ਬਟਾਲਾ (ਬੇਰੀ) : ਬਟਾਲਾ ਰੇਲਵੇ ਸਟੇਸ਼ਨ 'ਤੇ ਇਕ ਵਿਅਕਤੀ ਦੀ ਹਾਲਤ 'ਚ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਅਚਾਨਕ ਹਾਲਤ ਵਿਗੜਨ ਕਾਰਨ ਉਸ ਨੂੰ ਤੁਰੰਤ ਜੀ. ਆਰ. ਪੀ. ਚੌਕੀ ਦੀ ਪੁਲਸ ਵਲੋਂ ਸਹਾਰਾ ਕਲੱਬ ਦੀ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਇਲਾਜ ਲਈ ਭੇਜਿਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਮ੍ਰਿਤਕ ਵਿਅਕਤੀ ਦੀ ਪਛਾਣ ਅਜੇ ਕੁਮਾਰ ਪੁੱਤਰ ਨਾਨਕ ਚੰਦ ਵਾਸੀ ਗੌਂਸਪੁਰਾ ਵਜੋਂ ਹੋਈ ਹੈ।
ਹੈੱਡ ਕਾਂਸਟੇਬਲ ਨੂੰ ਜ਼ਖਮੀ ਕਰਕੇ ਲੁਟੇਰੇ ਨਕਦੀ ਖੋਹ ਕੇ ਫਰਾਰ
NEXT STORY