Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SUN, MAY 10, 2026

    2:19:29 AM

  • bunty bains reaction on bikram majithia  s statement

    'ਮੇਰਾ ਨਾਂ ਲੈਣ ਤੋਂ ਪਹਿਲਾਂ ਹਜ਼ਾਰ ਵਾਰ ਸੋਚਣਾ...

  • rr vs gt

    IPL 2026: GT ਨੇ RR ਨੂੰ 77 ਦੌੜਾਂ ਨਾਲ ਹਰਾਇਆ,...

  • shubman gill played a stormy innings

    RR Vs GT : ਸ਼ੁਭਮਨ ਗਿੱਲ ਨੇ ਖੇਡੀ ਤੂਫਾਨੀ ਪਾਰੀ,...

  • graduation joys turn to mourning  indian student dies of heart attack in us

    ਮਾਤਮ 'ਚ ਬਦਲੀਆਂ ਗ੍ਰੈਜੂਏਸ਼ਨ ਦੀਆਂ ਖੁਸ਼ੀਆਂ! US...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • Jalandhar
  • ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ, ਰਿਸ਼ਤੇ ’ਚ ਕਦੇ ਨਹੀਂ ਆਵੇਗੀ ਕੜਵਾਹਟ

LIFE-STYLE News Punjabi(ਲਾਈਫ ਸਟਾਈਲ)

ਪਤੀ-ਪਤਨੀ ਇਨ੍ਹਾਂ ਗੱਲਾਂ ਦਾ ਰੱਖਣ ਖ਼ਾਸ ਖ਼ਿਆਲ, ਰਿਸ਼ਤੇ ’ਚ ਕਦੇ ਨਹੀਂ ਆਵੇਗੀ ਕੜਵਾਹਟ

  • Edited By Rajwinder Kaur,
  • Updated: 06 Sep, 2021 11:02 AM
Jalandhar
husband  wife  relationship  special things  attention  love
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਪਤੀ-ਪਤਨੀ ਦਾ ਰਿਸ਼ਤਾ ਇੱਕ ਅਜਿਹਾ ਰਿਸ਼ਤਾ ਹੈ, ਜੋ ਸਭ ਤੋਂ ਪਵਿੱਤਰ ਹੁੰਦਾ ਹੈ। ਇਹ ਰਿਸ਼ਤਾ ਮਿੱਠੇ-ਕੌੜੇ ਅਨੁਭਵਾਂ ਨਾਲ ਭਰਿਆ ਹੋਇਆ ਹੁੰਦਾ ਹੈ। ਇਸ ’ਚ ਸਭ ਕੁਝ ਮਿੱਠਾ ਵੀ ਚੰਗਾ ਨਹੀਂ ਲੱਗਦਾ ਅਤੇ ਨਾ ਹੀ ਕੜਵਾਹਟ ਚੰਗੀ ਲੱਗਦੀ ਹੈ। ਇਹ ਰਿਸ਼ਤਾ ਵਿਸ਼ਵਾਸ ਅਤੇ ਆਪਣੇਪਨ ‘ਤੇ ਟਿਕ ਸਕਦਾ ਹੈ, ਜਿੱਥੇ ਵਿਸ਼ਵਾਸ ਟੁੱਟਿਆ, ਉਥੇ ਇਸ ਪਵਿੱਤਰ ਰਿਸ਼ਤੇ ‘ਚ ਦਰਾਰ ਪੈਣ ‘ਚ ਸਮਾਂ ਨਹੀਂ ਲੱਗੇਗਾ। ਦੋਵਾਂ ‘ਚੋਂ ਕੋਈ ਵੀ ਕਿਸੇ ਵੀ ਗੱਲ ਨੂੰ ਤਿਲ ਦਾ ਪਹਾੜ ਬਣਾ ਦੇਵੇ ਤਾਂ ਚੰਗੀ ਭਲੀ ਚੱਲਦੀ ਕਿਸ਼ਤੀ ਡਗਮਗਾਉਣ ਲੱਗਦੀ ਹੈ ਇਸ ਕਿਸ਼ਤੀ ਨੂੰ ਡਗਮਗਾਹਟ ਤੋਂ ਬਚਾਉਣ ਲਈ ਦੋਵਾਂ ਨੂੰ ਆਪਣੀਆਂ ਕਮੀਆਂ ਨੂੰ ਦੂਰ ਕਰਨਾ ਚਾਹੀਦਾ ਹੈ। ਇਸੇ ਲਈ ਆਓ ਜਾਣਦੇ ਹਾਂ ਕੁਝ ਜ਼ਰੂਰੀ ਗੱਲਾਂ....

ਪਤੀ ਨੂੰ ਰੱਖਣਾ ਚਾਹੀਦਾ ਹੈ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

. ਪਤਨੀ ਦੇ ਪੇਕੇ ਜਾਣ ‘ਤੇ ਉਸ ਨੂੰ ਟੋਕਿਆ ਨਾ ਕਰੇ।
. ਪਤਨੀ ਦੀਆਂ ਮੰਗਾਂ ਨੂੰ ਬਿਨਾਂ ਸੋਚੇ-ਸਮਝੇ ਮਨ੍ਹਾ ਨਾ ਕਰੋ। ਜੋ ਤੁਹਾਡੀ ਜੇਬ੍ਹ ਖੁਸ਼ੀ ਨਾਲ ਸਵੀਕਾਰੇ, ਉਸ ਨੂੰ ਪੂਰੀ ਕਰੋ, ਜੋ ਨਾ ਸਵੀਕਾਰੇ, ਸੁਣਨ ਤੋਂ ਬਾਅਦ ਉਸ ਨੂੰ ਪਿਆਰ ਨਾਲ ਸਮਝਾਓ।
. ਪਤਨੀ ਜੇਕਰ ਆਤਮ ਨਿਰਭਰ ਬਣਨਾ ਚਾਹੇ ਤਾਂ ਉਸ ਨੂੰ ਸਹਿਯੋਗ ਕਰੋ।
. ਦੂਜਿਆਂ ਸਾਹਮਣੇ ਪਤਨੀ ਦੀਆਂ ਕਮੀਆਂ ਦਾ ਬਖਾਨ ਨਾ ਕਰੋ। ਕੋਈ ਕਮੀ ਮਹਿਸੂਸ ਹੋਣ ‘ਤੇ ਇਕੱਲਿਆਂ ਪਿਆਰ ਨਾਲ ਸਮਝਾਓ।
. ਪਤਨੀ ਦੇ ਜਨਮ ਦਿਨ ਨੂੰ ਨਾ ਭੁੱਲੋ ਨਾਲ ਹੀ ਛੋਟੇ-ਛੋਟੇ ਤੋਹਫ਼ੇ ਉਸ ਦੀ ਪਸੰਦ ਨੂੰ ਧਿਆਨ ‘ਚ ਰੱਖਦੇ ਹੋਏ ਦਿੰਦੇ ਰਹੋ।
. ਪਤਨੀ ਦੇ ਬਣਾਏ ਖਾਣੇ ‘ਚ ਬਿਨਾਂ ਮਤਲਬ ਦੇ ਕਮੀ-ਪੇਸ਼ੀ ਨਾ ਕੱਢੋ। ਕੋਈ ਘਾਟ ਰਹਿ ਗਈ ਹੋਵੇ ਤਾਂ ਕਦੇ-ਕਦੇ ਸਮਝੌਤਾ ਕਰ ਲਓ।
. ਜੇਕਰ ਪਤਨੀ ਕੰਮਕਾਜ਼ੀ ਹੈ ਤਾਂ ਘਰ ਦੇ ਕੰਮਾਂ ‘ਚ ਥੋੜ੍ਹਾ ਹੱਥ ਵੰਡਾਓ।

ਪੜ੍ਹੋ ਇਹ ਵੀ ਖ਼ਬਰ - Health Tips: ਕਿਡਨੀਆਂ ਨੂੰ ਸਾਫ਼ ਅਤੇ ਤੰਦਰੁਸਤ ਰੱਖਣ ਲਈ ‘ਮੂਲੀ ਦੇ ਪੱਤੇ’ ਸਣੇ ਖਾਓ ਇਹ ਚੀਜ਼ਾਂ, ਹੋਵੇਗਾ ਫ਼ਾਇਦਾ

PunjabKesari
. ਬੱਚਿਆਂ, ਨੌਕਰ ਜਾਂ ਪਰਿਵਾਰ ਦੇ ਮੈਂਬਰਾਂ ਸਾਹਮਣੇ ਉਸ ਨੂੰ ਸ਼ਰਮਿੰਦਾ ਨਾ ਕਰੋ।
. ਪਤਨੀ ਰਾਹੀਂ ਕੱਢੇ ਗਏ ਕੱਪੜਿਆਂ ਦੀ ਚੋਣ ਦਾ ਮਜ਼ਾਕ ਨਾ ਉਡਾਓ। ਉਸ ਦੀ ਪਸੰਦ ਦੇ ਕੱਪੜਿਆਂ ਨੂੰ ਪਹਿਨੋ।
. ਆਪਣੇ ਬੂਟ, ਟਾਈ, ਜ਼ੁਰਾਬਾਂ, ਰੁਮਾਲ ਇੱਧਰ-ਉੱਧਰ ਫੈਲਾ ਕੇ ਨਾ ਰੱਖੋ ਉਨ੍ਹਾਂ ਨੂੰ ਸਹੀ ਥਾਂ ‘ਤੇ ਸੰਭਾਲੋ।
. ਗਿੱਲੇ ਤੋਲੀਏ ਨੂੰ ਬਿਸਤਰ ‘ਤੇ ਨਾ ਰੱਖੋ।

ਪੜ੍ਹੋ ਇਹ ਵੀ ਖ਼ਬਰ - ਨੌਕਰੀ ਲਈ ਫੋਨ 'ਤੇ ਇੰਟਰਵਿਊ ਦੇਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ, ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ 

. ਪਹਿਲਾਂ ਤੋਂ ਤੈਅ ਪ੍ਰੋਗਰਾਮ ‘ਚ ਆਖਰ ਸਮੇਂ ‘ਤੇ ਤਬਦੀਲੀ ਨਾ ਕਰੋ।
. ਪਤਨੀ ਕਿਸੇ ਪੁਰਸ਼ ਸਹਿਕਰਮੀ ਨਾਲ ਗੱਲ ਕਰ ਰਹੀ ਹੋਵੇ ਤਾਂ ਉਸ ਨੂੰ ਸ਼ੱਕ ਦੀ ਨਿਗ੍ਹਾ ਨਾਲ ਨਾ ਦੇਖੋ ਨਾਲ ਕੰਮ ਕਰਨ ‘ਤੇ ਗੱਲਬਾਤ ਕਰਨਾ ਸੁਭਾਵਿਕ ਹੈ।
.ਪਤਨੀ ਨੂੰ ਪਿਆਰ ਦੇ ਨਾਂ ਨਾਲ ਬੁਲਾਓ, ਜੋ ਤੁਹਾਡੇ ਵੱਲੋਂ ਦਿੱਤਾ ਗਿਆ ਹੋਵੇ। ਇਸ ਨਾਲ ਉਸ ਨੂੰ ਤੁਸੀਂ ਹੋਰ ਆਪਣਾਪਨ ਦਿਖਾ ਸਕਦੇ ਹੋ।

PunjabKesari

ਪਤਨੀ ਵੀ ਇਨ੍ਹਾਂ ਗੱਲਾਂ ਦਾ ਰੱਖੇ ਖ਼ਾਸ ਖ਼ਿਆਲ

. ਪਤਨੀ ਨੂੰ ਚਾਹੀਦਾ ਹੈ ਆਪਣੀ ਚਾਦਰ ਦੇਖ ਕੇ ਹੀ ਪੈਰ ਫੈਲਾਏ ਫਜ਼ੂਲ-ਖਰਚੀ ਨਾ ਕਰੇ।
. ਪੇਕੇ ਵਾਲਿਆਂ ਸਾਹਮਣੇ ਆਪਣੀ ਆਰਥਿਕ ਸਮੱਸਿਆਵਾਂ ਦੇ ਰੋਣੇ ਨਾ ਰੋਏ।
. ਪਤੀ ਦੀਆਂ ਕਮੀਆਂ ਨੂੰ ਦੂਜਿਆਂ ਅੱਗੇ ਉਜ਼ਾਗਰ ਨਾ ਕਰੇ।
. ਘਰ ਆਏ ਮਹਿਮਾਨ ਦਾ ਸਵਾਗਤ ਖੁਸ਼ੀ ਨਾਲ ਕਰੇ।
. ਦੇਰ ਨਾਲ ਘਰ ਆਏ ਪਤੀ ‘ਤੇ ਆਉਂਦੇ ਹੀ ਪ੍ਰਸ਼ਨਾਂ ਦੀ ਝੜੀ ਨਾ ਕਰੇ।

ਪੜ੍ਹੋ ਇਹ ਵੀ ਖ਼ਬਰ - ਸਤੰਬਰ ਮਹੀਨੇ ’ਚ ਆਉਣ ਵਾਲੇ ਵਰਤ-ਤਿਉਹਾਰ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

. ਪਤੀ ਨੂੰ ਨੀਚਾ ਦਿਖਾਉਣ ਲਈ ਪੁਰਸ਼ਾਂ ਦੀ ਪ੍ਰਸੰਸਾ ਨਾ ਕਰੇ ਤੁਲਨਾ ਹਮੇਸ਼ਾ ਕਲੇਸ਼ ਦਾ ਕਾਰਨ ਹੁੰਦੀ ਹੈ।
. ਭੋਜਨ ਬਣਾਉਂਦੇ ਸਮੇਂ ਪਤੀ ਦੀ ਪਸੰਦ ਨਾ-ਪਸੰਦ ਦਾ ਧਿਆਨ ਰੱਖੇ।
. ਘੁੰਮਣ ਜਾਂਦੇ ਸਮੇਂ ਪਤੀ ਦੀ ਪਸੰਦ ਦੀ ਸਾੜੀ ਜਾਂ ਸੂਟ ਪਹਿਨੋ ਪਤੀ ਵੱਲੋਂ ਲਿਆਂਦੇ ਤੋਹਫ਼ੇ ਦੀ ਤੁਲਨਾ ਨਾ ਕਰੋ।
. ਪਤੀ ‘ਤੇ ਹਾਵੀ ਨਾ ਹੋਵੋ ਆਪਣੀ ਸਲਾਹ ਦਿਓ ਤੇ ਉਸ ਨੂੰ ਫ਼ੈਸਲਾ ਲੈਣ ਨੂੰ ਮਜ਼ਬੂਰ ਨਾ ਕਰੋ।
. ਪਤੀ ਤੋਂ ਬਿਨਾਂ ਪੁੱਛੇ ਉਨ੍ਹਾਂ ਦੇ ਜ਼ਰੂਰੀ ਕਾਗਜ਼, ਮੈਗਜ਼ੀਨ ਆਦਿ ਇੱਧਰ-ਉੱਧਰ ਨਾ ਰੱਖੋ।
. ਪਤੀ ‘ਤੇ ਸ਼ੱਕ ਨਾ ਕਰੋ ਸ਼ੱਕ ਇੱਕ ਅਜਿਹਾ ਘੁਣ ਹੈ, ਜੋ ਪਤੀ-ਪਤਨੀ ਦੇ ਜੀਵਨ ਨੂੰ ਖੋਖਲਾ ਕਰ ਦਿੰਦਾ ਹੈ।
. ਬੱਚਿਆਂ ਅਤੇ ਨੌਕਰਾਂ ਸਾਹਮਣੇ ਪਤੀ ਨੂੰ ਪੂਰੀ ਇੱਜ਼ਤ ਦਿਓ।

PunjabKesari

  • Husband
  • Wife
  • Relationship
  • Special Things
  • Attention
  • Love
  • ਪਤੀ
  • ਪਤਨੀ
  • ਰਿਸ਼ਤਾ
  • ਖ਼ਾਸ ਗੱਲਾਂ
  • ਧਿਆਨ
  • ਪਿਆਰ

ਚਿਹਰੇ ਨੂੰ ਚਮਕਦਾਰ ਬਣਾਉਣ ਲਈ ਲਗਾਓ ਕੇਲੇ ਅਤੇ ਚੌਲਾਂ ਦੇ ਅਾਟੇ ਨਾਲ ਬਣਿਆ ਫੇਸ ਪੈਕ, ਜਾਣੋ ਵਿਧੀ

NEXT STORY

Stories You May Like

  • delhi court  healthy husband wife alimony
    'ਸਿਹਤਮੰਦ ਪਤੀ ਆਮਦਨ ਲੁਕੋ ਕੇ ਪਤਨੀ ਦੇ ਗੁਜ਼ਾਰਾ ਭੱਤੇ ਦੀ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦਾ'
  • husband  wife  police  arrested
    ਪਤਨੀ ਦਾ ਗਲ਼ਾ ਘੁੱਟ ਕੀਤਾ ਕਤਲ, ਪੁਲਸ ਨੇ ਦੋਸ਼ੀ ਪਤੀ ਨੂੰ ਕੀਤਾ ਗ੍ਰਿਫ਼ਤਾਰ
  • dinanagar police  husband and wife
    ਦੀਨਾਨਗਰ ਪੁਲਸ ਵੱਲੋਂ ਨਾਕੇ ਦੌਰਾਨ ਹੈਰੋਇਨ ਸਮੇਤ ਪਤੀ-ਪਤਨੀ ਗ੍ਰਿਫ਼ਤਾਰ
  • keep these things in mind while eating watermelon
    ਤਰਬੂਜ਼ ਖਾਂਦੇ ਸਮੇਂ ਰੱਖੋ ਇਨ੍ਹਾਂ ਗੱਲਾਂ ਦਾ ਧਿਆਨ! ਨਹੀਂ ਤਾਂ ਹੋ ਸਕਦੈ...
  • bank locker  husband and wife  jewelry in the bank
    ਬੈਂਕ ਲਾਕਰ ਬੰਦ ਕਰਵਾ ਕੇ ਗਹਿਣੇ ਆਪਣੇ ਕੋਲ ਰੱਖਣ ਦੇ ਦੋਸ਼ ਹੇਠ ਪਤੀ ਵਿਰੁੱਧ ਕੇਸ ਦਰਜ
  • brother sister song nikka nikki pinkoo tv funny video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo TV ਦੀ ਇਹ ਖ਼ੂਬਸੂਰਤ ਵੀਡੀਓ! ਭੈਣ-ਭਰਾ ਦੇ ਰਿਸ਼ਤੇ 'ਚ ਆਵੇਗੀ ਮਿਠਾਸ
  • marriage accident 5 people
    ਵਿਆਹ ਦੇ ਸ਼ਗਨਾਂ 'ਚ ਪਏ ਵੈਣ! ਭਿਆਨਕ ਹਾਦਸੇ 'ਚ ਪਤੀ-ਪਤਨੀ ਤੇ ਪੁੱਤ ਸਣੇ 5 ਲੋਕਾਂ ਦੀ ਦਰਦਨਾਕ ਮੌਤ
  • husband  beating  wife  police
    ਘਰੇਲੂ ਕਲੇਸ਼ ਨੇ ਧਾਰਿਆ ਖ਼ੂਨੀ ਰੂਪ, ਬੇਰਹਿਮ ਪਤੀ ਨੇ ਕੁੱਟ-ਕੁੱਟ ਮਾਰ 'ਤੀ ਪਤਨੀ
  • power outage in many areas of punjab on sunday
    ਐਤਵਾਰ ਨੂੰ ਪੰਜਾਬ ਦੇ ਕਈ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ, ਲੰਮਾ ਸਮਾਂ ਕਰਨਾ...
  • jalandhar lottery shop employee commits suicide
    ਜਲੰਧਰ 'ਚ ਲਾਟਰੀ ਦੀ ਦੁਕਾਨ ਦੇ ਕਰਮਚਾਰੀ ਨੇ ਕੀਤੀ ਖ਼ੁਦਕੁਸ਼ੀ, ਸੁਸਾਈਡ ਨੋਟ ਨੇ...
  • activa rider commits crime in broad daylight by opening house gate
    ਚੋਰ ਦੇ ਬੁਲੰਦ ਹੌਂਸਲੇ, ਜਲੰਧਰ 'ਚ ਦਿਨ-ਦਿਹਾੜੇ ਚੋਰ ਘਰ 'ਚੋਂ ਸਿਲੰਡਰ ਲੈ ਕੇ...
  • big related to punjab weather
    ਪੰਜਾਬ 'ਚ 3 ਦਿਨਾਂ ਲਈ ਵੱਡਾ ਅਲਰਟ, ਪੜ੍ਹੋ ਮੌਸਮ ਨਾਲ ਜੁੜੀ ਤਾਜ਼ਾ ਅਪਡੇਟ,...
  • high alert in punjab security increased at all airports and sensitive places
    ਪੰਜਾਬ 'ਚ High Alert! ਸਾਰੇ ਹਵਾਈ ਅੱਡਿਆਂ ਤੇ ਸੰਵੇਦਨਸ਼ੀਲ ਸਥਾਨਾਂ ’ਤੇ ਵਧਾਈ...
  • robbers kolkata music owner cheated of lakhs in jalandhar
    ਜਲੰਧਰ 'ਚ ਕੋਲਕਾਤਾ ਮਿਊਜ਼ਿਕ ਦੇ ਮਾਲਕ ਨਾਲ ਲੱਖਾਂ ਦੀ ਲੁੱਟ! ਨਕਦੀ ਤੇ ਲੈਪਟਾਪ...
  • jalandhar bsf headquarters blast investigation
    3 ਦਿਨਾਂ ਬਾਅਦ ਵੀ BSF ਹੈੱਡਕੁਆਰਟਰ ਦੇ ਬਾਹਰ IED ਧਮਾਕਾ ਕਰਨ ਵਾਲਿਆਂ ਦਾ ਸੁਰਾਗ...
  • punjab pakistani gangster shahzad bhatti
    ਪੰਜਾਬ ’ਚ ਲੜੀਵਾਰ ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਦਾ ਧਿਆਨ ਪਾਕਿ ਗੈਂਗਸਟਰ...
Trending
Ek Nazar
robbery cricket board

ਕ੍ਰਿਕਟ ਬੋਰਡ ਦੇ ਦਫ਼ਤਰ 'ਚ ਵੜ ਗਏ ਲੁਟੇਰੇ, ਬੰਦੂਕ ਦੀ ਨੋਕ 'ਤੇ ਕੀਤੀ ਵੱਡੀ ਲੁੱਟ

new rule t20 cricket

ਹੁਣ ਫਾਲੋਅਰਜ਼ ਤੈਅ ਕਰਨਗੇ ਖਿਡਾਰੀਆਂ ਕੀਮਤ! ਇਸ T20 ਲੀਗ ਨੇ ਬਣਾਏ ਅਜੀਬੋ-ਗਰੀਬ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! ਮੰਗਲ ਦਾ ਗੋਚਰ ਕਰੇਗਾ ਮਾਲਾਮਾਲ

ncp leader supriya sule s car met with an accident

NPC ਨੇਤਾ ਸੁਪ੍ਰੀਆ ਸੁਲੇ ਦੀ ਕਾਰ ਹਾਦਸੇ ਦਾ ਸ਼ਿਕਾਰ, ਵਾਲ-ਵਾਲ ਬਚੀ ਸਾਂਸਦ

your ugc net application may be rejected

ਰੱਦ ਹੋ ਸਕਦੀ ਹੈ ਤੁਹਾਡੀ UGC NET ਦੀ ਅਰਜ਼ੀ! NTA ਨੇ ਜਾਰੀ ਕੀਤੇ ਸਖ਼ਤ ਨਿਰਦੇਸ਼

social media watermelon video

ਤਰਬੂਜ਼ ਖਾਣ ਦੇ ਸ਼ੌਕੀਨ ਸਾਵਧਾਨ, ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇਖ ਉਡਣਗੇ...

delhi viral couple romance car stunt viral

ਸੜਕ 'ਤੇ ਜੋੜੇ ਵੱਲੋਂ ਹੱਦਾਂ ਪਾਰ! ਚੱਲਦੀ ਕਾਰ ਦੀ ਛੱਤ 'ਤੇ ਰੋਮਾਂਸ ਦੀ ਵੀਡੀਓ...

thunderstorm rain alert in 16 states of india imd alert

ਮੌਸਮ ਲੈਣ ਵਾਲੈ ਯੂ-ਟਰਨ! 16 ਸੂਬਿਆਂ ਲਈ IMD ਨੇ ਜਾਰੀ ਕੀਤਾ ਮੀਂਹ-ਹਨੇਰੀ ਦਾ ਅਲਰਟ

visa rules 2026 indian passport

ਵਿਦੇਸ਼ ਜਾਣ ਵਾਲਿਆਂ ਲਈ ਅਹਿਮ ਖ਼ਬਰ! ਇਨ੍ਹਾਂ ਦੇਸ਼ਾਂ ਨੇ Visa ਨਿਯਮਾਂ 'ਚ ਕੀਤੇ...

man arrested for raping two minor granddaughters

ਦਾਦੇ ਨੇ ਪੋਤੀਆਂ ਵੀ ਨਾ ਬਖਸ਼ੀਆਂ! ਵੱਡੀ ਨੇ ਸ਼ਰਮ ਦੇ ਮਾਰੇ ਚੁੱਕਿਆ ਖੌਫਨਾਕ ਕਦਮ ਤੇ...

bus conductor 6 feet 6 inches height shifted duty

6 ਫੁੱਟ 6 ਇੰਚ ਲੰਬੇ ਗੱਭਰੂ ਜਵਾਨ ਲਈ ਲੰਬਾਈ ਬਣੀ ਮੁਸੀਬਤ, ਨੌਕਰੀ ਨੂੰ ਪੈਦਾ ਹੋਇਆ...

punjab kings banned arshdeep singh

IPL ਵਿਚਾਲੇ ਅਰਸ਼ਦੀਪ ਸਿੰਘ ਨੂੰ ਵੱਡਾ ਝਟਕਾ! BCCI ਦੀ ਚਿਤਾਵਨੀ ਮਗਰੋਂ ਪੰਜਾਬ...

kl rahul first player

KL ਰਾਹੁਲ ਬਣਾਇਆ ਨਵਾਂ ਰਿਕਾਰਡ, IPL 'ਚ ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ

world cup winning player

World Cup ਜਿਤਾਉਣ ਵਾਲੇ ਖਿਡਾਰੀ ਦੇ ਘਰ 'ਚੋਂ ਮਿਲੀ ਲਾਸ਼, ਗ੍ਰਿਫ਼ਤਾਰੀ ਵਾਰੰਟ...

tvk vijay tamil nadu new cm

ਤਮਿਲਨਾਡੂ 'ਚ CM ਅਹੁਦੇ ’ਤੇ ਵਿਜੇ ਦੀ ਸਹੁੰ ’ਤੇ ਗ੍ਰਹਿਣ! VCK ਨੇ ਰੱਖੀ ਸ਼ਰਤ,...

wearing gold is not auspicious for everyone

Gold ਪਾਉਣਾ ਹਰ ਕਿਸੇ ਲਈ ਸ਼ੁੱਭ ਨਹੀਂ! ਇਨ੍ਹਾਂ ਰਾਸ਼ੀਆਂ ਵਾਲਿਆਂ ਨੂੰ ਹੋ ਸਕਦੈ...

truck crushes

ਕਹਿਰ ਓ ਰੱਬਾ! ਬੇਕਾਬੂ ਟਰੱਕ ਨੇ ਦਰੜਿਆ ਪਰਿਵਾਰ, ਸੜਕ 'ਤੇ ਵਿਛ ਗਈਆਂ ਲਾਸ਼ਾਂ

viral video green color cucumber

ਇਦਾਂ ਚੜਾਇਆ ਜਾਂਦੈ ਖੀਰਿਆਂ ਨੂੰ ਜਾਨਲੇਵਾ ਰੰਗ! ਸੋਸ਼ਲ ਮੀਡੀਆ 'ਤੇ ਵਾਇਰਲ ਹੋਈ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • kidney health bad drinks for kidney
      Kidney Disease Drinks: ਤੁਰੰਤ ਛੱਡ ਦਿਓ ਇਹ 3 ਡ੍ਰਿੰਕਸ, ਨਹੀਂ ਤਾਂ ਕਿਡਨੀ ਹੋ...
    • how to do pedicure easily at home
      ਪਾਰਲਰ ਜਾਣ ਦੀ ਲੋੜ ਨਹੀਂ, ਹੁਣ ਘਰ ਬੈਠੇ ਇੰਝ ਕਰੋ ਆਸਾਨੀ ਨਾਲ Pedicure
    • those who are getting hair rebonding should be careful
      Hair Rebonding ਕਰਵਾਉਣ ਵਾਲੇ ਹੋ ਜਾਣ ਸਾਵਧਾਨ, ਮਾਹਿਰਾਂ ਨੇ ਦਿੱਤੀ ਚੇਤਾਵਨੀ
    • lehenga choli  bridal  zardosi work
      ਜ਼ਰਦੋਜ਼ੀ ਵਰਕ ਲਹਿੰਗਾ-ਚੋਲੀ ਬਣੇ ਬ੍ਰਾਈਡਲ ਦੀ ਪਹਿਲੀ ਪਸੰਦ
    • don  t forget these important things before applying makeup
      ਮੇਕਅੱਪ ਤੋਂ ਪਹਿਲਾਂ ਨਾ ਭੁੱਲੋ ਇਹ ਜ਼ਰੂਰੀ ਗੱਲਾਂ, ਸਕਿਨ ਰਹੇਗੀ Healthy ਤੇ...
    • easy way to make garlic red chili sauce
      ਘਰ 'ਚ ਲਸਣ-ਲਾਲ ਮਿਰਚ ਦੀ ਚਟਣੀ ਬਣਾਉਣ ਦਾ ਸੌਖਾ ਤਰੀਕਾ
    • how to make a vesana chili
      ਵੇਸਣ ਦਾ ਚਿੱਲਾ ਬਣਾਉਣ ਦਾ ਤਰੀਕਾ
    • jail superintendent marries a criminal
      ਪੁਲਸ ਦੀ ਸੁਪਰਡੈਂਟ ਨੂੰ ਜੇਲ੍ਹ 'ਚ ਬੰਦ 'ਕਾਤਲ' ਨਾਲ ਹੋ ਗਿਆ ਪਿਆਰ ! ਬਜਰੰਗ...
    • first time flyers should be careful
      ਪਹਿਲੀ ਵਾਰ ਫਲਾਈਟ ਚੜ੍ਹਨ ਵਾਲੇ ਹੋ ਜਾਣ ਸਾਵਧਾਨ! 5 ਗ਼ਲਤੀਆਂ ਕਾਰਨ ਏਅਰਪੋਰਟ ਤੋਂ...
    • metro pre wedding shooting happy birthday party
      ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +