Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, JUN 05, 2026

    12:26:22 PM

  • canada super visa and visitor visa

    ਕੈਨੇਡਾ ਦੇ ਸੁਪਰ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ...

  • major accident with pilgrims returning from mata vaishno devi

    ਪੰਜਾਬ: ਮਾਤਾ ਵੈਸ਼ਨੋ ਦੇਵੀ ਤੋਂ ਪਰਤਦਿਆਂ ਸ਼ਰਧਾਲੂਆਂ...

  • ashes stolen from nakodar crematorium

    ਜਲੰਧਰ: ਸ਼ਮਸ਼ਾਨਘਾਟ 'ਚ ਅਸਥੀਆਂ ਲੈਣ ਗਏ ਪਰਿਵਾਰ ਦੇ...

  • foreign investors invested in india easy government gave many reliefs

    ਵਿਦੇਸ਼ੀ ਨਿਵੇਸ਼ਕਾਂ ਦਾ ਭਾਰਤ 'ਚ ਨਿਵੇਸ਼ ਹੋਇਆ ਸੌਖਾ,...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • New Delhi
  • ਚਿਹਰੇ ਦਾ ਰੁੱਖਾਪਣ ਅਤੇ ਜਲਣ ਤੋਂ ਨਿਜ਼ਾਤ ਦਿਵਾਉਣਗੀਆਂ ਰਸੋਈ ’ਚ ਵਰਤੀਆਂ ਜਾਣ ਵਾਲੀਆਂ ਇਹ ਵਸਤੂਆਂ

LIFE-STYLE News Punjabi(ਲਾਈਫ ਸਟਾਈਲ)

ਚਿਹਰੇ ਦਾ ਰੁੱਖਾਪਣ ਅਤੇ ਜਲਣ ਤੋਂ ਨਿਜ਼ਾਤ ਦਿਵਾਉਣਗੀਆਂ ਰਸੋਈ ’ਚ ਵਰਤੀਆਂ ਜਾਣ ਵਾਲੀਆਂ ਇਹ ਵਸਤੂਆਂ

  • Edited By Aarti Dhillon,
  • Updated: 11 Feb, 2021 12:01 PM
New Delhi
these kitchen utensils will relieve facial roughness and irritation
  • Share
    • Facebook
    • Tumblr
    • Linkedin
    • Twitter
  • Comment

ਨਵੀਂਂ ਦਿੱਲੀ- ਗਰਮੀਆਂ ਦੀ ਮੌਸਮ ਆਉਣ ਵਾਲਾ ਹੈ, ਗਰਮੀ ਵਿਚ ਧੁੱਪ ਕਰਕੇ ਕਿੱਲ, ਮੁਹਾਂਸੇ, ਛਾਈਆਂ, ਰੁੱਖੀ ਬੇਜਾਨ ਚਮਡ਼ੀ ਦੀ ਸਮੱਸਿਆ ਆਮ ਦੇਖਣ ਨੂੰ ਮਿਲਦੀ ਹੈ। ਧੁੱਪ ਕਰਕੇ ਕਈ ਵਾਰ ਚਿਹਰੇ ਦੀ ਚਮਡ਼ੀ ਤੇ ਜਲਨ ਅਤੇ ਖਾਰਸ਼ ਵੀ ਹੋਣ ਲੱਗਦੀ ਹੈ। ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਮਹਿੰਗੀਆਂ ਕਰੀਮਾਂ ਦਾ ਸਹਾਰਾ ਲੈਂਦੇ ਹਨ ਪਰ ਕਈ ਘਰੇਲੂ ਨੁਸਖ਼ਿਆਂ ਨੂੰ ਅਪਣਾ ਕੇ ਚਮੜੀ ਦੀਆਂ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕਦਾ ਹੈ।

ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਘਰੇਲੂ ਫੇਸਪੈਕ ਜਿਨ੍ਹਾਂ ਨਾਲ ਚਮੜੀ ਦੀ ਜਲਣ ਤੋਂ ਆਰਾਮ ਮਿਲੇਗਾ ਅਤੇ ਇਹ ਫੇਸਪੈਕ ਸੂਰਜ ਦੀਆਂ ਹਾਨੀਕਾਰਕ ਕਿਰਨਾਂ ਤੋਂ ਵੀ ਬਚਾਉਣਗੇ।

ਘਰੇਲੂ ਫੇਸਪੈਕ

ਦਹੀਂ ਅਤੇ ਐਲੋਵੇਰਾ ਫੇਸਪੈਕ

ਇਕ ਚਮਚਾ ਦਹੀਂ ਅਤੇ 4 ਚਮਚਾ ਐਲੋਵੀਰਾ ਜੈੱਲ ਨੂੰ ਚੰਗੀ ਤਰ੍ਹਾਂ ਮਿਲਾ ਕੇ 15 ਮਿੰਟ ਚਿਹਰੇ ਤੇ ਲਗਾਓ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਕੇ ਮਾਇਸਚੁਰਾਈਜ਼ਰ ਲਗਾਓ। ਚਿਹਰੇ ਦੀ ਜਲਣ ਅਤੇ ਮੁਹਾਸੇ ਵਰਗੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

ਇਹ ਵੀ ਪੜ੍ਹੋ:ਅੱਖਾਂ ਦੀ ਰੌਸ਼ਨੀ ਬਰਕਰਾਰ ਰੱਖਣ ਲਈ ਜ਼ਰੂਰ ਖਾਓ ਚੀਕੂ, ਜਾਣੋ ਹੋਰ ਵੀ ਬੇਮਿਸਾਲ ਫ਼ਾਇਦੇ

ਟਮਾਟਰ ਅਤੇ ਸ਼ਹਿਦ ਨਾਲ ਬਣਿਆ ਫੇਸਪੈਕ

ਟਮਾਟਰ ਦੇ ਰਸ ਵਿਚ ਇਕ ਚਮਚਾ ਸ਼ਹਿਦ ਮਿਲਾ ਕੇ ਚਿਹਰੇ ਤੇ 20 ਮਿੰਟ ਤੱਕ ਲਗਾ ਕੇ ਰੱਖ। ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸਪੈਕ ਨੂੰ ਹਫ਼ਤੇ ਵਿਚ 2-3 ਵਾਰ ਲਗਾਓ । ਚਮੜੀ ਦੀ ਜਲਣ , ਖਾਰਸ਼ , ਮੁਹਾਸੇ ਜਿਹੀਆਂ ਸਮੱਸਿਆਵਾਂ ਦੂਰ ਹੋ ਜਾਣਗੀਆਂ।

PunjabKesari

ਵੇਸਣ , ਦੁੱਧ ਅਤੇ ਸ਼ਹਿਦ ਨਾਲ ਬਣਿਆ ਫੇਸਪੈਕ

ਚਮਡ਼ੀ ਤੇ ਹੋਣ ਵਾਲੀ ਜਲਣ ਤੋਂ ਰਾਹਤ ਪਾਉਣ ਲਈ ਵੇਸਣ ਨਾਲ ਬਣਿਆ ਫੇਸਪੈਕ ਲਗਾ ਸਕਦੇ ਹੋ। ਇਸ ਲਈ 4 ਚਮਚੇ ਵੇਸਣ, ਇਕ ਚਮਚਾ ਦੁੱਧ, ਅੱਧਾ ਚਮਚਾ ਸ਼ਹਿਦ ਅਤੇ ਅੱਧਾ ਚਮਚਾ ਪਾਣੀ ਮਿਲਾ ਕੇ ਚੰਗੀ ਤਰ੍ਹਾਂ ਫੇਸਪੈਕ ਬਣਾਓ। ਇਸ ਫੇਸਪੈਕ ਨੂੰ ਦੱਸ ਮਿੰਟ ਚਿਹਰੇ ਤੇ ਲਗਾਓ ਫਿਰ ਤਾਜ਼ੇ ਪਾਣੀ ਨਾਲ ਚਿਹਰਾ ਧੋ ਲਓ। ਇਸ ਫੇਸਪੈਕ ਨੂੰ ਹਫ਼ਤੇ ਵਿਚ 2-3 ਵਾਰ ਲਗਾਓ।

ਮੁਲਤਾਨੀ ਮਿੱਟੀ ਅਤੇ ਦਹੀਂ ਨਾਲ ਬਣਿਆ ਫੇਸਪੈਕ

ਇਕ ਚਮਚਾ ਮੁਲਤਾਨੀ ਮਿੱਟੀ, ਇਕ ਚਮਚਾ ਦਹੀਂ ਅਤੇ ਇਕ ਚਮਚਾ ਐਲੋਵੇਰਾ ਜੈੱਲ ਮਿਲਾ ਕੇ ਚਿਹਰੇ ਤੇ 10-15 ਮਿੰਟ ਤੱਕ ਲਗਾਓ। ਇਸ ਫੇਸਪੈਕ ਨੂੰ ਹਫ਼ਤੇ ਵਿਚ ਇਕ ਵਾਰ ਜ਼ਰੂਰ ਲਗਾਓ। ਇਸ ਵਿਚ ਮੌਜੂਦ ਐਂਟੀ-ਬੈਕਟੀਰੀਅਲ ਗੁਣ ਚਿਹਰੇ ਤੇ ਦਾਗ ਧੱਬੇ ਦੂਰ ਕਰਨਗੇ ਅਤੇ ਚਮਡ਼ੀ ਨੂੰ ਠੰਡਕ ਵੀ ਦੇਵੇਗਾ।

PunjabKesari

ਇਹ ਵੀ ਪੜ੍ਹੋ:Cooking Tips : ਮਹਿਮਾਨਾਂ ਨੂੰ ਬਣਾ ਕੇ ਖਵਾਓ ਕਸ਼ਮੀਰੀ ਪੁਲਾਓ

ਚੰਦਨ ਫੇਸਪੈਕ

ਇਹ ਫੇਸਪੈਕ ਚਮਡ਼ੀ ਨੂੰ ਅੰਦਰੋ ਠੰਡਕ ਦੇ ਕੇ ਰੈਸ਼ੇਜ਼ ਅਤੇ ਜਲਨ ਘੱਟ ਕਰੇਗਾ। ਦੋ ਚਮਚੇ ਚੰਦਨ ਪਾਊਡਰ, ਇਕ ਚਮਚਾ ਕੱਚਾ ਦੁੱਧ ਅਤੇ ਚੁਟਕੀ ਭਰ ਕੇਸਰ ਮਿਲਾ ਕੇ ਚਿਹਰੇ ਤੇ 10 ਮਿੰਟ ਲਗਾਓ। ਫਿਰ ਤਾਜ਼ੇ ਪਾਣੀ ਨਾਲ ਸਾਫ ਕਰ ਲਓ। ਇਸ ਫੇਸਪੈਕ ਨਾਲ ਚਿਹਰੇ ਤੇ ਨਿਖਾਰ ਆਵੇਗਾ ।

PunjabKesari

ਖੀਰੇ ਨਾਲ ਬਣਿਆ ਫੇਸਪੈਕ

ਗਰਮੀਆਂ ਵਿਚ ਚਿਹਰੇ ਤੇ ਚਮਕ ਅਤੇ ਨਿਖਾਰ ਲਿਆਉਣ ਲਈ ਖੀਰੇ ਦੇ ਸਲਾਈਸ ਕੱਟ ਕੇ ਇਨ੍ਹਾਂ ਤੇ ਖੰਡ ਲਗਾ ਕੇ 10-15 ਮਿੰਟ ਫਰਿੱਜ ਵਿਚ ਰੱਖੋ। ਫਿਰ ਇਹ ਸਲਾਈਸ ਆਪਣੇ ਚਿਹਰੇ ਤੇ 20 ਮਿੰਟ ਲਈ ਲਗਾ ਕੇ ਰੱਖੋ। ਚਿਹਰੇ ਦੀ ਜਲਣ ਦੂਰ ਹੋ ਕੇ ਅਤੇ ਚਿਹਰੇ ਤੇ ਚਮਕ ਆ ਜਾਵੇਗੀ।

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਕਰਕੇ ਦੱਸੋ।

  • relieve facial roughness
  • kitchen
  • Face
  • Beauty
  • ਚਿਹਰੇ
  • ਰੁੱਖਾਪਣ
  • ਰਸੋਈ
  • ਵਸਤੂਆਂ

ਖੁਰਾਕ ’ਚ ਜ਼ਰੂਰ ਸ਼ਾਮਲ ਕਰੋ ਵਿਟਾਮਿਨ ਏ ਨਾਲ ਭਰਪੂਰ ਵਸਤੂਆਂ, ਅੱਖਾਂ ਦੀ ਰੌਸ਼ਨੀ ਸਣੇ ਹੋਣਗੇ ਕਈ ਫ਼ਾਇਦੇ

NEXT STORY

Stories You May Like

  • the pan and wok in the kitchen can change your luck
    ਰਸੋਈ 'ਚ ਤਵਾ ਅਤੇ ਕੜਾਹੀ ਬਦਲ ਸਕਦੇ ਨੇ ਤੁਹਾਡੀ ਕਿਸਮਤ, ਬਸ ਕਰ ਲਓ ਇਹ ਛੋਟਾ ਜਿਹਾ ਕੰਮ
  • inflation feared to rise due to hike in petrol and diesel prices report
    ਵਿਗੜ ਸਕਦੈ ਰਸੋਈ ਦੀ ਬਜਟ! ਪੈਟਰੋਲ ਡੀਜ਼ਲ ਦੀਆਂ ਕੀਮਤਾਂ 'ਚ ਵਾਧੇ ਕਾਰਨ ਮਹਿੰਗਾਈ ਵਧਣ ਦੇ ਆਸਾਰ
  • mulathi is very beneficial for the face in summer
    ਗਰਮੀਆਂ 'ਚ ਚਿਹਰੇ ਲਈ ਬੇਹੱਦ ਲਾਹੇਵੰਦ ਹੈ ਮੁਲੱਠੀ, ਜਾਣੋ ਇਸ ਦੇ ਫਾਇਦੇ ਅਤੇ ਵਰਤੋਂ ਦਾ ਤਰੀਕਾ
  • studying in canada usa has become expensive  these countries
    Canada-USA 'ਚ ਪੜ੍ਹਣ ਦਾ ਸੁਪਨਾ ਹੋਇਆ ਮਹਿੰਗਾ, ਇਹ ਦੇਸ਼ ਬਣੇ ਵਿਦਿਆਰਥੀਆਂ ਦੀ ਪਹਿਲੀ ਪਸੰਦ
  • if you are bothered by a persistent cough
    ਲਗਾਤਾਰ ਹੋ ਰਹੀ ਖੰਘ ਤੋਂ ਹੋ ਪਰੇਸ਼ਾਨ ਤਾਂ ਰਸੋਈ ਦੀਆਂ ਇਹ ਚੀਜ਼ਾਂ ਦੇਣਗੀਆਂ ਤੁਰੰਤ ਰਾਹਤ
  • indigenous neem will eliminate facial pimples from root
    ਚਿਹਰੇ ਦੇ ਪਿੰਪਲਸ ਨੂੰ ਜੜ੍ਹ ਤੋਂ ਖ਼ਤਮ ਕਰਨਗੇ ਨਿੰਮ ਦੇ ਇਹ ਦੇਸੀ ਫੇਸ ਪੈਕ
  • you will get relief from daily medications
    ਰੋਜ਼-ਰੋਜ਼ ਦੀਆਂ ਦਵਾਈਆਂ ਤੋਂ ਮਿਲੇਗੀ ਮੁਕਤੀ! ਦੁੱਧ 'ਚ ਮਿਲਾ ਕੇ ਪੀਓ ਰਸੋਈ ਦੀ ਇਹ ਚੀਜ਼; ਹੋਵੇਗਾ ਫਾਇਦਾ
  • benefits of applying curd to hair
    ਮਹਿੰਗੇ ਹੇਅਰ ਟ੍ਰੀਟਮੈਂਟ ਛੱਡੋ! ਰਸੋਈ 'ਚ ਮੌਜੂਦ ਇਹ ਚੀਜ਼ਾਂ ਬਣਾ ਦੇਣਗੀਆਂ ਵਾਲਾਂ ਨੂੰ ਰੇਸ਼ਮ ਵਰਗਾ ਮੁਲਾਇਮ
  • ashes stolen from nakodar crematorium
    ਜਲੰਧਰ: ਸ਼ਮਸ਼ਾਨਘਾਟ 'ਚ ਅਸਥੀਆਂ ਲੈਣ ਗਏ ਪਰਿਵਾਰ ਦੇ ਉੱਡੇ ਹੋਸ਼, ਪੂਰਾ ਮਾਮਲਾ...
  • special bhandara to be held at dera beas on june 6 and 7
    ਡੇਰਾ ਬਿਆਸ ਦੀ ਸੰਗਤ ਲਈ ਵੱਡੀ ਖ਼ਬਰ! ਭੰਡਾਰਿਆਂ ਨੂੰ ਲੈ ਕੇ ਲਿਆ ਵੱਡਾ ਫ਼ੈਸਲਾ
  • dispute arises between jyoti nooran s husband abhishek usman
    ਜਲੰਧਰ 'ਚ ਅੱਧੀ ਰਾਤ ਨੂੰ ਹੋਈ ਖ਼ੂਨੀ ਝੜਪ! ਜੋਤੀ ਨੂਰਾਂ ਦੇ ਪਤੀ 'ਤੇ ਲੱਗੇ ਹਮਲੇ...
  • power disrupted after storm
    ਹਨੇਰੀ ਤੋਂ ਬਾਅਦ ਵਿਗੜੀ ਬਿਜਲੀ ਵਿਵਸਥਾ, ਇੱਕ ਘੰਟੇ ’ਚ ਫਾਲਟ ਦੀਆਂ ਆਈਆਂ 500 ਤੋਂ...
  • body of a person found in house of sher singh colony
    ਜਲੰਧਰ: ਘਰ ਦੇ ਬਾਥਰੂਮ ’ਚੋਂ ਮਿਲੀ 7-8 ਦਿਨ ਪਹਿਲਾਂ ਮਰੇ ਵਿਅਕਤੀ ਦੀ ਲਾਸ਼
  • nir starts opium cultivation in jalandhar north
    ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...
  • big weather forecast for punjab
    ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਭਵਿੱਖਬਾਣੀ, 6 ਜੂਨ ਤੱਕ ਦੀ ਪੜ੍ਹੋ ਖਾਸ Update
  • punjabi boy in italy
    ਇਟਲੀ 'ਚ 4 ਭੈਣਾਂ ਦੇ ਇਕਲੌਤੇ ਭਰਾ ਵਰਿੰਦਰ ਕੁਮਾਰ ਮਹੇ ਦੀ ਭੇਦ ਭਰੇ ਹਾਲਾਤ 'ਚ...
Trending
Ek Nazar
trend of rebirthday

ਛਾਇਆ 'Rebirthday' ਦਾ ਅਨੋਖਾ ਟਰੈਂਡ! ਲੋਕਾਂ ਨੇ ਬਦਲ ਲਿਆ ਆਪਣਾ ਹੀ ਜਨਮਦਿਨ

police arrest son of james handy s girlfriend in actor s stabbing death in la

LA: ਮਸ਼ਹੂਰ ਅਦਾਕਾਰ ਦਾ ਚਾਕੂ ਮਾਰ ਕੇ ਕਤਲ, ਗਰਲਫ੍ਰੈਂਡ ਦਾ ਪੁੱਤਰ ਗ੍ਰਿਫਤਾਰ

heavy rainfall alert 19 states imd

Heavy Rainfall: ਅਗਲੇ ਕੁਝ ਘੰਟੇ ਅਹਿਮ! ਹਨ੍ਹੇਰੀ-ਤੂਫਾਨ ਤੇ ਨਾਲ-ਨਾਲ ਪਵੇਗਾ...

ac explosion  flat fire  building empty  people

ਨੋਇਡਾ : AC 'ਚ ਧਮਾਕੇ ਮਗਰੋਂ ਫਲੈਟ 'ਚ ਲੱਗੀ ਅੱਗ, ਪੂਰੀ ਇਮਾਰਤ ਕਰਵਾਈ ਗਈ...

power cut in punjab

ਸ਼ੁੱਕਰਵਾਰ ਸਵੇਰੇ ਹੀ ਲੱਗ ਜਾਵੇਗਾ ਬਿਜਲੀ ਦਾ ਕੱਟ, ਪੰਜਾਬ ਦੇ ਇਨ੍ਹਾਂ ਇਲਾਕਿਆਂ 'ਚ...

these 5 zodiac signs will be lucky

ਇਨ੍ਹਾਂ 5 ਰਾਸ਼ੀਆਂ ਦੀ ਹੋਵੇਗੀ ਬੱਲੇ-ਬੱਲੇ ! ਵਰ੍ਹੇਗਾ ਨੋਟਾਂ ਦੀ ਮੀਂਹ, ਬਣ ਰਿਹਾ...

bumper interest is being received on sbi fd

SBI ਦੀ FD 'ਤੇ ਮਿਲ ਰਿਹਾ ਬੰਪਰ ਵਿਆਜ ! 2 ਲੱਖ ਜਮ੍ਹਾ ਕਰਨ 'ਤੇ ਮਿਲੇਗਾ ਮੋਟਾ...

nir starts opium cultivation in jalandhar north

ਜਲੰਧਰ 'ਚ NIR ਨੇ ਸ਼ੁਰੂ ਕੀਤੀ ਅਫ਼ੀਮ ਦੀ ਖੇਤੀ! ਜਦ ਪਤਾ ਲੱਗਾ ਨੂੰਹ ਨੂੰ ਤਾਂ...

ios 27 update

ਆਈਫੋਨ ਯੂਜ਼ਰਜ਼ ਨੂੰ ਵੱਡਾ ਝਟਕਾ, ਇਨ੍ਹਾਂ 4 ਮਾਡਲਾਂ ਨੂੰ ਨਹੀਂ ਮਿਲੇਗਾ iOS 27...

british home secretary in parliament

ਸੰਸਦ ‘ਚ ਬ੍ਰਿਟਿਸ਼ ਗ੍ਰਹਿ ਮੰਤਰੀ ਨੇ ਸਿੱਖਾਂ ਦੇ ਕਕਾਰ ਵਜੋਂ ਕਿਰਪਾਨ ਪਹਿਨਣ ‘ਤੇ...

700 kg   donald trump

ਬੰਗਲਾਦੇਸ਼ ਦੇ ਚਿੜੀਆਘਰ 'ਚ 700 ਕਿਲੋ ਦੇ 'ਡੋਨਾਲਡ ਟਰੰਪ' ਨੂੰ ਦੇਖਣ ਲਈ ਉਮੜੀ...

vikram digwa sentenced

ਕਤਲ ਮਾਮਲੇ 'ਚ ਵਿਕਰਮ ਦਿਗਵਾ ਨੂੰ ਉਮਰ ਕੈਦ; ਪ੍ਰਦਰਸ਼ਨਕਾਰੀਆਂ ਨੇ ਘਰ 'ਤੇ ਕਰ'ਤਾ...

students abducted

ਨਾਈਜੀਰੀਆ ਤੋਂ ਵੱਡੀ ਖ਼ਬਰ, ਬੰਦੂਕਧਾਰੀਆਂ ਨੇ ਸੱਤ ਵਿਦਿਆਰਥੀਆਂ ਨੂੰ ਕੀਤਾ ਅਗਵਾ

fire at old age home

ਸ਼੍ਰੀਲੰਕਾ: ਬਿਰਧ ਆਸ਼ਰਮ 'ਚ ਲੱਗੀ ਅੱਗ, 11 ਲੋਕਾਂ ਦੀ ਮੌਤ

trekking routes missing mba student 6 days

ਪਹਾੜਾਂ 'ਚ ਟ੍ਰੈਕਿੰਗ ਕਰਨ ਗਈ MBA ਦੀ ਵਿਦਿਆਰਥਣ ਅਚਾਨਕ ਹੋਈ ਗ਼ਾਇਬ! 6 ਦਿਨਾਂ...

delhi  chandigarh  haryana  bomb threat

'ਕੋਈ ਸਫ਼ਰ ਨਾ ਕਰਿਓ..!' ਦਿੱਲੀ, ਚੰਡੀਗੜ੍ਹ, ਹਰਿਆਣਾ ਦੇ ਕਈ ਇਲਾਕਿਆਂ ਨੂੰ...

famous actress becomes mother of twins at the age of 45

45 ਸਾਲ ਦੀ ਉਮਰ 'ਚ ਜੁੜਵਾ ਬੱਚਿਆਂ ਦੀ ਮਾਂ ਬਣੀ ਮਸ਼ਹੂਰ ਅਦਾਕਾਰਾ

shilpa shinde reacts to demands for her arrest

ਮਸ਼ਹੂਰ ਅਦਾਕਾਰਾ ਹੋਵੇਗੀ ਗ੍ਰਿਫ਼ਤਾਰ ! ਸੋਸ਼ਲ ਮੀਡੀਆ 'ਤੇ ਉੱਠੀ ਮੰਗ, ਹੈਰਾਨ ਕਰੇਗਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • main door rules for wealth prosperity
      ਪੈ ਜਾਵੇਗੀ ਕੰਗਾਲੀ ਦੀ ਮਾਰ! ਦਰਵਾਜ਼ਾ ਖੋਲ੍ਹਦੇ ਹੀ ਤਾਂ ਨਹੀਂ ਕਰ ਰਹੇ ਇਹ ਗਲਤੀ
    • simple suit  multicolor dupatta  indian dress
      ਸਿੰਪਲ ਸੂਟ ਨੂੰ ਸਟਾਈਲਿਸ਼ ਲੁੱਕ ਦੇ ਰਹੇ ਮਲਟੀ ਕਲਰ ਦੁਪੱਟੇ
    • make market like crispy korean potato fries at home
      ਹੁਣ ਘਰ ਬੈਠੇ ਬਣਾਓ ਬਾਜ਼ਾਰ ਵਰਗੇ 'ਕ੍ਰਿਸਪੀ ਕੋਰੀਅਨ ਪੋਟੈਟੋ ਫਰਾਈਜ਼', ਜਾਣੋ...
    • be careful not to become addicted to applying nail polish
      Nail polish ਲਗਾਉਣ ਦੇ ਸ਼ੌਕੀਨ ਹੋ ਜਾਣ ਸਾਵਧਾਨ! ਮਾਹਿਰਾਂ ਦਾ ਵੱਡਾ ਖੁਲਾਸਾ
    • mistaking tanning and pigmentation as one can be a huge mistake
      ਸਾਵਧਾਨ! ਟੈਨਿੰਗ ਅਤੇ ਪਿਗਮੈਂਟੇਸ਼ਨ ਨੂੰ ਇਕ ਸਮਝਣ ਦੀ ਭੁੱਲ ਪੈ ਸਕਦੀ ਹੈ ਭਾਰੀ,...
    • follow these tips to brighten yellow teeth
      ਪੀਲੇ ਦੰਦਾਂ ਨੂੰ ਮੋਤੀਆਂ ਵਾਂਗ ਚਮਕਾਉਣ ਲਈ ਅਪਣਾਓ ਇਹ 6 ਆਸਾਨ ਟਿਪਸ
    • draped dress  young women  stylish look
      ਡ੍ਰੈਪ ਡਰੈੱਸ ਮੁਟਿਆਰਾਂ ਨੂੰ ਦੇ ਰਹੀ ਸਟਾਈਲਿਸ਼ ਲੁੱਕ
    • dream settling abroad citizenship purchasing property
      ਵਿਦੇਸ਼ਾਂ 'ਚ ਵਸਣ ਦਾ ਸੁਪਨਾ ਹੋਵੇਗਾ ਪੂਰਾ ! ਬਸ ਕਰੋ ਇਹ ਕੰਮ, ਫ੍ਰੀ ਮਿਲੇਗੀ...
    • young women  designer handbags  complete look
      ਮੁਟਿਆਰਾਂ ਦਾ ਸਟਾਈਲਿਸ਼ ਸਾਥੀ ਬਣੇ ਡਿਜ਼ਾਈਨਰ ਹੈਂਡਬੈਗ
    • money falling from sky
      ਅਚਾਨਕ ਹੋਣ ਲੱਗ ਪਈ 'ਪੈਸਿਆਂ ਦੀ ਬਰਸਾਤ' ! ਕੋਰਟ ਕੰਪਲੈਕਸ 'ਚ ਦਿਖਿਆ ਅਨੋਖਾ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +