ਲੁਧਿਆਣਾ (ਸਿਆਲ): ਜੇਲ੍ਹ ਵਿਚ ਸਰਚ ਦੌਰਾਨ ਇਕ ਹਵਾਲਾਤੀ ਕੋਲੋਂ ਮੋਬਾਈਲ ਬਰਾਮਦ ਹੋਇਆ ਹੈ। ਇਸ 'ਤੇ ਪੁਲਸ ਨੇ ਸਹਾਇਕ ਸੁਪਰਡੈਂਟ ਸੁਰਜੀਤ ਸਿੰਘ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕਰ ਲਿਆ ਗਿਆ ਹੈ। ਮੁਲਜ਼ਮ ਹਵਾਲਾਤੀ ਦੀ ਪਛਾਣ ਅੰਕਿਤ ਭੁਰੀ ਵਜੋਂ ਹੋਈ ਹੈ, ਜਿਸ ਦੇ ਖ਼ਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ।
ਪੰਜਾਬ ਪੁਲਸ 'ਚ ਅਫ਼ਸਰ ਲਵਾਉਣ ਦੇ ਨਾਂ 'ਤੇ 87.90 ਲੱਖ ਦੀ ਠੱਗੀ!
NEXT STORY