ਜਲੰਧਰ— ਕੰਗਨਾ ਬਾਲੀਵੁੱਡ ਦਾ ਜਾਣਿਆ-ਪਛਾਣਿਆ ਚਿਹਰਾ ਹੈ। ਆਪਣੀ ਬੇਮਿਸਾਲ ਐਕਟਿੰਗ 'ਤੇ ਵਿਲੱਖਣ ਡਰੈਸਿੰਗ ਸੈਂਸ ਦੇ ਕਾਰਨ ਹਰ ਕਿਸੇ ਦੀਆਂ ਨਜ਼ਰਾਂ ਉਸ 'ਤੇ ਹੀ ਰਹਿੰਦੀਆਂ ਹਨ। ਉਸ ਦਾ ਰਫ-ਟਫ ਸਟਾਇਲ ਬਾਲੀਵੁੱਡ 'ਚ ਬਹੁਤ ਮਸ਼ਹੂਰ ਹੈ। ਕੁਝ ਸਮੇਂ ਪਹਿਲਾਂ ਉਹ ਭੂਰੇ ਸਵੈਟਰ ਦੇ ਨਾਲ ਕਾਲੇ ਛੋਟ ਸਕਰਟ 'ਚ ਨਜ਼ਰ ਆਈ। ਇਸ ਬਾਰ ਉਸ ਨੇ ਕੁਝ ਹੱਟ ਕੇ ਟ੍ਰਰਾਈ ਕੀਤਾ। ਜੀ ਹਾਂ, ਕੰਗਨਾ ਇਕ ਦਮ ਟਰਾਈਡੀਸ਼ਨਲ ਲੁਕ 'ਚ ਦਿਖਾਈ ਦਿੱਤੀ। ਉਸਨੇ ਹੈਡਰਮ ਸਾੜੀ ਵੇਅਰ ਕੀਤੀ।
ਦਰਸ਼ਕਾਂ ਨੂੰ ਹੈਰਾਨ ਕਰਦੇ ਹੋਏ ਇਸ ਬਾਰ ਕੰਗਨਾ ਇਕ ਕਿਤਾਬ ਲੋਂਚ ਕਰਨ ਦੇ ਮੌਕੇ 'ਤੇ ਮਣੀਪੁਰ ਦੀ ਪਾਰੰਪਰਕ ਡਰੈੱਸ 'ਚ ਦਿਖਾਈ ਦਿੱਤੀ। ਕਾਟਨ 'ਚ ਹਲਕੀ ਕਰੀਮੀ ਰੰਗ ਦਾ ਦੁਪੱਟਾ ਕੈਰੀ ਕੀਤਾ। ਉਸਦਾ ਦੁੱਪਟਾ ਲੈਣ ਦਾ ਤਰੀਕਾ ਸਾੜੀ ਦੇ ਪੱਲੂ ਦੇ ਤਰ੍ਹਾਂ ਸੀ ਜੋ ਉਸਦੀ ਸਕਲਟ ਨੂੰ ਵੀ ਸਾੜੀ ਦੀ ਲੁੱਕ ਦੇ ਰਿਹਾ ਸੀ।
ਇਸ ਬਾਰ ਉਸਨੇ ਮਣੀਪੁਰ ਡਰੈੱਸ ਨੂੰ ਪਰਮੋਟ ਕੀਤਾ ਜੋ ਉਸਨੂੰ ਕਲਾਸੀ ਲੁੱਕ ਦੇ ਰਹੀ ਸੀ। ਇਸ ਤੇ ਉਸ ਨੇ ਕਲਰ ਬਲੋਜ਼ ਹੇਅਰ ਨੂੰ ਲੂਜ਼ ਕੀਤਾ 'ਤੇ ਜੂਅਲਰੀ 'ਚ ਗੋਲ ਇਰਿੰਗਜ਼ ਪਾਏ ਹੋਏ ਸਨ। ਫੁਟਵੇਅਰ ਦੀ ਗੱਲ ਕਰੀਏ ਤਾਂ ਕਾਲੇ ਰੰਗ ਦੇ ਫੁਟਵੇਅਰ ਸਾੜੀ ਨੂੰ ਵਧੀਆ ਲੁਕ ਦੇ ਰਹੇ ਸੀ। ਹਲਕੇ ਮੇਕਅੱਪ ਦੇ ਨਾਲ ਕੰਗਨਾ ਬਹੁਤ ਹੀ ਸੁੰਦਰ ਦਿਖਾਈ ਦੇ ਰਹੀ ਸੀ। ਤੁਹਾਨੂੰ ਵੀ ਇਸ ਬਾਲੀਵੁੱਡ ਅਦਾਕਾਰਾ ਦਾ ਇਹ ਸਟਾਇਲ ਪਸੰਦ ਆਇਆ ਹੈ ਤਾਂ ਇਸ ਨੂੰ ਜ਼ਰੂਰ ਵੇਅਰ ਕਰੋ।
ਅਜਿਹੀਆਂ ਥਾਵਾ, ਜਿੱਥੇ ਰਹਿਣ ਦੇ ਮਿਲਦੇ ਹਨ ਪੈਸੇ
NEXT STORY