ਨਵੀਂ ਦਿੱਲੀ— ਲੜਕੀਆਂ ਨੂੰ ਸਮਝਣਾ ਬਹੁਤ ਮੁਸ਼ਕਿਲ ਹੁੰਦਾ ਹੈ। ਉਨ੍ਹਾਂ ਦੇ ਦਿਮਾਗ ਵਿਚ ਕਦੋਂ ਕੀ ਆ ਜਾਵੇਂ ਇਹ ਕਿਸੇ ਨੂੰ ਪਤਾ ਨਹੀਂ ਹੁੰਦਾ। ਅਕਸਰ ਜਦੋਂ ਲੜਕਾ-ਲੜਕੀ ਰਿਸ਼ਤੇ ਵਿਚ ਹੁੰਦੇ ਹਨ ਤਾਂ ਲੜਕੀਆਂ ਸ਼ੁਰੂ ਵਿਚ ਆਪਣੇ ਸੀਕਰੇਟ ਪਾਰਟਨਰ ਨੂੰ ਨਹੀਂ ਦੱਸਦੀਆਂ ਤਾਂ ਕਿ ਰਿਸ਼ਤੇ ਵਿਚ ਕੋਈ ਮੁਸ਼ਕਿਲ ਨਾ ਆਵੇ। ਆਓ ਜਾਣਦੇ ਹਾਂ ਕਿ ਲੜਕੀਆਂ ਆਪਣੀਆਂ ਕਿਹੜੀਆਂ ਗੱਲਾਂ ਲੁਕਾ ਕੇ ਰੱਖਦੀਆਂ ਹਨ।
1. ਮੇਅਕੱਪ ਦੀ ਆਦਤ
ਲੜਕੀਆਂ ਆਪਣੀ ਖੂਬਸੂਰਤੀ ਵਧਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰਾਡਕਟਸ ਦੀ ਵਰਤੋਂ ਕਰਦੀਆਂ ਹਨ। ਉਨ੍ਹਾਂ ਦਾ ਹਰ ਮਹੀਨਾ ਮੇਕਅੱਪ ਉੱਤੇ ਹੀ ਕਾਫੀ ਖਰਚਾ ਹੋ ਜਾਂਦਾ ਹੈ ਪਰ ਇਸ ਬਾਰੇ ਉਹ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ ਅਤੇ ਆਪਣੇ ਚਿਹਰੇ ਦੀ ਖੂਬਸੂਰਤੀ ਨੂੰ ਕੁਦਰਤੀ ਦੱਸਦੀਆਂ ਹਨ।
2. ਹਰ ਲੜਕੇ ਉੱਤੇ ਦਿਲ
ਕੁੱਝ ਲੜਕੀਆਂ ਨੂੰ ਹਰ ਦੂਜੇ ਦਿਨ ਕਿਸੇ ਨਾ ਕਿਸੇ ਹੈਂਡਸਮ ਲੜਕੇ ਉੱਤੇ ਦਿਲ ਆ ਜਾਂਦਾ ਹੈ। ਉਹ ਕਿਸੇ ਪਾਰਟੀ ਜਾਂ ਦਫਤਰ ਵਿਚ ਨਾਲ ਕੰਮ ਕਰਨ ਵਾਲੇ ਵਿਅਕਤੀਆਂ ਵੱਲ ਆਕਰਸ਼ਤ ਹੋ ਜਾਂਦੀਆਂ ਹਨ ਪਰ ਇਸ ਦੇ ਬਾਰੇ 'ਚ ਉਹ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ।
3. ਪਹਿਲਾਂ ਵੀ ਸੀ ਰਿਸ਼ਤਾ
ਅੱਜਕਲ੍ਹ ਸਾਰੀਆਂ ਲੜਕੀਆਂ ਲੜਕਿਆਂ ਦੇ ਵਿਆਹ ਤੋਂ ਪਹਿਲਾਂ ਕਿਸੇ ਦੂਜੇ ਨਾਲ ਰਿਸ਼ਤਾ ਹੁੰਦਾ ਹੈ। ਇਹ ਗੱਲ ਲੜਕੀਆਂ ਆਪਣੇ ਪਾਰਟਨਰ ਨੂੰ ਨਹੀਂ ਦੱਸਦੀਆਂ।
ਬੱਚਿਆਂ ਨੂੰ ਖੁਸ਼ ਕਰਨ ਲਈ ਬਣਾਓ Deadpool Cupcakes
NEXT STORY