Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, MAY 02, 2026

    3:08:40 AM

  • actress neeru bajwa paid obeisance at sri harmandir sahib

    ਅਦਾਕਾਰਾ ਨੀਰੂ ਬਾਜਵਾ ਪਰਿਵਾਰ ਸਮੇਤ ਸ੍ਰੀ ਹਰਿਮੰਦਰ...

  • latif ahmed thind appointed new ceo of punjab waqf board

    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ...

  • rr vs dc

    IPL 2026 : DC ਨੇ ਰਚਿਆ ਇਤਿਹਾਸ, RR ਨੂੰ ਉਨ੍ਹਾਂ...

  • transfers of 6 ias and 39 pcs officers in punjab

    ਪੰਜਾਬ 'ਚ 6 IAS ਤੇ 39 PCS ਅਫ਼ਸਰਾਂ ਦੇ ਤਬਾਦਲੇ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Life Style News
  • ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ ਫਾਸਟ ਫੂਡ

LIFE STYLE News Punjabi(ਲਾਈਫ ਸਟਾਈਲ)

ਭਾਰਤੀਆਂ ਦਾ ਮਨਪਸੰਦ ਫੂਡ ਬਣਿਆ 'ਮੋਗ-ਮੋਗ' ! ਦੇਸ਼ ਦੀ ਹਰ ਗਲੀ 'ਚ ਮਿਲਦੈ ਇਹ ਫਾਸਟ ਫੂਡ

  • Edited By Shubam Kumar,
  • Updated: 11 Apr, 2026 01:57 PM
Life Style
mog mog has become the favorite food of indians
  • Share
    • Facebook
    • Tumblr
    • Linkedin
    • Twitter
  • Comment

ਨੈਸ਼ਨਲ ਡੈਸਕ : ਅੱਜ ਦੇ ਸਮੇਂ 'ਚ ਸ਼ਾਮ ਹੁੰਦੇ ਹੀ ਭਾਰਤ ਦੇ ਹਰ ਨੁੱਕੜ ਤੇ ਗਲੀ ਵਿੱਚ ਮੋਮੋਜ਼ ਦੇ ਸਟਾਲਾਂ 'ਤੇ ਭੀੜ ਦੇਖਣ ਨੂੰ ਮਿਲਦੀ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੋਵੇਗਾ ਕਿ ਇਹ ਕੋਈ ਆਧੁਨਿਕ ਫਾਸਟ ਫੂਡ ਹੈ, ਪਰ ਅਸਲ ਵਿੱਚ ਇਸ ਦਾ ਇਤਿਹਾਸ 600 ਸਾਲ ਪੁਰਾਣਾ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਨੂੰ ਅੱਜ ਅਸੀਂ ਸਵਾਦ ਲਈ ਖਾਂਦੇ ਹਾਂ, ਉਸਦੀ ਸ਼ੁਰੂਆਤ ਅੱਤ ਦੀ ਠੰਡ ਤੇ ਭੁੱਖਮਰੀ ਵਰਗੇ ਮੁਸ਼ਕਲ ਹਾਲਾਤਾਂ 'ਚ ਜ਼ਿੰਦਾ ਰਹਿਣ ਦੀ ਮਜ਼ਬੂਰੀ ਕਾਰਨ ਹੋਇਆ ਸੀ।

ਤਿੱਬਤ 'ਚ ਹੋਈ ਸੀ ਸ਼ੁਰੂਆਤ
ਮੋਮੋਜ਼ ਦੀ ਸ਼ੁਰੂਆਤ 14ਵੀਂ-15ਵੀਂ ਸਦੀ ਦੇ ਆਸ-ਪਾਸ ਤਿੱਬਤ 'ਚ ਹੋਈ ਸੀ। ਉਸ ਸਮੇਂ ਤਿੱਬਤ ਦੇ ਬਹੁਤ ਜ਼ਿਆਦਾ ਠੰਡੇ ਇਲਾਕਿਆਂ ਵਿੱਚ ਖੇਤੀਬਾੜੀ ਕਰਨਾ ਅਸੰਭਵ ਸੀ ਤੇ ਖਾਣ-ਪੀਣ ਦੇ ਸਾਧਨ ਬਹੁਤ ਘੱਟ ਸਨ। ਅਜਿਹੇ ਵਿੱਚ ਲੋਕਾਂ ਨੇ ਮੈਦੇ ਦੀ ਇੱਕ ਪਤਲੀ ਪਰਤ ਦੇ ਅੰਦਰ ਮੀਟ ਨੂੰ ਭਰ ਕੇ ਭਾਫ਼ ਵਿੱਚ ਪਕਾਉਣ ਦੀ ਤਕਨੀਕ ਕੱਢੀ, ਤਾਂ ਜੋ ਘੱਟ ਸਾਧਨਾਂ ਵਿੱਚ ਜ਼ਿਆਦਾ ਲੋਕਾਂ ਦਾ ਪੇਟ ਭਰਿਆ ਜਾ ਸਕੇ ਅਤੇ ਸਰੀਰ ਨੂੰ ਗਰਮੀ ਮਿਲ ਸਕੇ। ਤਿੱਬਤੀ ਭਾਸ਼ਾ ਵਿੱਚ ਇਸ ਨੂੰ 'ਮੋਗ-ਮੋਗ' (Mog-Mog) ਕਿਹਾ ਜਾਂਦਾ ਸੀ।

ਨੇਪਾਲੀ ਵਪਾਰੀਆਂ ਨੇ ਬਦਲੀ ਤਕਦੀਰ
ਮੋਮੋਜ਼ ਨੂੰ ਤਿੱਬਤ ਦੀਆਂ ਸਰਹੱਦਾਂ ਤੋਂ ਬਾਹਰ ਕੱਢਣ ਦਾ ਸਿਹਰਾ ਨੇਪਾਲ ਦੇ ਨਿਵਾਰੀ ਵਪਾਰੀਆਂ ਨੂੰ ਜਾਂਦਾ ਹੈ। 1960 ਦੇ ਦਹਾਕੇ ਵਿੱਚ ਜਦੋਂ ਇਹ ਵਪਾਰੀ ਕਾਰੋਬਾਰ ਦੇ ਸਿਲਸਿਲੇ ਵਿੱਚ ਤਿੱਬਤ ਜਾਂਦੇ ਸਨ, ਤਾਂ ਉਹ ਇਸ ਡਿਸ਼ ਦੇ ਮੁਰੀਦ ਹੋ ਗਏ। ਉਹ ਇਸ ਰੈਸਿਪੀ ਨੂੰ ਨੇਪਾਲ ਲੈ ਆਏ, ਜਿੱਥੇ ਇਸ ਨੂੰ 'ਮਾਮੋ' (Mamo) ਕਿਹਾ ਜਾਣ ਲੱਗਾ ਅਤੇ ਨੇਪਾਲੀ ਮਸਾਲਿਆਂ ਦੇ ਨਾਲ ਇਸ ਦਾ ਸਵਾਦ ਹੋਰ ਵੀ ਨਿੱਖਰ ਗਿਆ।

ਭਾਰਤ 'ਚ ਕਿਵੇਂ ਹੋਈ ਐਂਟਰੀ? 
ਭਾਰਤ 'ਚ ਮੋਮੋਜ਼ ਦੀ ਐਂਟਰੀ ਮੁੱਖ ਰੂਪ ਵਿੱਚ 1959 ਤੋਂ ਬਾਅਦ ਹੋਈ, ਜਦੋਂ ਵੱਡੀ ਗਿਣਤੀ ਵਿੱਚ ਤਿੱਬਤੀ ਸ਼ਰਨਾਰਥੀ ਦਲਾਈ ਲਾਮਾ ਦੇ ਨਾਲ ਭਾਰਤ ਆਏ। ਉਨ੍ਹਾਂ ਨੇ ਧਰਮਸ਼ਾਲਾ, ਦਾਰਜੀਲਿੰਗ, ਸਿੱਕਮ ਅਤੇ ਦਿੱਲੀ ਵਰਗੇ ਇਲਾਕਿਆਂ ਵਿੱਚ ਆਪਣੀ ਵਿਰਾਸਤ ਦੇ ਰੂਪ ਵਿੱਚ ਮੋਮੋਜ਼ ਨੂੰ ਜ਼ਿੰਦਾ ਰੱਖਿਆ। 90 ਦੇ ਦਹਾਕੇ ਦੇ ਅੰਤ ਤੱਕ ਇਹ ਦਿੱਲੀ ਦੀਆਂ ਗਲੀਆਂ ਵਿੱਚ ਇੰਨਾ ਮਸ਼ਹੂਰ ਹੋ ਗਿਆ ਕਿ ਅੱਜ ਇਹ ਸਮੋਸੇ ਨੂੰ ਟੱਕਰ ਦੇਣ ਵਾਲਾ ਸਭ ਤੋਂ ਵੱਡਾ ਸਟ੍ਰੀਟ ਫੂਡ ਬਣ ਚੁੱਕਾ ਹੈ। ਅੱਜ ਭਾਰਤ ਵਿੱਚ ਮੋਮੋਜ਼ ਦੇ ਕਈ ਰੂਪ ਮਿਲਦੇ ਹਨ, ਜਿਵੇਂ ਕਿ ਤੰਦੂਰੀ, ਫਰਾਈਡ, ਪਨੀਰ ਅਤੇ ਸੋਇਆ ਮੋਮੋਜ਼। ਜੋ ਖਾਣਾ ਕਦੇ ਮਜ਼ਬੂਰੀ ਵਿੱਚ ਸ਼ੁਰੂ ਹੋਇਆ ਸੀ, ਉਹ ਅੱਜ ਨੌਜਵਾਨਾਂ ਦਾ ਸਭ ਤੋਂ ਪਸੰਦੀਦਾ 'ਕੰਫਰਟ ਫੂਡ' ਬਣ ਗਿਆ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

 

  • History of Momos
  • Origin of Momos
  • Indian Street Food
  • Tibetan Food
  • Food History

ਪਰਫੈਕਟ ਮਾਂ ਬਣਨ ਦਾ ਦਬਾਅ ਬਣ ਰਿਹਾ ਹੈ ਬੀਮਾਰੀ ਦਾ ਕਾਰਨ, ਨਜ਼ਰਅੰਦਾਜ਼ ਨਾ ਕਰੋ ਇਹ ਸੰਕੇਤ

NEXT STORY

Stories You May Like

  • big action by food safety team in tarn taran
    ਤਰਨਤਾਰਨ 'ਚ ਫੂਡ ਸੇਫਟੀ ਟੀਮ ਦਾ ਵੱਡਾ ਐਕਸ਼ਨ: ਡੇਅਰੀਆਂ ਤੇ ਫੂਡ ਆਊਟਲੈੱਟਾਂ 'ਤੇ ਛਾਪੇਮਾਰੀ, 6 ਸੈਂਪਲ ਭਰੇ
  • food manufacturers should use only ashwagandha root and extract  fssai
    ਫੂਡ ਮੈਨੂਫੈਕਚਰਰ ਸਿਰਫ ਅਸ਼ਵਗੰਧਾ ਦੀ ਜੜ੍ਹ ਤੇ ਅਰਕ ਦੀ ਕਰਨ ਵਰਤੋਂ : FSSAI
  • rat poison found in baby food jar
    ਸਾਵਧਾਨ! ਮਸ਼ਹੂਰ ਬੇਬੀ ਫੂਡ 'ਚ ਮਿਲਿਆ ਚੂਹੇ ਮਾਰਨ ਵਾਲਾ ਜ਼ਹਿਰ, ਆਸਟਰੀਆ 'ਚ ਕੰਪਨੀ ਨੇ ਵਾਪਸ ਮੰਗਵਾਏ ਪ੍ਰੋਡਕਟ
  • good health song for kids pinkoo tv video
    ਬੱਚਿਆਂ ਨੂੰ ਜ਼ਰੂਰ ਵਿਖਾਓ Pinkoo Tv ਦੀ ਇਹ ਮਜ਼ੇਦਾਰ ਵੀਡੀਓ, ਬਣੇਗੀ ‘ਸਿਹਤ' ਤੇ ਜੰਕ ਫੂਡ ਤੋਂ ਰਹਿਣਗੇ ਦੂਰ
  • india  s ultra rich surge  6th globally
    ਭਾਰਤ ਬਣਿਆ ਦੁਨੀਆ ਦਾ 6ਵਾਂ ਅਮੀਰ ਦੇਸ਼, ਅਰਬਪਤੀਆਂ ਦੀ ਗਿਣਤੀ 'ਚ ਵੀ ਭਾਰੀ ਵਾਧਾ
  • indian consulate milan
    ਭਾਰਤੀ ਕੌਂਸਲੇਟ ਮਿਲਾਨ ਦੁਆਰਾ ਭਾਰਤੀ ਭਾਈਚਾਰੇ ਲਈ ਫਾਸਟ ਟ੍ਰੈਕ ਸੇਵਾਵਾਂ ਅਤੇ ਵਿਸ਼ੇਸ਼ ਕੈਪਾਂ ਦਾ ਐਲਾਨ
  • fruit juice can make you a diabetic patient
    ਸਾਵਧਾਨ! ਤੁਹਾਡਾ ਮਨਪਸੰਦ 'ਫਰੂਟ ਜੂਸ' ਤੁਹਾਨੂੰ ਬਣਾ ਸਕਦੈ Diabetic patient, ਜਾਣੋ ਮਾਹਿਰਾਂ ਦੀ ਰਾਏ
  • body of retired ed officer
    ਈ. ਡੀ. ਤੋਂ ਸੇਵਾਮੁਕਤ ਅਫ਼ਸਰ ਦੀ ਲਾਸ਼ ਗਲੀ-ਸੜੀ ਹਾਲਤ ’ਚ ਮਿਲੀ
  • latif ahmed thind appointed new ceo of punjab waqf board
    ਲਤੀਫ ਅਹਿਮਦ ਥਿੰਦ ਪੰਜਾਬ ਵਕਫ਼ ਬੋਰਡ ਦੇ ਨਵੇਂ ਸੀਈਓ ਨਿਯੁਕਤ
  • golden opportunity to work in uae
    UAE 'ਚ ਕੰਸਟ੍ਰਕਸ਼ਨ, MEP ਤੇ GCC ਲਾਇਸੰਸ ਵਾਲੇ ਡਰਾਈਵਰਾਂ ਲਈ ਨਿਕਲੀਆਂ ਬੰਪਰ...
  • alert of storm in punjab
    ਪੰਜਾਬ 'ਚ ਹਨ੍ਹੇਰੀ-ਤੂਫ਼ਾਨ ਦਾ Alert! 2,3,4,5,6 ਨੂੰ ਭਾਰੀ ਮੀਂਹ, ਇਨ੍ਹਾਂ...
  • hindu shiv sena all india president  s car set on fire
    ਜਲੰਧਰ ’ਚ ਭੈਣ ਦੇ ਘਰ ਆਏ ਹਿੰਦੂ ਸ਼ਿਵ ਸੈਨਾ ਦੇ ਆਲ ਇੰਡੀਆ ਪ੍ਰਧਾਨ ਦੀ ਗੱਡੀ ਨੂੰ...
  • a young man was robbed at gunpoint  ghai dharam kanda
    ਜਲੰਧਰ 'ਚ ਘਈ ਧਰਮ ਕੰਡਾ ਦੁਕਾਨ 'ਤੇ ਤੇਜ਼ਧਾਰ ਹਥਿਆਰ ਵਿਖਾ ਨੌਜਵਾਨ ਨਾਲ ਕੀਤੀ...
  • routes were diverted in jalandhar route plan released
    ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ
  • sai ghulam shah ji  s jodh mela will begin today in nakodar
    ਨਕੋਦਰ 'ਚ ਸਾਈਂ ਗੁਲਾਮ ਸ਼ਾਹ ਜੀ ਦਾ 18ਵਾਂ 2 ਦਿਨਾ ਸਾਲਾਨਾ ਜੋੜ ਮੇਲਾ ਅੱਜ...
  • punjab police dgp  law and order  arpit shukla retires
    ਪੰਜਾਬ ਪੁਲਸ ਦੇ DGP (ਲਾਅ ਐਂਡ ਆਰਡਰ) ਅਰਪਿਤ ਸ਼ੁਕਲਾ ਹੋਏ ਸੇਵਾਮੁਕਤ
Trending
Ek Nazar
suv sales in april 26

ਸਿਰਫ਼ 30 ਦਿਨਾਂ 'ਚ ਵਿਕੀਆਂ 56,000 ਤੋਂ ਵੱਧ SUV, ਭਾਰਤ ਹੀ ਨਹੀਂ ਵਿਦੇਸ਼ਾਂ 'ਚ...

congress leader praveen kushwaha

ਭਿਆਨਕ ਸੜਕੇ ਹਾਦਸੇ 'ਚ ਬਿਹਾਰ ਦੇ ਕਾਂਗਰਸ ਨੇਤਾ ਦੀ ਮੌਤ, ਰਾਹੁਲ ਗਾਂਧੀ ਨੇ ਜਤਾਇਆ...

this player will be back team india

TEAM INDIA 'ਚ ਇਸ ਧਾਕੜ ਖਿਡਾਰੀ ਦੀ ਹੋਵੇਗੀ ਵਾਪਸੀ! IPL 'ਚ ਮਚਾ ਰਿਹੈ ਗਦਰ

ipl 2026

IPL 'ਚ ਹੋਈ ਨਵੇਂ ਖਿਡਾਰੀ ਦੇ ਐਂਟਰੀ, ਹਾਲੇ ਤੱਕ ਨਹੀਂ ਖੇਡਿਆ ਕੋਈ T-20 ਮੈਚ!

riyan parag

BCCI ਦੀ ਸਜ਼ਾ ਤੋਂ ਬਾਅਦ ਰਿਆਨ ਪਰਾਗ ਦਾ ਧਮਾਕਾ; DC ਖ਼ਿਲਾਫ਼ ਕਰ'ਤਾ ਇਹ ਕਮਾਲ

crocodile attack

ਹਰਿਦੁਆਰ : ਗਰਮੀ ਤੋਂ ਬਚਣ ਲਈ ਨਦੀ 'ਚ ਨਹਾਉਣ ਗਏ ਮੁੰਡੇ ਨੂੰ ਖਿੱਚ ਕੇ ਲੈ ਗਿਆ...

i want to win five ipl titles like dhoni rahul

KL ਰਾਹੁਲ ਦਾ ਵੱਡਾ ਬਿਆਨ: 'ਮਹਿੰਦਰ ਸਿੰਘ ਧੋਨੀ ਵਾਂਗ ਜਿੱਤਣਾ ਚਾਹੁੰਦਾ ਹਾਂ 5...

firing in bajaur

ਪਾਕਿਸਤਾਨ: ਸਰਹੱਦ ਪਾਰ ਗੋਲੀਬਾਰੀ 'ਚ 6 ਜਵਾਕਾਂ ਦੀ ਮੌਤ

dog max s lavish retirement party at amritsar airport

ਅੰਮ੍ਰਿਤਸਰ Airport 'ਤੇ Dog Max ਦੀ ਆਲੀਸ਼ਾਨ ਰਿਟਾਇਰਮੈਂਟ, ਸਲੂਟ ਮਾਰ ਕੇ...

operation by pakistan

ਪਾਕਿਸਤਾਨ ਨੇ ਅਫਗਾਨਿਸਤਾਨ ਸਰਹੱਦ ਨੇੜੇ 13 ਅੱਤਵਾਦੀ ਕੀਤੇ ਢੇਰ

shameful incident in ludhiana

ਪੰਜਾਬ: ਨਾਬਾਲਗ ਕੁੜੀ ਨਾਲ ਜਬਰ-ਜ਼ਿਨਾਹ, ਹਾਲਤ ਵੇਖ ਮਾਪਿਆਂ ਦੇ ਪੈਰਾਂ ਹੇਠੋਂ...

routes were diverted in jalandhar route plan released

ਜਲੰਧਰ ਵਾਸੀ ਦੇਣ ਧਿਆਨ! ਇਹ ਰਸਤੇ ਕੀਤੇ ਗਏ ਡਾਇਵਰਟ, ਰੂਟ ਪਲਾਨ ਜਾਰੀ

i miss him a lot hema malini remembers dharmendra

"ਮੈਂ ਉਨ੍ਹਾਂ ਨੂੰ ਬਹੁਤ ਯਾਦ ਕਰਦੀ ਹਾਂ": ਧਰਮਿੰਦਰ ਨੂੰ ਯਾਦ ਕਰ ਭਾਵੁਕ ਹੋਈ ਹੇਮਾ...

health deteriorated due to workload

ਕੰਮ ਦੇ ਬੋਝ ਨੇ ਲਈ 8.4 ਲੱਖ ਲੋਕਾਂ ਦੀ ਜਾਨ! ਕਰੋੜਾਂ ਦੀ ਵਿਗੜੀ ਸਿਹਤ, ਹੈਰਾਨ...

famous singer passes away

ਪੰਜਾਬੀ ਸੰਗੀਤ ਜਗਤ ਨੂੰ ਡੂੰਘਾ ਸਦਮਾ; ਮਸ਼ਹੂਰ ਗਾਇਕਾ ਦਾ ਹੋਇਆ ਦੇਹਾਂਤ

when will mithun chakraborty become a grandfather

ਕਦੋਂ ਦਾਦਾ ਬਣਨਗੇ ਮਿਥੁਨ ਚਕਰਵਰਤੀ ? ਨੂੰਹ ਨੇ ਕੀਤਾ ਖੁਲਾਸਾ

rain alert next 6 days weather

Rain Alert: 1, 2, 3, 4, 5, 6 ਮਈ ਨੂੰ ਹਨ੍ਹੇਰੀ-ਤੂਫ਼ਾਨ ਦੇ ਨਾਲ-ਨਾਲ ਪੈ ਸਕਦਾ...

truck drivers fight

ਟਰੱਕ ਡਰਾਈਵਰਾਂ ਦੀ ਲੜਾਈ ਨੇ ਧਾਰਿਆ ਖੂਨੀ ਰੂਪ, ਇਕ ਦੇ ਸਿਰ ’ਤੇ ਵਾਰ ਕਰਕੇ ਕੀਤਾ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • ਲਾਈਫ ਸਟਾਈਲ ਦੀਆਂ ਖਬਰਾਂ
    • iron cooler or plastic cooler
      ਲੋਹੇ ਦਾ ਕੂਲਰ ਜਾਂ ਪਲਾਸਟਿਕ ਦਾ ਕੂਲਰ ? ਜਾਣੋ ਭਿਆਨਕ ਗਰਮੀ 'ਚ ਕਿਹੜਾ ਕੂਲਰ...
    • 5 easy home remedies to make a rusty pan shine in minutes
      ਪੁਰਾਣੇ ਅਤੇ ਜੰਗ ਲੱਗੇ ਤਵੇ ਨੂੰ ਮਿੰਟਾਂ ਵਿੱਚ ਚਮਕਾਉਣ ਦੇ 5 ਆਸਾਨ ਦੇਸੀ ਨੁਸਖੇ
    • the correct way to make gram flour vegetable stew
      ਬੇਸਨ ਦੇ ਗੱਟੇ ਦੀ ਸਬਜ਼ੀ ਬਣਾਉਣ ਦਾ ਸਭ ਤੋਂ ਆਸਾਨ ਅਤੇ ਸਹੀ ਤਰੀਕਾ
    • acne relief nutmeg face pack
      ਜਾਇਫਲ ਨਾਲ ਪਾਓ ਮੁਹਾਸਿਆਂ ਤੋਂ ਰਾਹਤ; ਜਾਣੋ ਇਸ ਖ਼ਾਸ ਫੇਸ ਪੈਕ ਨੂੰ ਬਣਾਉਣ ਦਾ...
    • bothered by dark underarms try this home remedy
      ਅੰਡਰਆਰਮਸ ਦੇ ਕਾਲੇਪਣ ਤੋਂ ਹੋ ਪਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਨੁਸਖ਼ੇ, ਮਿਲੇਗੀ...
    • young women  high bun  style
      ਮੁਟਿਆਰਾਂ ਨੂੰ ਸਟਾਈਲ ਦੇ ਨਾਲ ਕੰਫਰਟ ਦੇ ਰਿਹਾ ‘ਹਾਈ ਬਨ’
    • why is it always 10 10 in photos of clocks
      ਘੜੀਆਂ ਦੀਆਂ ਫੋਟੋਆਂ 'ਚ ਹਮੇਸ਼ਾ 10:10 ਦਾ ਸਮਾਂ ਹੀ ਕਿਉਂ ਹੁੰਦਾ ਹੈ? ਜਾਣੋ ਇਸ...
    • be careful giving money to transgender people
      'ਹਾਏ-ਹਾਏ'... 2000 ਰੁਪਏ ਦਿਓ! ਕਿੰਨਰਾਂ ਨੂੰ ਪੈਸੇ ਦੇਣ ਤੋਂ ਪਹਿਲਾਂ ਪੜ੍ਹ ਲਓ...
    • women be careful
      ਔਰਤਾਂ ਹੋ ਜਾਓ ਸਾਵਧਾਨ! ਸਰੀਰ 'ਚ ਦਿਖ ਰਹੇ ਹਨ ਇਹ ਲੱਛਣ ਤਾਂ ਭੁੱਲ ਕੇ ਵੀ ਨਾ ਕਰੋ...
    • your house will stay cool even without ac
      ਬਿਨਾਂ AC ਤੋਂ ਵੀ ਠੰਡਾ ਰਹੇਗਾ ਤੁਹਾਡਾ ਘਰ! ਬਸ ਇਹ 5 ਦੇਸੀ ਨੁਸਖ਼ੇ
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +