helo
ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।
ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।
THU, JAN 09, 2025
Delhi Airport 'ਤੇ ਥਾਈਲੈਂਡ ਤੋਂ ਆਏ ਯਾਤਰੀ ਦੇ...
ਪੰਜਾਬ 'ਚ ਵੱਡਾ ਹਾਦਸਾ, ਕਾਲ ਬਣ ਆਏ ਕੈਂਟਰ ਨੇ ਪੂਰੇ...
ਜਹਾਜ਼ 'ਚ ਲੜ ਪਿਆ ਪ੍ਰੇਮੀ ਜੋੜਾ, ਗੁੱਸੇ 'ਚ ਆਏ...
ਜਲੰਧਰ 'ਚ ਮੇਅਰ ਤੇ ਹੋਰ ਨਾਵਾਂ ਦੇ ਲਿਫ਼ਾਫ਼ੇ ਤਿਆਰ,...
ਪੰਜਾਬ
ਮਨੋਰੰਜਨ
Photos
Videos
ਅੰਮ੍ਰਿਤਸਰ (ਨੀਰਜ) - ਅਕਾਲੀ-ਭਾਜਪਾ ਗਠਜੋੜ ਦੀ ਸਰਕਾਰ ਅਤੇ ਕਾਂਗਰਸ ਦੀ ਸਰਕਾਰ ਦੇ ਵਾਂਗ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਰੇਲਵੇ ਸਟੇਸ਼ਨ ਦਾ ਟੈਕਸ ਮਾਫ਼ੀਆ ਨਿੱਡਰ ਹੋ ਕੇ ਟੈਕਸ ਚੋਰੀ ਕਰ ਰਿਹਾ ਹੈ। ਦਿੱਲੀ ਤੋਂ ਆਉਣ ਵਾਲੀਆਂ ਟ੍ਰੇਨਾਂ ਰਾਹੀਂ ਬਿਨਾਂ ਬਿੱਲਾਂ ਤੋਂ ਵਸਤੂਆਂ ਅੰਨ੍ਹੇਵਾਹ ਆਰਡਰ ਕੀਤੀਆਂ ਜਾ ਰਹੀਆਂ ਹਨ, ਜਿਸ ਕਾਰਨ ਸਰਕਾਰ ਨੂੰ ਜੀ.ਐੱਸ.ਟੀ. ਅਤੇ ਸੀ.ਜੀ.ਐੱਸ.ਟੀ. ਦੇ ਰੂਪ ਵਿਚ ਲੱਖਾਂ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਈਮਾਨਦਾਰੀ ਨਾਲ ਕੰਮ ਕਰਨ ਵਾਲੇ ਵਪਾਰੀਆਂ ਨੂੰ ਵੀ ਭਾਰੀ ਘਾਟਾ ਝੱਲਣਾ ਪੈ ਰਿਹਾ ਹੈ। ਇਸ ਦਾ ਮੁੱਖ ਕਾਰਨ ਇਹ ਹੈ ਕਿ ਸਰਕਾਰ ਵਲੋਂ ਈਮਾਨਦਾਰੀ ਨਾਲ ਟੈਕਸ ਅਦਾ ਕਰਨ ਤੋਂ ਬਾਅਦ ਬਿੱਲਾਂ ਤੋਂ ਬਿਨਾਂ ਵੇਚੇ ਜਾਣ ਵਾਲੇ ਸਾਮਾਨ ਦੇ ਮੁਕਾਬਲੇ ਬੱਚਤ ਬਹੁਤ ਘੱਟ ਦਰ ਹੈ, ਜਿਸ ’ਤੇ ਬਿਨਾਂ ਬਿੱਲ ਦੇ ਸਾਮਾਨ ਵੇਚਿਆ ਜਾਂਦਾ ਹੈ, ਉਹ ਦਰ ਈਮਾਨਦਾਰ ਵਪਾਰੀ ਨੂੰ ਮੁਨਾਫ਼ੇ ਦੀ ਬਜਾਏ ਘਾਟੇ ਵੱਲ ਧੱਕਦੀ ਹੈ। ਅਜਿਹੇ ਵਿਚ ਵਪਾਰੀਆਂ ਦਾ ਟੈਕਸ ਮਾਫ਼ੀਆ ਖ਼ਿਲਾਫ਼ ਭਾਰੀ ਗੁੱਸਾ ਵੇਖਣ ਨੂੰ ਮਿਲ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਵਿਧਾਨ ਸਭਾ 'ਚ ਪ੍ਰਤਾਪ ਬਾਜਵਾ ਨੇ ਚੁੱਕਿਆ ਕਿਸਾਨਾਂ ਦਾ ਮੁੱਦਾ, ਦੇਵ ਮਾਨ ਦੀ ਟਿੱਪਣੀ 'ਤੇ ਸਪੀਕਰ ਤਲਖ਼
ਬਹੁਤੇ ਮਹਿਕਮਿਆਂ ’ਚ ਸਖ਼ਤੀ ਪਰ ਟੈਕਸ ਮਾਫ਼ੀਆ ਬੇਖ਼ੌਫ਼ ਕਿਉਂ? ‘ਆਪ’ ਸਰਕਾਰ ਦੇ ਸੱਤਾ ਵਿਚ ਆਉਣ ਤੋਂ ਬਾਅਦ ਜ਼ਿਆਦਾਤਰ ਸਰਕਾਰੀ ਵਿਭਾਗਾਂ ਵਿਚ ਭ੍ਰਿਸ਼ਟਾਚਾਰ ਖ਼ਿਲਾਫ਼ ਮੁਹਿੰਮ ਚਲਾਈ ਜਾ ਰਹੀ ਹੈ। ਹਰ ਪਾਸੇ ਚੌਕਸੀ ਦਾ ਡਰ ਬਣਿਆ ਹੋਇਆ ਹੈ। ਰੇਲਵੇ ਸਟੇਸ਼ਨ ਦਾ ਟੈਕਸ ਮਾਫ਼ੀਆ ਇਸ ਦੀ ਮਾਰ ਹੇਠ ਹੈ। ਟੈਕਸ ਮਾਫੀਆ ਸੂਬੇ ਦੀ ਹੀ ਨਹੀਂ, ਸਗੋਂ ਕੇਂਦਰ ਸਰਕਾਰ ਦੀ ਆਰਥਿਕਤਾ ਨੂੰ ਵੀ ਖੋਖਲਾ ਕਰ ਰਿਹਾ ਹੈ।
ਪੜ੍ਹੋ ਇਹ ਵੀ ਖ਼ਬਰ : ਜਨਾਨੀ ਨੇ ‘ਜੱਚਾ-ਬੱਚਾ ਵਾਰਡ ਦੇ ਬਾਹਰ ਫਰਸ਼ ’ਤੇ ਦਿੱਤਾ ਬੱਚੇ ਨੂੰ ਜਨਮ, ਪਰਿਵਾਰ ਨੇ ਲਾਏ ਲਾਪਰਵਾਹੀ ਦੇ ਦੋਸ਼
ਟੈਕਸ ਮਾਫ਼ੀਆ ਖ਼ਿਲਾਫ਼ ਜਲਦ ਡੀ. ਸੀ. ਨੂੰ ਮੰਗ-ਪੱਤਰ ਸੌਂਪਣਗੇ ਵਪਾਰੀ ਬਿਨਾਂ ਬਿੱਲਾਂ ਤੋਂ ਆ ਰਹੇ ਮਾਲ ਤੋਂ ਨਾਰਾਜ਼ ਈਮਾਨਦਾਰ ਕਾਰੋਬਾਰੀ ਜਲਦ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਨੂੰ ਮਿਲਣ ਜਾ ਰਹੇ ਹਨ। ਟੈਕਸ ਮਾਫ਼ੀਆ ’ਤੇ ਵਿਭਾਗੀ ਕਾਰਵਾਈ ਕਰਨ ਲਈ ਉਹ ਡੀ. ਸੀ. ਨੂੰ ਮੰਗ ਪੱਤਰ ਸੌਂਪਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਸਬੰਧ ਵਿਚ ਡੀ. ਸੀ. ਵਲੋਂ ਸਿੱਧੇ ਮੁੱਖ ਮੰਤਰੀ ਦਫ਼ਤਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਤਾਂ ਕਿ ਵੱਡੇ ਪੱਧਰ ’ਤੇ ਨਾ ਸਿਰਫ਼ ਅੰਮ੍ਰਿਤਸਰ ਬਲਕਿ ਹੋਰ ਜ਼ਿਲ੍ਹਿਆਂ ਵਿਚ ਸਰਗਰਮ ਰੇਲਵੇ ਦੇ ਟੈਕਸ ਮਾਫ਼ੀਆ ਖ਼ਿਲਾਫ਼ ਕਾਰਵਾਈ ਕੀਤੀ ਜਾ ਸਕੇ।
ਪੜ੍ਹੋ ਇਹ ਵੀ ਖ਼ਬਰ : ਤਰਨਤਾਰਨ ਦੇ ਝਬਾਲ ’ਚ ਚੜ੍ਹਦੀ ਸਵੇਰ ਵਾਪਰੀ ਵਾਰਦਾਤ: ਪੁੱਤ ਨੇ ਪਿਓ ਦਾ ਗੋਲੀ ਮਾਰ ਕੀਤਾ ਕਤਲ
CM ਮਾਨ ਦੀ ਪਤਨੀ, ਮਾਂ ਤੇ ਭੈਣ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
Stories You May Like
‘Emergency' ਨੂੰ ਥੀਏਟਰ 'ਚ ਰਿਲੀਜ਼ ਕਰਨਾ ਸਭ ਤੋਂ ਵੱਡੀ ਗਲਤੀ- ਕੰਗਨਾ ਰਣੌਤ
ਤਲਾਕ ਦੀਆਂ ਖ਼ਬਰਾਂ ਵਿਚਾਲੇ ਬਿਗ ਬੌਸ 'ਚ ਨਜ਼ਰ ਆਉਣਗੇ ਯੁਜਵੇਂਦਰ ਚਾਹਲ
ਇਕ ਵਾਰ ਫਿਰ ਹਵਾਈ ਅੱਡੇ’ਤੇ ਭੱਖਿਆ ਮਾਹੌਲ, ਅੰਮ੍ਰਿਤਧਾਰੀ ਯਾਤਰੀ ਨਾਲ ਕੀਤਾ ਅਜਿਹਾ...
ਪੰਜਾਬ 'ਚ ਇਕ ਹੋਰ ਛੁੱਟੀ ਦਾ ਐਲਾਨ, ਇਸ ਦਿਨ ਬੰਦ ਰਹਿਣਗੇ ਸਕੂਲ, ਕਾਲਜ ਤੇ ਵਪਾਰਕ...
ਓਹੀਓ ਨੇ ਅਕਤੂਬਰ ਨੂੰ 'ਹਿੰਦੂ ਵਿਰਾਸਤ ਮਹੀਨੇ' ਵਜੋਂ ਕੀਤਾ ਨਾਮਜ਼ਦ
ਸਲਮਾਨ ਦੀ Ex-Girlfriend ਨਹੀਂ ਕਰਵਾਇਆ ਵਿਆਹ, ਹੁਣ ਮਾਂ ਬਣਨ ਦੀ ਜਾਗੀ ਇੱਛਾ
UAE ਨੇ 19 ਵਿਅਕਤੀਆਂ, ਕਾਨੂੰਨੀ ਸੰਸਥਾਵਾਂ ਨੂੰ ਅੱਤਵਾਦ ਸਮਰਥਕਾਂ ਦੀ ਸੂਚੀ 'ਚ...
ਮਰੀ ਹੋਈ ਗਾਂ ਨੂੰ ਬਚਾਉਣ ਦੇ ਚੱਕਰ 'ਚ ਗਈ 4 ਲੋਕਾਂ ਦੀ ਜਾਨ, ਕਾਰ ਦੇ ਉੱਡੇ...
ਈਰਾਨ ਤੋਂ ਰਿਹਾਅ ਹੋਈ ਇਟਾਲੀਅਨ ਪੱਤਰਕਾਰ ਨਾਲ PM ਮੇਲੋਨੀ ਨੇ ਕੀਤੀ ਮੁਲਾਕਾਤ
ਸੋਨੂੰ ਸੂਦ ਨੇ ਫੈਨਜ਼ ਨੂੰ ਦਿੱਤੀ ਖੁਸ਼ਖ਼ਬਰੀ!
ਇਸ ਗਲਤੀ ਤੋਂ ਨਾਰਾਜ਼ ਹੈ ਨੀਨਾ ਗੁਪਤਾ, ਨਹੀਂ ਜਤਾਇਆ Pritish Nandy ਦੀ ਮੌਤ 'ਤੇ...
ਜਥੇਦਾਰ ਨਾਲ ਮੁਲਾਕਾਤ ਮਗਰੋਂ ਦਲਜੀਤ ਚੀਮਾ ਦਾ ਵੱਡਾ ਬਿਆਨ, ਸੁਖਬੀਰ ਦੇ ਅਸਤੀਫ਼ੇ...
ਮੌਸਮ ਵਿਭਾਗ ਦੀ ਵੱਡੀ ਭਵਿੱਖਬਾਣੀ, ਪੰਜਾਬ 'ਚ ਸੀਤ ਲਹਿਰ ਦਾ ਅਲਰਟ, ਹੋਵੇਗੀ ਬਰਸਾਤ
6ਵੀਂ ਜਮਾਤ ਦੀ ਆਨਲਾਈਨ ਕਲਾਸ ਦੌਰਾਨ ਚੱਲਣ ਲੱਗੀ ਗੰਦੀ ਵੀਡੀਓ, ਫਿਰ ਜੋ ਹੋਇਆ...
ਜਲੰਧਰ ਵਾਸੀਆਂ ਦਾ ਇੰਤਜ਼ਾਰ ਹੋਵੇਗਾ ਖ਼ਤਮ! ਇਸ ਦਿਨ ਮਿਲੇਗਾ ਲੋਕਾਂ ਨੂੰ ਮੇਅਰ
2 ਅਮਰੀਕੀ, 3 ਯੂਕ੍ਰੇਨੀ ਸਮੇਤ 7 ਵਿਦੇਸ਼ੀ ਭਾੜੇ ਦੇ ਫੌਜੀ ਹਿਰਾਸਤ 'ਚ
ਮਾਤਾ ਵੈਸ਼ਨੋ ਦੇਵੀ ਦੀ ਯਾਤਰਾ 'ਤੇ ਜਾਣ ਵਾਲੇ ਸ਼ਰਧਾਲੂਆਂ ਲਈ ਵੱਡੀ ਖੁਸ਼ਖ਼ਬਰੀ
ਯੂਕ੍ਰੇਨ ਸ਼ਾਂਤੀ ਪ੍ਰਕਿਰਿਆ 'ਚ ਵਿਚੋਲੇ ਵਜੋਂ ਕੰਮ ਕਰਨ ਲਈ ਤਿਆਰ ਸਵਿਟਜ਼ਰਲੈਂਡ
Subscribe Now!