Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    WED, APR 15, 2026

    3:20:03 PM

  • it department new form 141 issued for tds old 4 forms abolished

    ਇਨਕਮ ਟੈਕਸ ਵਿਭਾਗ ਦਾ ਵੱਡਾ ਕਦਮ: TDS ਲਈ ਨਵਾਂ...

  • recruitment of riders launched in uae noon company

    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ,...

  • trump takes aim at pope leo

    'ਸਾਨੂੰ ਨਹੀਂ ਚਾਹੀਦਾ ਅਜਿਹਾ ਪੋਪ..!' ਟਰੰਪ ਨੇ...

  • new appointments by shiromani akali dal

    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ!...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਬਣੀ ‘ਰੈੱਡ ਡਰੈੱਸ’

LIFE STYLE News Punjabi(ਲਾਈਫ ਸਟਾਈਲ)

ਮੁਟਿਆਰਾਂ ਦੀ ਰਾਇਲ ਲੁਕ ਦਾ ਰਾਜ਼ ਬਣੀ ‘ਰੈੱਡ ਡਰੈੱਸ’

  • Edited By Disha,
  • Updated: 10 Feb, 2026 09:38 AM
Life Style
young women  royal look  red dress
  • Share
    • Facebook
    • Tumblr
    • Linkedin
    • Twitter
  • Comment

ਵੈੱਬ ਡੈਸਕ- ਅੱਜ ਦੀ ਫੈਸ਼ਨੇਬਲ ਦੁਨੀਆ ’ਚ ਔਰਤਾਂ ਆਪਣੀ ਖੂਬਸੂਰਤੀ ਨੂੰ ਹੋਰ ਨਿਖਾਰਨ ਲਈ ਵੱਖ-ਵੱਖ ਕਿਸਮਾਂ ਦੇ ਡਿਜ਼ਾਈਨ, ਪੈਟਰਨ ਅਤੇ ਰੰਗਾਂ ਵਾਲੇ ਕੱਪੜੇ ਚੁਣਦੀਆਂ ਹਨ। ਇਨ੍ਹਾਂ ’ਚ ਸੂਟ, ਲਹਿੰਗਾ-ਚੋਲੀ, ਸਾੜ੍ਹੀ, ਜੀਨਸ-ਟਾਪ, ਵਨ-ਪੀਸ ਡਰੈੱਸ, ਲਾਂਗ ਸ਼ਰਟ, ਕੁੜਤੀ ਅਤੇ ਕਈ ਹੋਰ ਸਟਾਈਲ ਸ਼ਾਮਲ ਹਨ। ਇਨ੍ਹਾਂ ਸਭ ’ਚ ਵੱਖ-ਵੱਖ ਨੈੱਕਲਾਈਨ, ਸਲੀਵਜ਼ ਅਤੇ ਸਿਲੂਏਟ ਵਾਲੀਆਂ ਡਰੈੱਸਾਂ ਔਰਤਾਂ ਨੂੰ ਆਪਣੀ ਪਰਸਨੈਲਿਟੀ ਅਨੁਸਾਰ ਸਟਾਈਲ ਕਰਨ ਦਾ ਮੌਕਾ ਦਿੰਦੀਆਂ ਹਨ। ਰੰਗਾਂ ’ਚ ਬਲੈਕ, ਬਲਿਊ, ਵ੍ਹਾਈਟ ਅਤੇ ਰੈੱਡ ਕਲਰ ਦੀਆਂ ਡਰੈੱਸਾਂ ਮੁਟਿਆਰਾਂ ਅਤੇ ਔਰਤਾਂ ਨੂੰ ਕਾਫੀ ਪਸੰਦ ਆ ਰਹੀਆਂ ਹਨ। ਰੈੱਡ ਡਰੈੱਸ ਪਹਿਨਣ ਵਾਲੀਆਂ ਮੁਟਿਆਰਾਂ ਅਤੇ ਔਰਤਾਂ ਨਾ ਸਿਰਫ਼ ਆਕਰਸ਼ਕ ਲੱਗਦੀਆਂ ਹਨ, ਸਗੋਂ ਉਨ੍ਹਾਂ ’ਚ ਇਕ ਰਾਇਲ ਅਤੇ ਕਲਾਸੀ ਅੰਦਾਜ਼ ਵੀ ਝਲਕਦਾ ਹੈ। ਖਾਸ ਮੌਕਿਆਂ ’ਤੇ ਰੈੱਡ ਡਰੈੱਸ ਪਹਿਨਣ ਨਾਲ ਔਰਤਾਂ ’ਚ ਆਤਮ-ਵਿਸ਼ਵਾਸ ਅਤੇ ਸੁੰਦਰਤਾ ਦੋਵੇਂ ਵਧ ਜਾਂਦੀਆਂ ਹਨ। ਪਾਰਟੀ ਵੀਅਰ ਅਤੇ ਕੈਜ਼ੂਅਲ ਲੁਕ ’ਚ ਵੀ ਰੈੱਡ ਕਲਰ ਦਾ ਕ੍ਰੇਜ਼ ਘੱਟ ਨਹੀਂ ਹੈ। ਰੈੱਡ ਗਾਊਨ, ਲਾਂਗ ਫਰਾਕ, ਮਿੱਡੀ ਡਰੈੱਸ ਜਾਂ ਰੈੱਡ ਕਲਰ ਦੀ ਵਨ-ਪੀਸ ਡਰੈੱਸ ਪਹਿਨ ਕੇ ਮੁਟਿਆਰਾਂ ਪਾਰਟੀ ’ਚ ਸਭ ਦਾ ਧਿਆਨ ਖਿੱਚਦੀਆਂ ਹਨ।

ਇਨ੍ਹਾਂ ’ਚੋਂ ਕਈ ਡਰੈੱਸਾਂ ’ਚ ਆਫ-ਸ਼ੋਲਡਰ, ਡੀਪ ਨੈੱਕ ਜਾਂ ਬੈਕਲੈੱਸ ਡਿਜ਼ਾਈਨ ਹੁੰਦੇ ਹਨ ਜੋ ਆਧੁਨਿਕ ਟੱਚ ਦਿੰਦੇ ਹਨ। ਇਸ ਤੋਂ ਇਲਾਵਾ, ਕੈਜ਼ੂਅਲ ਵੀਅਰ ’ਚ ਰੈੱਡ ਟਾਪ, ਟੀ-ਸ਼ਰਟ, ਸਵੈਟਰ ਜਾਂ ਕੁੜਤੀ ਬਹੁਤ ਲੋਕਪ੍ਰਿਯ ਹਨ। ਇਨ੍ਹਾਂ ਦੀ ਖ਼ਾਸੀਅਤ ਇਹ ਹੈ ਕਿ ਇਹ ਕਿਸੇ ਵੀ ਰੰਗ ਦੇ ਬਾਟਮ ਨਾਲ ਆਸਾਨੀ ਨਾਲ ਮੈਚ ਹੋ ਜਾਂਦੇ ਹਨ। ਜਿਵੇਂ ਰੈੱਡ ਟਾਪ ਨੂੰ ਬਲਿਊ ਜੀਨਸ, ਬਲੈਕ ਲੈਗਿੰਗਸ, ਵ੍ਹਾਈਟ ਪੈਂਟਸ ਜਾਂ ਹੋਰ ਬਾਟਮ ਦੇ ਨਾਲ ਸਟਾਈਲ ਕੀਤਾ ਜਾ ਸਕਦਾ ਹੈ। ਇਸ ਨਾਲ ਲੁਕ ਸਿੰਪਲ ਪਰ ਸਟਾਈਲਿਸ਼ ਬਣ ਜਾਂਦੀ ਹੈ। ਰੈੱਡ ਕਲਰ ਦਾ ਜਾਦੂ ਇੰਨਾ ਪ੍ਰਭਾਵਸ਼ਾਲੀ ਹੈ ਕਿ ਕਈ ਮੁਟਿਆਰਾਂ ਆਪਣੇ ਪੂਰੇ ਆਊਟਫਿਟ ’ਚ ਇਸ ਨੂੰ ਜ਼ਰੂਰ ਸ਼ਾਮਲ ਕਰਦੀਆਂ ਹਨ। ਜੇ ਸੂਟ ਵ੍ਹਾਈਟ ਜਾਂ ਬਲੈਕ ਹੈ, ਤਾਂ ਰੈੱਡ ਚੁੰਨੀ ਜਾਂ ਦੁਪੱਟਾ ਜ਼ਰੂਰ ਜੋੜਿਆ ਜਾਂਦਾ ਹੈ। ਇਸੇ ਤਰ੍ਹਾਂ ਰੈੱਡ ਕੁੜਤੀ ਨੂੰ ਵੱਖ-ਵੱਖ ਬਾਟਮਜ਼ ਨਾਲ ਪੇਅਰ ਕੀਤਾ ਜਾਂਦਾ ਹੈ।

ਇੱਥੋਂ ਤੱਕ ਕਿ ਰੈੱਡ ਟਾਪ ਜਾਂ ਸ਼ਰਟ ਨੂੰ ਭੀੜ ਤੋਂ ਵੱਖ ਦਿਖਾਉਣ ਲਈ ਚੁਣਿਆ ਜਾਂਦਾ ਹੈ। ਰੈੱਡ ਕਲਰ ਦੀ ਥੋੜ੍ਹੀ ਜਿਹੀ ਵੀ ਵਰਤੋਂ ਪੂਰੀ ਲੁਕ ਨੂੰ ਰਾਇਲ ਅਤੇ ਵੱਖ ਬਣਾਉਂਦਾ ਹੈ, ਜਿਸ ਨਾਲ ਪਹਿਨਣ ਵਾਲੀ ਔਰਤ ਆਤਮ-ਵਿਸ਼ਵਾਸ ਨਾਲ ਭਰੀ ਨਜ਼ਰ ਆਉਂਦੀ ਹੈ। ਮੇਕਅਪ ’ਚ ਐੱਚ. ਡੀ. ਬੇਸ ਦੇ ਨਾਲ ਰੈੱਡ ਲਿਪਸਟਿਕ ਲਾਉਣਾ ਸਭ ਤੋਂ ਪਸੰਦੀਦਾ ਹੁੰਦਾ ਹੈ, ਜੋ ਚਿਹਰੇ ’ਤੇ ਗਲੈਮਰਸ ਟੱਚ ਦਿੰਦਾ ਹੈ। ਹੇਅਰਸਟਾਈਲ ’ਚ ਓਪਨ ਵੇਵਸ, ਬਨ ਜਾਂ ਸਲੀਕ ਪੋਨੀਟੇਲ ਵਰਗੀਆਂ ਸਟਾਈਲ ਰੈੱਡ ਡਰੈੱਸ ਦੇ ਨਾਲ ਪਰਫੈਕਟ ਮੈਚ ਕਰਦੀਆਂ ਹਨ। ਕੁੱਲ ਮਿਲਾ ਕੇ, ਰੈੱਡ ਕਲਰ ਦੀ ਡਰੈੱਸ ਮੁਟਿਆਰਾਂ ਲਈ ਸਿਰਫ਼ ਕੱਪੜੇ ਨਹੀਂ, ਸਗੋਂ ਇਕ ਸਟੇਟਮੈਂਟ ਹਨ। ਇਹ ਰੰਗ ਆਤਮ-ਵਿਸ਼ਵਾਸ, ਸੁੰਦਰਤਾ ਅਤੇ ਰਾਇਲਟੀ ਦਾ ਪ੍ਰਤੀਕ ਹੈ। ਭਾਵੇਂ ਟ੍ਰੈਡੀਸ਼ਨਲ ਲੁਕ ਹੋਵੇ ਜਾਂ ਮਾਡਰਨ, ਰੈੱਡ ਡਰੈੱਸ ਹਰ ਮੌਕੇ ’ਤੇ ਔਰਤਾਂ ਨੂੰ ਸਭ ਤੋਂ ਖੂਬਸੂਰਤ ਅਤੇ ਆਕਰਸ਼ਕ ਬਣਾਉਂਦੀ ਹੈ। ਰੈੱਡ ਦਾ ਜਾਦੂ ਕਦੇ ਫਿੱਕਾ ਨਹੀਂ ਪੈਂਦਾ, ਇਹੀ ਕਾਰਨ ਹੈ ਕਿ ਇਹ ਹਮੇਸ਼ਾ ਮੁਟਿਆਰਾਂ ਅਤੇ ਔਰਤਾਂ ਦੀ ਪਹਿਲੀ ਪਸੰਦ ਬਣਿਆ ਰਹਿੰਦਾ ਹੈ।

  • Young women
  • royal look
  • red dress
  • ਮੁਟਿਆਰਾਂ
  • ਰਾਇਲ ਲੁਕ
  • ਰੈੱਡ ਡਰੈੱਸ

ਪ੍ਰੀਖਿਆ ਨੇੜੇ ਆਉਂਦੇ ਹੀ ਵਿਦਿਆਰਥੀ ਮਹਿਸੂਸ ਕਰਦੇ ਹਨ ਇਕ ਅਜੀਬ ਬੇਚੈਨੀ, ਇਸ ਤਰ੍ਹਾਂ ਤਣਾਅ ਕਰੋ ਦੂਰ

NEXT STORY

Stories You May Like

  • two tone shimmery saree  young women  favorite
    ਟੂ-ਟੋਨ ਸ਼ਿਮਰੀ ਸਾੜ੍ਹੀ ਬਣੀ ਮੁਟਿਆਰਾਂ ਦੀ ਨਵੀਂ ਪਸੰਦ
  • young women  brocade jackets  designer dresses
    ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ
  • young girls  flower printed jumpsuit  summer
    ਮੁਟਿਆਰਾਂ ਦੀ ਪਸੰਦ ਬਣੇ ਫਲਾਵਰ ਪ੍ਰਿੰਟਿਡ ਜੰਪਸੂਟ
  • young women  golden work lehenga choli  craze
    ਮੁਟਿਆਰਾਂ ’ਚ ਵਧਿਆ ਗੋਲਡਨ ਵਰਕ ਵਾਲੇ ਲਹਿੰਗਾ-ਚੋਲੀ ਦਾ ਕ੍ਰੇਜ਼
  • young women  fashion trends  clamshell  work suits
    ਮੁਟਿਆਰਾਂ ਦਾ ਨਵਾਂ ਫੈਸ਼ਨ ਟ੍ਰੈਂਡ ਬਣੇ ‘ਕੌਡੀ ਵਰਕ’ ਵਾਲੇ ਸੂਟ
  • young women  high heels  the world
    ਮੁਟਿਆਰਾਂ ਨੂੰ ਪਸੰਦ ਆ ਰਹੀਆਂ ਨੇ ਹਾਈ ਹੀਲਜ਼
  • young women  modern look  short jacket
    ਮੁਟਿਆਰਾਂ ਨੂੰ ਟ੍ਰੈਂਡੀ ਤੇ ਮਾਡਰਨ ਲੁੱਕ ਦੇ ਰਹੀ ਸ਼ਾਰਟ ਜੈਕਟ
  • crop top flare set  young women  outfit
    ਕ੍ਰਾਪ ਟਾਪ ਫਲੇਅਰ ਸੈੱਟ ਬਣਿਆ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ
  • people are worried about the gas supply crisis
    LPG ਖ਼ਪਤਕਾਰ ਦੇਣ ਧਿਆਨ ! ਹਾਲੇ ਵੀ 10-15 ਦਿਨਾਂ ਤੱਕ ਸਿਲੰਡਰ...
  • recruitment of riders launched in uae noon company
    UAE ਦੀ NOON ਕੰਪਨੀ 'ਚ ਨਿਕਲੀ ਰਾਈਡਰਾਂ ਦੀ ਭਰਤੀ, ਮਹੀਨੇ ਦੇ 1 ਲੱਖ ਤੱਕ ਕਮਾਉਣ...
  • new appointments by shiromani akali dal
    ਸ਼੍ਰੋਮਣੀ ਅਕਾਲੀ ਦਲ ਵੱਲੋਂ ਨਵੀਆਂ ਨਿਯੁਕਤੀਆਂ! ਇਨ੍ਹਾਂ ਆਗੂਆਂ ਨੂੰ ਮਿਲੀ ਅਹਿਮ...
  • boy deadbody found from auto rickshaw in jalandha
    ਜਲੰਧਰ ਵਿਖੇ ਆਟੋ 'ਚੋਂ ਮਿਲੀ ਨੌਜਵਾਨ ਦੀ ਲਾਸ਼! ਮਾਪਿਆਂ ਦਾ ਸੀ ਇਕਲੌਤਾ ਪੁੱਤਰ
  • clash in jalandhar s dilkusha market medical store owner attacked
    ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...
  • punjab weather update
    ਪੰਜਾਬ 'ਚ ਤੇਜ਼ ਹਨੇਰੀ ਨਾਲ ਪਵੇਗਾ ਮੀਂਹ! ਇਨ੍ਹਾਂ ਤਾਰੀਖ਼ਾਂ ਲਈ ਹੋਈ ਵੱਡੀ...
  • ed raid on mp mittal
    ਵੱਡੀ ਖ਼ਬਰ ; 'ਆਪ' ਦੇ ਰਾਜ ਸਭਾ ਮੈਂਬਰ ਮਿੱਤਲ ਦੇ 9 ਟਿਕਾਣਿਆਂ 'ਤੇ ED ਦੀ ਰੇਡ
  • 13 year old boy makes punjab proud in australia
    ਛੋਟੀ ਉਮਰ 'ਚ ਵੱਡਾ ਮੁਕਾਮ ਕੀਤਾ ਹਾਸਲ, ਜਵਾਕ ਨੇ ਅਸਟ੍ਰੇਲੀਆ ’ਚ ਵਧਾਇਆ ਪੰਜਾਬ...
Trending
Ek Nazar
liquor remove ban

ਹਟ ਜਾਵੇਗਾ ਸ਼ਰਾਬ ਤੋਂ ਬੈਨ! ਸਮਰਾਟ ਦੇ ਮੁੱਖ ਮੰਤਰੀ ਬਣਦੇ ਹੀ ਚਰਚਾ ਸ਼ੁਰੂ

akshay kumar shared a story about the miracle of vaishno devi

ਜਦੋਂ ਮਾਂ ਵੈਸ਼ਣੋ ਦੇਵੀ ਨੇ ਬਚਾਈ ਅਕਸ਼ੈ ਕੁਮਾਰ ਦੀ ਜਾਨ..! ਅਦਾਕਾਰ ਨੇ ਖ਼ੁਦ...

amsterdam airport kuwait airways plane

ਐਮਸਟਰਡਮ ਹਵਾਈ ਅੱਡੇ 'ਤੇ ਵੱਡਾ ਹਾਦਸਾ ਟਲਿਆ; ਕੁਵੈਤ ਏਅਰਵੇਜ਼ ਦਾ ਜਹਾਜ਼ ਲੈਂਡਿੰਗ...

sri lanka iranian sailors

ਸ੍ਰੀਲੰਕਾ ਨੇ 230 ਤੋਂ ਵੱਧ ਈਰਾਨੀ ਜਲ ਸੈਨਿਕਾਂ ਨੂੰ ਭੇਜਿਆ ਵਾਪਸ

clash in jalandhar s dilkusha market medical store owner attacked

ਜਲੰਧਰ ਦੇ ਭੀੜ-ਭੜੱਕੇ ਵਾਲੇ ਬਾਜ਼ਾਰ 'ਚ ਪਈਆਂ ਭਾਜੜਾਂ! ਚੱਲੀਆਂ ਤਲਵਾਰਾਂ,...

california assembly vaisakhi

ਅਮਰੀਕਾ: ਕੈਲੀਫੋਰਨੀਆ ਅਸੈਂਬਲੀ ਨੇ 'ਵਿਸਾਖੀ' ਨੂੰ ਅਧਿਕਾਰਤ ਤੌਰ 'ਤੇ ਦਿੱਤੀ...

brother  sister  mayra  rajasthani tradition  gift

1.51 ਕਰੋੜ ਦਾ 'ਮਾਇਰਾ' ! ਭਰਾਵਾਂ ਨੇ ਪੇਸ਼ ਕੀਤੀ ਭੈਣ ਨਾਲ ਪਿਆਰ ਦੀ ਮਿਸਾਲ, ਹਰ...

these punjabi songs are trending despite the ban in pakistan

ਪਾਕਿਸਤਾਨ 'ਚ ਵੀ ਇੰਡੀਅਨ ਮਿਊਜ਼ਿਕ ਦੀ ਧੱਕ ! 'Ban' ਦੇ ਬਾਵਜੂਦ ਇਹ ਪੰਜਾਬੀ...

heavy rain alert 4 days

15, 16, 17, 18 ਅਪ੍ਰੈਲ ਨੂੰ ਭਾਰੀ ਮੀਂਹ! ਇਨ੍ਹਾਂ ਸੂਬਿਆਂ 'ਚ ਮੌਸਮ ਵਿਭਾਗ ਨੇ...

muslim actor pressured hindu actress to eat beef

ਮੁਸਲਿਮ ਅਦਾਕਾਰ ਨੇ ਹਿੰਦੂ ਅਦਾਕਾਰਾ ਨੂੰ ਬੀਫ ਖਾਣ ਲਈ ਕੀਤਾ ਮਜਬੂਰ, ਵੀਡੀਓ ਨੇ...

ipl 2026

IPL 'ਚ ਖੇਡ ਰਹੇ ਖਿਡਾਰੀ 'ਤੇ ਲੱਗਾ ਬੈਨ!

suryakumar yadav

ਖੋਹੀ ਜਾ ਸਕਦੀ ਹੈ ਸੂਰਿਆਕੁਮਾਰ ਯਾਦਵ ਦੀ ਕਪਤਾਨੀ, TEAM INDIA ਤੋਂ ਵੀ ਹੋਵੇਗੀ...

recharge for 72 day

72 ਦਿਨਾਂ ਤੱਕ ਰੀਚਾਰਜ ਦੀ No Tension, ਆ ਗਿਆ ਅਨਲਿਮਟਿਡ 5G ਵਾਲਾ ਕਿਫਾਇਤੀ...

rs 2000 for women

ਔਰਤਾਂ ਨੂੰ ਹਰ ਮਹੀਨੇ 2000 ਰੁਪਏ ਤੇ ਮੁਫ਼ਤ ਸਿਲੰਡਰ! ਤਾਮਿਲਨਾਡੂ ’ਚ ਭਾਜਪਾ ਨੇ...

xi jinping middle east

US-ਈਰਾਨ ਜੰਗ ਵਿਚਾਲੇ ਚੀਨ ਦੀ ਐਂਟਰੀ! ਸ਼ੀ ਜਿਨਪਿੰਗ ਨੇ ਪੇਸ਼ ਕੀਤਾ ਇਹ ਪ੍ਰਸਤਾਵ

punjab groom found online

ਪੰਜਾਬ: Online ਲੱਭਾ ਲਾੜਾ, ਵਿਆਹ ਤੋਂ ਪਹਿਲਾਂ ਲਾੜੀ ਦੇ 50 ਲੱਖ ਲੈ ਹੋਇਆ...

amritsar dc orders officials to prevent flood threat

ਬਰਸਾਤੀ ਸੀਜ਼ਨ ਤੋਂ ਪਹਿਲਾਂ DC ਅੰਮ੍ਰਿਤਸਰ ਵੱਲੋਂ ਸਖ਼ਤ ਨਿਰਦੇਸ਼ ਜਾਰੀ

plastic bottles  delhi  pollution  manjinder sirsa  money

ਹੁਣ ਖਾਲੀ ਪਲਾਸਟਿਕ ਦੀਆਂ ਬੋਤਲਾਂ ਦੇ ਮਿਲਣਗੇ ਪੈਸੇ ! ਦਿੱਲੀ 'ਚ ਪ੍ਰਦੂਸ਼ਣ ਨੂੰ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਲਾਈਫ ਸਟਾਈਲ ਦੀਆਂ ਖਬਰਾਂ
    • be careful if you are using aloe vera gel
      Aloe vera gel ਦੀ ਕਰ ਰਹੇ ਹੋ ਵਰਤੋਂ ਤਾਂ ਹੋ ਜਾਓ ਸਾਵਧਾਨ! ਇਨ੍ਹਾਂ ਲੋਕਾਂ ਲਈ...
    • indoor plant enthusiasts beware
      ਘਰਾਂ ਦੇ ਅੰਦਰ ਪੌਦੇ ਲਗਾਉਣ ਦੇ ਸ਼ੌਕੀਨ ਸਾਵਧਾਨ! ਜਾਣੋ ਕਿਉਂ ਕੁਝ ਹੀ ਮਹੀਨਿਆਂ...
    • crop top flare set  young women  outfit
      ਕ੍ਰਾਪ ਟਾਪ ਫਲੇਅਰ ਸੈੱਟ ਬਣਿਆ ਮੁਟਿਆਰਾਂ ਦੀ ਸਭ ਤੋਂ ਪਸੰਦੀਦਾ ਆਊਟਫਿੱਟ
    • young women  brocade jackets  designer dresses
      ਮੁਟਿਆਰਾਂ ਦੀ ਲੁੱਕ ਨੂੰ ਚਾਰ ਚੰਨ ਲਗਾ ਰਹੀ ਬ੍ਰੋਕੇਡ ਜੈਕਟ
    • ageing be reversed new human trial to test cell rejuvenation
      ਮੁੜ ਜਵਾਨ ਹੋਣਗੇ ਬੁੱਢੇ! ਵਿਗਿਆਨੀ ਕਰਨ ਜਾ ਰਹੇ 'ਸੈੱਲ ਰੀਜੁਵਨੇਸ਼ਨ' ਦਾ ਪਹਿਲਾ...
    • nerve in your leg get pulled while you sleep at night
      ਰਾਤ ਨੂੰ ਸੁੱਤੇ ਪਿਆਂ ਚੜ੍ਹ ਜਾਂਦੀ ਹੈ ਲੱਤ ਦੀ ਨਾੜ! ਸਰੀਰ ਦੇ ਇਸ ਲੱਛਣ ਨੂੰ ਨਾ...
    • the fascinating story of earth  s most unique creature
      32 ਦਿਮਾਗ, 300 ਦੰਦ ਅਤੇ 10 ਅੱਖਾਂ ! ਧਰਤੀ ਦੇ ਸਭ ਤੋਂ ਵਿਲੱਖਣ ਜੀਵ ਦੀ ਦਿਲਚਸਪ...
    • how to make a cheela of cholas
      ਚੋਲਾਂ ਦਾ ਚੀਲਾ ਬਣਾਉਣ ਦਾ ਸਹੀ ਤਰੀਕਾ
    • mulathi is the indigenous secret of beauty
      ਸੁੰਦਰਤਾ ਦਾ ਦੇਸੀ ਰਾਜ਼ ਹੈ 'ਮੁਲੱਠੀ'! ਜਾਣੋ ਕਿਵੇਂ ਘਰ ਬੈਠੇ ਪਾਈਏ ਕੁਦਰਤੀ...
    • mog mog has become the favorite food of indians
      ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +