Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    MON, FEB 16, 2026

    11:36:54 AM

  • ai revolution in india from today   135 countries will participate

    ਭਾਰਤ 'ਚ AI ਦੀ ਕ੍ਰਾਂਤੀ:  ਇਸ 'ਮਹਾਕੁੰਭ' 'ਚ...

  • important congress meeting to be held today at punjab congress bhawan

    2027 ਲਈ ਕਾਂਗਰਸ ਦੀ ਵੱਡੀ ਤਿਆਰੀ, ਪੰਜਾਬ ਕਾਂਗਰਸ...

  • punjab bjp punjab assembly constituencies

    ਭਾਜਪਾ ਨੇ ਪੰਜਾਬ ਵਿਚ ਕਰ 'ਤਾ ਵੱਡਾ ਐਲਾਨ, 117...

  • shameful act of in laws

    ਸਹੁਰੇ ਪਰਿਵਾਰ ਦਾ ਸ਼ਰਮਨਾਕ ਕਾਰਾ, ਫਾਹਾ ਦੇ ਕੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • T20 World Cup 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮਿਰਰ ਵਰਕ ‘ਲਹਿੰਗਾ-ਚੋਲੀ’ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁਕ

LIFE STYLE News Punjabi(ਲਾਈਫ ਸਟਾਈਲ)

ਮਿਰਰ ਵਰਕ ‘ਲਹਿੰਗਾ-ਚੋਲੀ’ ਮੁਟਿਆਰਾਂ ਨੂੰ ਦੇ ਰਹੇ ਰਾਇਲ ਲੁਕ

  • Edited By Disha,
  • Updated: 16 Feb, 2026 09:52 AM
Life Style
mirror work  lehenga choli  royal look
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਭਾਰਤੀ ਰਿਵਾਇਤੀ ਪਹਿਰਾਵਿਆਂ ’ਚ ਲਹਿੰਗਾ-ਚੋਲੀ ਦਾ ਸਥਾਨ ਹਮੇਸ਼ਾ ਤੋਂ ਵਿਸ਼ੇਸ਼ ਰਿਹਾ ਹੈ। ਬਾਜ਼ਾਰ ’ਚ ਬਹੁਤ ਸਾਰੇ ਡਿਜ਼ਾਈਨਰ ਗਾਊਨ, ਇੰਡੋ-ਵੈਸਟਰਨ ਅਤੇ ਫਿਊਜ਼ਨ ਡਰੈੱਸ ਆਉਣ ਦੇ ਬਾਵਜੂਦ ਲਹਿੰਗਾ-ਚੋਲੀ ਦਾ ਕ੍ਰੇਜ਼ ਕਦੇ ਘੱਟ ਨਹੀਂ ਹੋਇਆ। ਖਾਸ ਮੌਕਿਆਂ ਜਿਵੇਂ ਵਿਆਹ, ਮੰਗਣੀ, ਮਹਿੰਦੀ, ਗਰਬਾ, ਦੀਵਾਲੀ ਜਾਂ ਕਿਸੇ ਵੀ ਫੈਸਟੀਵਲ ’ਤੇ ਮੁਟਿਆਰਾਂ ਅਤੇ ਔਰਤਾਂ ਲਹਿੰਗਾ-ਚੋਲੀ ’ਚ ਹੀ ਸਭ ਤੋਂ ਜ਼ਿਆਦਾ ਨਜ਼ਰ ਆਉਂਦੀਆਂ ਹਨ। ਸਮੇਂ ਦੇ ਨਾਲ ਇਹ ਪਹਿਰਾਵਾ ਨਵੇਂ-ਨਵੇਂ ਡਿਜ਼ਾਈਨ, ਪੈਟਰਨ, ਰੰਗਾਂ ਅਤੇ ਕਢਾਈ ਦੇ ਨਾਲ ਹੋਰ ਵੀ ਆਕਰਸ਼ਕ ਹੋ ਗਿਆ ਹੈ।

ਇਨ੍ਹਾਂ ’ਚ ਸਭ ਤੋਂ ਜ਼ਿਆਦਾ ਟ੍ਰੈਂਡ ਮਿਰਰ ਵਰਕ ਲਹਿੰਗਾ-ਚੋਲੀ ਦਾ ਦੇਖਿਆ ਜਾ ਸਕਦਾ ਹੈ, ਜੋ ਪਹਿਨਣ ਵਾਲੀਆਂ ਮੁਟਿਆਰਾਂ ਨੂੰ ਰਾਇਲ ਲੁਕ ਦਿੰਦਾ ਹੈ। ਮਿਰਰ ਵਰਕ ਵੱਖ-ਵੱਖ ਪੈਟਰਨਾਂ ’ਚ ਕੀਤਾ ਜਾਂਦਾ ਹੈ। ਕਦੇ ਪੂਰੀ ਚੋਲੀ ’ਤੇ ਫੁੱਲ ਮਿਰਰ ਵਰਕ ’ਚ, ਕਦੇ ਲਹਿੰਗੇ ਦੇ ਘੇਰੇ ’ਤੇ ਬਾਰਡਰ ’ਚ, ਕਦੇ ਲਾਈਨਾਂ ’ਚ, ਤਾਂ ਕਦੇ ਜ਼ਿਗ-ਜ਼ੈਗ ਪੈਟਰਨ ’ਚ। ਮਿਰਰ ਵੀ ਵੱਖ-ਵੱਖ ਸਾਈਜ਼ ਦੇ ਹੁੰਦੇ ਹਨ। ਸਰਕੁਲਰ ਮਿਰਰ, ਸਕੇਅਰ, ਛੋਟੇ-ਛੋਟੇ ਟੁਕੜੇ ਜਾਂ ਵੱਡੇ ਸਾਈਜ਼ ਦੇ ਮਿਰਰ ਵੀ ਦੇਖੇ ਜਾ ਸਕਦੇ ਹਨ। ਕੁਝ ਡਿਜ਼ਾਈਨਾਂ ’ਚ ਫੁੱਲਾਂ ਦੀ ਸ਼ੇਪ ’ਚ ਮਿਰਰ ਲਗਾਏ ਜਾਂਦੇ ਹਨ, ਜੋ ਬੇਹੱਦ ਖੂਬਸੂਰਤ ਅਤੇ ਰਾਇਲ ਲੱਗਦੇ ਹਨ।

ਰੰਗਾਂ ਦੀ ਗੱਲ ਕਰੀਏ ਤਾਂ ਮਿਰਰ ਵਰਕ ਲਹਿੰਗਾ-ਚੋਲੀ ਹਰ ਸ਼ੇਡ ’ਚ ਉਪਲਬਧ ਹੈ। ਡਰਾਮੈਟਿਕ ਲੁਕ ਲਈ ਡਾਰਕ ਕਲਰਜ਼ ਜਿਵੇਂ ਡੀਪ ਰੈੱਡ, ਮੈਰੂਨ, ਬਲੈਕ, ਚਾਕਲੇਟ ਬ੍ਰਾਊਨ, ਆਰੇਂਜ ਅਤੇ ਡਾਰਕ ਬਲਿਊ ਸਭ ਤੋਂ ਪਾਪੂਲਰ ਹਨ। ਇਹ ਕਲਰਜ਼ ਮਿਰਰ ਦੀ ਚਮਕ ਦੇ ਨਾਲ ਮਿਲ ਕੇ ਹੈਵੀ ਅਤੇ ਲਗਜ਼ਰੀ ਲੁਕ ਦਿੰਦੇ ਹਨ। ਉੱਥੇ ਹੀ, ਸਾਫਟ ਅਤੇ ਐਲੀਗੈਂਟ ਲੁਕ ਲਈ ਲਾਈਟ ਸ਼ੇਡ ਜਿਵੇਂ ਵ੍ਹਾਈਟ, ਪੀਚ, ਕ੍ਰੀਮ, ਯੈਲੋ, ਲਾਈਟ ਪਿੰਕ ਅਤੇ ਬੇਬੀ ਪਿੰਕ ’ਚ ਵੀ ਖੂਬਸੂਰਤ ਆਪਸ਼ਨ ਮਿਲਦੇ ਹਨ। ਲਾਈਟ ਕਲਰਜ਼ ’ਚ ਮਿਰਰ ਵਰਕ ਹੋਰ ਵੀ ਜ਼ਿਆਦਾ ਹਾਈਲਾਈਟ ਹੁੰਦਾ ਹੈ, ਜੋ ਪਾਰਟੀ ਲਈ ਪਰਫੈਕਟ ਰਹਿੰਦਾ ਹੈ।

ਇਸ ਲਹਿੰਗੇ ਦੀ ਸਭ ਤੋਂ ਵੱਡੀ ਖੂਬਸੂਰਤੀ ਇਹ ਹੈ ਕਿ ਇਸ ਦੇ ਨਾਲ ਹਰ ਤਰ੍ਹਾਂ ਦੀ ਜਿਊਲਰੀ ਸੂਟ ਹੋ ਜਾਂਦੀ ਹੈ। ਡਾਇਮੰਡ, ਪੋਲਕੀ, ਗੋਲਡ, ਸਿਲਵਰ ਜਾਂ ਲਹਿੰਗੇ ਨਾਲ ਮੈਚਿੰਗ ਕਲਰ ਦੀ ਜਿਊਲਰੀ ਵੀ ਸ਼ਾਨਦਾਰ ਲੱਗਦੀ ਹੈ। ਮੁਟਿਆਰਾਂ ਅਕਸਰ ਗੋਲਡਨ ਜਾਂ ਸਿਲਵਰ ਕਲੱਚ ਪਰਸ ਦੇ ਨਾਲ ਲੁਕ ਨੂੰ ਕੰਪਲੀਟ ਕਰਦੀਆਂ ਹਨ। ਮੇਕਅੱਪ ’ਚ ਐੱਚ. ਡੀ. ਬੇਸ, ਸਮੋਕੀ ਆਈਜ਼ ਅਤੇ ਡਾਰਕ ਰੈੱਡ ਜਾਂ ਮੈਰੂਨ ਲਿਪਸਟਿਕ ਸਭ ਤੋਂ ਜ਼ਿਆਦਾ ਪਸੰਦ ਕੀਤੀ ਜਾਂਦੀ ਹੈ। ਹੇਅਰ ਸਟਾਈਲ ’ਚ ਓਪਨ ਹੇਅਰ, ਫਿਸ਼ਟੇਲ ਬ੍ਰੇਡ, ਹਾਈ ਬਨ, ਗੁੱਤ ਜਾਂ ਸਾਈਡ ਬਨ ਸਟਾਈਲ ਟਰਾਈ ਕੀਤਾ ਜਾਂਦਾ ਹੈ। ਫੁੱਟਵੀਅਰ ’ਚ ਹਾਈ ਹੀਲਜ਼, ਵੈੱਜ ਹੀਲਜ਼ ਜਾਂ ਐਥਨਿਕ ਜੁੱਤੀਆਂ ਲੁਕ ਨੂੰ ਪਰਫੈਕਟ ਬਣਾਉਂਦੀਆਂ ਹਨ। ਮਿਰਰ ਵਰਕ ਲਹਿੰਗਾ-ਚੋਲੀ ਨਾ ਸਿਰਫ਼ ਟ੍ਰੈਂਡੀ ਹੈ, ਸਗੋਂ ਇਹ ਆਤਮ-ਵਿਸ਼ਵਾਸ ਅਤੇ ਗ੍ਰੇਸ ਵੀ ਵਧਾਉਂਦਾ ਹੈ। ਭਾਵੇਂ ਬ੍ਰਾਈਡਲ ਲੁਕ ਹੋਵੇ ਜਾਂ ਫੈਸਟਿਵ ਪਾਰਟੀ, ਮਿਰਰ ਵਰਕ ਲਹਿੰਗਾ-ਚੋਲੀ ਹਰ ਮੌਕੇ ’ਤੇ ਮੁਟਿਆਰਾਂ ਦੀ ਲੁਕ ’ਚ ਚਾਰ ਚੰਨ ਲਾਉਂਦਾ ਹੈ। 

  • Mirror work
  • lehenga choli
  • royal look
  • ਮਿਰਰ ਵਰਕ
  • ਲਹਿੰਗਾ ਚੋਲੀ
  • ਰਾਇਲ ਲੁਕ

Cafe ਜਾਣਾ ਭੁੱਲ ਜਾਓਗੇ! ਹੁਣ ਘਰ 'ਚ ਹੀ ਮਿੰਟਾਂ 'ਚ ਤਿਆਰ ਕਰੋ ਰੈਸਟੋਰੈਂਟ ਵਰਗੀ 'Cold coffee'

NEXT STORY

Stories You May Like

  • young women  royal look  red dress
    ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਬਣੀ ‘ਰੈੱਡ ਡਰੈੱਸ’
  • young women  monochrome look  fashion
    ਮੁਟਿਆਰਾਂ ਨੂੰ ਪਸੰਦ ਆ ਰਹੀ ਮੋਨੋਕ੍ਰੋਮ ਲੁਕ
  • velvet gown  fashion
    ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ
  • lace work suits  fashion  young women
    ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਦ ਲਗਾ ਰਹੇ ਨੇ ‘ਲੇਸ ਵਰਕ ਸੂਟ’
  • young women  lap up boots  fashion
    ਮੁਟਿਆਰਾਂ ਨੂੰ ਸਟਾਈਲਿਸ਼ ਅਤੇ ਕਾਨਫੀਡੈਂਟ ਲੁਕ ਦੇ ਰਹੇ ਲੈਸ-ਅਪ ਬੂਟ
  • royal look  plain shirt  young women
    ਮੁਟਿਆਰਾਂ ਨੂੰ ਰਾਇਲ ਅਤੇ ਪ੍ਰੋਫੈਸ਼ਨਲ ਲੁੱਕ ਦੇ ਰਹੀ ਹੈ ‘ਪਲੇਨ ਸ਼ਰਟ’
  • fur stole  winter  young women
    ਮੁਟਿਆਰਾਂ ਨੂੰ ਕਿਊਟ ਲੁੱਕ ਦੇ ਰਹੇ ਫਰ ਸਟੋਲ
  • oversized sunglasses  young women
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਓਵਰਸਾਈਜ਼ ਸਨਗਲਾਸਿਜ਼
  • long power cut in punjab monday
    ਪੰਜਾਬ 'ਚ ਭਲਕੇ ਲੱਗੇਗਾ ਲੰਬਾ Power Cut! ਇਨ੍ਹਾਂ ਇਲਾਕਿਆਂ 'ਚ ਬਿਜਲੀ ਰਹੇਗੀ ਬੰਦ
  • major accident on jalandhar pathankot highway
    ਜਲੰਧਰ-ਪਠਾਨਕੋਟ ਹਾਈਵੇ 'ਤੇ ਵਾਪਰਿਆ ਵੱਡਾ ਹਾਦਸਾ: ਤਿੰਨ ਵਾਹਨਾਂ ਦੀ ਟੱਕਰ 'ਚ 2...
  • ferozepur railway division
    ਫਿਰੋਜ਼ਪੁਰ ਰੇਲਵੇ ਮੰਡਲ ਨੇ ਬਿਨਾਂ ਟਿਕਟ ਯਾਤਰਾ ਵਿਰੁੱਧ ਮੁਹਿੰਮ ਚਲਾਈ, ਕੱਟੇ 243...
  • video of young man applying drug injection to private parts goes viral
    Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ...
  • shocking revelation in 19 lakh rupees robbery case jalandhar
    ਜਲੰਧਰ 'ਚ ਜੋੜੇ ਤੋਂ 19 ਲੱਖ ਦੀ ਲੁੱਟ ਦੇ ਮਾਮਲੇ 'ਚ ਨਵਾਂ ਮੋੜ! ਹੋਇਆ ਵੱਡਾ...
  • weather will change again in punjab
    ਪੰਜਾਬ 'ਚ ਫਿਰ ਬਦਲੇਗਾ ਮੌਸਮ ਦਾ ਮਿਜਾਜ਼, 16, 17 ਤੇ 18 ਨੂੰ ਇਨ੍ਹਾਂ ਜ਼ਿਲ੍ਹਿਆਂ...
  • shri guru ravidas maharaj ji parkash purabh celebreted in dera sackhand ballan
    ਡੇਰਾ ਸੱਚਖੰਡ ਬੱਲਾਂ ਵਿਖੇ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 649ਵਾਂ ਪ੍ਰਕਾਸ਼...
  • businessman and leader of jalandhar seth satpal mall passes away
    ਜਲੰਧਰ ਦੇ ਮਸ਼ਹੂਰ ਕਾਰੋਬਾਰੀ ਤੇ ਆਗੂ ਸੇਠ ਸੱਤਪਾਲ ਮੱਲ ਦਾ ਦਿਹਾਂਤ
Trending
Ek Nazar
famous punjabi singer tied the knot

ਵਿਆਹ ਦੇ ਬੰਧਨ 'ਚ ਬੱਝਿਆ ਮਸ਼ਹੂਰ ਪੰਜਾਬੀ ਗਾਇਕ, ਸੋਸ਼ਲ ਮੀਡੀਆ 'ਤੇ ਤਸਵੀਰਾਂ...

ind vs pak handshake controversy

ਅੱਜ ਹੋਵੇਗਾ 'ਹੈਂਡਸ਼ੇਕ'! ਭਾਰਤ-ਪਾਕਿ ਮੈਚ ਤੋਂ ਪਹਿਲਾਂ ਧਾਕੜ ਕ੍ਰਿਕਟਰ ਨੇ ਦਿੱਤਾ...

pm kisan yojana good news ate confirmed

PM Kisan Yojana : ਕਰੋੜਾਂ ਕਿਸਾਨਾਂ ਲਈ ਖੁਸ਼ਖਬਰੀ! ਇਸ ਦਿਨ ਖਾਤਿਆਂ 'ਚ ਆ...

india vs pakistan

T20 'ਚ ਭਾਰਤ ਨੇ ਲਵਾਏ ਪਾਕਿਸਤਾਨ ਦੇ ਗੋਡੇ, 8 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

heavy rain warning weather

ਅਗਲੇ 24 ਘੰਟੇ ਬੇਹੱਦ ਅਹਿਮ! ਇਨ੍ਹਾਂ 11 ਸੂਬਿਆਂ 'ਚ ਪਵੇਗਾ ਭਾਰੀ ਮੀਂਹ,...

heavy rain alert

ਅਗਲੇ 24 ਘੰਟਿਆਂ 'ਚ ਪਵੇਗਾ ਭਾਰੀ ਮੀਂਹ! ਮੌਸਮ ਵਿਭਾਗ ਵੱਲੋਂ 11 ਸੂਬਿਆਂ ਲਈ...

india vs pakistan match t20 world cup

IND vs PAK ਮੈਚ ਤੋਂ ਪਹਿਲਾਂ ਪਾਕਿ ਕਪਤਾਨ ਦਾ ਹੈਰਾਨੀਜਨਕ ਬਿਆਨ, ਅਭਿਸ਼ੇਕ ਸ਼ਰਮਾ...

vaibhav suryavanshi will not give 10th board exam

ਵੈਭਵ ਸੂਰਿਆਵੰਸ਼ੀ ਨਹੀਂ ਦੇਣਗੇ 10ਵੀਂ ਬੋਰਡ ਦੀ ਪ੍ਰੀਖਿਆ, ਵਜ੍ਹਾ ਕਰ ਦੇਵੇਗੀ...

rajpal yadav been released from jail

ਜੇਲ੍ਹ ਤੋਂ ਰਿਹਾਅ ਹੋ ਗਏ ਰਾਜਪਾਲ ਯਾਦਵ! ਸਲਮਾਨ ਖਾਨ ਦਾ ਧੰਨਵਾਦ ਕਰਨ ਵਾਲੀ ਵੀਡੀਓ...

no alcohol all liquor shops will remain closed

ਸੋਮਵਾਰ ਨੂੰ ਬੰਦ ਰਹਿਣਗੀਆਂ ਸ਼ਰਾਬ ਦੀਆਂ ਦੁਕਾਨਾਂ! ਜੈਪੁਰ ਦੇ ਕਾਰੋਬਾਰੀਆਂ ਨੇ ਇਸ...

history of birthday cake from ancient egypt

ਕਿਵੇਂ ਹੋਈ ਜਨਮਦਿਨ 'ਤੇ Cake ਖਾਣ ਦੀ ਸ਼ੁਰੂਆਤ? ਜਾਣੋ ਹਜ਼ਾਰਾਂ ਸਾਲ ਪੁਰਾਣਾ...

firecrackers explode in rae bareli  elderly woman dies

ਘਰ ਅੰਦਰ ਰੱਖੇ ਪਟਾਕਿਆਂ 'ਚ ਹੋ ਗਿਆ ਧਮਾਕਾ, ਰਾਏਬਰੇਲੀ 'ਚ ਬਜ਼ੁਰਗ ਔਰਤ ਦੀ ਮੌਤ

sidhu moosewala s father balkaur singh

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਦਾ ਛਲਕਿਆ ਦਰਦ: "ਮੁਸ਼ਕਿਲ ਵਕਤ ਨੇ ਦਿਖਾਈ...

indigo flight

ਇੰਡੀਗੋ ਦੇ ਜਹਾਜ਼ 'ਚ ਬੰਬ! ਇਕ ਪਰਚੀ ਨੇ ਯਾਤਰੀਆਂ ਦੇ ਉੱਡਾ 'ਤੇ ਹੋਸ਼

this is the most expensive bollywood film  which took 14 years to make

ਇਹ ਹੈ ਬਾਲੀਵੁੱਡ ਦੀ ਸਭ ਤੋਂ ਮਹਿੰਗੀ ਫਿਲਮ, ਜਿਸ ਨੂੰ ਬਣਨ ’ਚ ਲੱਗ ਗਏ ਸਨ 14...

5 friends poison funeral

5 ਸਹੇਲੀਆਂ ਨੇ ਮਜ਼ਾਕ-ਮਜ਼ਾਕ 'ਚ ਚੱਖਿਆ ਜ਼ਹਿਰ, 4 ਦੀ ਮੌਤ

chiranjeevi announces names of ram charan  upasana  s twin babies

ਰਾਮ ਚਰਨ ਦੇ ਜੁੜਵਾਂ ਬੱਚਿਆਂ ਦੀ ਪਹਿਲੀ ਝਲਕ ਆਈ ਸਾਹਮਣੇ, ਦਾਦਾ ਚਿਰੰਜੀਵੀ ਨੇ...

veteran actor joe simon passes away

ਫਿਲਮ ਇੰਡਸਟਰੀ ਨੂੰ ਵੱਡਾ ਝਟਕਾ; 100 ਤੋਂ ਵੱਧ ਫਿਲਮਾਂ ਕਰ ਚੁੱਕੇ ਅਦਾਕਾਰ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • these 5 golden ways to add sweetness to a relationship
      ਕੀ ਤੁਹਾਡੀ ਪਾਰਟਨਰ ਰਹਿੰਦੀ ਹੈ ਨਾਰਾਜ਼? ਰਿਸ਼ਤੇ 'ਚ ਮਿਠਾਸ ਘੋਲਣ ਲਈ ਮਰਦ...
    • velvet gown  fashion
      ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਵੈਲਵੇਟ ਗਾਊਨ
    • make these two special dishes at home to win your partner  s heart
      Valentine's Day Special : ਆਪਣੇ ਪਾਰਟਨਰ ਦਾ ਦਿਲ ਜਿੱਤਣ ਲਈ ਘਰ 'ਚ ਹੀ ਬਣਾਓ...
    • red velvet cake recipe
      Valentine's Day ਨੂੰ ਇਸ ਸਪੈਸ਼ਲ 'Red Velvet Cake' ਨਾਲ ਬਣਾਓ ਖਾਸ, Partner...
    • mistakes in the kitchen are the cause of poverty
      ਰਸੋਈ 'ਚ ਕੀਤੀਆਂ ਇਹ ਗਲਤੀਆਂ ਬਣ ਸਕਦੀਆਂ ਨੇ ਗਰੀਬੀ ਦਾ ਕਾਰਨ!
    • follow these tips to get rid of dark circles
      ਡਾਰਕ ਸਰਕਲ ਤੋਂ ਪਾਉਣਾ ਚਾਹੁੰਦੇ ਹੋ ਛੁਟਕਾਰਾ ਤਾਂ ਅਪਣਾਓ ਇਹ ਟਿਪਸ
    • wrong blush can ruin your entire makeup look
      ਗਲਤ 'ਬਲੱਸ਼' ਤੁਹਾਡੀ ਪੂਰੀ ਮੇਕਅੱਪ ਲੁੱਕ ਕਰ ਸਕਦਾ ਹੈ ਫਲਾਪ!
    • lentil bread
      ਕੀ ਤੁਹਾਡੇ ਘਰ ਵੀ ਬਚ ਗਈ ਹੈ ਰਾਤ ਦੀ ਦਾਲ? ਸੁੱਟਣ ਦੀ ਬਜਾਏ ਬਣਾਓ ਇਹ 'ਸਪੈਸ਼ਲ...
    • make potato paratha easily at home
      ਹੁਣ ਘਰ 'ਚ ਆਸਾਨ ਤਰੀਕੇ ਨਾਲ ਬਣਾਓ ਆਲੂ ਦਾ ਪਰਾਂਠਾ
    • vastu remedies will also increase intimacy with your partner
      Valentine's Week : ਸਿਰਫ਼ 'ਕਿਸ' ਹੀ ਨਹੀਂ, ਵਾਸਤੂ ਦੇ ਇਹ ਉਪਾਅ ਵੀ ਪਾਰਟਨਰ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +