Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUL 10, 2026

    10:42:38 AM

  • electricity meters  pspcl  consumers

    ਬਿਜਲੀ ਵਾਲੇ ਮੀਟਰਾਂ ਨੂੰ ਲੈ ਕੇ ਪੀ. ਐੱਸ. ਪੀ. ਸੀ....

  • stock market gains  sensex rises 830 points  nifty crosses 24 200

    ਸ਼ੇਅਰ ਬਾਜ਼ਾਰ 'ਚ ਵਾਧਾ : ਸੈਂਸੈਕਸ 830 ਅੰਕ...

  • ufc event

    ਵ੍ਹਾਈਟ ਹਾਊਸ ਵਿਖੇ UFC ਪ੍ਰੋਗਰਾਮ 'ਤੇ ਹਮਲਾ ਕਰਨ...

  • ayatollah ali khamenei

    ਮਸ਼ਹਦ ’ਚ ਸਪੁਰਦ-ਏ-ਖ਼ਾਕ ਹੋਏ ਅਯਾਤੁੱਲਾ ਅਲੀ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ‘ਲਾਂਗ ਫਰਾਕ’ ਸੂਟ ਬਣੇ ਮੁਟਿਆਰਾਂ ਤੇ ਔਰਤਾਂ ਦੀ ਪਹਿਲੀ ਪਸੰਦ

LIFE STYLE News Punjabi(ਲਾਈਫ ਸਟਾਈਲ)

‘ਲਾਂਗ ਫਰਾਕ’ ਸੂਟ ਬਣੇ ਮੁਟਿਆਰਾਂ ਤੇ ਔਰਤਾਂ ਦੀ ਪਹਿਲੀ ਪਸੰਦ

  • Edited By Disha,
  • Updated: 26 May, 2026 10:02 AM
Life Style
long frock suit  young women  first choice
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਪਹਿਰਾਵਿਆਂ ’ਚ ਸੂਟ ਦਾ ਕ੍ਰੇਜ਼ ਹਮੇਸ਼ਾ ਤੋਂ ਰਿਹਾ ਹੈ। ਇਸ ’ਚ ਸਿੰਪਲ ਸੂਟ, ਪਟਿਆਲਾ ਸੂਟ, ਪਲਾਜ਼ੋ ਸੂਟ, ਨਾਇਰਾ ਕੱਟ, ਅਨਾਰਕਲੀ ਤੋਂ ਲੈ ਕੇ ਫਰਾਕ ਸੂਟ ਤੱਕ ਢੇਰਾਂ ਆਪਸ਼ਨਜ਼ ਹਨ। ਇਨ੍ਹਾਂ ਸਭ ’ਚ ਲਾਂਗ ਫਰਾਕ ਸੂਟ ਅੱਜਕੱਲ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣ ਕੇ ਉੱਭਰਿਆ ਹੈ। ਇਸ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ, ਇਸ ਦਾ ਸਟਾਈਲ ਅਤੇ ਕੰਫਰਟ ਦਾ ਬਿਹਤਰੀਨ ਸੁਮੇਲ ਹੈ।

ਲਾਂਗ ਫਰਾਕ ਸੂਟ ਪਹਿਨਣ ’ਤੇ ਇਕ ਯੂਨੀਕ ਅਤੇ ਅਟ੍ਰੈਕਟਿਵ ਲੁੱਕ ਮਿਲਦੀ ਹੈ, ਜੋ ਹਰ ਮੌਕੇ ’ਤੇ ਸਪੈਸ਼ਲ ਫੀਲ ਕਰਵਾਉਂਦੀ ਹੈ। ਇਸ ਦੀ ਲਾਂਗ ਫਰਾਕ ਕੁਝ-ਕੁਝ ਗਾਊਨ ਵਰਗੀ ਗ੍ਰੇਸ ਦਿੰਦੀ ਹੈ, ਇਸ ਲਈ ਇਹ ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਆਫ਼ਿਸ ਜਾਣ ਵਾਲੀਆਂ ਔਰਤਾਂ ਤੱਕ ਸਭ ਨੂੰ ਪਸੰਦ ਆ ਰਿਹਾ ਹੈ। ਗਰਮੀ ਦੇ ਮੌਸਮ ’ਚ ਹਲਕੇ ਫੈਬਰਿਕ ਵਾਲੇ ਲਾਂਗ ਫਰਾਕ ਸੂਟ ਦੀ ਡਿਮਾਂਡ ਸਭ ਤੋਂ ਜ਼ਿਆਦਾ ਹੈ। ਕਾਟਨ, ਰੇਯਾਨ, ਮਲਮਲ ਅਤੇ ਜੌਰਜੈੱਟ ਵਰਗੇ ਸਾਫ਼ਟ ਫੈਬਰਿਕ ’ਚ ਬਣੇ ਸੂਟ ਪੂਰਾ ਦਿਨ ਕੰਫਰਟੇਬਲ ਫੀਲ ਕਰਵਾਉਂਦੇ ਹਨ। ਲਾਈਟ ਕਲਰ ਜਿਵੇਂ ਕ੍ਰੀਮ, ਵ੍ਹਾਈਟ, ਲੈਮਨ ਯੈਲੋ, ਪੇਸਟਲ ਸ਼ੇਡਸ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ।

PunjabKesari

ਉੱਥੇ ਹੀ, ਫੈਸਟਿਵ ਲੁੱਕ ਲਈ ਡਾਰਕ ਸ਼ੇਡਸ ’ਚ ਗ੍ਰੀਨ, ਰਾਇਲ ਬਲੂ, ਮੈਰੂਨ, ਬਲੈਕ ਅਤੇ ਰੈੱਡ ਕਲਰ ਵੀ ਟ੍ਰੈਂਡ ’ਚ ਹਨ। ਲਾਂਗ ਫਰਾਕ ਸੂਟ ਪ੍ਰਿੰਟਿਡ ਅਤੇ ਪਲੇਨ ਦੋਵਾਂ ਆਪਸ਼ਨਜ਼ ’ਚ ਮਿਲਦੇ ਹਨ। ਫਰਾਕ ਦੀ ਗੱਲ ਕਰੀਏ ਤਾਂ ਇਸ ’ਚ ਟਿਯਰਡ ਫਰਾਕ, ਪਲੀਟਿਡ ਫਰਾਕ, ਏ-ਲਾਈਨ ਫਰਾਕ ਅਤੇ ਸਿੰਪਲ ਲਾਂਗ ਫਰਾਕ ਵਰਗੇ ਕਈ ਡਿਜ਼ਾਈਨ ਮੌਜੂਦ ਹਨ। ਨੈੱਕਲਾਈਨ ’ਚ ਵੀ ਵੈਰਾਇਟੀ ਹੈ। ਵੀ-ਨੈੱਕ, ਬੋਟ ਨੈੱਕ, ਸੁਕੇਅਰ ਨੈੱਕ ਅਤੇ ਸਵੀਟਹਾਰਟ ਨੈੱਕ ਸਭ ਟ੍ਰੈਂਡ ’ਚ ਹਨ। ਬੈਕ ਨੈੱਕ ਡਿਜ਼ਾਈਨ ’ਚ ਡੋਰੀ, ਲਟਕਣ ਅਤੇ ਡੀਪ ਬੈਕ ਸਟਾਈਲ ਮੁਟਿਆਰਾਂ ਨੂੰ ਆਕਰਸ਼ਿਤ ਕਰ ਰਿਹਾ ਹੈ।

ਬਾਟਮ ਵੀਅਰ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਪਲਾਜ਼ੋ, ਸ਼ਰਾਰਾ, ਚੂੜੀਦਾਰ ਅਤੇ ਪੈਂਟ ਸਟਾਈਲ ਸਭ ਚੱਲਦੇ ਹਨ। ਕਈ ਸੈੱਟਾਂ ’ਚ ਸਟ੍ਰੇਟ ਪੈਂਟ ਮਿਲਦੀ ਹੈ ਤੇ ਕੁਝ ’ਚ ਫਲੇਅਰਡ ਪਲਾਜ਼ੋ ਦਿੱਤਾ ਜਾਂਦਾ ਹੈ, ਜੋ ਪੂਰੀ ਲੁੱਕ ਹੋਰ ਰਾਇਲ ਬਣਾ ਦਿੰਦਾ ਹੈ। ਇਸ ਦੀ ਵੱਡੀ ਘੇਰੇ ਵਾਲੀ ਫਰਾਕ ਮੂਵਮੈਂਟ ’ਚ ਬਹੁਤ ਕੰਫਰਟੇਬਲ ਲੱਗਦੀ ਹੈ, ਇਸ ਲਈ ਸ਼ਾਪਿੰਗ, ਆਊਟਿੰਗ, ਕਾਲਜ ਤੋਂ ਲੈ ਕੇ ਫੰਕਸ਼ਨ ਤੱਕ ਹਰ ਜਗ੍ਹਾ ਇਸ ਨੂੰ ਪਹਿਨਿਆ ਜਾ ਸਕਦਾ ਹੈ। ਆਮ ਦਿਨਾਂ ’ਚ ਸਿੰਪਲ ਕਾਟਨ ਫਰਾਕ ਸੂਟ ਬੈਸਟ ਹੈ।

ਉੱਥੇ ਹੀ, ਸਪੈਸ਼ਲ ਓਕੇਜ਼ਨ ’ਤੇ ਹੈਵੀ ਐਂਬ੍ਰਾਇਡਰੀ, ਗੋਟਾ-ਪੱਤੀ, ਮਿਰਰ ਵਰਕ ਅਤੇ ਜ਼ਰੀ ਵਰਕ ਵਾਲੇ ਸੂਟ ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਾ ਰਹੇ ਹਨ। ਲਾਂਗ ਫਰਾਕ ਸੂਟ ਦੇ ਨਾਲ ਦੁਪੱਟੇ ਨੂੰ ਕਈ ਤਰ੍ਹਾਂ ਨਾਲ ਕੈਰੀ ਕੀਤਾ ਜਾ ਸਕਦਾ ਹੈ। ਜਿਊਲਰੀ ’ਚ ਲਾਈਟ ਆਕਸੀਡਾਈਜ਼ਡ ਤੋਂ ਲੈ ਕੇ ਹੈਵੀ ਕੁੰਦਨ ਸੈੱਟ ਤੱਕ ਸਭ ਮੈਚ ਕਰਦਾ ਹੈ। ਫੁਟਵੀਅਰ ’ਚ ਹੀਲਜ਼, ਫਲੈਟ ਜੁੱਤੀ, ਕੋਲ੍ਹਾਪੁਰੀ ਅਤੇ ਬਲਾਕ ਹੀਲਜ਼ ਸੈਂਡਲ ਇਸ ਨਾਲ ਪਰਫੈਕਟ ਲੱਗਦੇ ਹਨ। ਕੁੱਲ ਮਿਲਾ ਕੇ ਕੰਫਰਟ, ਸਟਾਈਲ ਅਤੇ ਰਾਇਲ ਲੁੱਕ ਕਾਰਨ ਲਾਂਗ ਫਰਾਕ ਸੂਟ ਨੇ ਅੱਜ ਹਰ ਉਮਰ ਦੀਆਂ ਔਰਤਾਂ ਦੇ ਦਿਲ ’ਚ ਖਾਸ ਜਗ੍ਹਾ ਬਣਾ ਲਈ ਹੈ।

  • Long frock suit
  • young women
  • first choice
  • ਲਾਂਗ ਫਰਾਕ ਸੂਟ
  • ਮੁਟਿਆਰਾਂ
  • ਪਹਿਲੀ ਪਸੰਦ

Microwave 'ਚ ਭੁੱਲ ਕੇ ਵੀ ਗਰਮ ਨਾ ਕਰੋ ਇਹ ਚੀਜ਼ਾਂ! ਵਿਗੜ ਜਾਏਗੀ ਸਿਹਤ

NEXT STORY

Stories You May Like

  • multicolor outfits  young women  fashion
    ਮਲਟੀਕਲਰ ਆਊਟਫਿਟਸ ਬਣੇ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ
  • designer sleeves  indo western outfits  young women
    ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਬਣੇ ਮੁਟਿਆਰਾਂ ਦੀ ਪਸੰਦ
  • indian dress  young women  white suit
    ਮੁਟਿਆਰਾਂ ਨੂੰ ਸਿੰਪਲ-ਸੋਬਰ ਲੁੱਕ ਦੇ ਰਹੇ ‘ਵ੍ਹਾਈਟ ਸੂਟ’
  • young women  embroidered dresses  fashion
    ਮੁਟਿਆਰਾਂ ਨੂੰ ਪਸੰਦ ਆ ਰਹੀਆਂ ਐਂਬ੍ਰਾਇਡਰੀ ਡਰੈੱਸਾਂ
  • flower printed maxi dress  young women  fashion
    ਗਰਮੀਆਂ ’ਚ ਫਲਾਵਰ ਪ੍ਰਿੰਟਿਡ ਮੈਕਸੀ ਡਰੈੱਸ ਬਣੀ ਮੁਟਿਆਰਾਂ ਦੀ ਪਸੰਦ
  • young women  designer skirts  craze
    ਮੁਟਿਆਰਾਂ ’ਚ ਵਧਿਆ ਡਿਜ਼ਾਈਨਰ ਸਕਰਟਸ ਦਾ ਕ੍ਰੇਜ਼
  • asia  not europe  becomes indians   first choice
    ਇਸ ਵਾਰ ਯੂਰਪ ਨਹੀਂ ਸਗੋਂ ਏਸ਼ੀਆ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
  • young women  sun dresses  craze  summer
    ਮੁਟਿਆਰਾਂ ’ਚ ਵਧਿਆ ਸਨ ਡ੍ਰੈਸਿਜ਼ ਦਾ ਕ੍ਰੇਜ਼
  • video chicken businessman brandishing pistol in car goes viral in jalandhar
    ਜਲੰਧਰ 'ਚ ਚਿਕਨ ਕਾਰੋਬਾਰੀ ਵਿਵਾਦਾਂ 'ਚ ਘਿਰਿਆ! ਚਲਦੀ ਕਾਰ 'ਚ ਪਿਸਤੌਲ...
  • big regarding rain in punjab
    ਪੰਜਾਬ 'ਚ ਮੀਂਹ ਨੂੰ ਲੈ ਕੇ ਵੱਡੀ ਅਪਡੇਟ, ਪੜ੍ਹੋ ਮੌਸਮ ਵਿਭਾਗ ਦੀ ਭਵਿੱਖਬਾਣੀ
  • seminar held for foreign travel consultants
    ਸਾਵਧਾਨ: ਲੋਕਾਂ ਦੇ ਸੁਫ਼ਨਿਆਂ ਨਾਲ ਖੇਡ ਕੇ ਪੈਸੇ ਠੱਗਣ ਲਈ ਵਿਦੇਸ਼ ਯਾਤਰਾ...
  • big encounter in jalandhar lucky patiala gang shooter and police gunfire
    ਜਲੰਧਰ 'ਚ ਵੱਡਾ ਐਨਕਾਊਂਟਰ! ਲੱਕੀ ਪਟਿਆਲ ਗੈਂਗ ਦੇ ਸ਼ੂਟਰ ਤੇ ਪੁਲਸ ਵਿਚਾਲੇ ਚੱਲੀਆਂ...
  • traffic police strict on heavy vehicles  441 challans issued
    ਨੋ ਐਂਟਰੀ ਦੌਰਾਨ ਸ਼ਹਿਰ ’ਚ ਐਂਟਰੀ ਲੈ ਰਹੇ ਹੈਵੀ ਵ੍ਹੀਕਲਾਂ ’ਤੇ ਸ਼ਿਕੰਜਾ, 24...
  • nikas kumar appointed as new commissioner of jalandhar municipal corporation
    32 ਸਾਲ ਦੇ ਵੀ ਨਹੀਂ ਹਨ ਜਲੰਧਰ ਨਗਰ ਨਿਗਮ ਦੇ ਨਵੇਂ ਕਮਿਸ਼ਨਰ ਨਿਕਾਸ ਕੁਮਾਰ
  • director local bodies asks for records of illegal buildings from the corporation
    ਡਾਇਰੈਕਟਰ ਲੋਕਲ ਬਾਡੀਜ਼ ਨੇ ਨਿਗਮ ਤੋਂ ਮੰਗਿਆ ਨਾਜਾਇਜ਼ ਬਿਲਡਿੰਗਾਂ ਦਾ ਰਿਕਾਰਡ
  • transfers of officers transfers in punjab
    ਪੰਜਾਬ 'ਚ ਵੱਡਾ ਫੇਰਬਦਲ! ਕਈ ਅਧਿਕਾਰੀਆਂ ਦੇ ਤਬਾਦਲੇ
Trending
Ek Nazar
akanksha chamola says gaurav khanna already knew about my secret

ਗੌਰਵ ਖੰਨਾ ਨੂੰ ਮੇਰੇ ਰਾਜ਼ ਬਾਰੇ ਪਹਿਲਾਂ ਹੀ ਪਤਾ ਸੀ; ਅਕਾਂਕਸ਼ਾ ਦਾ ਇਕ ਹੋਰ ਵੱਡਾ...

20 ias officers  transfers

ਵੱਡਾ ਪ੍ਰਸ਼ਾਸਨਿਕ ਫੇਰਬਦਲ : UP 'ਚ 20 IAS ਅਧਿਕਾਰੀਆਂ ਦੇ ਤਬਾਦਲੇ

ancient artifacts

ਭਾਰਤ ਨਾਲ ਸਬਧਤ ਤਿੰਨ ਪ੍ਰਾਚੀਨ ਕਲਾਕ੍ਰਿਤੀਆਂ ਵਾਪਸ ਕਰੇਗਾ ਆਸਟ੍ਰੇਲੀਆ

us airstrikes on iran

ਅਮਰੀਕੀ ਹਵਾਈ ਹਮਲਿਆਂ 'ਚ 14 ਲੋਕਾਂ ਦੀ ਮੌਤ, 78 ਹੋਰ ਜ਼ਖਮੀ

india and australia agreement

ਭਾਰਤ-ਆਸਟ੍ਰੇਲੀਆ ਵਿਚਾਲੇ ਪ੍ਰਮਾਣੂ ਊਰਜਾ ਅਤੇ ਰੱਖਿਆ ਸਮੇਤ ਕਈ ਅਹਿਮ ਸਮਝੌਤਿਆਂ...

famous actor admitted to hospital

ਮਸ਼ਹੂਰ ਪੰਜਾਬੀ ਅਦਾਕਾਰ ਨੂੰ ਅਚਾਨਕ ਲਿਜਾਣਾ ਪਿਆ ਹਸਪਤਾਲ ! ਦਿਲਜੀਤ ਦੀ ਫ਼ਿਲਮ 'ਚ...

flood in china

ਚੀਨ 'ਚ 'ਮੇਅਸਾਕ' ਤੂਫ਼ਾਨ ਨੇ ਮਚਾਈ ਤਬਾਹੀ; 39 ਲੋਕਾਂ ਦੀ ਮੌਤ

india australia partnership

ਭਾਰਤ ਅਤੇ ਆਸਟ੍ਰੇਲੀਆ ਨੇ ਸਾਈਬਰ, ਕ੍ਰਿਟੀਕਲ ਤਕਨਾਲੋਜੀ ਸਹਿਯੋਗ ਨੂੰ ਹੁਲਾਰਾ ਦੇਣ...

heavy rain next 48 hours imd

Heavy Rain: ਅਗਲੇ 48 ਘੰਟੇ ਅਹਿਮ! ਪਵੇਗਾ ਬਹੁਤ ਭਾਰੀ ਮੀਂਹ, 17 ਸੂਬਿਆਂ 'ਚ...

people killed in pakistan

ਪਾਕਿਸਤਾਨ 'ਚ 4 ਦਿਨਾਂ 'ਚ ਅੱਤਵਾਦੀਆਂ ਸਮੇਤ ਮਾਰੇ ਗਏ 96 ਲੋਕ

famous actress secretly gets married for the second time

ਮਸ਼ਹੂਰ ਅਦਾਕਾਰਾ ਨੇ ਚੁੱਪ-ਚੁਪੀਤੇ ਕਰਵਾ ਲਿਆ ਦੂਜਾ ਵਿਆਹ ! ਜਾਣੋ ਹੁਣ ਕਿਸ ਨੂੰ...

famous actor  s mother passes away

'ਦੁਨੀਆ ਖ਼ਾਮੋਸ਼ ਹੋ ਗਈ..!' ਮਸ਼ਹੂਰ ਅਦਾਕਾਰ ਦੇ ਘਰ ਪਸਰਿਆ ਮਾਤਮ, ਮਾਂ ਦਾ ਹੋਇਆ...

karachi ranked down

ਕਰਾਚੀ ਦੁਨੀਆ ਦੇ 'ਸਭ ਤੋਂ ਘੱਟ ਰਹਿਣ ਯੋਗ ਸ਼ਹਿਰਾਂ' 'ਚ ਹੋਇਆ ਸ਼ਾਮਲ

building  accident  people  rain

ਕੂੜੇ ਦਾ ਪਹਾੜ ਖਿਸਕਣ ਕਾਰਨ ਡਿੱਗ ਗਈ ਬਿਲਡਿੰਗ ! ਮਲਬੇ 'ਚ ਦਬ ਗਏ ਕਈ ਲੋਕ

free wheat mustard oil money

ਕਣਕ ਦੇ ਨਾਲ ਹੁਣ ਨਹੀਂ ਮਿਲੇਗਾ ਮੁਫ਼ਤ ਸਰ੍ਹੋਂ ਦਾ ਤੇਲ! ਹਰਿਆਣਾ ਦੇ BPL...

india will provide advanced missiles to indonesia

ਭਾਰਤ-ਇੰਡੋਨੇਸ਼ੀਆ ਵਿਚਾਲੇ 20 ਸਮਝੌਤੇ, ਬ੍ਰਹਿਮੋਸ ਮਿਜ਼ਾਈਲ ਡੀਲ ਸਭ ਤੋਂ ਅਹਿਮ

famous singer leaves the world at the age of 36

36 ਸਾਲ ਦੀ ਉਮਰ 'ਚ ਮਸ਼ਹੂਰ Singer ਨੇ ਛੱਡੀ ਦੁਨੀਆ ! ਬ੍ਰਿਟੇਨ 'ਚ ਇਕੱਲੀ ਰਹਿ...

landslide in china

ਚੀਨ 'ਚ ਖਿਸਕੀ ਜ਼ਮੀਨ, ਮਰਨ ਵਾਲਿਆਂ ਦੀ ਗਿਣਤੀ 21 ਹੋਈ

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • how to make crispy arabic vegetables
      ਘਰ 'ਚ ਆਸਾਨ ਤਰੀਕੇ ਨਾਲ ਬਣਾਓ ਕੁਰਕੁਰੀ ਅਰਬੀ ਦੀ ਸਬਜ਼ੀ , ਜਾਣੋ ਤਰੀਕਾ
    • asia  not europe  becomes indians   first choice
      ਇਸ ਵਾਰ ਯੂਰਪ ਨਹੀਂ ਸਗੋਂ ਏਸ਼ੀਆ ਬਣਿਆ ਭਾਰਤੀਆਂ ਦੀ ਪਹਿਲੀ ਪਸੰਦ
    • trendy tops  young women  fashion
      ‘ਟਰੈਂਡੀ ਟਾਪ’ ਮੁਟਿਆਰਾਂ ਨੂੰ ਦੇ ਰਹੇ ਸਟਾਈਲਿਸ਼ ਲੁੱਕ
    • potato face pack removes many facial problems
      ਚਿਹਰੇ ਦੀਆਂ ਕਈ ਸਮੱਸਿਆਵਾਂ ਦੂਰ ਕਰਦੈ ਆਲੂ ਦਾ ਫੇਸਪੈਕ
    • india  partner for rent  website  entry  lifestyle
      ਹੁਣ ਭਾਰਤ 'ਚ ਵੀ ਕਿਰਾਏ 'ਤੇ ਲੈ ਸਕੋਗੇ 'ਪਾਰਟਨਰ' ! ਇਸ ਨਵੀਂ ਵੈੱਬਸਾਈਟ ਦੀ...
    • designer sleeves  indo western outfits  young women
      ਡਿਜ਼ਾਈਨਰ ਸਲੀਵਜ਼ ਵਾਲੇ ਇੰਡੋ-ਵੈਸਟਰਨ ਆਊਟਫਿਟਸ ਬਣੇ ਮੁਟਿਆਰਾਂ ਦੀ ਪਸੰਦ
    • gota patti fringe lace  border suit  fashion
      ਗੋਟਾ ਪੱਤੀ ਫ੍ਰਿੰਜ ਲੈਸ ਬਾਰਡਰ ਸੂਟ ਸਿੰਪਲ ਲੁੱਕ ਨੂੰ ਲਗਾ ਰਹੇ ਚਾਰ ਚੰਨ
    • multicolor outfits  young women  fashion
      ਮਲਟੀਕਲਰ ਆਊਟਫਿਟਸ ਬਣੇ ਮੁਟਿਆਰਾਂ ਅਤੇ ਔਰਤਾਂ ਦੀ ਪਸੰਦ
    • make tasty and crispy rice tikkis
      ਰਾਤ ਦੇ ਬਚੇ ਹੋਏ ਚੌਲਾਂ ਦੀ ਬਣਾਓ ਟੇਸਟੀ ਤੇ ਕੁਰਕੁਰੀ ਟਿੱਕੀਆਂ
    • why sunscreen is essential in the monsoon season
      ਮਾਨਸੂਨ ਸੀਜ਼ਨ 'ਚ ਵੀ ਸਨਸਕ੍ਰੀਨ ਲਾਉਣਾ ਕਿਉਂ ਹੈ ਜ਼ਰੂਰੀ!
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +