Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    10:49:03 AM

  • capital gains tax will no longer be levied on government bonds

    ਵਿਦੇਸ਼ੀ ਨਿਵੇਸ਼ਕਾਂ ਲਈ ਵੱਡੀ ਖ਼ੁਸ਼ਖ਼ਬਰੀ: ਸਰਕਾਰੀ...

  • rbi mpc meeting repo rate not changed for the third consecutive time

    ਲੋਨ ਮਹਿੰਗਾ ਹੋਇਆ ਜਾਂ ਸਸਤਾ, RBI ਗਵਰਨਰ ਨੇ MPC...

  • trump big action on cuba

    ਟਰੰਪ ਦੀ ਵੱਡੀ ਕਾਰਵਾਈ, ਹੁਣ ਇਸ ਦੇਸ਼ ਦੇ ਰਾਸ਼ਟਰਪਤੀ...

  • bilateral trade with india increase

    ਭਾਰਤ ਨਾਲ 100 ਅਰਬ ਡਾਲਰ ਤੱਕ ਪਹੁੰਚੇਗਾ ਦੁਵੱਲਾ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ‘ਨੈੱਟ ਫੈਬਰਿਕ’ ਦੀਆਂ ਡਰੈੱਸਾਂ ਬਣੀਆਂ ਮੁਟਿਆਰਾਂ ਦੀ ਪਸੰਦ

LIFE STYLE News Punjabi(ਲਾਈਫ ਸਟਾਈਲ)

‘ਨੈੱਟ ਫੈਬਰਿਕ’ ਦੀਆਂ ਡਰੈੱਸਾਂ ਬਣੀਆਂ ਮੁਟਿਆਰਾਂ ਦੀ ਪਸੰਦ

  • Edited By Disha,
  • Updated: 05 Jun, 2026 09:30 AM
Life Style
net fabric  dress  young women  preference
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਇੰਡੀਅਨ ਫੈਸ਼ਨ ’ਚ ਹਰ ਦੌਰ ਦੇ ਨਾਲ ਨਵੇਂ ਫੈਬਰਿਕ ਟ੍ਰੈਂਡ ਕਰਦੇ ਹਨ ਪਰ ਕੁਝ ਫੈਬਰਿਕ ਅਜਿਹੇ ਹਨ ਜੋ ਕਦੇ ਆਊਟ ਆਫ ਫੈਸ਼ਨ ਨਹੀਂ ਹੁੰਦੇ। ਉਨ੍ਹਾਂ ’ਚੋਂ ਹੀ ਇਕ ਹੈ ਨੈੱਟ ਫੈਬਰਿਕ। ਕਾਲਜ ਜਾਣ ਵਾਲੀਆਂ ਮੁਟਿਆਰਾਂ ਤੋਂ ਲੈ ਕੇ ਦਫਤਰ ਜਾਣ ਵਾਲੀਆਂ ਔਰਤਾਂ ਤੱਕ ਨੈੱਟ ਫੈਬਰਿਕ ਦੀਆਂ ਡਰੈੱਸਾਂ ਹਰ ਉਮਰ ਦੀ ਪਹਿਲੀ ਪਸੰਦ ਬਣ ਚੁੱਕੀਆਂ ਹਨ। ਨੈੱਟ ਫੈਬਰਿਕ ਦੀ ਸਭ ਤੋਂ ਵੱਡੀ ਖ਼ਾਸੀਅਤ ਹੈ ਇਸ ਦਾ ਲਾਈਟਵੇਟ ਹੋਣਾ। ਗਰਮੀ ਹੋਵੇ ਜਾਂ ਹਲਕੀ ਸਰਦੀ, ਨੈੱਟ ਦੇ ਸੂਟ, ਸਾੜ੍ਹੀ ਅਤੇ ਲਹਿੰਗੇ ਪੂਰਾ ਦਿਨ ਆਸਾਨੀ ਨਾਲ ਕੈਰੀ ਕੀਤੇ ਜਾ ਸਕਦੇ ਹਨ। ਕਾਟਨ, ਸਿਲਕ, ਰੇਯਾਨ, ਖਾਦੀ, ਟਿਸ਼ੂ ਅਤੇ ਬਨਾਰਸੀ ਦੇ ਨਾਲ-ਨਾਲ ਹੁਣ ਨੈੱਟ ਫੈਬਰਿਕ ਵੀ ਹਰ ਮੁਟਿਆਰ ਦੀ ਵਾਰਡਰੋਬ ਦਾ ਹਿੱਸਾ ਬਣ ਗਿਆ ਹੈ। ਇਹੀ ਕਾਰਨ ਹੈ ਕਿ ਹਰ ਲੜਕੀ ਦੀ ਅਲਮਾਰੀ ’ਚ ਘੱਟੋ-ਘੱਟ ਇਕ-ਦੋ ਨੈੱਟ ਫੈਬਰਿਕ ਦੀ ਡਰੈੱਸ ਜ਼ਰੂਰ ਮਿਲ ਜਾਵੇਗੀ। ਨੈੱਟ ਫੈਬਰਿਕ ਸਿਰਫ਼ ਸਾਦਾ ਨਹੀਂ ਹੁੰਦਾ। ਬਾਜ਼ਾਰ ’ਚ ਇਹ ਕਈ ਪੈਟਰਨ ਅਤੇ ਡਿਜ਼ਾਈਨ ’ਚ ਉਪਲਬਧ ਹੈ। ਕੁਝ ਨੈੱਟ ਜਾਲੀ ਵਾਂਗ ਬਾਰੀਕ ਹੁੰਦੇ ਹਨ ਤਾਂ ਕੁਝ ’ਤੇ 3-ਡੀ ਫਲੋਰਲ ਡਿਜ਼ਾਈਨ ਉੱਭਰੇ ਹੋਏ ਮਿਲਦੇ ਹਨ।

ਇਨ੍ਹਾਂ ’ਤੇ ਸਟੋਨ ਵਰਕ, ਮਿਰਰ ਵਰਕ, ਸੀਕੁਐਂਸ, ਥ੍ਰੈੱਡ ਐਂਬ੍ਰਾਇਡਰੀ ਅਤੇ ਜ਼ਰੀ ਵਰਕ ਦੀ ਕਾਰੀਗਰੀ ਡਰੈੱਸ ਨੂੰ ਹੋਰ ਖ਼ਾਸ ਬਣਾ ਦਿੰਦੀ ਹੈ। ਕਾਲਜ ਜਾਣ ਵਾਲੀਆਂ ਮੁਟਿਆਰਾਂ ’ਚ 3-ਡੀ ਨੈੱਟ ਦੇ ਫਰਾਕ ਸੂਟ ਅਤੇ ਕ੍ਰਾਪ ਟਾਪ-ਸਕਰਟ ਕਾਫ਼ੀ ਟ੍ਰੈਂਡ ’ਚ ਹਨ। ਉੱਥੇ ਹੀ, ਔਰਤਾਂ ’ਚ ਨੈੱਟ ਦੀ ਸਾੜ੍ਹੀ, ਅਨਾਰਕਲੀ ਸੂਟ ਅਤੇ ਲਹਿੰਗਾ-ਚੋਲੀ ਵਿਆਹ-ਪਾਰਟੀ ਦੀ ਸ਼ਾਨ ਬਣ ਰਹੇ ਹਨ। ਫੁੱਲ ਸਲੀਵਜ਼, ਬੈੱਲ ਸਲੀਵਜ਼ ਅਤੇ ਡਿਜ਼ਾਈਨਰ ਸਲੀਵਜ਼ ਵਾਲੇ ਨੈੱਟ ਸੂਟ ਸਭ ਤੋਂ ਜ਼ਿਆਦਾ ਪਸੰਦ ਕੀਤੇ ਜਾ ਰਹੇ ਹਨ। ਕਲਰ ਦੀ ਗੱਲ ਕਰੀਏ ਤਾਂ ਗਰਮੀਆਂ ’ਚ ਵ੍ਹਾਈਟ, ਬੇਬੀ ਪਿੰਕ, ਸਕਾਈ ਬਲੂ, ਮਿੰਟ ਗ੍ਰੀਨ, ਲੈਮਨ ਯੈਲੋ ਵਰਗੇ ਲਾਈਟ ਸ਼ੇਡਸ ਮੁਟਿਆਰਾਂ ਨੂੰ ਖੂਬ ਪਸੰਦ ਆ ਰਹੇ ਹਨ। 

ਉੱਥੇ ਹੀ, ਪਾਰਟੀ ਵੀਅਰ ’ਚ ਬਲੈਕ, ਮੈਰੂਨ, ਰਾਇਲ ਬਲੂ, ਬਾਟਲ ਗ੍ਰੀਨ ਅਤੇ ਰੈੱਡ ਕਲਰ ਦੇ ਨੈੱਟ ਆਊਟਫਿੱਟਸ ਦਾ ਜਲਵਾ ਹੈ। ਜਿਊਲਰੀ ’ਚ ਡਰੈੱਸ ਨਾਲ ਮੈਚਿੰਗ ਕੁੰਦਨ ਸੈੱਟ, ਆਕਸੀਡਾਈਜ਼ਡ ਸਿਲਵਰ ਜਾਂ ਮਿਨੀਮਲ ਡਾਇਮੰਡ ਜਿਊਲਰੀ ਪਰਫੈਕਟ ਲੱਗਦੀ ਹੈ। ਹੇਅਰ ਸਟਾਈਲ ’ਚ ਓਪਨ ਕਰਲਸ, ਸਲੀਕ ਬੰਨ, ਪਰਾਂਦਾ ਗੁੱਤ ਅਤੇ ਮੈਸੀ ਬੰਨ ਟ੍ਰਾਈ ਕੀਤਾ ਜਾ ਰਿਹਾ ਹੈ। ਫੁੱਟਵੀਅਰ ’ਚ ਨੈੱਟ ਸਾੜ੍ਹੀ ਦੇ ਨਾਲ ਹਾਈ ਹੀਲਜ਼ ਜਾਂ ਬਲਾਕ ਹੀਲਜ਼ ਅਤੇ ਸੂਟ ਦੇ ਨਾਲ ਕੋਲ੍ਹਾਪੁਰੀ ਚੱਪਲ ਜਾਂ ਐਥਨਿਕ ਜੁੱਤੀ ਬੈਸਟ ਕੰਬੀਨੇਸ਼ਨ ਰਹਿੰਦੀ ਹੈ। ਨੈੱਟ ਫੈਬਰਿਕ ਨਾਲ ਡਿਜ਼ਾਈਨਰ ਨੂੰ ਲੇਅਰਿੰਗ ਦਾ ਸਕੋਪ ਮਿਲਦਾ ਹੈ। ਇਹ ਕਾਟਨ ਜਾਂ ਸੈਟਿਨ ਦੀ ਇਨਰ ਨਾਲ ਰਾਇਲ ਲੁੱਕ ਦਿੰਦਾ ਹੈ। ਸਰਦੀਆਂ ’ਚ ਵੈਲਵੇਟ ਜਾਂ ਸਿਲਕ ਦੇ ਨਾਲ ਨੈੱਟ ਦੀ ਲੇਅਰਿੰਗ ਸੋਹਣੀ ਲੱਗਦੀ ਹੈ। ਮਾਰਕੀਟ ’ਚ ਸਿੰਪਲ ਨੈੱਟ ਸੂਟ 800 ਰੁਪਏ ਤੋਂ ਸ਼ੁਰੂ ਹੋ ਕੇ ਡਿਜ਼ਾਈਨਰ ਲਹਿੰਗੇ 15000 ਤੱਕ ਮਿਲ ਜਾਂਦੇ ਹਨ। ਫੈਸ਼ਨ ਐਕਸਪਰਟਸ ਅਨੁਸਾਰ ਨੈੱਟ ਫੈਬਰਿਕ ਦਾ ਟ੍ਰੈਂਡ ਕਦੇ ਖ਼ਤਮ ਨਹੀਂ ਹੁੰਦਾ। ਇਸ ਦੀ ਖੂਬਸੂਰਤੀ ਅਤੇ ਐਲੀਗੈਂਸ ਹਰ ਆਊਟਫਿੱਟ ਨੂੰ ਕਲਾਸੀ ਬਣਾ ਦਿੰਦਾ ਹੈ।

  • Net fabric
  • dress
  • young women
  • preference
  • ਨੈੱਟ ਫੈਬਰਿਕ
  • ਡਰੈੱਸ
  • ਮੁਟਿਆਰਾਂ
  • ਪਸੰਦ

ਭਿੰਡੀ ਦੀ ਸਬਜ਼ੀ ਬਣਾਉਣ ਦਾ ਕੀ ਹੈ ਸਹੀ ਤਰੀਕਾ, ਨੋਟ ਕਰੋ ਰੈਸਿਪੀ

NEXT STORY

Stories You May Like

  • long frock suit  young women  first choice
    ‘ਲਾਂਗ ਫਰਾਕ’ ਸੂਟ ਬਣੇ ਮੁਟਿਆਰਾਂ ਤੇ ਔਰਤਾਂ ਦੀ ਪਹਿਲੀ ਪਸੰਦ
  • young women  short kurti flare set  fashion
    ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਸ਼ਾਰਟ ਕੁੜਤੀ ਫਲੇਅਰ ਸੈੱਟ
  • co ord sets have become the first choice of young women in summer
    ਗਰਮੀਆਂ ’ਚ ਮੁਟਿਆਰਾਂ ਦੀ ਪਹਿਲੀ ਪਸੰਦ ਬਣੇ ਕੋ-ਆਰਡ ਸੈੱਟ
  • electric cars became the first choice of indians
    ਤੇਲ ਸੰਕਟ ਨੇ ਖੋਲ੍ਹੇ EV ਦੇ ਭਾਗ! ਭਾਰਤੀਆਂ ਦੀ ਪਹਿਲੀ ਪਸੰਦ ਬਣੀਆਂ ਇਲੈਕਟ੍ਰਿਕ ਕਾਰਾਂ, ਵਿਕਰੀ 75% ਉੱਪਰ
  • studying in canada usa has become expensive  these countries
    Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
  • young women  designer handbags  complete look
    ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
  • draped dress  young women  stylish look
    ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
  • young women  royal look  long kurti suit
    ਮੁਟਿਆਰਾਂ ਨੂੰ ਰਾਇਲ ਲੁੱਕ ਦੇ ਰਹੇ ‘ਲਾਂਗ ਕੁੜਤੀ’ ਸੂਟ
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
  • big decision of the nia court in mohali
    ਮੋਹਾਲੀ ਦੀ NIA ਅਦਾਲਤ ਦਾ ਵੱਡਾ ਫ਼ੈਸਲਾ, ਅੱਤਵਾਦੀ ਸਾਜ਼ਿਸ਼ ਰਚਣ ਵਾਲੇ 3...
  • akali dal  sukhbir singh badal  abhishek bakshi
    ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਯੂਥ ਆਗੂ ਅਭਿਸ਼ੇਕ ਬਖਸ਼ੀ ਨੂੰ ਅਹਿਮ...
  • all shops in the electronics market will remain closed from june 25 to 28
    ਜਲੰਧਰ ਵਾਸੀ ਦੇਣ ਧਿਆਨ! ਗਰਮੀਆਂ ਦੀਆਂ ਛੁੱਟੀਆਂ ਨੂੰ ਲੈ ਕੇ ਹੋਇਆ ਵੱਡਾ ਐਲਾਨ,...
Trending
Ek Nazar
power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

bad results school teachers salary

ਛੁੱਟੀਆਂ ਵਿਚਾਲੇ ਇਨ੍ਹਾਂ ਅਧਿਆਪਕਾਂ ਨੂੰ ਵੱਡਾ ਝਟਕਾ ! ਰੋਕੀ ਜਾਵੇਗੀ ਤਨਖ਼ਾਹ,...

india vs afghanistan test

ਅਫ਼ਗਾਨਿਸਤਾਨ ਖ਼ਿਲਾਫ਼ ਟੈਸਟ ਤੋਂ ਪਹਿਲਾਂ TEAM INDIA ਨੂੰ ਝਟਕਾ! ਧਾਕੜ ਖਿਡਾਰੀ...

supreme court constitutes high powered committee

ਅਰਾਵਲੀ ਦੀ ਨਵੀਂ ਪਰਿਭਾਸ਼ਾ ’ਤੇ ਸੁਪਰੀਮ ਕੋਰਟ ਸਖ਼ਤ, ਜਾਂਚ ਲਈ ਬਣਾਈ ਉੱਚ ਪੱਧਰੀ...

uk three dead after royal navy helicopter crashes

ਸਿਖਲਾਈ ਉਡਾਣ ਬਣੀ ਕਾਲ : ਬ੍ਰਿਟੇਨ 'ਚ ਨੇਵੀ ਦਾ ਹੈਲੀਕਾਪਟਰ ਕਰੈਸ਼, 3 ਜਵਾਨਾਂ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • main door rules for wealth prosperity
      ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ
    • simple suit  multicolor dupatta  indian dress
      ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ
    • make market like crispy korean potato fries at home
      ਹੁਣ ਘਰ ਬੈਠੇ ਬਣਾਓ ਬਾਜ਼ਾਰ ਵਰਗੇ 'ਕ੍ਰਿਸਪੀ ਕੋਰੀਅਨ ਪੋਟੈਟੋ ਫਰਾਈਜ਼', ਜਾਣੋ...
    • be careful not to become addicted to applying nail polish
      Nail polish ਲਗਾਉਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਮਾਹਿਰਾਂ ਦਾ ਵੱਡਾ ਖੁਲਾਸਾ
    • mistaking tanning and pigmentation as one can be a huge mistake
      ਸਾਵਧਾਨ! ਟੈਨਿੰਗ ਅਤੇ ਪਿਗਮੈਂਟੇਸ਼ਨ ਨੂੰ ਇਕ ਸਮਝਣ ਦੀ ਭੁੱਲ ਪੈ ਸਕਦੀ ਹੈ ਭਾਰੀ,...
    • follow these tips to brighten yellow teeth
      ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਚਮਕਾਉਣ ਲਈ ਅਪਣਾਓ ਇਹ 6 ਆਸਾਨ ਟਿਪਸ
    • draped dress  young women  stylish look
      ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
    • dream settling abroad citizenship purchasing property
      ਵਿਦੇਸ਼ਾਂ 'ਚ ਵਸਣ ਦਾ ਸੁਪਨਾ ਹੋਵੇਗਾ ਪੂਰਾ ! ਬਸ ਕਰੋ ਇਹ ਕੰਮ, ਫ੍ਰੀ ਮਿਲੇਗੀ...
    • young women  designer handbags  complete look
      ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
    • money falling from sky
      ਅਚਾਨਕ ਹੋਣ ਲੱਗ ਪਈ 'ਪੈਸਿਆਂ ਦੀ ਬਰਸਾਤ' ! ਕੋਰਟ ਕੰਪਲੈਕਸ 'ਚ ਦਿਖਿਆ ਅਨੋਖਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +