ਮੋਗਾ (ਵਿਪਨ ਕੁਮਾਰ)- ਮੋਗਾ ਦੇ ਅਕਾਲਸਰ ਰੋਡ ਸਥਿੱਤ 4 ਹਥਿਆਰਬੰਦ ਨਕਾਬਪੋਸ਼ ਬਦਮਾਸ਼ਾਂ ਵਲੋਂ ਚੜ੍ਹਦੀ ਸਵੇਰ 7 ਵਜੇ ਇਕ ਕਰਿਆਨੇ ਵਾਲੀ ਦੁਕਾਨ ਨੂੰ ਨਿਸ਼ਾਨਾ ਬਣਾਇਆ ਗਿਆ। ਲੁਟੇਰੇ ਗੱਡੀ 'ਚ ਰਾਸ਼ਨ ਅਤੇ ਨਕਦੀ ਭਰ ਕੇ ਫ਼ਰਾਰ ਹੋ ਗਏ।
ਇਹ ਵੀ ਪੜ੍ਹੋ- ਕੇਂਦਰ ਦੇ ਸਿੱਖ ਫ਼ੌਜੀਆਂ ਲਈ ਹੈਲਮੈਟ ਦੇ ਫ਼ੈਸਲੇ ਖ਼ਿਲਾਫ਼ ਜਥੇਦਾਰ ਹਰਪ੍ਰੀਤ ਸਿੰਘ ਦਾ ਤਿੱਖਾ ਪ੍ਰਤੀਕਰਮ
ਜਿਸ 'ਚ ਆਟੇ ਦੀਆਂ ਬੋਰੀਆਂ, ਰਿਫਾਇੰਡ ਤੇਲ, ਦੇਸੀ ਘਿਓ, ਖੰਡ, ਬੀੜੀਆ ਸਿਗਰਟਾਂ ਅਤੇ ਨਕਦੀ ਲੈਕੇ ਹੋਏ ਲੁੱਟ ਕੇ ਫ਼ਰਾਰ ਹੋ ਗਏ। ਫਿਲਹਾਲ ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਸੀਸੀਟੀਵੀ ਦੇ ਅਧਾਰ 'ਤੇ ਪੁਲਸ ਬਦਮਾਸ਼ਾਂ ਪਹੁੰਚ ਤੱਕ ਕਰ ਰਹੀ ਹੈ।
ਇਹ ਵੀ ਪੜ੍ਹੋ- ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਦਸਤਾਰ ਸਜਾ ਕੇ ਨਤਮਸਤਕ ਹੋਏ ਰਾਹੁਲ ਗਾਂਧੀ
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।
ਮੋਹਾਲੀ ਦੇ ਬਰਖ਼ਾਸਤ ਮੇਅਰ ਜੀਤੀ ਸਿੱਧੂ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਸੁਰੱਖਿਅਤ ਰੱਖਿਆ ਫ਼ੈਸਲਾ
NEXT STORY