ਨਵੀਂ ਦਿੱਲੀ— ਵਿਆਹ ਦੇ ਵੇਲੇ ਸੋਲਾ ਸ਼ਿੰਗਾਰ ਕੀਤੇ ਹੋਏ ਲੜਕੀਆਂ ਬਹੁਤ ਖੂਬਸੂਰਤ ਲੱਗਦੀਆਂ ਹਨ। ਇਸ ਸਮੇਂ ਮੰਗ ਟਿੱਕੇ ਤੋਂ ਲੈ ਕੇ ਝਾਂਜਰਾਂ ਪਹਿਨੇ ਹੋਏ ਲਾੜੀ ਤੋਂ ਕਿਸੇ ਦੀ ਨਜ਼ਰਾਂ ਨਹੀਂ ਹੱਟਦੀਆਂ। ਵਿਆਹ ਦੇ ਮੌਕੇ 'ਤੇ ਹੋਣ ਵਾਲੀ ਲਾੜੀ ਆਪਣੇ ਲਈ ਇਕ ਤੋਂ ਵਧ ਕੇ ਇਕ ਡਿਜ਼ਾਈਨ ਦੀ ਸਟਾਈਲਿਸ਼ ਜਿਊਲਰੀ ਪਾਉਣਾ ਪਸੰਦ ਕਰਦੀ ਹੈ। ਜਿਸ 'ਚ ਇਕ ਹੈ ਪੈਰਾਂ ਦੀਆਂ ਝਾਂਜਰਾ।
ਸੁਹਾਗ ਦੀ ਨਿਸ਼ਾਨੀ ਮੰਨੀ ਜਾਣ ਵਾਲੀ ਝਾਂਜਰ ਜਦੋਂ ਮਹਿੰਦੀ ਲੱਗੇ ਪੈਰਾਂ 'ਚ ਪਾਈ ਜਾਂਦੀ ਹੈ ਤਾਂ ਇਸ ਨਾਲ ਪੈਰਾਂ ਦਾ ਸ਼ਿੰਗਾਰ ਹੋਰ ਵੀ ਜ਼ਿਆਦਾ ਵਧ ਜਾਂਦਾ ਹੈ।
ਜੇਕਰ ਤੁਹਾਡਾ ਵੀ ਵਿਆਹ ਹੋਣ ਵਾਲਾ ਹੈ ਤਾਂ ਤੁਸੀਂ ਵੀ ਆਪਣੇ ਲਈ ਸਪੈਸ਼ਲ ਡਿਜ਼ਾਇਨ ਚੁਣ ਸਕਦੇ ਹੋ। ਹੈਵੀ ਤੋਂ ਲੈ ਕੇ ਸਿੰਪਲ ਤੱਕ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਝਾਂਜਰਾਂ ਦੇ ਡਿਜ਼ਾਇਨ ਇਸਤੇਮਾਲ ਕਰ ਸਕਦੇ ਹੋ।
7 ਸਾਲ ਦੇ ਇੰਤਜ਼ਾਰ ਦੇ ਬਾਅਦ ਸ਼ਖਸ ਨੇ ਲਈਆਂ ਇਹ ਸ਼ਾਨਦਾਰ ਤਸਵੀਰਾਂ
NEXT STORY