ਅੱਪਰਾ (ਦੀਪਾ)- ਸ਼ੁਕੱਰਵਾਰ ਇਲਾਕੇ ਭਰ 'ਚ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ, ਜਦੋਂ ਪਿੰਡ ਚੱਕ ਸਾਹਬੂ ਦੇ ਇਕ ਵਿਅਕਤੀ ਦੀ ਇਟਲੀ 'ਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਉੱਘੇ ਸਮਾਜ ਸੇਵਕ ਬਲਿਹਾਰ (48) ਪੁੱਤਰ ਲਹਿੰਬਰ ਰਾਮ ਵਾਸੀ ਪਿੰਡ ਚੱਕ ਸਾਹਬੂ, ਜੋ ਪਿਛਲੇ ਲਗਭਗ 25 ਸਾਲਾਂ ਤੋਂ ਇਟਲੀ ਰਹਿ ਰਿਹਾ ਸੀ। ਉਸ ਦੀ ਸੰਖੇਪ ਬੀਮਾਰੀ ਦੌਰਾਨ ਇਟਲੀ ਵਿਖੇ ਮੌਤ ਹੋ ਗਈ। ਸ਼ੁਕੱਰਵਾਰ ਉਸ ਦਾ ਗ੍ਰਹਿ ਪਿੰਡ ਚੱਕ ਸਾਹਬੂ ਵਿਖੇ ਸਸਕਾਰ ਕਰ ਦਿੱਤਾ ਗਿਆ।
ਪੰਜਾਬ ਸਰਕਾਰ ਵਲੋਂ 20 ਬੀ. ਡੀ. ਪੀ. ਓਜ਼ ਦਾ ਤਬਾਦਲਾ
NEXT STORY