ਲੁਧਿਆਣਾ (ਸਲੂਜਾ) : ਲੁਧਿਆਣਾ ’ਚ ਬੀਤੇ ਦਿਨੀਂ ਵੱਧ ਤੋਂ ਵੱਧ ਤਾਪਮਾਨ 27 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 21 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ। ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਵਿਚ ਸਿਰਫ਼ 6 ਡਿਗਰੀ ਸੈਲਸੀਅਸ ਦਾ ਅੰਤਰ ਦੇਖਣ ਨੂੰ ਮਿਲਿਆ। ਇਸ ਤੋਂ ਪਹਿਲਾਂ 1987 ਵਿਚ ਵੱਧ ਤੋਂ ਵੱਧ 23.3 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 17 ਡਿਗਰੀ ਸੈਲਸੀਅਸ ਰਿਹਾ। ਇਸ ਤਰ੍ਹਾਂ ਲੁਧਿਆਣਾ ਵਿਚ ਪਿਛਲੇ 34 ਸਾਲਾਂ ਦਾ ਰਿਕਾਰਡ ਟੁੱਟ ਗਿਆ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੀ ਇੰਚਾਰਜ ਡਾ. ਪ੍ਰਭਜੋਤ ਕੌਰ ਸਿੱਧੂ ਨੇ ਦੱਸਿਆ ਕਿ ਬੀਤੇ ਦਿਨੀਂ ਸਵੇਰੇ ਦੇ ਸਮੇਂ ਹਵਾ ਵਿਚ ਨਮੀ ਦੀ ਮਾਤਰਾ 67 ਫੀਸਦੀ ਅਤੇ ਸ਼ਾਮ ਨੂੰ 71 ਫੀਸਦੀ ਰਹੀ। ਸਥਾਨਕ ਨਗਰੀ ’ਚ ਬੱਦਲਾਂ ਦੇ ਛਾਏ ਰਹਿਣ ਅਤੇ ਬਾਰਿਸ਼ ਹੋਣ ਦੀ ਸੰਭਾਵਨਾ ਬਣੀ ਹੋਈ।
ਇਹ ਵੀ ਪੜ੍ਹੋ : ਕੋਰੋਨਾ ਦੇ ਲਗਾਤਾਰ ਵੱਧ ਰਹੇ ਪ੍ਰਕੋਪ ਦਰਮਿਆਨ ਪੰਜਾਬ ਸਰਕਾਰ ਨੇ ਜਾਰੀ ਕੀਤੇ ਨਵੇਂ ਦਿਸ਼ਾ-ਨਿਰਦੇਸ਼
ਸਾਲ |
ਵੱਧ ਤੋਂ ਵੱਧ ਤਾਪਮਾਨ |
ਘੱਟੋ-ਘੱਟ ਤਾਪਮਾਨ |
2011 |
35.4 |
27 ਡਿਗਰੀ ਸੈਲਸੀਅਸ |
2012 |
37.6 |
20.8 ਡਿਗਰੀ ਸੈਲਸੀ. |
2013 |
35.6 |
18.4 ਡਿਗਰੀ ਸੈਲਸੀ. |
2014 |
30.2 |
17.4 ਡਿਗਰੀ ਸੈਲਸੀ. |
2015 |
34.4 |
20.4 ਡਿਗਰੀ ਸੈਲਸੀ. |
2016 |
41.8 |
25.2 ਡਿਗਰੀ ਸੈਲਸੀ. |
2017 |
41.8 |
25.8 ਡਿਗਰੀ ਸੈਲਸੀ. |
2018 |
40.6 |
24.4 ਡਿਗਰੀ ਸੈਲਸੀ. |
2019 |
39.0 |
22.8 ਡਿਗਰੀ ਸੈਲਸੀ. |
2020 |
33.6 |
24.6 ਡਿਗਰੀ ਸੈਲਸੀ. |
2021 |
27.0 |
21.0 ਡਿਗਰੀ ਸੈਲਸੀ. |
ਇਹ ਵੀ ਪੜ੍ਹੋ : ਕੋਰੀਅਰ ’ਚ 100 ਕਰੋੜ ਦੀ ਕੋਕੀਨ ਲੁਕਾ ਕੇ ਆਸਟ੍ਰੇਲੀਆ ਭੇਜ ਰਿਹਾ ਸਮੱਗਲਰ ਗ੍ਰਿਫਤਾਰ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਰਾਜਿੰਦਰਾ ਹਸਪਤਾਲ ਫਿਰ ਸਵਾਲਾਂ ਦੇ ਘੇਰੇ 'ਚ, ਹੁਣ ਕੋਵਿਡ ਸੈਂਟਰ 'ਚੋਂ ਚੋਰੀ ਹੋਏ 'ਮਹਿੰਗੇ ਟੀਕੇ'
NEXT STORY