ਨਵੀਂ ਦਿੱਲੀ—ਜੇਕਰ ਅਸੀਂ ਕਿਸੇ ਅਨਜਾਣ ਜਗ੍ਹਾਂ 'ਤੇ ਘੁੰਮਣ ਜਾਂਦੇ ਹਨ ਤਾਂ ਉਸ ਜਗ੍ਹਾਂ ਦੇ ਬਾਰੇ 'ਚ ਚੰਗੀ ਤਰ੍ਹਾਂ ਜਾਣਨ ਦੇ ਲਈ ਕੁਝ ਦਿਨ ਉੱਥੇ ਰਹਿਣਾ ਪੈਂਦਾ ਹੈ। ਕਿਸੇ ਥਾਂ 'ਤੇ ਰੁਕਣ ਲਈ ਸਾਨੂੰ ਚੰਗੇ ਹੋਟਲ ਦੀ ਤਲਾਸ਼ ਹੁੰਦੀ ਹੈ। ਜਿਸ 'ਚ ਸਾਰੇ ਸੁੱਖ-ਸੁਵਿਧਾਵਾਂ ਮੌਜੂਦ ਹੋਣ। ਜੇਕਰ ਉਹ ਹੋਟਲ ਕੁਝ ਅਨੌਖੇ ਅੰਦਾਜ਼ 'ਚ ਬਣਿਆ ਹੋਵੇ ਤਾਂ ਮਨ ਖੁਸ਼ ਹੋ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਦੁਨੀਆ ਦੇ ਸਭ ਤੋਂ ਅਨੌਖੇ ਹੋਟਲ ਬਾਰੇ ਦੱਸਣ ਜਾ ਰਹੇ ਹਾਂ, ਜਿਸਨੂੰ ਦੇਖ ਕੇ ਤੁਸੀਂ ਹੈਰਾਨ ਹੋ ਜਾਵੋਗੇ।
ਮਿਨੀ ਹੋਟਲ , ਜਿਸ 'ਚ ਰਹਿਣ ਦੇ ਲਈ ਪਹਿਲਾਂ ਹੀ ਬੁਕਿੰਗ ਕਰਵਾਉਂਣੀ ਪੈਂਦੀ ਹੈ। ਜੌਰਡਨ 'ਚ ਬਣਿਆ ਇਹ ਮਿਨੀ ਹੋਟਲ ਇੱਟਾਂ ਅਤੇ ਪੱਧਰਾਂ ਨਾਲ ਨਹੀਂ ਬਲਕਿ ਇਹ ਚਾਰ ਟਾਇਰਾਂ ਗੱਡੀ ਹੈ, ਜਿਸਨੂੰ ਹੋਟਲ ਬਣਾਇਆ ਗਿਆ ਹੈ।
ਇਸ ਹੋਟਲ 'ਚ ਤੁਹਾਨੂੰ ਉਹ ਸਾਰੀਆਂ ਸੁਵਿਧਾ ਮਿਲਣਗੀਆਂ, ਜੋ ਕਿਸੇ ਫਾਈਵ ਸਟਾਰ ਹੋਟਲ 'ਚ ਮਿਲਦੀ ਹੈ। ਇਸ ਹੋਟਲ 'ਚ ਸਿਰਫ ਇਕ ਬਾਰ ਇਕ ਹੀ ਕਪਲ ਠਹਿਰ ਸਕਦਾ ਹੈ। ਇਸ ਹੋਟਲ ਦੀ ਖਾਸੀਅਤ ਨੂੰ ਦੇਖ ਕੇ ਲੋਕ ਦੂਰੋਂ-ਦੂਰੋਂ ਇੱਥੇ ਰਹਿਣ ਆਉਂਦੇ ਹਨ। ਇਸੇ ਵਜ੍ਹਾਂ ਨਾਲ ਇਸ ਹੋਟਲ ਦੀ ਬੁਕਿੰਗ ਜ਼ਿਆਦਾ ਸਮੇਂ ਫੁਲ ਰਹਿੰਦੀ ਹੈ।
ਹੋਟਲ ਦੇ ਮਾਲਕ ਮੋਹਮੰਦ ਅਲ ਮਲਾਹਿਮ ਅਵੂ ਅਲੀ ਇਕ 64 ਸਾਲ ਬਜ਼ੁਰਗ ਹਨ ਜਿਨ੍ਹਾਂ ਨੇ ਆਪਣੀ ' ਵੀ ਵੈਨਵੂ ਬੀਟਲ' ਕਾਰ ਨੂੰ ' ਸੀ ਡਿਜ਼ਰੇਟਡ ਓਸੀ ਹੋਟਲ' 'ਚ ਬਦਲ ਦਿੱਤਾ।
ਮਿਨੀ ਹੋਟਲ 'ਚ ਇਕ ਰਾਤ ਬਿਤਾਉਣ ਦਾ ਕਿਰਾਇਆ 56 ਡਾਲਰ ਲਿਆ ਜਾਂਦਾ ਹੈ ਜੋ ਲਗਭਗ ਸਾਢੇ ਤਿੰਨ ਹਜ਼ਾਰ ਦੇ ਬਰਾਬਰ ਹੈ। ਜੇਕਰ ਤੁਸੀਂ ਵੀ ਜੌਰਡਨ ਜਾਣ ਦਾ ਪਲਾਨ ਬਣਾ ਰਹੇ ਹੋ ਤਾਂ ਇਸ ਮਿਨੀ ਹੋਟਲ 'ਚ ਰਾਤ ਬਿਤਾਉਣਾ ਬਿਲਕੁਲ ਨਾ ਭੁਲੋਂ।
ਪੁਰਾਣੇ ਸਿੱਕਿਆਂ ਨਾਲ ਬਣਾਓ Penny Vase
NEXT STORY