Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    FRI, APR 10, 2026

    11:36:15 AM

  • drone strike on wedding ceremony

    ਮਾਤਮ 'ਚ ਬਦਲੀਆਂ ਖੁਸ਼ੀਆਂ! ਵਿਆਹ ਸਮਾਗਮ 'ਤੇ ਡਰੋਨ...

  • big stir in punjab politics  congress releases list of 46 office bearers

    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ...

  • weather conditions may change in punjab after april 15

    ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ...

  • 32 hour ceasefire announced

    32 ਘੰਟਿਆਂ ਦੀ ਜੰਗਬੰਦੀ ਦਾ ਐਲਾਨ! ਪੁਤਿਨ ਨੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life-Style News
  • ਜਲੰਧਰ
  • ਇਨ੍ਹਾਂ ਘਰੇਲੂ ਚੀਜ਼ਾਂ ਨਾਲ ਕਰੋ ਬਲੀਚ!

LIFE-STYLE News Punjabi(ਲਾਈਫ ਸਟਾਈਲ)

ਇਨ੍ਹਾਂ ਘਰੇਲੂ ਚੀਜ਼ਾਂ ਨਾਲ ਕਰੋ ਬਲੀਚ!

  • Updated: 25 Jan, 2017 11:01 AM
ਜਲੰਧਰ
with household bleach
  • Share
    • Facebook
    • Tumblr
    • Linkedin
    • Twitter
  • Comment

ਜਲੰਧਰ— ਲੜਕੀਆਂ ਆਪਣੇ ਚਿਹਰੇ ਦੀ ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਬਿਊਟੀ ਉਤਪਾਦਕ ਇਸਤੇਮਾਲ ਕਰਦੀਆਂ ਹਨ ਜਿਸ ਤਰ੍ਹਾਂ ਕਿ ਬਲੀਚ। ਬਲੀਚ ਕਰਨ ਨਾਲ ਕਈ ਵਾਰ ਚਮੜੀ 'ਤੇ ਦਾਗ ਪੈ ਜਾਂਦੇ ਹਨ। ਇਨ੍ਹਾਂ ਹੀ ਨਹੀਂ, ਕਈ ਵਾਰ ਖਾਰਸ਼ ਵੀ ਹੋਣ ਲੱਗ ਜਾਂਦੀ ਹੈ। ਇਸ ਲਈ ਚੰਗਾ ਇਹ ਹੀ ਹੋਵੇਗਾ ਕਿ ਤੁਸੀਂ ਘਰੇਲੂ ਚੀਜ਼ਾਂ ਦੀ ਵਰਤੋਂ ਨਾਲ ਹੀ ਆਪਣੇ ਚਿਹਰੇ ਦੀ ਸੁੰਦਰਤਾ ਬਣਾਈ ਰੱਖੋ। ਆਓ ਜਾਣਦੇ ਹਾਂ ਕੁਝ ਇਸ ਤਰ੍ਹਾਂ ਦੀਆਂ ਕੁਦਰਤੀ ਚੀਜ਼ਾਂ ਦੇ ਬਾਰੇ ਜਿਸ ਨਾਲ ਤੁਸੀਂ ਆਪ ਬਲੀਚ ਤਿਆਰ ਕਰ ਸਕਦੇ ਹੋ।
1. ਸੰਤਰਾ
ਸੰਤਰੇ 'ਚ ਮੌਜੂਦ ਤੱਤ ਚਮੜੀ ਦੇ ਲਈ ਬਹੁਤ ਫਾਇਦੇਮੰਦ ਹੁੰਦੇ ਹਨ। ਇਸ 'ਚ ਮੌਜੂਦ ਸਿਟਰਿਕ ਐਸਿਡ ਬਲੀਚ ਦਾ ਕੰਮ ਕਰਦਾ ਹੈ। ਇਸ ਦੀ ਵਰਤੋਂ ਲਈ ਸੰਤਰੇ ਦੇ ਰਸ ਨੂੰ ਹਲਦੀ 'ਚ ਮਿਲਾ ਕੇ ਪੈਕ ਤਿਆਰ ਕਰ ਲਓ। ਇਸ ਪੈਕ ਨੂੰ ਆਪਣੇ ਚਿਹਰੇ 'ਤੇ ਲਗਾਓ ਅਤੇ ਸੁੱਕਣ ਤੋਂ ਬਾਅਦ ਇਸਨੂੰ ਧੋ ਲਓ। ਇਸ ਪੈਕ ਦੀ ਵਰਤੋਂ ਰੋਜ਼ਾਨਾ ਕਰੋ।
2. ਖੀਰਾ
ਖੀਰਾ ਚਿਹਰੇ ਦੀ ਰੰਗਤ ਨੂੰ ਨਿਖਾਰਦਾ ਹੈ। ਨਿੰਬੂ ਦੇ ਰਸ ਅਤੇ ਖੀਰੇ ਦੇ ਰਸ ਨੂੰ ਮਿਲਾ ਕੇ ਪੈਕ ਤਿਆਰ ਕਰ ਲਓ। ਇਸਨੂੰ ਚਿਹਰੇ 'ਤੇ ਲਗਾਓ। ਇਸ ਨਾਲ ਤੁਹਾਡੇ ਚਿਹਰੇ 'ਤੇ ਚਮਕ ਆ ਜਾਵੇਗੀ।
3. ਦਹੀਂ
ਦਹੀਂ 'ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ, ਜੋ ਕਿ ਬਲੀਚ ਦਾ ਕੰਮ ਕਰਦਾ ਹੈ। ਦਹੀਂ ਨੂੰ ਚਿਹਰੇ 'ਤੇ ਰਗੜੋ ਅਤੇ ਥੋੜ੍ਹੀ ਦੇਰ ਲਈ ਇਸ ਤਰ੍ਹਾਂ ਹੀ ਰਹਿਣ ਦਿਓ।
4. ਪਪੀਤਾ
ਕੱਚੇ ਪਪੀਤੇ ਨੂੰ ਨਿੰਬੂ ਦੇ ਨਾਲ ਮਿਲਾ ਕੇ ਆਪਣੇ ਚਿਹਰੇ 'ਤੇ ਲਗਾਓ। ਫਿਰ ਹੌਲੀ-ਹੌਲੀ ਮਸਾਜ਼ ਕਰੋ। ਬਾਅਦ 'ਚ ਪਾਣੀ ਨਾਲ ਧੋ ਲਓ। ਇਸ ਦੀ ਵਰਤੋਂ ਹਫਤੇ 'ਚ ਇਕ ਵਾਰ ਕਰੋ।
5. ਹਲਦੀ
ਹਲਦੀ ਲਗਾਉਣ ਨਾਲ ਚਿਹਰੇ 'ਤੇ ਚਮਕ ਆਉਂਦੀ ਹੈ। ਹਲਦੀ ਨੂੰ ਸ਼ਹਿਦ ਦੇ ਨਾਲ ਮਿਕਸ ਕਰਕੇ ਚਿਹਰੇ 'ਤੇ ਲਗਾਓ। ਸੁੱਕਣ 'ਤੇ ਚਿਹਰਾ ਧੋ ਲਓ। ਇਸ ਨਾਲ ਚਿਹਰੇ 'ਤੇ ਚਮਕ ਆ ਜਾਵੇਗੀ।

  • ਲੜਕੀਆਂ
  • ਘਰੇਲੂ
  • ਬਲੀਚ
  • Girls
  • household
  • bleach

ਇਸ ਮੰਦਰ 'ਚ ਹਿੰਦੂ-ਮੁਸਲਿਮ ਮਿਲ ਕੇ ਕਰਦੇ ਹਨ ਪੂਜਾ

NEXT STORY

Stories You May Like

  • this home remedy is no less than a boon for eyesight
    ਅੱਖਾਂ ਦੀ ਰੌਸ਼ਨੀ ਲਈ ਕਿਸੇ 'ਵਰਦਾਨ' ਤੋਂ ਘੱਟ ਨਹੀਂ ਇਹ ਘਰੇਲੂ ਉਪਾਅ, ਅੱਜ ਹੀ ਕਰੋ ਡਾਈਟ 'ਚ ਸ਼ਾਮਲ ਇਹ ਚੀਜ਼ਾਂ
  • is bleaching the face beneficial or harmful
    ਚਿਹਰੇ 'ਤੇ ਬਲੀਚ ਕਰਨਾ ਫਾਇਦੇਮੰਦ ਜਾਂ ਨੁਕਸਾਨਦੇਹ? ਜਾਣੋ ਨਿਖਾਰ ਪਾਉਣ ਦਾ ਸਹੀ ਤਰੀਕਾ ਅਤੇ ਸਾਵਧਾਨੀਆਂ
  • why does it burn after applying bleach
    ਬਲੀਚ ਲਗਾਉਣ ਤੋਂ ਬਾਅਦ ਕੀ ਤੁਹਾਡੇ ਚਿਹਰੇ ’ਤੇ ਵੀ ਹੁੰਦੀ ਹੈ ਜਲਣ, ਤਾਂ ਅਪਣਾਓ ਇਹ ਨੁਸਖ਼ੇ
  • these things are like   poison   for high bp patients
    High BP ਦੇ ਮਰੀਜ਼ਾਂ ਲਈ 'ਜ਼ਹਿਰ' ਸਮਾਨ ਹਨ ਇਹ ਚੀਜ਼ਾਂ, ਅੱਜ ਹੀ ਆਪਣੀ ਰਸੋਈ 'ਚੋਂ ਕਰੋ ਬਾਹਰ
  • these 7 kitchen items are the cause of body dirt
    ਰਸੋਈ ਦੀਆਂ ਇਹ 7 ਚੀਜ਼ਾਂ ਹਨ ਸਰੀਰ ਦੀ ਗੰਦਗੀ ਦਾ ਕਾਲ! 1 ਹਫ਼ਤੇ 'ਚ ਇੰਝ ਕਰੋ ਫੁੱਲ ਬਾਡੀ ਡਿਟੌਕਸ
  • misuse of domestic cylinders is disturbing the general public
    ਵਪਾਰਕ ਗੈਸ ਨਾ ਆਉਣ ਕਾਰਨ ਘਰੇਲੂ ਸਿਲੰਡਰਾਂ ਦੀ ਹੋ ਰਹੀ ਦੁਰਵਰਤੋਂ, ਆਮ ਜਨਤਾ ਪਰੇਸ਼ਾਨ
  • withdrawing money from atm has become expensive from april 1
    1 ਅਪ੍ਰੈਲ ਤੋਂ ATM ਵਿੱਚੋਂ ਪੈਸੇ ਕਢਵਾਉਣਾ ਹੋਇਆ ਮਹਿੰਗਾ, ਇਨ੍ਹਾਂ 3 ਵੱਡੇ ਬੈਂਕਾਂ ਨੇ ਬਦਲੇ ਨਿਯਮ
  • these 3 stocks created a stir  gave 226  return
    ਅਮਰੀਕਾ-ਈਰਾਨ ਜੰਗ ਦੇ ਤਣਾਅ ਦਰਮਿਆਨ ਇਨ੍ਹਾਂ 3 ਸ਼ੇਅਰਾਂ ਨੇ ਮਚਾਈ ਧਮਾਲ, ਦਿੱਤਾ 226% ਰਿਟਰਨ
  • big stir in punjab politics  congress releases list of 46 office bearers
    ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ! ਕਾਂਗਰਸ ਵੱਲੋਂ 46 ਅਹੁਦੇਦਾਰਾਂ ਦੀ ਸੂਚੀ...
  • weather conditions may change in punjab after april 15
    ਪੰਜਾਬ 'ਚ  15 ਅਪ੍ਰੈਲ ਤੋਂ ਬਾਅਦ ਬਦਲ ਸਕਦੈ ਮੌਸਮ ਦਾ ਮਿਜਾਜ਼, ਵਿਭਾਗ ਨੇ ਦਿੱਤੀ...
  • important news regarding punjab weather
    ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ, 14 ਅ੍ਰਪੈਲ ਤੱਕ ਦੀ ਪੜ੍ਹੋ ਤਾਜ਼ਾ ਅਪਡੇਟ
  • strict action against corporation employee duty parking outside company bagh
    ਕੰਪਨੀ ਬਾਗ ਦੇ ਬਾਹਰ ਪਾਰਕਿੰਗ ’ਚ ਡਿਊਟੀ ਦੇਣ ਵਾਲੇ ਨਿਗਮ ਕਰਮਚਾਰੀ 'ਤੇ ਡਿੱਗੀ...
  • basmati rice becomes expensive by rs 2000 per quintal
    ਕਾਰੋਬਾਰੀਆਂ ਦੇ ਖਿੜ੍ਹੇ ਚਿਹਰੇ! ਬਾਸਮਤੀ ਚੌਲਾਂ ਦੀਆਂ ਕੀਮਤਾਂ 'ਚ ਹੋ ਗਿਆ ਭਾਰੀ...
  • robbery in pnb bank in jalandhar former dsp s son reveals
    Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...
  • thief escapes with gas cylinder and cash from house in jalandhar
    ਜਲੰਧਰ ਵਿਖੇ ਘਰ ਵਿਚੋਂ ਗੈਸ ਸਿਲੰਡਰ ਤੇ ਨਕਦੀ ਲੈ ਕੇ ਚੋਰ ਹੋਇਆ ਫਰਾਰ
  • airbags deploy in violent two car collision in jalandhar   two women injured
    ਜਲੰਧਰ 'ਚ ਦੋ ਕਾਰਾਂ ਦੀ ਭਿਆਨਕ ਟੱਕਰ, ਖੁੱਲ੍ਹੇ ਏਅਰਬੈਗ, ਵਾਹਨਾਂ ਦੇ ਉੱਡੇ...
Trending
Ek Nazar
2 cars accident family 6 members

ਰੂਹ ਕੰਬਾਊ ਹਾਦਸਾ : 2 ਕਾਰਾਂ ਦੀ ਭਿਆਨਕ ਟੱਕਰ, ਇਕੋਂ ਪਰਿਵਾਰ ਦੇ 6 ਮੈਂਬਰਾਂ ਦੀ...

van driver attack crime incident

ਬਿਹਾਰ ’ਚ ਵੱਡੀ ਵਾਰਦਾਤ : ਸੱਤੂ ਵਿਕ੍ਰੇਤਾ ਨੇ ਧੜ ਨਾਲੋਂ ਵੱਖ ਕੀਤਾ ਵੈਨ ਚਾਲਕ ਦਾ...

india cricketer

ਦਿੱਗਜ ਭਾਰਤੀ ਖਿਡਾਰੀ ਦਾ ਹੋਇਆ ਦੇਹਾਂਤ, ਕ੍ਰਿਕਟ ਜਗਤ 'ਚ ਸੋਗ ਦੀ ਲਹਿਰ

2 cheap 5g smartphones launched

ਲਾਂਚ ਹੋਏ 2 ਸਸਤੇ 5G ਸਮਾਰਟਫੋਨ, ਘੱਟ ਕੀਮਤ 'ਚ ਮਿਲਣਗੇ ਜ਼ਬਰਦਸਤ ਫੀਚਰਜ਼

epfo auto transfer money without claim

ਹੁਣ ਬਿਨਾਂ ਕਲੇਮ ਤੁਹਾਡੇ ਬੈਂਕ ਖ਼ਾਤੇ 'ਚ ਆਉਣਗੇ PF ਦੇ ਪੈਸੇ! EPFO ਨੇ ਸ਼ੁਰੂ...

ipl rule costs delhi capitals a match

ਡੇਵਿਡ ਮਿਲਰ ਨਹੀਂ IPL ਦਾ ਇਹ ਨਿਯਮ ਬਣਿਆ DC ਦੀ ਹਾਰ ਦਾ ਕਾਰਨ

rbi wait upi transfers

10,000 ਭੇਜਣ ਮਗਰੋਂ 1 ਘੰਟੇ ਦੀ ਬ੍ਰੇਕ! UPI ਪੇਮੈਂਟ 'ਤੇ ਜਲਦ ਲਾਗੂ ਹੋ ਸਕਦੈ...

zodiac signs

ਇਨ੍ਹਾਂ 4 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ! 11 ਅਪ੍ਰੈਲ ਤੋਂ ਬਣ ਰਿਹੈ...

wife lover plan husband dhar

'ਤੂੰ ਕਾਲਾ ਏਂ, ਮੈਂ ...!' ਪਤਨੀ ਨੇ 1 ਲੱਖ ਦੇ ਕੇ ਦੇਰ ਰਾਤ ਘਰੇ ਸੱਦ ਲਿਆ...

dirty business was going on under the guise of a spa center

Punjab : ਸਪਾ ਸੈਂਟਰ ਦੀ ਆੜ 'ਚ ਚੱਲ ਰਿਹਾ ਸੀ ਗੰਦਾ ਧੰਦਾ, ਪੁਲਸ ਨੇ ਮਾਰੀ ਰੇਡ...

punjabi man dies of heart attack in america

ਵਿਦੇਸ਼ੋਂ ਮਿਲੀ ਖ਼ਬਰ ਨੇ ਘਰ 'ਚ ਪੁਆਏ ਵੈਣ! ਮੁਕੇਰੀਆਂ ਦੇ ਵਿਅਕਤੀ ਦੀ ਅਮਰੀਕਾ 'ਚ...

vitamin d deficiency may speed up brain ageing

ਇਸ Vitamin ਦੀ ਕਮੀ ਨਾਲ ਛੇਤੀ ਬੁੱਢਾ ਹੋ ਜਾਂਦੈ ਦਿਮਾਗ! 30 ਤੋਂ 40 ਸਾਲ ਵਾਲਿਆਂ...

a small clove of garlic is no less than sanjeevani

ਸੰਜੀਵਨੀ ਤੋਂ ਘੱਟ ਨਹੀਂ ਲਸਨ ਦੀ ਇਕ ਛੋਟੀ ਜਿਹੀ ਕਲੀ! ਜਾਣੋਂ ਫਾਇਦੇ ਤੇ ਖਾਣ ਦਾ...

  love   can be expensive in the digital world

ਡਿਜੀਟਲ ਦੁਨੀਆ ’ਚ ‘ਪਿਆਰ’ ਪੈ ਸਕਦੈ ਮਹਿੰਗਾ; ਸਾਈਬਰ ਠੱਗਾਂ ਦੇ ‘ਲਵ ਸਕੈਮ’ 'ਚ...

40 percent discount on gas

ਰੂਸ ਦਾ ਵੱਡਾ ਕਦਮ ; ਭਾਰਤ ਸਮੇਤ ਦੱਖਣੀ ਏਸ਼ੀਆਈ ਦੇਸ਼ਾਂ ਨੂੰ 40 ਫੀਸਦੀ ਸਸਤੀ ਗੈਸ...

salaries increase from may 1

1 ਮਈ ਤੋਂ ਵੱਧ ਜਾਵੇਗੀ ਕਰਮਚਾਰੀਆਂ ਦੀ ਤਨਖਾਹ! ਵੇਨੇਜ਼ੁਏਲਾ ਦੀ ਰਾਸ਼ਟਰਪਤੀ ਨੇ ਕਰ...

administration tightens restrictions before wheat harvesting

ਕਣਕ ਦੀ ਕਟਾਈ ਤੋਂ ਪਹਿਲਾਂ ਪ੍ਰਸ਼ਾਸਨ ਸਖ਼ਤ, 5 ਜੂਨ ਤੱਕ ਹੁਕਮ ਜਾਰੀ

robbery in pnb bank in jalandhar former dsp s son reveals

Punjab: PNB ਬੈਂਕ ਡਾਕਾ ਮਾਮਲੇ 'ਚ ਸਨਸਨੀਖੇਜ਼ ਖ਼ੁਲਾਸਾ! ਸਾਬਕਾ DSP ਦੇ ਪੁੱਤ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • how to make tomato chutney
      ਟਮਾਟਰਾਂ ਦੀ ਅਜਿਹੀ ਚਟਣੀ ਜਿਸ ਦੇ ਅੱਗੇ ਸਾਰੀਆਂ ਸਬਜ਼ੀਆਂ ਫੇਲ੍ਹ! ਜਾਣੋ ਤਰੀਕਾ
    • 545 kilos and a 119 inch waist
      545 ਕਿੱਲੋ ਭਾਰ ਤੇ 119 ਇੰਚ ਦਾ ਲੱਕ ! ਬਿਸਤਰੇ 'ਤੇ ਕੱਟੇ 9 ਸਾਲ, ਹੈਰਾਨ ਕਰੇਗੀ...
    • do you know the difference between bay gulf and strait
      ਕੀ ਤੁਹਾਨੂੰ ਪਤਾ Bay, Gulf ਤੇ ਸਟ੍ਰੇਟ 'ਚ ਕੀ ਹੈ ਫਰਕ ? ਜੇ ਨਹੀਂ, ਤਾਂ ਇਹ...
    • salwar suits  women  traditional wear
      ‘ਸਲਵਾਰ-ਸੂਟ’ ਬਣੇ ਔਰਤਾਂ ਦਾ ਸਦਾਬਹਾਰ ਫੈਸ਼ਨ ਸਟੇਟਮੈਂਟ
    • apply rosemary oil for hair growth
      ਵਾਲਾਂ ਦੀ ਗਰੋਥ ਲਈ ਲਗਾਓ ਰੋਜ਼ਮੇਰੀ ਦਾ ਤੇਲ! ਜਾਣੋ ਵਰਤਣ ਦਾ ਤਰੀਕਾ ਅਤੇ ਫਾਇਦੇ
    • this is the coldest city in the world
      ਇਹ ਹੈ ਦੁਨੀਆ ਦਾ ਸਭ ਤੋਂ ਠੰਡਾ ਸ਼ਹਿਰ,ਜਿੱਥੇ -55 ਡਿਗਰੀ ਤੱਕ ਪਹੁੰਚ ਜਾਂਦੈ...
    • 6 signs of a rift in a husband wife relationship
      ਪਤੀ-ਪਤਨੀ ਦੇ ਰਿਸ਼ਤੇ 'ਚ ਦਰਾਰ ਦੇ 6 ਸੰਕੇਤ! ਜਾਣੋ ਕਦੋਂ ਤੁਹਾਡਾ ਸਾਥੀ ਮਨ ਹੀ...
    • brilliant ways to reuse unused nail polish bottles
      ਬੇਕਾਰ ਪਈਆਂ ਨੇਲ ਪਾਲਿਸ਼ ਦੀਆਂ ਬੋਤਲਾਂ ਨੂੰ ਮੁੜ ਵਰਤਣ ਦੇ ਸ਼ਾਨਦਾਰ ਤਰੀਕੇ
    • how to make lemon water
      ਨਿੰਬੂ ਪਾਣੀ ਬਣਾਉਣ ਵੇਲੇ ਨਾ ਕਰੋ ਇਹ ਗਲਤੀਆਂ, ਜਾਣੋ ਸਹੀ ਤਰੀਕਾ
    • indian dresses  new fashion sharara suits
      ਇੰਡੀਅਨ ਡ੍ਰੈੱਸਾਂ ’ਚ ਨਵਾਂ ਫੈਸ਼ਨ ਸਟੇਟਮੈਂਟ ਬਣੇ ਸ਼ਰਾਰਾ ਸੂਟ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +