨ। ਇਸਦੇ ਇਲਾਵਾ ਉਹ ਗੱਲ ਗੱਲ 'ਤੇ ਲੜਾਈ ਕਰਨ ਦੇ ਬਹਾਣੇ ਲੱਭਣ ਲੱਗਦੇ ਹਨ।
5. ਫੋਨ ਵਿਅਸਥ ਆਉਣ 'ਤੇ ਬਹਾਨਾ ਮਾਰਨਾ
ਜਦੋਂ ਲੜਕਿਆਂ ਦੇ ਜ਼ਿਆਦਾਦੇਰ ਤੱਕ ਫੋਨ ਵਿਅਸਥ ਆਉਂਦਾ ਹੈ ਤਾਂ ਬਹਾਨੇ ਮਾਰਨ ਲੱਗਦੇ ਹਨ ਜਾਂ ਕਹਿੰਦੇ ਹਨ ਮੇਰਾ ਫੋਨ ਮੇਰੇ ਦੋਸਤ ਕੋਲ ਸੀ।
ਅਜੀਬੋ ਗਰੀਬ ਬੀਮਾਰੀ ਦੇ ਨਾਲ ਪੱਥਰ ਬਣ ਰਿਹਾ ਹੈ ਇਹ ਲੜਕਾ
NEXT STORY