ਮੁੰਬਈ— ਸਮੇਂ ਦੇ ਨਾਲ ਫੈਸ਼ਨ ਵੀ ਬਦਲ ਰਿਹਾ ਹੈ ਜੇਕਰ ਗੱਲ ਬੈਡਿੰਗ ਡਰੈੱਸ, ਮੇਕਅੱਪ ਦੀ ਕਰੀਏ ਤਾਂ ਇਸ ਤੋਂ ਇਲਾਵਾ ਹੇਅਰਸਟਾਈਲ ਪਰਫੈਕਟ ਹੋਣਾ ਵੀ ਬਹੁਤ ਜ਼ਰੂਰੀ ਹੈ। ਅੱਜਕਲ ਹੇਅਰਸਟਾਈਲ 'ਚ ਹੇਅਰ ਐਕਸੈਸਰੀਜ ਦਾ ਬਹੁਤ ਇਸਤੇਮਾਲ ਕੀਤਾ ਜਾਂਦਾ ਹੈ।

ਇਸ ਦੇ ਨਾਲ ਹੀ ਹੇਅਰ ਐਕਸੈਸਰੀਜ ਨਾਲ ਤੁਸੀਂ ਆਪਣੇ ਵਾਲਾਂ ਨੂੰ ਖੂਬਸੂਰਤ ਲੁੱਕ ਦੇ ਸਕਦੇ ਹੋ। ਉਂਝ ਤਾਂ ਮਾਰਕਿਟ 'ਚੋਂ ਕਈ ਤਰ੍ਹਾਂ ਦੀਆਂ ਐਕਸੈਸਰੀਜ ਮਿਲ ਜਾਂਦੀਆਂ ਹਨ ਜਿਵੇਂ ਮਾਂਗ ਟਿੱਕਾ, ਮੱਥਾ ਪੱਟੀ ਆਦਿ

ਜੇਕਰ ਤੁਸੀਂ ਵੀ ਖੁਦ ਨੂੰ ਖੂਬਸੂਰਤ ਅਤੇ ਆਕਰਸ਼ਿਤ ਦਿਖਾਉਣਾ ਚਾਹੁੰਦੇ ਹੋ ਤਾਂ ਟ੍ਰਾਈ ਕਰੋ ਇਹ ਐਕਸੈਸਰੀਜ।





ਇਹ ਹਨ ਥਾਈਰਾਈਡ ਦੇ ਸ਼ੁਰੂਆਤੀ ਲੱਛਣ, ਸਰੀਰ 'ਚ ਆਉਂਦੇ ਹਨ 10 ਬਦਲਾਅ
NEXT STORY