ਫਰੀਦਕੋਟ (ਰਾਜਨ)-ਸੜਕ ਹਾਦਸੇ ’ਚ ਇਕ ਵਿਅਕਤੀ ਦੀ ਮੌਤ ਹੋ ਜਾਣ ’ਤੇ ਸਥਾਨਕ ਥਾਣਾ ਸਿਟੀ ਵਿਖੇ ਅਣਪਛਾਤੇ ਵਾਹਨ ਚਾਲਕ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਮਿੰਟੂ ਸਿੰਘ ਵਾਸੀ ਨਵਾਂ ਟਹਿਣਾ ਨੇ ਬਿਆਨ ਕੀਤਾ ਕਿ ਉਸ ਦਾ ਸਾਲਾ ਮੰਗਾ ਸਿੰਘ ਜੋ ਕੋਟਕਪੂਰਾ ਵਿਖੇ ਇਕ ਕਾਰ ਸ਼ੋਅ ਰੂਮ ’ਤੇ ਨੌਕਰੀ ਕਰਦਾ ਸੀ ਜਦ ਮਾਈ ਗੋਦੜੀ ਸਾਹਿਬ ਤੋਂ ਲੰਗਰ ਖਾ ਕੇ ਪੈਦਲ ਆ ਰਿਹਾ ਸੀ ਤਾਂ ਕਿਸੇ ਵਾਹਨ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੇ ਜਿਸ ’ਤੇ ਜ਼ਖ਼ਮੀ ਹੋਏ ਮੰਗਾ ਸਿੰਘ ਨੂੰ ਜਦ ਮੈਡੀਕਲ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।
ਇਹ ਵੀ ਪੜ੍ਹੋ- 'ਲਵ ਮੈਰਿਜ' ਦਾ ਦਰਦਨਾਕ ਅੰਤ: ਨੌਜਵਾਨ ਨੇ ਕੀਤੀ ਖ਼ੁਦਕੁਸ਼ੀ, ਲਾਸ਼ ਵੇਖ ਧਾਹਾਂ ਮਾਰ ਰੋਇਆ ਪਰਿਵਾਰ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ
ਇਮੀਗ੍ਰੇਸ਼ਨ ਸੈਂਟਰ 'ਤੇ ਗੋਲੀਬਾਰੀ ਲਈ ਬੈਕਅਪ ਵਜੋਂ ਤਿਆਰ ਸ਼ੂਟਰ ਗ੍ਰਿਫ਼ਤਾਰ
NEXT STORY