Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    TUE, MAR 24, 2026

    3:14:35 PM

  • sukhbir badal  s statement during the lehragaga punjab bachao rally

    ਲਹਿਰਾਗਾਗਾ ਪੰਜਾਬ ਬਚਾਓ ਰੈਲੀ ਦੌਰਾਨ ਸੁਖਬੀਰ ਬਾਦਲ...

  • sukhpal khaira exposes aap government s zero tolerance lie towards corruption

    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ...

  • sukhbir badal announces akali dal candidate from lehragaga

    ਲਹਿਰਾਗਾਗਾ ਤੋਂ ਸੁਖਬੀਰ ਬਾਦਲ ਨੇ ਐਲਾਨ'ਤਾ ਅਕਾਲੀ...

  • pakistan ranked world s most polluted nation

    ਪਾਕਿਸਤਾਨ 'ਚ ਸਾਹ ਲੈਣਾ ਹੋਇਆ ਔਖਾ:  ਐਲਾਨਿਆ ਗਿਆ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਈਰਾਨ-ਇਜ਼ਰਾਇਲ ਜੰਗ
  • IPL 2026
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • Malwa News
  • Chandigarh
  • ਟੀ.ਬੀ. ਬਣ ਰਹੀ ਖਾਮੋਸ਼ ਖ਼ਤਰਾ: ਲਾਪਰਵਾਹੀ ਬਣ ਸਕਦੀ ਹੈ ਘਾਤਕ, ਸਮੇਂ ਸਿਰ ਇਲਾਜ ਜ਼ਰੂਰੀ

MALWA News Punjabi(ਮਾਲਵਾ)

ਟੀ.ਬੀ. ਬਣ ਰਹੀ ਖਾਮੋਸ਼ ਖ਼ਤਰਾ: ਲਾਪਰਵਾਹੀ ਬਣ ਸਕਦੀ ਹੈ ਘਾਤਕ, ਸਮੇਂ ਸਿਰ ਇਲਾਜ ਜ਼ਰੂਰੀ

  • Edited By Shivani Bassan,
  • Updated: 24 Mar, 2026 01:28 PM
Chandigarh
tb is becoming a silent threat
  • Share
    • Facebook
    • Tumblr
    • Linkedin
    • Twitter
  • Comment

ਚੰਡੀਗੜ੍ਹ (ਸ਼ੀਨਾ): ਟੀ.ਬੀ. ਦੀ ਬਿਮਾਰੀ ਜੋ ਸਰੀਰ ਨੂੰ ਹੌਲੀ-ਹੌਲੀ ਕਮਜ਼ੋਰ ਕਰਦੀ ਹੈ, ਹਾਲੇ ਵੀ ਸਿਹਤ ਲਈ ਇਕ ਖਮੋਸ਼ ਖ਼ਤਰਾ ਹੈ। ਇਸ ਬਿਮਾਰੀ ਦੇ ਸ਼ੁਰੂਆਤੀ ਲੱਛਣ ਹਲਕੇ ਹੁੰਦੇ ਹਨ ਪਰ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਵੇ ਤਾਂ ਇਹ ਘਾਤਕ ਬਣ ਸਕਦਾ ਹੈ। ਚੰਡੀਗੜ੍ਹ ਦੇ ਸਿਹਤ ਮਾਹਰ ਡਾ. ਰੋਮੀ ਸਿੰਗਲਾ ਮੈਡੀਕਲ ਅਫ਼ਸਰ ਸਪੈਸ਼ਲਿਸਟ ਮੈਡੀਸਨ ਵਿਭਾਗ ਜੀ.ਐੱਮ.ਸੀ.ਐੱਚ.-16 ਤੇ ਸੈਕਟਰ-45 ਸਿਵਲ ਹਸਪਤਾਲ ਨੇ ਵਿਸ਼ਵ ਦਿਵਸ ’ਤੇ ਟੀ.ਬੀ. ਦੇ ਕਈ ਘਾਤਕ ਵਿਕਾਰਾਂ ’ਤੇ ਵਿਸ਼ੇਸ਼ ਜਾਣਕਾਰੀ ਸਾਂਝੀ ਕੀਤੀ।

ਇਹ ਵੀ ਪੜ੍ਹੋ- ਪੰਜਾਬ ਦੇ ਸਕੂਲਾਂ 'ਤੇ ਦਿਸਣ ਲੱਗਾ ਜੰਗ ਦਾ ਅਸਰ! ਸੰਕਟ 'ਚ ਮਿਡ-ਡੇ ਮੀਲ

ਡਾ. ਸਿੰਗਲਾ ਮੁਤਾਬਕ ਟੀ.ਬੀ. ਖਾਸ ਕਰਕੇ ਸ਼ੂਗਰ ਦੇ ਤੇ ਐੱਚ. ਆਈ. ਵੀ ਦੇ ਮਰੀਜ਼ਾਂ ’ਚ ਇਲਾਜ ਨੂੰ ਗੁੰਝਲਦਾਰ ਬਣਾਉਂਦੀ ਹੈ। ਇਸਦੇ ਘਾਤਕ ਵਿਕਾਰ ਮਲਟੀ-ਡਰੱਗ ਰੋਧਕ ਟੀ.ਬੀ. ਤੋਂ ਬਾਅਦ (ਐੱਮ.ਡੀ.ਆਰ. ਟੀ.ਬੀ.) ਐਕਸ.ਡੀ.ਆਰ. ਸਭ ਤੋਂ ਖਤਰਨਾਕ ਕਿਸਮ ਹੈ, ਇਸ ’ਚ ਮਿਆਰੀ ਦਵਾਈਆਂ ਕੰਮ ਨਹੀਂ ਕਰਦੀਆਂ ਤੇ ਇਲਾਜ ਲੰਬਾ ਅਤੇ ਗੁੰਝਲਦਾਰ ਹੋ ਜਾਂਦਾ ਹੈ। ਜੇਕਰ ਇਲਾਜ ’ਚ ਦੇਰੀ ਨਾ ਹੋਵੇ ਤੇ ਜਲਦੀ ਬਿਮਾਰੀ ਦੀ ਵਜ੍ਹਾ ਪਕੜ ’ਚ ਆ ਜਾਵੇ ਤਾਂ 36 ਹਫਤਿਆਂ ਤੋਂ ਲੈ ਕੇ ਵੱਧ ਤੋਂ ਵੱਧ 2 ਸਾਲ ਦੇ ਜਾਰੀ ਇਲਾਜ ਨਾਲ ਇਹ ਠੀਕ ਹੋ ਜਾਂਦੀ ਹੈ। ਡਾ. ਰੋਮੀ ਨੇ ਦੱਸਿਆ ਕਿ ਸ਼ੂਗਰ ਦੇ ਮਰੀਜ਼ਾਂ ’ਚ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਹੁੰਦੀ ਹੈ, ਇਸ ਕਾਰਨ ਟੀ.ਬੀ. ਦੀ ਲਾਗ ਤੇਜ਼ੀ ਨਾਲ ਵਧਦੀ ਹੈ ਤੇ ਫੇਫੜਿਆਂ ਨੂੰ ਵਧੇਰੇ ਨੁਕਸਾਨ ਪਹੁੰਚਾਉਂਦੀ ਹੈ। ਇਸ ’ਚ ਖ਼ਤਰਾ 2-3 ਗੁਣਾ ਜ਼ਿਆਦਾ ਵੱਧ ਜਾਂਦਾ ਹੈ। ਇਲਾਜ ਹੌਲੀ ਹੋ ਜਾਂਦਾ ਹੈ। ਕਈ ਵਾਰ ਮਰੀਜ਼ ਦੀ ਮੌਤ ਤੇ ਬਿਮਾਰੀ ਦੁਬਾਰਾ ਹੋਣ ਦਾ ਖ਼ਤਰਾ ਵੱਧ ਹੁੰਦਾ ਹੈ।

ਇਹ ਵੀ ਪੜ੍ਹੋ- ਪੰਜਾਬ ਦੇ ਮੌਸਮ ਦੀ ਵੱਡੀ ਭਵਿੱਖਬਾਣੀ, ਇਸ ਦਿਨ ਤੋਂ ਹੋਵੇਗਾ ਵੱਡਾ ਬਦਲਾਅ! ਇਹ ਜ਼ਿਲ੍ਹੇ ਹੋ ਜਾਣ ਸਾਵਧਾਨ

ਇਲਾਜ ’ਚ ਲਾਪਰਵਾਹੀ ਮਹਿੰਗੀ ਸਾਬਤ ਹੁੰਦੀ ਹੈ : ਡਾ. ਰੋਮੀ

ਡਾ. ਰੋਮੀ ਨੇ ਕਿਹਾ ਕਿ ਟੀ.ਬੀ. ਬਿਮਾਰੀ ਦੇ ਇਲਾਜ ਲਈ ਸੈਕਟਰ-45 ਦੇ ਸਰਕਾਰੀ ਹਸਪਤਾਲ ’ਚ ਰੋਜ਼ਾਨਾ 70 ਤੋਂ 80 ਮਰੀਜ਼ਾਂ ਦੀ ਮੈਡੀਸਿਨ ਵਿਭਾਗ ’ਚ ਓ.ਪੀ.ਡੀ. ਹੁੰਦੀ ਹੈ ਇਸ ’ਚ 10 ਮਰੀਜ਼ ਟੀ.ਬੀ. ਬਿਮਾਰੀ ਦੇ ਹੁੰਦੇ ਹਨ। ਸ਼ਹਿਰ ਮੈਡੀਕਲ ਹੱਬ ਹੋਣ ਕਾਰਨ, ਇਲਾਜ ਲਈ ਹਿਮਾਚਲ ਹਰਿਆਣਾ, ਪੰਜਾਬ ਅਤੇ ਯੂਟੀ ਦੇ 15 ਤੋਂ 45 ਸਾਲ ਦੇ ਮਰੀਜ਼ ਜ਼ਿਆਦਾ ਹੋਣ ਕਰਕੇ ਚੰਡੀਗੜ੍ਹ ਦਾ ਟੀਬੀ ਨੋਟੀਫਿਕੇਸ਼ਨ ਰੇਟ ਵਿੱਚ ਲਗਭਗ 400 ਮਰੀਜ਼ਾਂ ਦਾ ਹੈ। ਇਹਨਾਂ ਵਿੱਚੋ ਨੌਕਰੀਪੇਸ਼ਾ ਨੌਜਵਾਨ ਜ਼ਿਆਦਾ ਹੁੰਦੇ ਹਨ। ਜੇਕਰ ਭਾਰਤ ਦੀ ਗੱਲ ਕਰੀਏ ਤਾਂ 2024 ਦੇ ਟੀਬੀ ਨੋਟੀਫਿਕੇਸ਼ਨ ਰੇਟ 24 ਲੱਖ ਕੇਸ ਹਨ, ਜਿਹਨਾਂ ਵਿੱਚੋਂ 12 ਸਾਲ ਪਹਿਲਾਂ ਮੌਤ ਦਰ ਹਰ ਸਾਲ 12.5 ਲੱਖ ਹੈ, ਅਤੇ ਪਰ ਹੁਣ ਮੌਤ ਦਰ ਘਟ ਕੇ 3 ਲੱਖ ਰਹਿ ਗਈ ਹੈ। ਟੀਬੀ ਮੁਕਤ ਭਾਰਤ ਅਤੇ ਰਾਸ਼ਟਰੀ ਟੀਬੀ ਖਾਤਮਾ ਪ੍ਰੋਗਰਾਮ ਦੇ ਦੇ ਨਾਲ ਇਲਾਜ ਬਹੁਤ ਤੇਜ਼ੀ ਨਾਲ ਵਧੇ ਹਨ ਅਤੇ ਇੰਜੇਕਸ਼ਨ ਮੁਕਤ ਇਲਾਜ ਵੀ ਸੰਭਵ ਹੋ ਗਏ ਹਨ, ਜਿਸਦੇ ਨਾਲ ਡਰੱਗ ਸੇਂਸਟਿਵ ਟੀਬੀ ਵਿਕਾਰ ਵਿੱਚ ਇਲਾਜ 90% ਰਿਕਵਰੀ ਰੇਟ ਵਧਿਆ ਹੈ ਅਤੇ ਐਕਸਡੀਆਰ ਜਾ ਮਲਟੀ-ਡਰੱਗ ਰੋਧਕ ਟੀਬੀ ਵਿੱਚ 75% ਰਿਕਵਰੀ ਦਰ ਰਹੀ ਹੈ। ਪਹਿਲਾ ਇਹ 60% ਹੁੰਦੀ ਸੀ ਪਰ ਜਿਵੇਂ ਇਲਾਜ ਵਧਿਆ ਅਤੇ ਲੋਕਾਂ ਵਿੱਚ ਜਾਗਰੂਕਤਾ ਆਈ ਉਸਦੇ ਨਾਲ ਰਿਕਵਰੀ ਦਰ ਵਧੀ ਹੈ।

ਇਹ ਵੀ ਪੜ੍ਹੋ- Dm ਰੰਧਾਵਾ ਦੇ ਪੋਸਟਮਾਰਟਮ ਲਈ ਰਾਜ਼ੀ ਹੋਇਆ ਪਰਿਵਾਰ, ਅੱਜ ਹੋਵੇਗਾ ਅੰਤਿਮ ਸਸਕਾਰ

ਵਿਕਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਡਾ ਸਿੰਗਲਾ ਨੇ ਕਿਹਾ ਕਿ ਆਮ ਟੀਬੀ ਬਿਮਾਰੀ ਦੇ ਵਿਕਾਰ ਲਈ ਇਲਾਜ ਜ਼ਿਆਦਾ ਤੋਂ ਜ਼ਿਆਦਾ 24 ਹਫਤਿਆਂ ਦਾ ਜ਼ਰੂਰੀ ਹੈ ਜਿਸਦੇ ਲਈ ਲਗਾਤਾਰ ਮਰੀਜ਼ ਦਾ ਆਪਣੀ ਸਿਹਤ ਸੰਬੰਧੀ ਜ਼ਿਆਦਾ ਖਿਆਲ, ਪਰਹੇਜ਼ ਅਤੇ ਦਵਾਈਆਂ ਦਾ ਸਮੇਂ ਸਿਰ ਖਾਣਾ ਜ਼ਰੂਰੀ ਹੈ ਅਤੇ ਡਾਕਟਰਾਂ ਨਾਲ ਸਮੇਂ ਤੇ ਚੈੱਕਅਪ ਜ਼ਰੂਰੀ ਕਰਵਾਉਣ ਨਾਲ ਹੀ ਬਿਮਾਰੀ ਨੂੰ ਖਤਮ ਕੀਤਾ ਜਾ ਸਕਦਾ ਹੈ, ਚੰਗੀ ਜੀਵਨਸ਼ੈਲੀ ਦੇ ਨਾਲ ਚੰਗੀ ਖੁਰਾਕ ਸ਼ਰੀਰ ਦੀ ਇਮਿਊਨਿਟੀ ਵਧਾਉਂਦੀ ਹੈ ਅਤੇ ਮਰੀਜ਼ ਜਲਦੀ ਬਿਮਾਰੀ ਨਾਲ ਲੜ ਕੇ ਠੀਕ ਹੁੰਦਾ ਹੈ। ਪਰ ਐਮਡੀਆਰ-ਟੀਬੀ ਅਤੇ ਐਕਸਡੀਆਰ ਟੀਬੀ ਦੇ ਲਈ 9 ਮਹੀਨੇ ਤੋਂ 2 ਸਾਲ ਤੱਕ ਲੱਗ ਸਕਦਾ ਹੈ। ਦਵਾਈ ਬੰਦ ਕਰਨ ਨਾਲ ਬਿਮਾਰੀ ਹੋਰ ਵੀ ਖ਼ਤਰਨਾਕ ਹੋ ਸਕਦੀ ਹੈ।

ਇਹ ਵੀ ਪੜ੍ਹੋ- DM ਗਗਨ ਰੰਧਾਵਾ ਦੇ ਖੁਦਕੁਸ਼ੀ ਮਾਮਲੇ 'ਚ ਇਕ ਹੋਰ ਵੀਡੀਓ ਆਈ ਸਾਹਮਣੇ, ਘਰ ਦੇ ਵਿਹੜੇ 'ਚ...

ਟੀ.ਬੀ. ਦੀਆਂ ਚਾਰ ਕਿਸਮਾਂ

1.ਪਲਮਨਰੀ ਟੀ.ਬੀ. : ਫੇਫੜਿਆਂ ’ਚ ਹੋਣ ਵਾਾਲਾ

2.ਐਕਸਟਰਾ-ਪਲਮਨਰੀ ਟੀ.ਬੀ.: ਹੱਡੀਆਂ, ਦਿਮਾਗ ਤੇ ਲਿੰਫ ਨੋਡਾਂ ’ਚ ਹੋਣ ਵਾਲਾ।

3.ਲੁਕਵੀਂ ਟੀ.ਬੀ.: ਸਰੀਰ ’ਚ ਬੈਕਟੀਰੀਆ ਮੌਜੂਦ, ਪਰ ਕੋਈ ਲੱਛਣ ਨਹੀਂ ਹਨ।

4.ਡਰੱਗ-ਰੋਧਕ (ਐਮਡੀਆਰ/ਐਕਸਡੀਆਰ): ਦਵਾਈਆਂ ਪ੍ਰਭਾਵਸ਼ਾਲੀ ਨਹੀਂ ਹਨ, ਸਭ ਤੋਂ ਗੰਭੀਰ।

ਜੇਕਰ ਤੁਹਾਨੂੰ ਇਹ ਲੱਛਣ ਮਹਿਸੂਸ ਹੁੰਦੇ ਹਨ, ਤਾਂ ਤੁਰੰਤ ਜਾਂਚ ਕਰਵਾਓ

1.ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਖੰਘ

2.ਖੂਨ ਆਉਣਾ

3.ਲਗਾਤਾਰ ਬੁਖਾਰ ਅਤੇ ਰਾਤ ਨੂੰ ਪਸੀਨਾ ਆਉਣਾ

4.ਤੇਜ਼ ਭਾਰ ਘਟਣਾ

5.ਕਮਜ਼ੋਰੀ ਅਤੇ ਥਕਾਵਟ

ਡਾ. ਰੋਮੀ ਨੇ ਸਿਹਤ ਸਲਾਹ ਦਿੰਦੇ ਕਿਹਾ ਕਿ ਟੀਬੀ ਬਿਮਾਰੀ ਇੱਕ ਦੂਜੇ ਦੇ ਛੂਹਣ ਨਾਲ ਨਹੀਂ ਹੁੰਦੀ, ਜਾਂ ਜੂਠਾ ਖਾਣਾ, ਇਹ ਲੋਕਾਂ ਦੇ ਮੰਨ ਵਿੱਚ ਵਹਿਮ ਹੈ, ਹਾਂ ਮਰੀਜ਼ ਨੂੰ ਇਕੱਲੇ ਰੱਖਣਾ ਉਸਦੇ ਕਮਰੇ ਵਿੱਚ ਚੰਗੀ ਧੁੱਪ ਹੋਣਾ ਅਤੇ ਹਾਫ਼ਦਾਰ ਕਮਰੇ ਵਿੱਚ ਰੱਖਣਾ ਜ਼ਰੂਰੀ ਹੈ। ਜੇਕਰ ਮਰੀਜ਼ ਨੂੰ ਖੰਘ ਹੈ ਤਾਂ ਦੂਜਿਆਂ ਨਾਲ ਗੱਲ ਕਰਦੇ ਹੋਏ ਮਾਸਕ ਪਾਉਣਾ ਜ਼ਰੂਰੀ ਹੈ। ਵੱਧ ਮੋਟਾਪਾ ਹੋਣਾ ਜਿਸਦੇ ਵਿੱਚ ਸ਼ੂਗਰ ਹੋਣਾ ਲਾਜ਼ਮੀ ਹੈ ਅਤੇ ਇਸਦੇ ਨਾਲ ਟੀਬੀ ਹੋਣ ਦਾ ਵੱਧ ਖਤਰਾ ਰਹਿੰਦਾ ਹੈ, ਸ਼ਰੀਰ ਦੀ ਇਮਿਊਨਿਟੀ ਘਟ ਹੋਣ ਨਾਲ ਬਿਮਾਰੀ ਦੀ ਚਪੇਟ ਵਿੱਚ ਮਰੀਜ਼ ਜਲਦੀ ਆਉਂਦਾ ਹੈ, ਇਸਦੇ ਲਈ ਜ਼ਰੂਰੀ ਹੈ ਸ਼ਰੀਰ ਦਾ ਵੱਧ ਭਾਰ ਨਾ ਹੋਵੇ ਅਤੇ ਨਾਲ ਹੀ ਮਰੀਜ਼ ਨੂੰ ਸ਼ਰਾਬ, ਤੰਬਾਕੂ ਪੀਣਾ, ਲਗਾਤਾਰ ਸਿਗਰਟਨੋਸ਼ੀ ਦੇ ਸੇਵਨ ਤੋਂ ਪਰਹੇਜ਼ ਕਰਨਾ ਬਹੁਤ ਜ਼ਰੂਰੀ ਹੈ। ਚੰਗੀ ਖੁਰਾਬ ਵਿੱਚ ਹਰੀ ਸਬਜ਼ੀਆਂ, ਫ਼ਲ ਅਤੇ ਹਾਈ ਪ੍ਰੋਟੀਨ ਵਾਲੇ ਭੋਜਨ ਦੀ ਵਰਤੋਂ ਕਰਨਾ ਜ਼ਰੂਰੀ ਹੈ। ਇਹ ਬਿਮਾਰੀ ਪੂਰੀ ਤਰ੍ਹਾਂ ਇਲਾਜਯੋਗ ਬਿਮਾਰੀ ਹੈ, ਪਰ ਸਮੇਂ ਸਿਰ ਨਿਦਾਨ ਅਤੇ ਪੂਰਾ ਇਲਾਜ ਜ਼ਰੂਰੀ ਹੈ। ਵਿਸ਼ਵ ਟੀਬੀ ਦਿਵਸ 'ਤੇ ਲੋਕਾਂ ਨੂੰ ਬਿਮਾਰੀ ਪ੍ਰਤੀ ਵੱਧ ਜਾਗਰੂਕਤਾ ਅਤੇ ਸਾਵਧਾਨੀ ਨਾਲ ਵਰਤਣੀ ਜ਼ਰੂਰੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e

  • TB
  • treatment urgently
  • danger disease
  • ਟੀਬੀ
  • ਤੁਰੰਤ ਇਲਾਜ
  • ਖ਼ਤਰੇ ਵਾਲੀ ਬਿਮਾਰੀ

ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ

NEXT STORY

Stories You May Like

  • negligence of colonizers and plot owners
    ਕੋਲੋਨਾਈਜ਼ਰ ਤੇ ਪਲਾਟ ਮਾਲਕਾਂ ਦੀ ਲਾਪਰਵਾਹੀ: ਬੀ-ਬਲਾਕ 'ਚ ਵਧਿਆ ਖ਼ਤਰਾ, ਸੱਪ ਦਿਸਣ ਨਾਲ ਫੈਲੀ ਦਹਿਸ਼ਤ
  • corruption in elections has now become a habit of ours
    ਹੁਣ ਚੋਣਾਂ ’ਚ ਭ੍ਰਿਸ਼ਟਾਚਾਰ ਸਾਡੀ ਆਦਤ ਬਣ ਚੁੱਕੀ ਹੈ
  • dm randhawa  s life could have been saved   khaira
    ਜੇ ਸਮੇਂ ਸਿਰ ਕਾਰਵਾਈ ਹੁੰਦੀ ਤਾਂ ਬਚਾਈ ਜਾ ਸਕਦੀ ਸੀ DM ਰੰਧਾਵਾ ਦੀ ਜਾਨ : ਖਹਿਰਾ
  • lpg customers complete this work soon otherwise there may be trouble
    ਕਰੋੜਾਂ LPG ਗਾਹਕਾਂ ਲਈ ਜ਼ਰੂਰੀ ਖ਼ਬਰ! ਜਲਦ ਪੂਰਾ ਕਰੋ ਇਹ ਕੰਮ, ਨਹੀਂ ਤਾਂ ਹੋ ਸਕਦੀ ਹੈ ਪਰੇਸ਼ਾਨੀ
  • your child  s   diet   is becoming a breeding ground for diseases
    ਮਾਪੇ ਹੋ ਜਾਣ ਸਾਵਧਾਨ! ਤੁਹਾਡੇ ਬੱਚੇ ਦੀ 'ਡਾਈਟ' ਬਣ ਰਹੀ ਹੈ ਬਿਮਾਰੀਆਂ ਦਾ ਘਰ, ਮਾਹਿਰਾਂ ਨੇ ਦਿੱਤੀ ਵੱਡੀ ਚਿਤਾਵਨੀ
  • 26 march  horoscope  astrology  rashifal
    26 ਮਾਰਚ ਨੂੰ ਬਣ ਰਿਹਾ ਹੈ 'ਗਜਕੇਸਰੀ ਰਾਜਯੋਗ', ਇਨ੍ਹਾਂ 3 ਰਾਸ਼ੀਆਂ 'ਤੇ ਵਰ੍ਹੇਗਾ ਨੋਟਾਂ ਦਾ ਮੀਂਹ !
  • do you have more than 100 grams of gold at home
    ਘਰ 'ਚ ਹੈ 100 ਗ੍ਰਾਮ ਤੋਂ ਜ਼ਿਆਦਾ ਸੋਨਾ? ਹੋ ਜਾਓ ਸਾਵਧਾਨ, ਪੈ ਸਕਦੀ ਹੈ ਇਨਕਮ ਟੈਕਸ ਦੀ ਨਜ਼ਰ
  • avtar singh junior statement
    ਜੂਨੀਅਰ ਹੈਨਰੀ ਨੇ ਵਿਧਾਨ ਸਭਾ 'ਚ ਬਾਰਡਰ ਪਾਰਕ 'ਚ ਬਣ ਰਹੇ ਸਟੇਡੀਅਮ ਦਾ ਚੁੱਕਿਆ ਮੁੱਦਾ
  • sukhpal khaira exposes aap government s zero tolerance lie towards corruption
    ਭਗਵੰਤ ਮਾਨ ਸਰਕਾਰ ਦੇ ਭ੍ਰਿਸ਼ਟਾਚਾਰ ਪ੍ਰਤੀ 'ਜ਼ੀਰੋ ਟਾਲਰੈਂਸ' ਦਾ ਝੂਠ ਬੇਨਕਾਬ:...
  • bikram majithia big statement
    ਮਜੀਠੀਆ ਦਾ 'ਆਪ' ‘ਤੇ ਤਿੱਖਾ ਹਮਲਾ! 'ਮਹਾਰਾਜਿਆਂ' ਵਰਗੀ ਜ਼ਿੰਦਗੀ ਜੀ ਰਹੇ...
  • mp dr amar singh big statement on gagandeep randhawa case
    'ਆਪ' ਸਰਕਾਰ ਨੇ ਮਜਬੂਰੀ 'ਚ ਗ੍ਰਿਫ਼ਤਾਰ ਕੀਤਾ ਲਾਲਜੀਤ ਭੁੱਲਰ: ਡਾ. ਅਮਰ ਸਿੰਘ...
  • asi punjab police pawan kumar suspended
    ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ
  • harsimrat kaur badal statement
    ਹਰਸਿਮਰਤ ਬਾਦਲ ਨੇ ਘੇਰੀ 'ਆਪ' ਸਰਕਾਰ, ਕਿਹਾ-ਸਾਡੇ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼...
  • vande bharat express will not stop at jalandhar city railway station
    ਹੁਣ ਜਲੰਧਰ ਸਿਟੀ ਰੇਲਵੇ ਸਟੇਸ਼ਨ 'ਤੇ ਨਹੀਂ ਰੁਕੇਗੀ ਵੰਦੇ ਭਾਰਤ ਐਕਸਪ੍ਰੈੱਸ, ਰੇਲਵੇ...
  • sukhpal khaira demands dope test of laljit bhullar
    ਲਾਲਜੀਤ ਸਿੰਘ ਭੁੱਲਰ ਦਾ ਕਰਵਾਓ ਡੋਪ ਟੈਸਟ: ਸੁਖਪਾਲ ਸਿੰਘ ਖਹਿਰਾ
  • sukhjinder singh randhawa statement
    'ਮਾਨ ਸਰਕਾਰ ਬਣੀ ਕਿਸਾਨਾਂ ਦੀ ਦੁਸ਼ਮਣ', 2 ਭਰਾਵਾਂ ਦੇ ਖ਼ੁਦਕੁਸ਼ੀ ਮਾਮਲੇ 'ਤੇ...
Trending
Ek Nazar
know the full story of the raid on lokesh kangraj s house

ਮਸ਼ਹੂਰ ਡਾਇਰੈਕਟਰ ਦੇ ਘਰੋਂ ਮਿਲੀਆਂ 10 AK-47 ਰਾਈਫਲਾਂ ! ਪੁਲਸ ਜਾਂਚ ਨੇ ਉਡਾਏ ਸਭ...

amidst the song controversy the superhit punjabi singer became a bride

ਗਾਣੇ ਦੇ ਵਿਵਾਦ ਵਿਚਾਲੇ ਲਾੜਾ ਬਣਿਆ ਸੁਪਰਹਿੱਟ ਪੰਜਾਬੀ ਗਾਇਕ ! ਲਾੜੀ ਨਾਲ...

actor who married a girl 26 years younger breaks silence for the first time

26 ਸਾਲ ਛੋਟੀ ਕੁੜੀ ਨਾਲ ਵਿਆਹ ਕਰਾਉਣ ਵਾਲੇ ਮਸ਼ਹੂਰ ਅਦਾਕਾਰ ਨੇ ਪਹਿਲੀ ਵਾਰ ਤੋੜੀ...

superman fame actress valerie perrine passes away

ਮਨੋਰੰਜਨ ਜਗਤ ਨੂੰ ਵੱਡਾ ਝਟਕਾ ! 'ਸੁਪਰਮੈਨ' ਫੇਮ ਅਦਾਕਾਰਾ ਨੇ ਦੁਨੀਆ ਨੂੰ ਕਿਹਾ...

musician shreyas puranik becomes father  wife gives birth to daughter

ਮਸ਼ਹੂਰ ਮਿਊਜ਼ਿਕ ਕੰਪੋਜ਼ਰ ਦੇ ਘਰ ਗੂੰਜੀਆਂ ਕਿਲਕਾਰੀਆਂ ! ਪਤਨੀ ਨੇ ਧੀ ਨੂੰ ਦਿੱਤਾ...

people no lpg gas connection supply stopped

ਇਨ੍ਹਾਂ ਲੋਕਾਂ ਨੂੰ ਨਹੀਂ ਮਿਲੇਗੀ LPG, ਸਪਲਾਈ ਤੁਰੰਤ ਹੋਵੇਗੀ ਬੰਦ, ਸੈਣੀ ਸਰਕਾਰ...

singer ronnie bowman passes away at 64

ਸੜਕ ਹਾਦਸੇ 'ਚ ਮਸ਼ਹੂਰ ਗਾਇਕ ਰੌਨੀ ਦੀ ਹੋਈ ਦਰਦਨਾਕ ਮੌਤ, ਮਿਊਜ਼ਿਕ ਇੰਡਸਟਰੀ 'ਚ...

earthquake tremors felt in nepal  s bajhang  magnitude 4 1 measured

ਨੇਪਾਲ ਦੇ ਬਝਾਂਗ 'ਚ ਲੱਗੇ ਭੂਚਾਲ ਦੇ ਝਟਕੇ, 4.1 ਮਾਪੀ ਗਈ ਤੀਬਰਤਾ

canter collision

ਦਰਦਨਾਕ ਹਾਦਸਾ! ਬੇਕਾਬੂ ਕੈਂਟਰ ਨੇ ਕਈ ਲੋਕਾਂ ਨੂੰ ਦਰੜਿਆ, 3 ਮੌਤ, 4 ਗੰਭੀਰ ਜ਼ਖਮੀ

heavy snowfall disrupts lahaul spiti avalanche alert

Avalanche ਦਾ ਅਲਰਟ ਜਾਰੀ! ਭਾਰੀ ਬਰਫ਼ਬਾਰੀ ਕਾਰਨ ਲਾਹੌਲ-ਸਪੀਤੀ 'ਚ 104 ਸੜਕਾਂ...

cold storage collapses

ਦਰਦਨਾਕ ਹਾਦਸਾ! ਪ੍ਰਯਾਗਰਾਜ 'ਚ ਕੋਲਡ ਸਟੋਰ ਦੀ ਕੰਧ ਡਿੱਗੀ, ਮਲਬੇ ਹੇਠ ਦਬੇ ਕਈ...

floods in hawaii

ਹਵਾਈ 'ਚ ਭਿਆਨਕ ਹੜ੍ਹ, 2,000 ਤੋਂ ਵੱਧ ਲੋਕ ਹਨੇਰੇ 'ਚ ਰਹਿਣ ਲਈ ਮਜਬੂਰ

fraud case registered in mohali over fake tickets for diljit dosanjh concert

ਦਿਲਜੀਤ ਦੋਸਾਂਝ ਦੇ ਫੈਨ ਧਿਆਨ ਨਾਲ ਪੜ੍ਹ ਲੈਣ ਇਹ ਖ਼ਬਰ ! ਸਿੰਗਰ ਦੇ ਨਾਂ 'ਤੇ ਹੋ...

plane crash at new york airport

ਨਿਊਯਾਰਕ ਹਵਾਈ ਅੱਡੇ 'ਤੇ ਵਾਪਰਿਆ ਹਵਾਈ ਹਾਦਸਾ, 2 ਲੋਕਾਂ ਦੀ ਮੌਤ; ਅੱਤਵਾਦੀ ਹਮਲਾ...

actor carrie anne fleming dies following cancer complications

ਮਨੋਰੰਜਨ ਜਗਤ ਤੋਂ ਆਈ ਮੰਦਭਾਗੀ ਖਬਰ; ਬ੍ਰੈਸਟ ਕੈਂਸਰ ਤੋਂ ਜੰਗ ਹਾਰੀ ਹਾਲੀਵੁੱਡ ਦੀ...

nagar kirtan in italy

ਇਟਲੀ ਦੇ ਸ਼ਹਿਰ ਲੇਨੋ 'ਚ ਸਜਾਏ ਨਗਰ ਕੀਰਤਨ ਮੌਕੇ ਬੋਲੇ ਸੋ ਨਿਹਾਲ ਦੇ ਜੈਕਾਰਿਆ...

companyl give rs 200 crore to employee

ਇਤਿਹਾਸਕ ਫੈਸਲਾ: ਮਹਿਲਾ ਕਰਮਚਾਰੀ ਨੂੰ WFH ਤੋਂ ਮਨ੍ਹਾ ਕਰਨ 'ਤੇ ਕੰਪਨੀ ਨੂੰ...

diamond studded watch launched

ਲਾਂਚ ਹੋਈ ਹੀਰਿਆਂ ਨਾਲ ਜੜੀ 'ਘੜੀ', ਸਿਰਫ਼ 18 ਲੋਕ ਹੀ ਬਣ ਸਕਣਗੇ ਇਸ ਦੇ ਮਾਲਕ,...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਮਾਲਵਾ ਦੀਆਂ ਖਬਰਾਂ
    • asi punjab police pawan kumar suspended
      ਮਹਿਲਾ ਨੂੰ ਵਾਲਾਂ ਤੋਂ ਘੜੀਸਣ ਦੇ ਮਾਮਲੇ 'ਚ ਜਲੰਧਰ ਦੇ ASI 'ਤੇ ਵੱਡੀ ਕਾਰਵਾਈ
    • youth dies under suspicious circumstances in hotel
      ਹੋਟਲ ’ਚ ਸ਼ੱਕੀ ਹਾਲਾਤ ’ਚ 28 ਸਾਲਾ ਨੌਜਵਾਨ ਦੀ ਮੌਤ
    • tb is becoming a silent threat
      ਟੀ.ਬੀ. ਬਣ ਰਹੀ ਖਾਮੋਸ਼ ਖ਼ਤਰਾ: ਲਾਪਰਵਾਹੀ ਬਣ ਸਕਦੀ ਹੈ ਘਾਤਕ, ਸਮੇਂ ਸਿਰ ਇਲਾਜ...
    • new in rana balachauria murder case
      ਰਾਣਾ ਬਲਾਚੌਰੀਆ ਕਤਲ ਮਾਮਲੇ 'ਚ ਨਵੀਂ ਅਪਡੇਟ, ਕਬੱਡੀ ਟੂਰਨਾਮੈਂਟ 'ਚ ਗੋਲੀਆਂ ਮਾਰ...
    • this free facility has ended for punjabis
      ਪੰਜਾਬੀਆਂ ਲਈ ਖ਼ਤਮ ਹੋਈ ਆਹ ਮੁਫ਼ਤ ਸਹੂਲਤ, ਹੁਣ FIR ਦੀ ਕਾਪੀ ਡਾਊਨਲੋਡ ਕਰਨ ਲਈ...
    • punjab governor on law and order situation
      ਪੰਜਾਬ ਤੇ ਚੰਡੀਗੜ੍ਹ ਦੀ ਕਾਨੂੰਨ ਵਿਵਸਥਾ ਤੋਂ ਹਾਂ ਨਿਰਾਸ਼: ਰਾਜਪਾਲ
    • mahal kalan protest
      ਮਹਿਲ ਕਲਾਂ ਦੇ ਪਿੰਡ ਸਹੌਰ 'ਚ 25 ਕਿਸਾਨਾਂ ਦੀਆਂ ਮੋਟਰਾਂ ਤੋਂ ਸੈਂਕੜੇ ਫੁੱਟ...
    • harsimrat kaur badal statement
      ਹਰਸਿਮਰਤ ਬਾਦਲ ਨੇ ਘੇਰੀ 'ਆਪ' ਸਰਕਾਰ, ਕਿਹਾ-ਸਾਡੇ ਧਾਰਮਿਕ ਸਥਾਨਾਂ ਨੂੰ ਤਾਂ ਬਖ਼ਸ਼...
    • big danger for the people of punjab
      ਪੰਜਾਬ ਵਾਸੀਆਂ ਲਈ ਵੱਡਾ ਖ਼ਤਰਾ! ਇਨ੍ਹਾਂ ਚਿੰਤਾਜਨਕ ਅੰਕੜਿਆਂ ਨੂੰ ਪੜ੍ਹ ਉੱਡ...
    • bajwa targets aap government
      ਕਰਜ਼ੇ 'ਚ ਦੱਬੇ 2 ਸਕੇ ਕਿਸਾਨ ਭਰਾਵਾਂ ਨੇ ਕੀਤੀ ਖ਼ੁਦਕੁਸ਼ੀ; ਬਾਜਵਾ ਨੇ ਘੇਰੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +